1
Shayari / FeElInGz,...... By Maddy :)
« on: March 14, 2011, 04:30:19 AM »
ਅਸੀ ਸ਼ੇਰ ਦਿਲ,ਜਿਗਰਾ ਸ਼ੇਰਾਂ ਜਿਹਾ ਸਾਡਾ,
ਤੱਤੀ ਵਾਹ ਨਾਂ ਕੌਮ ਤੇ ਆਉਣ ਦਿਂਦੇ,
ਧੌਣ ਭੱਨ੍ ਕੇ ਵੈਰੀ ਦੀ,
ਹਿੱਕ ਉੱਤੇ ਰੱਖ ਪੈਰ ਫਤਿਹ ਬੁਲਾ ਜਾਂਦੇ, :comeon:
ਸਾਡੀਆਂ ਨੀਹਾਂ ਪੱਕੀਆਂ ਕੀਤੀਆਂ ਜਿੰਨਾਂ,
...ਸਾਨੂੰ ਮਾਣ ਹੈ ਉਹਨਾਂ ਸ਼ਹੀਦਾਂ ਤੇ,
ਕੀਤੀ ਪੱਤ ਦੀ ਰਾਖੀ ਸਾਡੀ ਜਿੰਨਾਂ,
ਸਾਨੂੰ ਮਾਣ ਹੈ ਉਹਨਾਂ ਵੀਰਾਂ ਤੇ,
ਡਰੀਏ ਅਸੀ ਰੱਬ ਕੋਲੋ,
ਰੱਖੀਏ ਟੌਰ ਨਵਾਬੀ,
ਖਾਈਏ ਪੀਏ ਐਸ਼ ਕਰੀਏ,
ਕਦੀ ਕੀਤੀ ਨਹੀਂ ਖਰਾਬੀ,
ਉਏ ਐਵੇਂ ਨੀ ਲੋਕ ਸਾਨੂੰ ਸ਼ੇਰ ਕਹਿਂਦੇ,
ਸਾਡੀ ਸ਼ੇਰਾਂ ਦੀ ਕੌਮ ਪੰਜਾਬੀ.................... :hug: :superhappy: :excited: :rockon:
ਤੱਤੀ ਵਾਹ ਨਾਂ ਕੌਮ ਤੇ ਆਉਣ ਦਿਂਦੇ,
ਧੌਣ ਭੱਨ੍ ਕੇ ਵੈਰੀ ਦੀ,
ਹਿੱਕ ਉੱਤੇ ਰੱਖ ਪੈਰ ਫਤਿਹ ਬੁਲਾ ਜਾਂਦੇ, :comeon:
ਸਾਡੀਆਂ ਨੀਹਾਂ ਪੱਕੀਆਂ ਕੀਤੀਆਂ ਜਿੰਨਾਂ,
...ਸਾਨੂੰ ਮਾਣ ਹੈ ਉਹਨਾਂ ਸ਼ਹੀਦਾਂ ਤੇ,
ਕੀਤੀ ਪੱਤ ਦੀ ਰਾਖੀ ਸਾਡੀ ਜਿੰਨਾਂ,
ਸਾਨੂੰ ਮਾਣ ਹੈ ਉਹਨਾਂ ਵੀਰਾਂ ਤੇ,
ਡਰੀਏ ਅਸੀ ਰੱਬ ਕੋਲੋ,
ਰੱਖੀਏ ਟੌਰ ਨਵਾਬੀ,
ਖਾਈਏ ਪੀਏ ਐਸ਼ ਕਰੀਏ,
ਕਦੀ ਕੀਤੀ ਨਹੀਂ ਖਰਾਬੀ,
ਉਏ ਐਵੇਂ ਨੀ ਲੋਕ ਸਾਨੂੰ ਸ਼ੇਰ ਕਹਿਂਦੇ,
ਸਾਡੀ ਸ਼ੇਰਾਂ ਦੀ ਕੌਮ ਪੰਜਾਬੀ.................... :hug: :superhappy: :excited: :rockon: