21
Introductions / New Friends / Re: INTRO
« on: March 10, 2011, 09:46:55 PM »
NOOR DI FARMAISHH TE IKK HOR HAAZIR AA JI>>>>> AAH CHAKKO >>>!!!!!!
ਜਦ ਸਾਰੇ ਪਾਸੇ ਪਲਟ ਗਏ ,
ਓਹਨਾ ਉਸ ਵੇਲੇ ਸਾਥ ਨਿਬਾਇਆ .
ਦੁੱਖ ਦੇਣ ਵਾਲੇ ਦੁੱਖ ਦਿੰਦੇ ਰਹੇ ,
ਓਹਨਾ ਬਿਨ੍ਹ ਦੱਸਿਆਂ ਦਰਦ ਵੰਡਾਇਆ .
ਪੂੰਝ ਕੇ ਹੰਝੂ ਅੱਖਿਆਂ ਦੇ ,
ਓਹਨਾ ਹਰ ਵੇਲੇ ਹੱਸਣਾ ਸਿਖਾਇਆ .
ਮੈਨੂੰ ਮਾਣ ਏ ਅਪਣੇ ਯਾਰਾਂ ਤੇ ,
ਜਿਨ੍ਹਾਂ ਮੇਰੇ ਜਹੇ ਦਾ ਐਨਾਂ ਮੁੱਲ ਪਾਇਆ .
ਦੁਨਿਆਂ ਕਮਾਉਂਦੀ ਪੈਸਾ ਧੇਲਾ ,
ਅਸੀਂ ਤਾਂ ਯਾਰਾਂ ਦਾ ਪਿਆਰ ਕਮਾਇਆ.................. :happy: :happy: :hug: :hug:
ਜਦ ਸਾਰੇ ਪਾਸੇ ਪਲਟ ਗਏ ,
ਓਹਨਾ ਉਸ ਵੇਲੇ ਸਾਥ ਨਿਬਾਇਆ .
ਦੁੱਖ ਦੇਣ ਵਾਲੇ ਦੁੱਖ ਦਿੰਦੇ ਰਹੇ ,
ਓਹਨਾ ਬਿਨ੍ਹ ਦੱਸਿਆਂ ਦਰਦ ਵੰਡਾਇਆ .
ਪੂੰਝ ਕੇ ਹੰਝੂ ਅੱਖਿਆਂ ਦੇ ,
ਓਹਨਾ ਹਰ ਵੇਲੇ ਹੱਸਣਾ ਸਿਖਾਇਆ .
ਮੈਨੂੰ ਮਾਣ ਏ ਅਪਣੇ ਯਾਰਾਂ ਤੇ ,
ਜਿਨ੍ਹਾਂ ਮੇਰੇ ਜਹੇ ਦਾ ਐਨਾਂ ਮੁੱਲ ਪਾਇਆ .
ਦੁਨਿਆਂ ਕਮਾਉਂਦੀ ਪੈਸਾ ਧੇਲਾ ,
ਅਸੀਂ ਤਾਂ ਯਾਰਾਂ ਦਾ ਪਿਆਰ ਕਮਾਇਆ.................. :happy: :happy: :hug: :hug: