April 27, 2024, 04:44:53 PM

Show Posts

This section allows you to view all posts made by this member. Note that you can only see posts made in areas you currently have access to.


Messages - Inder Preet (5)

Pages: 1 2 3 4 5 [6] 7 8 9 10 11 ... 93
101
Shayari / Re: happy rose day
« on: February 07, 2012, 08:55:41 AM »
thnx ji

102
Shayari / ਇਹ ਦੁਨੀਆ ਇੱਕ ਮੇਲਾ ਤੇਰਾ
« on: February 07, 2012, 08:38:05 AM »
ਇਹ ਦੁਨੀਆ ਇੱਕ ਮੇਲਾ ਤੇਰਾ,

ਦੁੱਖਾਂ-ਖੁਸ਼ੀਆਂ ਭਰਿਆ ਰੱਬਾ,

ਮੇਲ-ਵਿਛੋੜੇ ਨਿੱਤ ਨੇ ਹੁੰਦੇ,

ਨਈ ਪਲ ਦਾ ਵੀ ਵਸਾਹ ਰੱਬਾ,

ਕਈ ਪੱਥਰਾ, ਮੰਦਰਾ ਜਾ ਘਰ ਬੈਠੇ,

ਕਈ ਅਪਣੇ ਪਿਆਰ 'ਚੋ ਲੈਦੇ ਤੈਨੂੰ ਪਾ ਰੱਬਾ,

ਰੱਖੀ ਸਲਾਮਤ ਉਹਨਾ ਦੋ ਰੂਹਾ ਨੂੰ,

ਜੋ ਮੰਨਦੇ ਇੱਕ ਦੂਜੇ ਨੂੰ ਖੁਦਾ ਰੱਬਾ__♥Preet♥

103
Shayari / ਜੇਹੜਾ ਬਾਬਲ ਆਪਣੀ ਧੀ ਦੇਵੇ
« on: February 07, 2012, 08:36:04 AM »
ਜੇਹੜਾ ਬਾਬਲ ਆਪਣੀ ਧੀ ਦੇਵੇ ..
ਓਹ ਹੋਰ ਵੀ ਦਸ ਕੀ ਦੇਵੇ ..
ਐਵੇਂ ਕਿਸੇ ਗਰੀਬ ਨੂ ਤੰਗ ਨਾ ਕਰਿਓ ,,
ਯਾਰੋ ਮੇਰਿਓ ਦਾਜ਼ ਦੀ ਮੰਗ ਨਾ ਕਰਿਓ...

104
ਦਿਲ ਤਾਂ ਕੀ ? ਮੈਂ ਵਾਰ ਦੇਵਾਂ ਜਾਨ ਵੀ ਤੈਥੋਂ ਹਜ਼ੂਰ,

ਤੇਰੇ ਦਿਲ ਵਿਚ ਭੀ ਮਗਰ ਕੁਝ ਪਿਆਰ ਹੋਣਾ ਚਾਹੀਦੈ

ਦਿਲ ਕਿਸੇ ਦੇ ਪਿਆਰ ਵਿੱਚ ਸਰਸ਼ਾਰ ਹੋਣਾ ਚਾਹੀਦੈ,
ਹੁਣ ਤਾਂ ਰਾਜ਼ੀ ਇਸ਼ਕ ਦਾ ਬੀਮਾਰ ਹੋਣਾ ਚਾਹੀਦੈ,
ਦੋ ਘੜੀ ਦਾ ਇਹ ਮਿਲਣ ਵੀ ਕੀ ਮਿਲਣ ਏਂ ਸੋਹਣੀਏਂ,
ਹੁਣ ਇੱਕਠੇ ਰਹਿਣ ਦਾ ਇਕਰਾਰ ਹੋਣਾ ਚਾਹੀਦੈ,
ਦਿਲ ਤਾਂ ਕੀ ? ਮੈਂ ਵਾਰ ਦੇਵਾਂ ਜਾਨ ਵੀ ਤੈਥੋਂ ਹਜ਼ੂਰ,
ਤੇਰੇ ਦਿਲ ਵਿਚ ਭੀ ਮਗਰ ਕੁਝ ਪਿਆਰ ਹੋਣਾ ਚਾਹੀਦੈ,
ਉਮਰ ਭਰ ਤਰਸੇ ਤੇਰੇ ਦੀਦਾਰ ਦੀ ਖਾਤਿਰ ਅਸੀਂ,
ਆਖਰੀ ਵੇਲੇ ਤਾਂ ਹੁਣ ਦੀਦਾਰ ਹੋਣਾ ਚਾਹੀਦੈ,
ਆਖੇ ਲਗ ਕੇ ਗੈਰ ਦੇ ਕਹਿੰਦੇ ਹੋ ਮੈਨੂੰ ਬੇਵਫਾ,
ਆਪਣੇ ਆਸ਼ਿਕ ਤੇ ਕੁਝ ਤਾਂ ਇਤਬਾਰ ਹੋਣਾ ਚਾਹੀਦੈ,
ਗਮ ਦੀਆਂ ਲਹਿਰਾਂ ਦੇ ਖਾਂਦਾ ਹੈ ਥਪੇੜੇ ਦੇਰ ਤੋਂ,
ਹੁਣ ਤਾਂ ਇਸ ਨਾਚੀਜ਼ ਦਾ ਬੇੜਾ ਪਾਰ ਹੋਣਾ ਚਾਹੀਦੈ,....preet

105
Shayari / ਫੁੱਲਾਂ ਵਾਂਗੂੰ ਤੋੜਿਆਂ
« on: February 07, 2012, 08:29:03 AM »
ਫੁੱਲਾਂ ਵਾਂਗੂੰ ਤੋੜਿਆਂ ਦਿਲ ਮੇਰਾღ♥ღ
彡ღ♥ღ彡
ਸ਼ੀਸ਼ੇ ਵਾਂਗੂੰ ਤੋੜੀ ਤਕਦੀਰ ਮੇਰੀღ♥ღ
彡ღ♥ღ彡
ਇੱਕ ਚਿੱਤ ਕਰਦਾ ਭੁੱਲ ਜਾਂਵਾ ਪਰღ♥ღ
彡ღ♥ღ彡
ਭੁਲਾਉਣ ਨਹੀ ਦਿੰਦੀ ਤਸਵੀਰ ਤੇਰੀღ♥ღ

106
ਫੁੱਲਾਂ ਵਾਂਗੂੰ ਤੋੜਿਆਂ ਦਿਲ ਮੇਰਾღ♥ღ
彡ღ♥ღ彡
ਸ਼ੀਸ਼ੇ ਵਾਂਗੂੰ ਤੋੜੀ ਤਕਦੀਰ ਮੇਰੀღ♥ღ
彡ღ♥ღ彡
ਇੱਕ ਚਿੱਤ ਕਰਦਾ ਭੁੱਲ ਜਾਂਵਾ ਪਰღ♥ღ
彡ღ♥ღ彡
ਭੁਲਾਉਣ ਨਹੀ ਦਿੰਦੀ ਤਸਵੀਰ ਤੇਰੀღ♥ღ pREET

107
THNX 22 JI

108
ਮੁੰਡਿਆਂ ਨੂੰ ਵੇਖ ਕੇ ਨਾ ਤੂੰ ਗੁੱਤ ਘੁਮਾਇਆ ਕਰ.....
ਪਾ ਕੇ TIGHT ਜਿਹੀ JEAN ਨਾ ਤੂੰ ਲੱਕ ਹਿਲਾਇਆ ਕਰ.....
ਮੰਨਿਆ ਕਿ ਨੈਣ ਤੇਰੇ ਬੋਤਲਾਂ ਸ਼ਰਾਬ ਦੀਆਂ......
ਡੁੱਲ ਜਾਉ ਸ਼ਰਾਬ ਨਾ ਤੂੰ ਨੈਣ ਮਟਕਾਇਆ ਕਰ......
ਘੁੱਮ ਭਾਵੇਂ ਸ਼ਹਿਰਾ ਸਾਰਾ ਪਾ ਕੇ TOP-JEANS ਤੂੰ......
Sadde ਕੋਲ਼ ਆਉਣਾ ਤਾਂ » ραтιαlα ਸੂਟ ਪਾ ਕੇ ਆਇਆ ਕਰ......!!

109
Shayari / ਅਸੀ ਵਿੱਚ ਨਦੀ ਦੇ
« on: February 07, 2012, 08:14:23 AM »
ਅਸੀ ਵਿੱਚ ਨਦੀ ਦੇ ਪਾਣੀ ਵਾਗੂੰ
ਪਤਾ ਨਹੀ ਕਦੇ ਵਹਿ ਜਾਣ
ਕੀਤੇ ਇਹਸਾਨ ਜੌ ਤੂੰ ਮੇਰੇ ਤੇ
ਬੌਝ ਉਹ ਸਾਡੇ ਸਿਰ ਤੇ ਰਹਿ ਜਾਣਾ
ਕੁਝ ਦਿਨਾ ਦੀ ਯਾਰੀ ਪਿਛੌ
ਅਲਵਿਦਾ ਤੈਨੂੰ ਕਿਹ ਜਾਣਾ
ਤੈਨੂੰ ਮੁੜ ਕਦੀ ਨਹੀ ਲੱਭਣਾ ਅਸੀ
ਸਾਡੇ ਨਾਮ ਹੀ ਚੇਤੇ ਰਹਿ ਜਾਣਾ....pREET

110
ਪੱਥਰਾਂ ਦੇ ਸ਼ਹਿਰ ਨੂੰ ਅਜਮਾਉਂਦਾ ਹੈ ਕਿਉਂ ਕੋਈ.....?
ਪਹਿਲਾਂ ਹੀ ਰੋਂਦੇ ਦਿਲ ਨੂੰ ਹੋਰ ਰਵਾਉਂਦਾ ਹੈ ਕਿਉਂ ਕੋਈ.....?

ਪਤਾ ਸੀ ਕਿ ਉਸਨੇ ਕਦਰਾਂ ਨਹੀਂ ਪਾਉਣੀਆਂ,
ਫਿਰ ਵੀ ਪਲਕਾਂ 'ਚ ਉਸਨੂੰ ਸਜਾਉਂਦਾ ਹੈ ਕਿਉਂ ਕੋਈ.....?

ਲੱਗਣ ਉਸਦੀਆਂ ਗਲੀਆਂ ਸੁੰਨੀਆਂ ਹਰ ਪਾਸੇ ਤੋਂ,
ਫਿਰ ਵੀ ਉੱਥੇ ਜਾ ਐਵੇਂ ਦਿਲ ਨੂ ਭਰਮਾਉਂਦਾ ਹੈ ਕਿਉਂ ਕੋਈ.....?

ਜ਼ਿਕਰ ਕਰਨਾ ਨਹੀਂ ਦਿਲ ਉਸਦਾ ਰਤਾ ਵੀ,
ਫਿਰ ਵੀ ਬੀਤੀਆਂ ਗੱਲਾਂ ਕਰ ਵਕਤ ਗਵਾਉਂਦਾ ਹੈ ਕਿਉਂ ਕੋਈ.....?

ਬਹੁਤ ਪਰੇ ਹੋ ਗਿਆ ਏ ਓਹ ਦਿਲ ਤੋਂ,
ਫਿਰ ਵੀ ਹੰਝੂ ਬਣ ਅੱਖਾਂ 'ਚ ਸਮਾਉਂਦਾ ਹੈ ਕਿਉਂ ਕੋਈ.....?
ਫਿਰ ਵੀ ਹੰਝੂ ਬਣ ਅੱਖਾਂ 'ਚ ਸਮਾਉਂਦਾ ਹੈ ਕਿਉਂ ਕੋਈ...??pREET??

111
Shayari / happy rose day
« on: February 07, 2012, 08:06:52 AM »
HAPPY ROSE DAY TO ALL PG MEMBERS

112
Shayari / Re: ਯਮਲੇ ਜੱਟ ਦੀ ਤੂੰਬੀ ਵਾਲੀ
« on: February 01, 2012, 06:40:04 AM »
eh ta thik hai 22

113
Shayari / ik raat si mere
« on: January 29, 2012, 06:13:55 AM »
ik raat si mere ishq wargi
ik chan si osdi shakal warga
ik badal si wich opra jeha
ik tara si mere dil warga
badalne akhir nu chann luka liya
uss tare da kisse ne sajjan kho liya
chann jad badal de vich poori tarah liuk geya
bina chandni to akhir oh taara tutt geya
holi-holi karke pher raat mukk geyi
hun bi oh chann kiniya te apni chandni sutda hai
par afsos hun roz raat tu ik nava taara tutt da eh…

114
Shayari / Re: preet mitti di deri hai
« on: January 29, 2012, 06:12:51 AM »
ha 22

115
hnji 22...bhut din bad gal kiti h

116
Shayari / ਯਮਲੇ ਜੱਟ ਦੀ ਤੂੰਬੀ ਵਾਲੀ
« on: January 29, 2012, 06:10:17 AM »
ਯਮਲੇ ਜੱਟ ਦੀ ਤੂੰਬੀ ਵਾਲੀ , ਤਾਰ ਤੋੜ ਕੇ ਬਹਿ ਗਏ ਓ ।
ਭੁੱਲ ਕੇ ਆਪਣਾ ਅਸਲੀ ਵਿਰਸਾ ,ਕਿਹੜੇ ਰਸਤੇ ਪੈ ਗਏ ਓ ।
ਲ਼ੱਚਰਤਾ ਦੀ ਕਿਧਰੋਂ ਲਿਆਂਦੀ ,ਜਿੱਦ ਜਿੱਦ ਮਾਰੋ ਮਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

ਗੀਤ ਚਲਾਉਣ ਦੀ ਖਾਤਿਰ , ਲੈਂਦੇ ਫਿਰੋਂ ਸਹਾਰਾ ਕੁੜੀਆਂ ਦਾ ।
ਫੈਸ਼ਨ ਪੱਟੀਆਂ ,ਜ਼ਾਅਲੀ ਪੰਜਾਬਣਾਂ,ਕੱਪੜਿਆਂ ਤੋਂ ਵੀ ਥੁੜੀਆਂ ਦਾ ।
ਸਾਰੇ ਤਨ 'ਤੇ ਪਾਉਣ ਨਾ ਕਪੜਾ , ਮਿਣ ਕੇ ਗਿੱਠਾਂ ਚਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

117
u rite 22 ji thik kaha

118
Shayari / Re: preet mitti di deri hai
« on: January 29, 2012, 05:54:09 AM »
song bhut wadiya likhya te bolaya v preet ne....

119
thik kaha apa aiwe h tenion le rahe va...ohna ne apne maa peo di gal nhi mani jihna ne sadi man ni ha.....bt kuch tym bad ohna nu ehsas jarror hovega bt ohdo kuch nhi hona

120
Shayari / Re: preet mitti di deri hai
« on: January 29, 2012, 05:50:49 AM »
me to 22...me v bhut sunda va ....

Pages: 1 2 3 4 5 [6] 7 8 9 10 11 ... 93