May 10, 2024, 04:49:07 PM

Show Posts

This section allows you to view all posts made by this member. Note that you can only see posts made in areas you currently have access to.


Messages - Inder Preet (5)

Pages: 1 ... 4 5 6 7 8 [9] 10 11 12 13 14 ... 93
161
Shayari / ਏਹ ਲੌਕ,
« on: January 28, 2012, 06:40:31 AM »
ਬਿਨ ਮਤਲਵ ਤੌਂ ਉਂਗਲਾਂ ਉਠਾਉਂਦੇ ਏਹ ਲੌਕ,
ਜੱਖਮ ਦੇ ਕੇ ਮੱਰਹਮ ਲਗਾਉਂਦੇ ਏਹ ਲੌਕ ,
ਉਹ ਚੂਭੀਆਂ ਨੇ ਮੇਰੇ ਦਿਲ ਵਿਚ ਨਸ਼ਤਰ ਦੇ ਵਾਂਗ,
ਤਿਖੇ ਲਫਜਾਂ ਦਿਆਂ ਜੌ ਗਲਾਂ ਬਣਾਉਦੇ ਏਹ ਲੌਕ,
ਕੱਦ ਤੱਕਣਗੇ ਇਹ ਆਪਣੇ ਗਿਰੇਬਾਨ ਅੰਦਰ ,
ਬੱਸ ਇਲਜਾਮ ਦੂਜੇ ਤੇ ਪਏ ਲਗਾਉਦੇ ਏਹ ਲੌਕ,
ਨਾ ਕੌਈ ਜੁਲਮ ਦੀ ਹੱਦ ਨਾ ਮੇਰੇ ਸਹਿਣ ਦੀ ਹੱਦ ,
ਬੇ- ਦਰਦਾਂ ਦੀ ਤਰਾਂ ਜੁਲਮ ਡਾਉਦੇ ਏਹ ਲੌਕ,
ਗੱਲ ਹੁੰਦੀ ਨਹੀ ਰੇਤ ਦੇ ਕੱਣ ਜਿੱਨੀ ਵੀ,
ਉੇਰ ਵੀ ਰਾਈ ਦਾ ਪਹਾੜ ਬਣਾਉਦੇ ਏਹ ਲੌਕ,
''PREET'' ਏਨਾ ਲੌਕਾਂ ਦੀ ਫਿਤਰਤ ਹੈ ਗੱਲਾਂ ਬਣਾਉਣਾਂ,
ਤੇ ਬੱਸ ਹਮੇਸ਼ਾਂ ਹੀ ਰਹਿਣਗੇ ਬਣਾਉਦੇ ਏਹ ਲੌਕ ,

162
Shayari / ਉਹ ਜੌ ਦਿਲ ਵਿਚ ਰਹਿੰਦੇ ਸੀ
« on: January 28, 2012, 06:39:29 AM »
ਉਹ ਜੌ ਦਿਲ ਵਿਚ ਰਹਿੰਦੇ ਸੀ ਕਿਥੇ ਚਲੇ ਗਏ,
ਮੇਰੇ ਦਿਲ ਦੇ ਸਾਰੇ ਅਰਮਾਨ ਕਿਥੇ ਚਲੇ ਗਏ,
ਜਿਨਾਂ ਦੇ ਸਦਕੇ ਜਿੰਦਗੀ ਗੱਮਾਂ ਤੌ ਦੂਰ ਸੀ,
ਖੁਸ਼ੀਆਂ ਦੇ ਉਹ ਕਾਫਲੇ ਕਿਥੇ ਚਲੇ ਗਏ,
ਜੌ ਕਦੇ ਜਿੰਦਗੀ ਚ ਖੁਸ਼ੀਆਂ ਲੈ ਕੇ ਆਏ ਸੀ,
ਅੱਜ ਉਹ ਵੇਲੇ ਤੇ ਪਲ ਕਿਥੇ ਚਲੇ ਗਏ,
ਜਿੰਨਾ ਦੀ ਆਵਾਜ ਮੇਰੇ ਦਿਲ ਦੀ ਆਵਾਜ ਸੀ
ਅੱਜ ਉਨਾ ਦੇ ਉਹ ਫਰਮਾਨ ਕਿਥੇ ਚਲੇ ਗਏ,
ਜੌ ਦੱਸਤਕ ਦਿੰਦੇ ਸੀ ਦਿਲ ਦਿਆਂ ਦਹਲੀਜਾਂ ਤੇ,
ਮੇਰੇ ਦਿਲ ਦੇ ਉਹ ਅਹਸਾਸ ਕਿਥੇ ਚਲੇ ਗਏ,
ਜਿੰਨਾ ਨੂੰ ਸਮੇਟਿਆ ਜਿੰਦਗੀ ਦਾ ਸਰਮਾਇਆ ਸਮਝ ਕੇ,
ਅੱਜ ਉਹ ਸਾਰੇ ਦੇ ਸਾਰੇ ਵਿਸ਼ਵਾਸ਼ ਕਿਥੇ ਚਲੇ ਗਏ,
ਜਿੰਨਾਂ ਨੂੰ ਪੂਜਿਆ ਰੱਬ ਵਾਂਗ ਦਿਲ ਵਿਚ ਸਜਾ ਕੇ
ਰੱਬਾ ਮੇਰੇ ਉਹ ਖੁਦਗਰਜ ਯਾਰ ਕਿਥੇ ਚਲੇ ਗਏ,
''PREET'' ਤੂੰ ਕੀਤਾ ਵੀ ਕੀ ਏ ਕਲਮ ਝਰੀਟਣ ਤੇ ਬਿਨਾ,
ਅੱਜ ਪੁਛੇਂ ਸ਼ਬਦਾਂ ਦੇ ਕਾਫਲੇ ਕਿਥੇ ਚਲੇ ਗਏ,

163
Shayari / ਇਕ ਕੁੜੀ ਜਿਸ
« on: January 28, 2012, 06:38:08 AM »
ਇਕ ਕੁੜੀ ਜਿਸ ਨੂੰ ਮੈ ਬੇਹੱਦ ਪਿਆਰ ਕਰਦਾ ਹਾਂ
ਏਹ ਗਜਲ ਮੈ ਉਸ ਦੇ ਨਾਮ ਕਰਦਾ ਹਾਂ,
''ਦੀਪ'' ਤੂੰ ਮੇਰੀ ਸੀ ਤੇ ਮੇਰੀ ਹੀ ਰਹੇਂਗੀ,
ਏਹ ਐਲਾਨ ਮੈ ਸ਼ਰੇਆਮ ਕਰਦਾ ਹਾਂ,///

164
ਇਹ ਜਿੰਦਗੀ ਤਾਂ ਹੁਣ ਪੁਰਾਣੀ ਦਿਵਾਰ ਦੀ ਤਰਾਂ ਹੈ ,
ਕੀ ਪਤਾ ਅਚਾਨਕ ਕਿਸ ਵੇਲੇ ਢੈਹ ਜਾਵੇਗੀ ,
ਇਹ ਜਿੰਦਗੀ ਤਾਂ ਹੁਣ ਮੌਤ ਦੀ ਅਮਾਨਤ ਹੈ,
ਉਹ ਜੱਦ ਵੀ ਚਾਵੇਗੀ ਆ ਕੇ ਲੈ ਜਾਵੇਗੀ ,
ਮੇਰੀ ਕਲਮ ਚੱਲੀ ਹਮੇਸ਼ਾਂ ਸਚਾਈ ਦੇ ਲਈ,
ਤੇ ਮੌਤ ਨੂੰ ਜਿੰਦਗੀ ਦੀ ਹਕੀਕਤ ਕੱਹ ਜਾਵੇਗੀ,
ਮੇਰਾ ਹਰ ਸ਼ਬਦ ਰਿਹਾ ਮੇਰੀ ਪਹਚਾਣ ਬਣਕੇ ,
ਤੇ ਚੰਦ ਤਹਰੀਰਾਂ ਵਿਚ ਮੇਰੀ ਯਾਦ ਰਿਹ ਜਾਵੇਗੀ,
ਕੁਝ ਦਰਦ ਲਿਖੇ ਨੇ ਇਕ ਕਿਤਾਬ ਅੰਦਰ ,
ਉਹ ਵੀ ਕਿਸੇ ਕੌਨੇ ਵਿਚ ਪਈ ਰਿਹ ਜਾਵੇਗੀ,
''PREET'' ਦੀ ਜਿੰਦਗੀ ਤਾਂ ਹਮੇਸ਼ਾਂ ਇਕ ਰਾਜ ਰਹੀ ਹੈ,
ਤੇ ਮੇਰੇ ਜਾਣ ਤੌਂ ਬਆਦ ਇਕ ਰਾਜ ਹੀ ਰਹਿ ਜਾਵੇਗੀ,
..................Preet.........................

165
Shayari / ਉਸ ਦੇ ਹੱਥ ਵਿਚ ਕਲਮ ਸੀ
« on: January 28, 2012, 06:35:48 AM »
ਉਸ ਦੇ ਹੱਥ ਵਿਚ ਕਲਮ ਸੀ ਜਾਂ ਕਟਾਰ ਸੀ,
ਹਰ ਸ਼ਬਦ ਉਸ ਦਾ ਰੂਹ ਤੇ ਕਰੇ ਵਾਰ ਸੀ ,
ਉਹ ਇਕ ਥਾਵੇਂ ਬੈਠਦਾ ਤੇ ਸੌਚ ਪੈਂਡਾ ਕਡਦੀ,
ਸ਼ਬਦਾਂ ਦਾ ਹੇਰ ਫੇਰ ਗਜਲ ਦਾ ਨੀਖਾਰ ਸੀ
ਦਰਦਾਂ ਨੂੰ ਸੀਨੇ ਝੱਲ ਸ਼ਬਦਾਂ ਨੂੰ ਜੌੜ ਕੇ
ਕਾਗਜ ਤੇ ਲਿਖਦਾ ਜੌ ਆਤਮਾ ਤੇ ਭਾਰ ਸੀ,
ਦਰਦਾਂ ਦੇ ਖੌਫ ਵਿਚ ਲਗਦਾ ਬਿਮਾਰ ਸੀ ,
ਨਾ ਜਿਉਦਿਆਂ ਦੀ ਬਸਤੀ ਨਾ ਮੌਇਆਂ ਦੇ ਸ਼ਹਿਰ ਚ ,
ਉਹ ਤਾਂ ਰਿਹਾ ਏਨਾ ਦੌਵਾਂ ਵਿਚਕਾਰ ਸੀ
ਕਬਰਾਂ ਤੇ ਬੈਠਦਾ ਤੇ ਰੱਜ ਗੱਲਾਂ ਕਰਦਾ ,
ਮਰ ਗਈਆਂ ਸਦਰਾਂ ਨਾਲ ਹਾਲੇ ਵੀ ਪਿਆਰ ਸੀ,
ਸਾਹਿਲਾਂ ਤੇ ਬੈਠ ਕੇ ਉਹ ਜੱਦ ਪਿਆਸ ਲਿਖਦਾ ,
''PREET'' ਦੇ ਉਹ ਆਪ ਆਉਂਦੀ ਬੁਲਾਂ ਵਿਚਕਾਰ ਸੀ,
...................Preet..........................

166
Shayari / Manzil Saamne C
« on: January 28, 2012, 06:30:02 AM »
Manzil Saamne C Saadiyan Akhaan De
 Saanu Rahe Paina Ni Aaya Yaara Maaf Karin
 Vehende C Hanjuaan De Saagra Vich
 Saanu Vehna Ni Aaya Yaara Maaf Karin
 Sayad Tu V Dil Saanu Aapna Ditta Hove
 Saanu Laina Ni Aaya Yaara Maaf Karin
 Dard Aj V Seene Utte Sehende Assin
 Pehlaan Sehna Ni Aaya Yaara Maaf Karin
 Pyaar Kitta C Preet Ne Saaha Ton Jayada
 J Saanu Kehena Ni Aaya Yaara Maaf Karin.....

167
Shayari / Vekh Ne Tareeke Tere Vakh
« on: January 28, 2012, 06:28:26 AM »
Vekh Ne Tareeke Tere Vakh Hon De
 Lakh Ne Tareeke Tere Vakh Hon De
 Hun Preet Ne Vi Tareeke Oho Labh Laye Ne
 Bada Samjhaiya Tainu Samajh Na Aya
 Hun Assi Vi Dukh Apne Kaj Laye Ne
 Hun Tere Kwaab V Dekhi Kaakh Hon Ge
 Hun Bas Dohan Zindagiyan Nu Vakh Hon De...

168
Members Pics / Re: its me Inderpreet singh
« on: January 28, 2012, 06:22:58 AM »
tusi saareya ne ditta eh pyar,
likhe hoye di keemat pai gyi,
karna tah chaunda c shukrana sabb da,
shabd nhi mille,Preet Di kalm khandi hee reh gyi.......preet

sab da bhut bhut dhanwad

169
Shayari / tusi saareya ne ditta
« on: January 28, 2012, 06:21:17 AM »
tusi saareya ne ditta eh pyar,
likhe hoye di keemat pai gyi,
karna tah chaunda c shukrana sabb da,
shabd nhi mille,Preet Di kalm khandi hee reh gyi.......

170
Lok Virsa Pehchaan / Koi Mere Dil Cho Yaara
« on: January 28, 2012, 06:18:55 AM »
Koi Mere Dil Cho Yaara Aa K Chala Geya
 Sadiya Bhar Da Sutta Dard Jga K Chala Geya
 Us Ne Meri Kulli Da Hr Deep Bhuja Dita
 O Jo Apne Mehala Nu Rushna K Chala Geya
 Dhokhe Vaala Khanzar Mere Seene Ghad Geya O
 O Jo Saare Rangle Jashan Mna K Chala Geya
 Gheeo Diya Kut Kut Chooreya Jis Nu Kde Kwaeya Main
 Panchi O Hi Maas Jeegar Da Kha K Chala Geya
 Preet Hun Ta Yaad Wich Likhda Reh Gaya Duniya Te
 Geeta Da Vanjaara Geet Suna K Chala Geya......Preet

171
Members Pics / Re: its me Inderpreet singh
« on: January 28, 2012, 05:59:07 AM »
thnx mis kaur

...
thnx jatt 22

172
Maan-Sanmaan/Respect+ / Re: 2 PJ Gabru Promos
« on: January 28, 2012, 05:57:36 AM »
congrats gabrooyoooooo

173
Lyrics / ਨੀ ਫੁੱਲ ਵਾਂਗੂ ਤਰ ਜਾਏਂਗੀ
« on: January 27, 2012, 03:57:05 AM »
ਸੁਣ ਨੀ ਕੁੜੀਏ ਜੀਨ ਵਾਲੀਏ, ਲਾ ਮਿਤਰਾਂ ਨਾਲ ਯਾਰੀ
ਇੱਕ ਤਾਂ ਲੈ ਦੂੰ ਸੂਟ ਪੰਜਾਬੀ, ਉੱਤੇ ਸੂਹੀ ਫੁਲਕਾਰੀ
ਕੰਨਾਂ ਨੂੰ ਤੇਰੇ ਲੈ ਦੂੰ ਝੁਮਕੇ... ਕੰਨਾਂ ਨੂੰ ਤੇਰੇ ਲੈ ਦੂੰ ਝੁਮਕੇ
ਜੁੱਤੀ ਸਿਤਾਰਿਆਂ ਵਾਲੀ ....................
ਨੀ ਫੁੱਲ ਵਾਂਗੂ ਤਰ ਜਾਏਂਗੀ, ਲਾ ਮਿਤਰਾਂ ਨਾਲ ਯਾਰੀ
ਤੂੰ ਫੁੱਲ ਵਾਂਗੂ ਤਰ ਜਾਏਂਗੀ, ਲਾ ਸੱਜਣਾਂ ਨਾਲ ਯਾਰੀ
ਨੀ ਫੁੱਲ ਵਾਂਗੂ ਤਰ ਜਾਏਂਗੀ....................

174
Lok Virsa Pehchaan / pagg cheere wali
« on: January 27, 2012, 03:53:09 AM »
bai bari barsi khatan geya si bai barrrrri barsi,
bai khatt ki liandi Maggy,
bai ajj kall di tan padai vekh lo,
ho bai ajj kall di tan padai vekh lo bas fashion joggi reh gi,
bai munde bane ne Jazzy phirde, ho bai munde bane ne Jazzy phirde,
pagg cheere wali sir ton leh gi,
bai gutt kale naag wargi kall nayee di dukaan te reh gi.

175
Lok Virsa Pehchaan / punjabi boliya
« on: January 27, 2012, 03:49:54 AM »
ਧਾਵੇ ਧਾਵੇ ਧਾਵੇ
ਹੋ ਧਾਵੇ ਧਾਵੇ ਧਾਵੇ
ਬਈ ਸਟੱਡੀ ਵੀਜ਼ਾ ਆਸਟ੍ਰੇਲੀਆ ਦਾ, ਖਿੱਚ ਖਿੱਚ ਕੇ ਪੰਜਾਬੀ ਲਿਆਵੇ
ਦਾਖਲਾ ਤਾਂ ਕੁੱਕਰੀ ’ਚ, ਪਰ ਮੁੰਡਾ ਵੀਹ ਵੀਹ ਘੰਟੇ ਕੈਬ ਚਲਾਵੇ
ਬਈ ਕੈਬ ਵਾਲਾ ਕੰਮ ਨਹੀਂ ਬੁਰਾ, ਮੁੰਡਾ ਨੋਟਾਂ ਦੀਆਂ ਪੰਡਾਂ ਬੰਨ੍ਹੀ ਜਾਵੇ
ਮੋਢੇ ਉੱਤੇ ਕੋਈ ਹੱਥ ਨਾ ਧਰੇ, ਬਿਨਾ ਮਾਂ ਕੌਣ ਗਲੇ ਨਾਲ ਲਾਵੇ?
ਘਰਦਿਆਂ ਨੂ ਯਾਦ ਕਰਕੇ ਸਾਰੀ ਰਾਤ ਨੀਂਦ ਨ ਆਵੇ
ਘਰਦਿਆਂ ਨੂ ਯਾਦ ਕਰਕੇ ਸਾਰੀ ਰਾਤ ਨੀਂਦ ਨ ਆਵੇ

176
Lok Virsa Pehchaan / Re: yarri
« on: January 27, 2012, 03:49:08 AM »
thnx 22 harjeet

177
Lok Virsa Pehchaan / yarri
« on: January 27, 2012, 03:36:51 AM »

 Na Tu Rehna Na Main Rehna
 Bas Pyar Eh Jag Te Reh Jana
 Eh Jeevan Hai Ik Tinke Varga
 Lehar Aayi Te Ehne Veh Jana
 Dukh Devo Na Kise Nu Pyar Vando
 Baaki Sab Kuj Ethe Reh Jana
 Sadi Eh Pyar To Wad Yara Yari
 Hai Saadi Phulan Di Kyaari
 Reh Ikhathe Phul Khilao Ithe
 Dil De Khayalan Vaale
 PREET Ne Ta Bas Ina He Tuhanu Keh Jana

178
Shayari / Re: Maapeh
« on: January 27, 2012, 03:31:34 AM »
awsome 

179
Shayari / Re: ਸਾਡੀ ਲਾਸ਼ ਉੱਤੇ
« on: January 27, 2012, 03:28:53 AM »
very nice ji

180
Members Pics / Re: its me Inderpreet singh
« on: January 27, 2012, 03:26:06 AM »
thnx preeti ji

Pages: 1 ... 4 5 6 7 8 [9] 10 11 12 13 14 ... 93