May 22, 2024, 04:44:37 AM

Show Posts

This section allows you to view all posts made by this member. Note that you can only see posts made in areas you currently have access to.


Messages - ਵੈੱਲੀ ਜੱਟ (ਗਰੇਵਾਲ )

Pages: [1] 2
1
Shayari / dehshat jatt di
« on: March 22, 2011, 02:59:07 PM »
ਕੱਲ ਰਾਤੀ ਤੇਰੇ ਪਿੰਡ ਹਾਣ ਦੀਏ, ਨਵਾ ਈ ਕਹਿਰ ਹੋ ਗਿਆ___
ਤੇਰੇ ਭਾਈ ਨੇ ਕੱਡੀ ਗਾਲ ਮੈਨੂੰ, ਮੇਰੇ ਕੋਲੋ ਵੀ ਦੁਨਾਲੀ ਦਾ ਫ਼ੈਰ ਹੋ ਗਿਆ,
ਚੱਲਿਆ ਜਦੋ ਰੋਦ lg ਦਾ ਨਾਲੀ ਚੋ ਧੂਆ ਨਿੱਕਲ ਗਿਆ___
ਤੇਰਾ ਬਾਪੂ ਸਣੇ ਭਰਾਵਾ ਹੋ ਤਿੱਤਰ ਗਿਆ___
ਉਂਝ ਭਾਵੇਂ ਹੁਣ ਅੰਦਰ ਵੜ ਲੱਖ ਮਾਰਨ ਲਲਕਾਰੇ___
... ਪਰ ਤੇਰੇ ਯਾਰ ਦੇ ਮੂਹਰੇ ਕੋਈ ਨਾ ਖੜੇ ਮੁਟਿਆਰੇ_
:superhappy: :superhappy: :superhappy: :superhappy:


2
Shayari / jeb hogi khaali yaara di
« on: March 20, 2011, 11:00:08 AM »

ਕਦੇ Lee,Versace ਤੇ ਕਦੇ ਫਿਰ ਪਾ DIESEL ਦੀਆ ਜੀਨਾਂGUESS,Pepe ਦੋ ਸ਼ਰਟਾਂ ਨਾਲ ਨਾਂ ਨਿਕਲੇ ਯਾਰ ਮਹੀਨਾਲੈਅ ਐਨਕ Ray-Ban ਦੀ ਕਦੇ ਨਾਂ ਲਾਉਂਦੇ ਸ਼ਰਟ ਨਾਲ ਟੰਗੀਆਂਯਾਰੋ ਪੱਟਤਾ ਬਰੈਡਾਂ ਨੇ ਜੇਬਾਂ ਨੇ ਖਾਲੀ ਤੇ ਆਗੀਆਂ ਤੰਗੀਆਂ
ਇਕ
Shoes Prada ਨਾਲ ਨੇ ਸੂਟ Gucci ਦੇ ਕਾਲੇ
ਲਾਅ ਜੈਕਿਟ
Ck ਦੀ ਫੇਰ ਅਖਵਾਉਣ ਬਰੈਡਡ ਬਾਅਲੇ
ਕੋਈ ਅੰਦਰੋਂ ਕੀ ਜਾਨੇ ਉਪਰੋਂ ਦਿਸਣ ਹਾਲਤਾਂ ਚੰਗੀਆ

ਯਾਰੋ ਪੱਟਤਾ
ਬਰੈਡਾਂ ਨੇ ਜੇਬਾਂ ਨੇ ਖਾਲੀ ਤੇ ਆਗੀਆਂ ਤੰਗੀਆਂ

ਗੱਲ ਕੁੜੀਆ ਦੀ ਕਰੀਏ
ਸ਼ੋਕ ਨਾਲ  ਟੋਪ
Malam ਦੇ ਪਾਉਂਣੇ
Salsa ਦੀਆਂ ਜੀਨਾਂ ਤੇ ਨਾਲ ਪਰਫੀਊਮ Tommy ਦੇ ਲਾਉਣੇ
ਨਾਂ
Armani ਐਨਕਾਂ ਲੰਘੀਆਂ..

ਯਾਰੋ ਪੱਟਤਾ
ਬਰੈਡਾਂ ਨੇ ਜੇਬਾਂ ਨੇ ਖਾਲੀ ਤੇ ਆਗੀਆਂ ਤੰਗੀਆਂ
[/font]

3
Shayari / pure velly jatt
« on: March 20, 2011, 10:58:02 AM »
ਮੋਡੇ  ਚੱਕੀਐ ਬੰਦੂਕ ਬੰਦੇ ਖਾਣੀ ਨੀ ਕਿਹੜਾ ਬੋਲੂ ਮੂਹਰੇ  ਜੱਟ ਦੇ
ਡਰ ਛੱਡਦੇ ਦੁਨੀਆ ਦਾ ਜਦੋਂ ਤੱਕ ਯਾਰ ਦੇ ਹੱਥ ਗੰਡਾਸੀ
ਯਾਰੋ ਪੱਟਤਾ ਬਰੈਡਾਂ ਨੇ ਜੇਬਾਂ ਨੇ ਖਾਲੀ ਤੇ ਆਗੀਆਂ ਤੰਗੀਆਂ
ਅੱਲੜਾ ਕੁਆਰੀਆ ਦੇ ਦਿਲ ਲੁੱਟਦੀ ਗੱਭਰੂ ਦੀ ਟੋਹਰ ਨੀ
ਵਜਾਂ ਮਾਰ ਮਾਰ ਕੇ ਬੁਲਾਈਏ ਮੋਤ ਨੂੰ ਫਿਕਰ ਨਾਂ ਕਰ ਦਿਲ ਵੱਡੇ ਯਾਰਾਂ ਦੇ…
ਡਰ ਛੱਡਦੇ ਦੁਨੀਆ ਦਾ ਜਦੋਂ ਤੱਕ ਯਾਰ ਦੇ ਹੱਥ ਗੰਡਾਸੀ
ਛੱਡਦੇ ਤੂੰ ਭੇਤ ਖੋਲਣੇ ਦਿਲ ਦੀਆਂ ਦਿਲ ਵਿੱਚ ਰੱਖ ਦਿਲਾ ਮੇਰਿਆ..
ਮੈਂ ਪੁੱਤ ਤਾਂ ਜੱਟ ਦਾ ਸੀ ਲੋਕੋ ਰੰਨ ਨੇ ਸਾਧ ਬਣਾਤਾ….
ਕਿਸ ਪੱਲ ਨੂੰ ਯਾਦ ਕਰਕੇ ਰੋਕਦੇ ਰੋਕਦੇ ਵੀ ਤੁਹਾਡੇ ਅੱਖੀਆ ਚ’ ਹੰਝੂ ਆ ਜਾਦੇ ਨੇ ???
ਜਿਹੜੇ ਕੰਮ ਨੂੰ ਯਾਰਾਂ ਨੇ ਹੱਥ ਪਾਅ ਲਿਆ ਨੀ ਓਹ ਕੰਮ ਫਤਿਹ ਹੀ ਫਤਿਹ
ਦੇਸੀ ਗੰਨ ਵਲੈਤੀ ਰੰਮ ਇਹ ਦੋਵੇਂ ਸ਼ੌਕ ਨੇ ਯਾਰਾਂ ਦੇ ਘਰ ਦੀ ਕੱਡੀ ਓਹ ਕਾਲੀ ਗੱਡੀ ਤੇ ਸ਼ੌਕੀਂ ਹਾਂ ਹਥਿਆਰਾਂ ਦੇ

4
Shayari / fukri saheli
« on: March 20, 2011, 10:54:27 AM »
ਓਹਨੇ ਕਦੇ 60 ਨਾ ਸੀ ਵੇਖੇ ਅਸੀਂ 120 ਦਾ ਰਿਚਾਰ੍ਜ ਕਰਵਾਇਆ,ਸੂਟ ਨਾ ਪਾਇਆ ਜਚਦਾ ਸੀ ਅਸੀਂ Puma ਦਾ Top ਦਵਾਇਆ,ਗੱਲਾਂ ਕਰ ਵੱਡੀਆ ਅੱਜ ਸਾਨੂੰ GooD Bye ਕਹਿ ਗਈ,ਯਾਰ ਹੱਕੇ ਬੱਕੇ ਰਹਿ ਗਏ ਜਦੋ ਸਾਡੇ BuLLeT ਤੋਂ ਓੱਤਰ ਕੇ Safari ਵਾਲੇ ਨਾਲ ਵੇਹ ਗਈ__ :D: :D: :D:

5
Shayari / chat
« on: March 20, 2011, 10:52:34 AM »
ਜ਼ਿਨੀ ਮਰਜੀ CHAT ਕਰਲੋ, SETTING ਤਾ ਰੱਬ ਨੇ ਹੀ ਕਰਾਉਨੀ ਹੈ.
ਮਿਹਰ ਬਾਬੇ ਦੀ ,ਹੱਲਾਸ਼ੇਰੀ ਭਰਾਵਾਂ ਦੀ ,ਵੈਲੀਪੁਣਾ ਯਾਰਾਂ ਦਾ ,ਕੋਈ ਕੀ ਕਰ ਲਊ ਸਰਦਾਰਾਂ ਦਾ..

6
Shayari / facebook
« on: March 20, 2011, 10:51:05 AM »
Facebook ਉਤੇ ਪੈਜੂ iਮਿੱਤਰਾਂ ਦਾ ਵੈਰ ਨੀ___
ਨਾ ਤੂੰ ਕਰ ਨਵੇ-ਨਵੇ FRIEND ADD ਨੀ___
ਕੀਤਾ ਜੇ ਕਿਸੇ ” CoMMent” ਨਹੀੳ ਛੱਡਣਾ___
ਕੱਢ Facebook ਵਿੱਚੋਂ ਬਾਹਰ ਇਕੱਲਾ-ਇੱਕਲਾ ਵੱਢਣਾ__
:D: :D:

7
Shayari / number mobile da
« on: March 20, 2011, 10:49:30 AM »
“”ਪਾ ਦਿਆਂਗੇ ਮੁੱਲ ਤੇਰੀ • » ѕмιℓє « •ਦਾ……ਤੂੰ ਇੱਕ ਵਾਰੀ ńừmbểŕ ਤਾਂ ਦੇ ╰» мσвιℓє ਦਾ…..!!!

8
Shayari / facebook
« on: March 20, 2011, 10:41:24 AM »
ik tere krke hi facebook account banaeya,,ajj mili te teri profile te status in relationship aayea,,jive tenu mill geya koi saanu v mil jauga,,hun us din hi dekhu teri profile jado mera status v married ho jau ga :loll: :loll: :loll:

9
Gup Shup / ON THE SPOT
« on: March 19, 2011, 03:07:33 PM »
ਯਾਰੀ ਮਰਦੇ ਦਮ ਤੱਕ ਨਿਭਾਈਏ ਸਾਥ ਕਦੇ ਨਈ ਛੱਡੀਦਾ___

ਜੇ ਕੋਈ ਕਰਜੇ ਉਂਗਲ ਯਾਰਾਂ ਵੱਲ ,ਕੰਡਾ "oN tHe spOt " ਕੱਢੀਦਾ
:rockon: :rockon: :rockon:

10
Shayari / AIRTEL WALA NUMBER
« on: March 19, 2011, 03:06:51 PM »
ਤੁਸੀ DILਚੋਂ ਕੱਢਣਾ ਚਾਹੁੰਦੇ HO ਤਾਂ TUHADI ਮਰਜ਼ੀ
,ਪਰ ਕਦੇ vapis ਆਉਣ nu ਜੀਅ ਕਰੇ ta ਹੋਊ
ਵਿੱਚ facebook ਟਿਕਾਣਾ yara ਦਾ
J ਕਦੇ GAL ਕਰਨ NU ਚਿੱਤ ਕਰੇ TA
ਓਹੀ airtel ਵਾਲਾ no yara ਦਾ" ♥♥
:blush: :blush:

11
Gup Shup / VELLY JTT
« on: March 19, 2011, 03:05:59 PM »
ਕੁੜੀਆ ਦਾ ਕੀ ਆ ਮਿੱਤਰੋ ਇਹ ਤਾਂ ਇੱਕ ਪਲ ਦਾ ਝਾਕਾ,ਮਿੱਤਰਾਂ ਨੇ ਕੰਮ ਹੈ ਆਉਣਾ ਹੁੰਦਾ ਜਦ ਕਰਨਾ ਵਾਕਾ :balle: :balle:

12
Gup Shup / vairi
« on: March 19, 2011, 03:04:45 PM »
ਕਚਿਹਰੀਆਂ ਤੇ ਥਾਣੇ ਸਾਡੀ ਮੁੱਢ ਦੀ ਜਮਾਤ ਨੇ... ਵੈਰੀਆਂ ਦਾ ਕੀ ਏ ਓ ਤਾਂ ਕੱਲ ਦੇ ਜਵਾਕ ਨੇ...! :thaa: :thaa: :thaa:

13
Jokes Majaak / sir paad du ga
« on: March 19, 2011, 03:04:03 PM »
ਤੇਰੇ To ਜਾਨ ਵਾਰ ਦੂ, ਜਿਹੜਾ TeNu ਹੱਥ ਲਾਊ, ਉਹ ਬੰਦਾ mAr ਦੂ ,ਜੇ ਤੂੰ ਫਿਰ ਵੀ YaRi ਨਾ ਨਿਭਾਈ,ਤਾਂ ਯਾਦ RakHi ਸਾਲੀਏ ਗੱਡੀ ਤੈਨੂੰ ਵੀ ਚਾੜ du :comeon: :comeon: :D: :D:

14
Jokes Majaak / yaari yaara naal..dhoka gaddara naal
« on: March 17, 2011, 11:19:40 AM »
ONCE there was a CROW,Punjab vich baitha c oh,ohne peg lai c do,O TALLI gya c ho,CHIDI rahi c RO,CROW ne chedi c oh,CHIDI de bap ne kuteya CROW,crow sarminda gya c ho,Hun CHIDI nu BHAIN G kehnda oh,MORAL-KISI D DHEE BHAIN NA CHHEROO…

15
Jokes Majaak / aashikiq
« on: March 17, 2011, 10:59:21 AM »
Sanu shonk ni lecture laon da, Sadian Parchiyan naal sardarian ne, Asi chalde lecture cho uth aonde, Sadiyan Masternian de naal aarian ne, Master v haal puch k langde ne, Kade chori-2 daru-sharu mangde ne, Hun master v sada Rob mande ne, Canteen de pichche ja k sade kolon madam'a de number magde ne. :D: :D: :D:

16
Jokes Majaak / facebook
« on: March 16, 2011, 04:02:47 PM »
ਪਾਵੇ ਪਾਵੇ ਪਾਵੇ ---FACEBOOK'ਤੇ PrOfIlE ਬਣਾ ਲਿਆ ,ਕੁੜੀ ਲੱਭਣ ਦੇ ਮਾਰੇ ,


ਪਹਿਲੀ ਵਾਲੀ ਨੂੰ ਕਹਿੰਦਾ i lOve YoU ,ਤੇ ਦੂਜੀ ਨੂੰ ਅੱਖ ਮਾਰੇ ,


ਕਿਸੇ ਨੂੰ ਕਰਦਾ wAlL pOsT ਤੇ, ਕਿਸੇ ਹੋਰ ਨਾਲ iNBoX 'ਚ ਆਸ਼ਕੀ ਮਾਰੇ ,


ਬਈ '' ਸੋਹਣੀਆਂ ਪੰਜਾਬਣਾਂ '' ਨੇ ,ਪੱਟਤੇ ਸ਼ਰੀਫ ਮੁੰਡੇ ਸਾਰੇ..
:blah: :blah:

17
Shayari / modren aashiki
« on: March 16, 2011, 03:53:08 PM »
ਹੀਰਾਂ ਖੋਲਦੀਆਂ ਬੋਤਲਾਂ "vodka" ਦੀਆ Ranjhe" ਵੰਜਂਲੀ ਦੀ ਥਾਂ "GuiTaR" ਵਜਾਉਦੇ ਨੇ ਸੋਹਣੀ ਵਾਗੂੰ ਨਹੀ ਕੱਚੇ ਘੜੇ ਤੇ ਪੈਦਾਂ ਤਰਨਾ ਅੱਜਕੱਲ ਦੇ ਮਹੀਵਾਲ "Boat" ਹੀ ਕਰਾਏ ਤੇ ਲੈ ਆਉਦੇ ਨੇ ਕਰਤੂਤ ਸਹਿਬਾ ਦੀ ਦੇਖਕੇ ਹੁਣ ਨਹੀ ਕੋਈ ਮਿਰਜਾਂ ਬਣਦਾ ਹਰ ਰੋਜ ਹੀ ਨਵੀ ਸਹਿਬਾ ਟਕਾਉਦੇਂ ਨੇ , ਸੱਸੀ ਵਾਗੂੰ ਨਹੀ ਪੁੱਨੂੰ ਪਿੱਛੇ ਕੋਈ ਨੰਗੇ ਪੈਰੀ ਮਾਰੂਥੱਲ ਪਾਰ ਕਰਦੀ ਅੱਜਕੱਲ ਤਾ ਸੱਸੀ ਨੂੰ ਘਰੋਂ "Endeavour" ' ਚ ਬਿ...ਠਾਕੇ ਲਿਆਉਦੇ :D: :D: :D: :D: :D: :D:

18
Shayari / yaari
« on: March 16, 2011, 03:49:36 PM »
ਦਿਲ ਨਹੀਂ ਛੱਡੀ ਦਾ ਯਾਰੋ ਕਦੇ ਬਾਜੀ ਹਾਰੀ ਤੋਂ,,
ਕੁੜੀ ਕਿੱਥੇ ਚੰਗੀ ਹੁੰਦੀ ਆ ਯਾਰਾਂ ਦੀ ਯਾਰੀ ਤੋਂ,,
ਆਪਾਂ ਕੀ ਲੈਣਾਂ ਏ 'grewala' ਇਸ਼ਕੇ ਦੀ ਬੁਰੀ ਬਿਮਾਰੀ ਤੋਂ...
:rockon:

19
Gup Shup / rann vs maa
« on: March 15, 2011, 02:12:22 PM »
ਰੱਨਾ ਸੋਹਣੀਆ ਜੱਗ ਤੇ ਲੱਖ ਘੁਮਣ ਅੱਖ ਹਰ ਤੇ ਨਹੀ ਟੀਕਾਈਦੀ ਸੋਹਣੇ ਮੁਖੜੇ ਹੀ ਅੱਕਸਰ ਦੇਣ ਧੋਖੇ ਸੋਹਣੀ ਦੇਖ ਕੇ ਨਹੀ ਵਿਆਹੀਦੀ ਆਸ਼ਕ ਹੋ ਕੇ ਹੁਸਨ ਦੀ ਗੱਲ ਮੰਨ ਨੀ,,,ਨਾਰ ਸਿਰ ਤੇ ਵੀ ਨਹੀ ਝੱੜਾਈ ਦੀ ਗੱਲ ,ਗਰੇਵਾਲ,   ਦੀ ਹੱਸ ਕੇ ਮੰਨ ਸੱਕੇ ਸੇਵਾ ਮਾਂ ਦੀ ਕਰਨ ਵਾਲੀ ਚਾਹੀਦੀ  :surp: :surp: :surp: :surp:

20
Shayari / foki aashiki
« on: March 15, 2011, 02:10:25 PM »
ਮੈਨੂੰ ਲੱਭਣ ਲਈ ਤੂੰ Net ਉੱਤੇ ਨਾਂ ਭਰਿਆ ਕਰੇਂਗੀ,
google ਤੇ Search ਸੋਹਣੀਏ ਕਰਿਆ ਕਰੇਂਗੀ,
ਜਦ ਛੱਡ ਗਏ ਯਾਰ ਬੇਗਾਨੇ,ਮੁੱਖ ਹੰਝੂਆਂ ਨਾਂ ਧੋਵੇਂਗੀ,
Desktop ਤੇ ਲਾਕੇ ਮੇਰੀਆ ਫ਼ੋਟੋ ਰੋਵੇਂਗੀ,.....
:D: :D:

Pages: [1] 2