welcome ji pj te twada welcome hai ji..
![]() |
|
Contact Me :)
My Buddies
|
Profile Pictures
About Me
ਯਾਰਾਂ ਨਾਲ ਹਿੱਕ ਤਾਣ ਕੇ ਖੜਦੇ ਆਂ,
ਕਦੇ ਪਹਿਲ ਆਪ ਨਹੀ ਕਰਦੇ ਆਂ, ਦੂਜ ਤੇ ਢਿੱਲ ਕਦੇ ਨਾਂ ਕਰਦੇ ਆਂ, ਫੇਰ ਚਾਰ ਧੌਣ ਤੇ ਧਰਦੇ ਆਂ, ਨਹੀਂ ਕੁੜੀਆਂ ਦੀ ਪਰਵਾਹ ਕਰਦੇ ਆਂ, ਐਵੇਂ ਨਹੀਂ ਜਣੀ-ਖਣੀ ਤੇ ਮਰਦੇ ਆਂ, ਵਿੱਚ " ਲੁਧਿਆਣਾ " ਦੇ ਟੌਰ ਨਾਲ ਡਿਗਰੀ ਕਰਦੇ ਆਂ, ਕਦੇ ਭੁੱਲ ਭੁਲੇਖੇ ਕਲਾਸਾਂ ਵਿੱਚ ਜਾ ਵੜਦੇ ਆਂ' ਪੇਪਰ ਤੋਂ ਪਹਿਲਾਂ ਇੱਕ ਰਾਤ ਹੀ ਪੜਦੇ ਹਾਂ, ਫਿਰ ਪਾਸ ਹੋਣ ਦੀਆਂ ਸਕੀਮਾਂ ਘੜਦੇ ਆਂ, ਦੁਨੀਆ ਦਾਰੀ ਦੀ ਕੋਈ ਖਬਰ ਨਹੀ, ਬਸ ਅਸੀਂ ਤਾਂ ਐਸ਼ਾਂ ਕਰਦੇ ਆਂ.. My Interests
punjabi folk songs
My PJ FacebookCommentsM.
Sat Sri Akal / Jeeh Ayan Nu Welcum to Punjabi Janta.. Hope u enjoy ur stay If u need any help ure always welcum ² ask Please make a topic here to introduce yourself simply click on new topic. Cyah! Rab Rakha, ManMonIye* Sub- Admin
Pages: [1]
|