This section allows you to view all posts made by this member. Note that you can only see posts made in areas you currently have access to.
Topics - Gundeep kaur
1
« on: October 28, 2015, 02:56:27 AM »
ਮਿਰਘ ਚ ਵਸਦੀ ਮਹਿਕ ਜਿਹਾ ਸੁਫਨਾ ਨਾ ਲੱਬਿਅਾ ਲੱਬਦਾ ਏ ਤੇ ਨਾ ਹੀ ਸਾਥ ਛੱਡਦਾ ਏ ...॥ #ਗੁਣਦੀਪ
Mirgh ch vasdi mehk jeha supna la labeya labda ae te na hi saath chadda ae #Gundeep
2
« on: July 22, 2015, 06:01:32 AM »
ਰੰਗ ਗੁਲਫਾਮ ਢੰਗ ਸਭਿਅਾਚਾਰ ਰੂਪ ਠੰਡਾ ਜੱਲ ਸੀਨੇ ਪੈਂਦੀ ਠਾਰ ਜਿਹਾ॥ :love:
#ਗੁਣਦੀਪ :seeti:
3
« on: July 21, 2015, 01:21:09 AM »
"#ਘਾਟਾ " ਕੁਝ ਘਾਟੇ ਜੀਨਾ ਸਿਖਾ ਜਾਂਦੇ ਕੁਝ ਘਾਟੇ ਜ਼ਿੰਦਗੀ ਮਿਟਾ ਜਾਂਦੇ ਕੁਝ ਘਾਟੇ ਪਲਾਂ ਵਿੱਚ ਪੂਰ ਜਾਂਦੇ ਕੁਝ ਜਿੰਦਗੀ ਦਾ ਦੁੱਖ ਬਣ ਰਹਿ ਜਾਂਦੇ॥
ਕਦੇ ਨਾ ਪੂਰਾ ਹੁੰਦਾ ਘਾਟਾ ਜੋ ਓਹ ਸਾਰੀ ਜਿੰਦਗੀ ਰਵਾੳੁਂਦਾ ੲੇ ਕਿੰਝ ਸਿਹਲਾ ਘਾਟਾ ਓਸ #ਨਿੱਘ ਦਾ ਜੋ #ਅੰਮੀ ਦੀ #ਝੋਲੀ ਚੋ ਅਾੳੁਂਦਾ ੲੇ॥
ਕੲੀ ਨੇ ਕਹਿਣ ਨੂੰ ਤਾ ਰਿਸ਼ਤੇ ਪਰ ਦਿਲੋ ਨਾ ਕੋੲੀ ਨਿਭਾੳੁਂਦਾ ੲੇ ੲਿੱਕ ਘਾਟਾ ਓਸ #ਗੁੱਟ ਦਾ ਭਾਰੀ ਜੋ #ਵੀਰ ਤੇਰੀ ਯਾਦ ਦਵਾੳੁਂਦਾ ੲੇ॥
#ਗੁਣਦੀਪ.... :break:
4
« on: July 17, 2015, 03:03:54 AM »
Chalda ae tu ta channa aunde jande sahwa nal kadd deva dmm tera ghut k mai bahwa nal aa ve sohne maahi tenu kol bithava mai kade vatta ghoori Kde gal nal laava rabb vangu tenu chahve teri hoor sajna fr v tu mere kolo door sajna .... :blush:
Prabh gill
5
« on: July 17, 2015, 02:56:28 AM »
ਰਿਸ਼ਮਾ ਨਾਲ ਕਰੇ ਮੁਕਾਬਲਾ ਆਪਣੇ ਦੂਧੀਅਾਂ ਜਹੇ ਰੰਗ ਨਾਲ ਅਵਾਜ਼ ਮਾਰਦੀ ਏ ਮਾਹੀ ਨੂੰ ਅਾਪਣੇ ਚੂੜੇ ਵਾਲੀ ਵੰਗ ਨਾਲ॥
#ਗੁਣਦੀਪ :he:
6
« on: July 16, 2015, 05:54:23 AM »
Gulaab ..........................
Main kandya vich jamya sajjna kandya vich mar jana... koi tode, koi sutte.. khore kehde hath vich jana.. Na mera koi wali waras naa koi haqq jataawe.. Na mera koi dilbar jaani jehra pyaar lutaawe.. Meri sajjna aukaat naa koi main paani vich hardh jaana... Main kandya vich jamya sajjna kandya vich mar jana..
Main birha di agg vich balda,,, laawe naa meri saar koi.. Eklaape di thand vich tharda na verry na mera yaar koi.. Sadiyaa to main pyaasa sajjna,, pyaasa hi sard jaana.. Main kandya vich jamya sajjna kandya vich mar jana..
Laasha de mere nal mulaaje.. Chitte mere rehan levaaje.. Khoon jigar da kad ke jaande.. utto bande muh lihaaje.. Nav tu sukhe rukh jeha.. tere patya ne Jharh jaana.. kandya vich tu jamya sajjna kandya vich mar jana..
7
« on: June 03, 2015, 07:18:53 AM »
Mai ik bulbulaa ha paani da hawa de nal udd dey jawa ge kise di ik bhyanak fook nal shyd mar mukk jawa ge pr jina chir v rava ge paniya de hiqq te naccha ge :balle: :
8
« on: June 02, 2015, 11:58:15 AM »
Kayi vari sapne tutt jande ne Kayi vari apne russ jande ne Sapne tutte ta mur jurde naa Yaar russe ta vapis murde na Hoyea kasoor spne sjaa baithe Deepgun spnea piche apne gwaa baithe 😕😔 :sad:
9
« on: June 01, 2015, 12:27:39 PM »
Kehnda mara bolna mera asool Dhokha dena is one of my rule
Reply:- Lagde a tu prya bekdra de school Faltu sunna na mera rule Dil todna hovega tera asool Which shows that You are a mental fool :)
10
« on: May 30, 2015, 11:59:01 AM »
Kise movie da name jide ch dil aunda hove But dil di jga anda (egg) likhna J movie nai yad aundi ta Dil wala koi song di line v likh skde oo :happy: Eg for movie :- dil lagi nu likho ge anda (egg) laagi Song:- tutt ju trak krke dil tera tuttju Kuj eda tutju trak krk egg tera tuttju trak krke :p : :D: ajo fr
11
« on: May 29, 2015, 12:56:39 AM »
Har kuri na laarebaaj hundi Koi dhi ni jamdea badnaam hundi Haalat bna dinde baimaan ohnu Nai ta koi dhi na ajj hawas da shikaar hundi Soch maari j na mere yaara di hundi Koi dhi na gharo bekar hundi Dhi ajj v na sharamsaar hundi J ohh baap di sir da na taaj hundi Dhi ajj v na chown ch khari besahai hundi J odi rakhdi kise bhai de gutt da shingaar hundi :)
#Gundeep❤
12
« on: May 27, 2015, 04:53:56 AM »
Ve dsso zalmo tuc ki khatea by Gundeep:
J utube nai chldi kise kol ta reply krdeo Mai rachna ethe likh davagi :)
13
« on: May 26, 2015, 12:24:22 PM »
ਦਿਲ ਲਗਾਲੋ ਦਿਲ ਕਹਿੰਦਾ? ਅਜ ਰੋਟੀ ਨੀ ਕੇ.ਅੈਫ.ਸੀ ਖਾਣਾ ਸੋਚੋ? ਸਵਾਦ ਜੀਭ ਦਾ, ਭਰਨਾ ਪੇਟ ਅਾ ਫੇਰ ਵੀ ਦਿਲ ਨਹੀ ਕਰਦਾ ਅਸੀ ੲੇਦਾ ਕਿੳੁ ਨਹੀ ਕਹਿ ਦਿੰਦੇ ਕਿ ਪੇਟ ਨਹੀ ਮਨਦਾ ਯਾ ਜੀਭ ਨੀ ਖਾਂਦੀ? ਕਹਿਣ ਦਾ ਭਾਵ ੲਿਹ ਕਿ ਕੋੲੀ ਚੋਰੀ ਕਰੇ ਡਕੈਤੀ ਖੂਨ ਯਾ ਕਿਸੇ ਦੀ ਰੂਹ ਤਹਿਸ ਨਹਿਸ ਕੀਤੀ ਜਾਵੇ ਕਿੳੁ ਕਿਹਾ ਜਾਂਦਾ ਕਿ ਦਿਲ ਨਹੀ ਸਮਬਲਿਅਾ ਮਨ ਨੂੰ ਗੁੱਸਾ ਸੀ ੳੁਹਦੇ ਤੇ ਮੇਰਾ ਵੀ ਦਿਲ ਕਰਦਾ ਮੈ ਅਮੀਦ ਹੋਵਾ ;) ਦਿਲ ਨੂੰ ਕੀ ਪਤਾ? ਅਮੀਰਾ ਦਾ ਪਹਿਰਾਵਾ ਸ਼ਾੲਿਦ ਦਿਲ ਨੂੰ ਸੋਹਣਾ ਲੱਗਾ ਸੀ । ਪਰ.... ਅਾਖਿਰ ੲਿਸ ਦਿਲ ਨੂੰ ਸਬ ਪਤਾ ਕੀਵੇ ਲਗ ਜਾਂਦਾ? ਅਾਖਿਰ ਕੋਣ ਦਸਦਾ ਦਿਲ ਨੂੰ? ਸੋਚੋ? ਸਮਜੋ? .... ਨਹੀ ਸਮਜੇ? :D ਦਿਮਾਗ ਚਲਾਓ ;) ਹਜੇ ਵੀ ਨਹੀ ਸਮਜੇ ? #ਦਿਮਾਗ - ੲਿਹਿ ਅਾ ਕੀ ਹੈ? ਦਿਲ? ਚਲੋਦਿਲ ਨੂੰ ਸਮਝਾੳੁਣ ਵਾਲਾ, ਅਸਲ ਚ ਦਿਮਾਗ ਹੀ ਸਮਝਦਾ ਕਿ ਅਸੀ ਕੀ ਚਾਹੁੰਦੇ ਅਾ ਤੇ ਕੀ ਨਹੀ। ਫਿਰ ਅਾਖਿਰ ਸਾਡਾ ਦਿਲ ਹੀ ਕਿੳੁ ਟੁਟਦਾ ? ਕਿੳੁ ਅਸੀ ਕਹਿੰਦੇ ਕਿ ਦਿਲ ਨਹੀ ਕਰਦਾ? ਮੰਨ ਨੀ ਕਰਦਾ....
ਮੰਨ ਪਿਅਾਰ ਚ ਦਿਲ ਕਿੳੁ ਦੁਖਦਾ? #ਗੁਣਦੀਪ :)
Ajj purania rachnaava dekh rhi c te ehh samne aagya eda jwab ajj tk ni milya koi de skda ? Jinu gurmukhi prni ni aundi ona laye reply ch translate krdeni aa mai :)
14
« on: May 25, 2015, 12:47:42 AM »
Zindgi ch aaja fer ni Satho Rus gayi ae peed marjaani
Zakhma nu fer chill jaa Paija akhiya ch banke paani
Ni vekh mere bull chandre Fer hasde ne dard bhulaake
Haseya nu pave adiya Dil haukya to akh ji bchaave
Ni fer mere moohre khar jaa Taaji hoje koi yaad purani
Zindgi ch aja fer ni Satho russ gayi ae peed msrjaani :)
#Raj_ranjodh's lyrics ♡
15
« on: May 22, 2015, 11:30:09 AM »
ਜਦੋ walk ਕਰਨ ਤੂੰ ਜਾਵੇਗਾ ਤੇਨੂੰ Follow ਕਰਦੀ ਅਾਵਾਗੀ ਜਦੋ ਤੂੰ ਥਕ ਕੇ ਬਹਿ ਜਾਵੇਗਾ ਓਦੋ ਦਿਲ ਦੀ talk ਸੁਣਾਵਾਗੀ ਕਰੇਹਾ ਹਾ,no ਕਰਕੇ ਕਿਥੇ ਜਾਵੇਗਾ ਸੋਹ ਤੇਰੀ Fitness ਦੀ ਤੇਰੇ ਪਿੱਛੇ ਕੁੱਤੇ ਪਾਕੇ ਤੇਨੂੰ 10km Running ਕਰਾਵਾਗੀ.. 😝😂😉
Jdo walk krn tu jawega Tenu follow krdi aavagi Jdo tu thak k beh jawe ga Tenu dil di talk sunaavagi Kahega han naa krke kithe jawega Soh teri fitness di tere piche kutte paake Tenu 10km running kraava gi :D:
Gundeep kaur :he:
16
« on: May 21, 2015, 03:43:51 AM »
ਸਹਿਕਦਾ ਨਾ ਛੱਡ,, ਮੇਰੇ ਸਾਹਾਂ ਦਾ ਕਾਫਲਾ,, ਪਾ ਰਿਹਾ ਤੈਨੂੰ ਇੱਕ,, ਕਤਲ ਦਾ ਵਾਸਤਾ,,
ਵਫਾ ਦੇ ਹਰਫ , ਜੇ ਮਨਜੂਰ ਨਾਂ ਤੈਨੂੰ, ਦਿਲ ਖੋਲ ਕੇ ਦੇ ਮੈਨੂੰ,, ਮਹੁੱਬਤ ਦਾ ਹਾਦਸਾ,
Sehakda na chad Mere saaaha da kaafla Paa reha tenu ik Katal da vaasta
Wafa de harf j manjoor na tenu Dil khol k de mainu Mohobbat da haadsa ♡
17
« on: May 18, 2015, 09:59:47 PM »
ਰਾਹ ਚ ਤੁਰੀ ਜਾਂਦੀ ਨੇ ਰੋਂਦੇ ਚਹਿਰੇ ਵੇਖੇ ਮੈ ਸਮਜ ਨਾ ਆਈ ਕੀ ਚਾਹੁੰਦੇ ਨੇ ਫੇਰ ਗੁਲਾਬ ਡਿੱਗੇ ਵੇਖੇ ਮੈ ਗਲ ਸਮਜਨ ਦੀ ਕੋਸ਼ਿਸ਼ ਕਰਦੀ ਨੇ ਆਸ਼ਕਾ ਦੇ ਦਿਲ ਬੇਹਿਸਾਬ ਡਿੱਗੇ ਵੇਖੇ ਮੈ ਫੇਰ ਸਮਜ ਆਈ ਏਥੇ ਤਾ ਦਿਲਾ ਦਾ ਵਪਾਰ ਕਰਦੇ ਨੇ ਭਾਵੇ ਕਈ ਜੋਗੀ ਬਣ ਪਿਅਾਰ ਕਰਦੇ ਵੇਖੇ ਮੈ ਪਿਅਾਰ ਚ ਪੈਕੇ #ਦੀਪਗੁਣ ਮੁਰਦੇ ਵਾਪਸ ਆ ਜਾਂਦੇ ਨੇ ਭਾਵੇ ਆਸ਼ਕ ਮੋਤ ਤੋ ਪਹਿਲਾ ਸੋ ਵਾਰ ਮਰਦੇ ਵੇਖੇ ਮੈ....॥💔 #ਗੁਨਦੀਪ.. 😌😇 Eng version Raah ch turi jandi ne Ronde chehre vekhe mai Smj na aayi ki chahunde ne Fer gulaab digge vekhe mai Gal smjn di koshish krdi ne Aashqa de dil behisab digge vekhe Fer smj aayi ethe ta dila da vpaar krde ne Bhave kayi jogi ban pyaar krde vekhe mai Pyaar ch paike Deepgun murde vapis mud aunde ne Bhave aashq maut to pehla soo vaar marde vekhe mai : #Gundeep :)
18
« on: May 18, 2015, 01:46:05 AM »
Aawaz Apne Dil Di By Gundeep:
Suneo ik vari :) vehl kaddke
19
« on: May 17, 2015, 09:56:44 AM »
ਨਸ਼ੇ ਵਿੱਚ ਪੈਕੇ ਆਪਣਾ ਆਪ ਗਵਾੲਿਅਾ ਮਾਪੇ ਕਹਣ ਮੁੰਡੇ ਨਾਲੋ ਚੰਗਾ ਧੀ ਦਾ ਸਾੲਿਅਾ ਧੀ ਨੇ ਨਸ਼ਾ ਕਰ ਘਰ ਬਾਹਰ ਲੁਟਾੲਿਅਾ ਮਾਪੇ ਕਹਿਣ ਕਿਉ ਸੀ ਤੇਨੂੰ ਜਾੲਿਅਾ ॥
ੲਿਹ #ਦੀਪਗੁਣ ਕਰਮਾ ਦੀ ਮਾੲਿਅਾ ਪੁੱਤ ਹੋਏ ਕਪੁੱਤ ਚਾਹੇ ਧੀਆ ਰਵਾੲਿਅਾ ੲਿਹ ਤਾ ਕਰਮਾ ਦੇ ਖੇਡ ਰਬ ਵੀ ਰਚਦਾ ਆੲਿਅਾ ਕੀ ਹੈ ਕਿਸਮਤ ਹਡ ਬੀਤੀ ਜਗ ਦਸਦਾ ਆੲਿਅਾ ਔਲਾਦ ਹੁੰਦੇ ਹੋਏ ਵੀ ਬੇਔਲਾਦ ਜਗ ਨੇ ਬਣਾੲਿਅਾ ੲਿਥੇ ਚਾਰ ਪੁੱਤਾ ਵਾਲਿਅਾ ਵੀ ਆਪਣਾ ਆਪ ਗਵਾੲਿਅਾ॥ 👼👼
Eng version
Nashe vch paike apna aap gwaya Maape kehnde putt nalo chnga dhi da saya Dhi ne nasha kr ghar bahr lutaya maape kehn kyu c tenu jaya Eh Gundeep karma di maya Putt hoye kaputt chahe dhiya rvaya Eh ta ji karma de khed Rabb v rachda aya Ki hai kismat hadd beeti jagg dsta aya Aulaad hunde hoye v beaulad jagg ne bnaya Ethe 4 putta walea v apna aap gwaya
#Gundeep
20
« on: May 16, 2015, 12:23:34 PM »
ਤਕਦੀਰ ਦੇ ਹਰਫਾਂ ਵਿੱਚ ਖੁਣੇ ਮਿਟਦੇ ਮਿਟਾਏ ਲੇਖ ਨਾ,, ਮੇਰੇ ਹੱਥਾਂ ਦੀਆਂ ਵੰਗਾਂ,, ਆਈਆ ਤੇਰੇ ਹੱਥਾਂ ਦੇ ਮੇਚ ਨਾ... :
|