September 17, 2024, 06:32:19 PM

Show Posts

This section allows you to view all posts made by this member. Note that you can only see posts made in areas you currently have access to.


Messages - Gundeep kaur

Pages: [1] 2 3 4 5 6 ... 14
1
Shayari / sach
« on: October 28, 2015, 02:56:27 AM »
ਮਿਰਘ ਚ ਵਸਦੀ ਮਹਿਕ ਜਿਹਾ ਸੁਫਨਾ
ਨਾ ਲੱਬਿਅਾ ਲੱਬਦਾ ਏ
ਤੇ ਨਾ ਹੀ ਸਾਥ ਛੱਡਦਾ ਏ ...॥
#ਗੁਣਦੀਪ


Mirgh ch vasdi mehk jeha supna
la labeya labda ae
te na hi saath chadda ae
#Gundeep

2
Help & Suggestions / Re: school nu punjabi ch ki kehnde nei ?
« on: September 22, 2015, 03:51:48 PM »
:/ jdoo dsna hoyea aape vaaj maar dsdeo  :smh:

3
Shayari / Re: ਬੇਵਫਾ
« on: July 25, 2015, 01:18:38 AM »
ਕਹਿੰਦੀ ਸਾਰੇ ਧੋਖੇ ਦਿੰਦੇ ਨੇ
ਮੈ ਕਿਹਾ ਤੂ ਕਿਸ ਕਿਸ ਕੌਲੋ ਖਾਦੇ ਨੇ
ਕਹਿੰਦੀ ਸੁਣੀਅਾ ਹੈ
ਮੈ ਕਿਹਾ ਸੁਣੀਅਾ ਤਾ ਮੈ ਵੀ ਹੈ
ਕਿ ਤੈਨੂ ਬੇਵਫਾ ਕਹਿੰਦੇ ਨੇ
ਪਰ ਮੈ ਅਜਮਾ ਕੇ ਦੇਖਣਾ ਚਾਹੁੰਦਾ ਹਾ ॥
manpreet prah ne likhiya line  :love:

nicc amu

4
Shayari / Re: Nafrat Da Waris
« on: July 25, 2015, 01:18:03 AM »
samri bhot sohna likhya :D:

5
Gup Shup / Re: time paas ya time waste......
« on: July 25, 2015, 01:16:58 AM »
hahahaha nicc  :happy:

6
samri :D:  :2cool:

7
Competitions / Re: Best DP of the Week
« on: July 25, 2015, 01:15:35 AM »
ghaint  :happy:

8
Fun Time / Re: your MOOD now
« on: July 25, 2015, 01:14:55 AM »
happy  :5:

9
PJ Entertainment / Re: 5 LETTER GAME
« on: July 25, 2015, 01:14:22 AM »
darru :D: :D: murga :D:
     u pagal :D:

10
Shayari / ਸੋਹਣਾ ਮਾਹੀ
« on: July 22, 2015, 06:01:32 AM »
ਰੰਗ ਗੁਲਫਾਮ
ਢੰਗ ਸਭਿਅਾਚਾਰ
ਰੂਪ ਠੰਡਾ ਜੱਲ
ਸੀਨੇ ਪੈਂਦੀ ਠਾਰ ਜਿਹਾ॥  :love:

#ਗੁਣਦੀਪ  :seeti:

11
Shayari / loss (Ghatta)
« on: July 21, 2015, 01:21:09 AM »
"#ਘਾਟਾ "
ਕੁਝ ਘਾਟੇ ਜੀਨਾ ਸਿਖਾ ਜਾਂਦੇ
ਕੁਝ ਘਾਟੇ ਜ਼ਿੰਦਗੀ ਮਿਟਾ ਜਾਂਦੇ
ਕੁਝ ਘਾਟੇ ਪਲਾਂ ਵਿੱਚ ਪੂਰ ਜਾਂਦੇ
ਕੁਝ ਜਿੰਦਗੀ ਦਾ ਦੁੱਖ ਬਣ ਰਹਿ ਜਾਂਦੇ॥

ਕਦੇ ਨਾ ਪੂਰਾ ਹੁੰਦਾ ਘਾਟਾ ਜੋ
ਓਹ ਸਾਰੀ ਜਿੰਦਗੀ ਰਵਾੳੁਂਦਾ ੲੇ
ਕਿੰਝ ਸਿਹਲਾ ਘਾਟਾ ਓਸ #ਨਿੱਘ ਦਾ
ਜੋ #ਅੰਮੀ ਦੀ #ਝੋਲੀ ਚੋ ਅਾੳੁਂਦਾ ੲੇ॥

ਕੲੀ ਨੇ ਕਹਿਣ ਨੂੰ ਤਾ ਰਿਸ਼ਤੇ
ਪਰ ਦਿਲੋ ਨਾ ਕੋੲੀ ਨਿਭਾੳੁਂਦਾ ੲੇ
ੲਿੱਕ ਘਾਟਾ ਓਸ #ਗੁੱਟ ਦਾ ਭਾਰੀ
ਜੋ #ਵੀਰ ਤੇਰੀ ਯਾਦ ਦਵਾੳੁਂਦਾ ੲੇ॥

#ਗੁਣਦੀਪ.... :break:

12
PJ Games / Re: Throw something at the user above u
« on: July 21, 2015, 12:56:16 AM »
Water colour

13
Shayari / Re: Jado main nikka bacha c.
« on: July 21, 2015, 12:53:43 AM »
Hehehehe yo yo

14
PJ Games / Re: Last textmessage that u received
« on: July 21, 2015, 12:45:46 AM »
kive aa ki krdi  :blink:

15
PJ Games / Re: Throw something at the user above u
« on: July 20, 2015, 03:46:07 PM »
Apple

16
PJ Games / Re: Give a vegetable/Fruit name to the above person
« on: July 20, 2015, 03:44:36 PM »
Chocolate sauce 

17
Birthdays / Re: Happy Birthday Buggii (Shin Chan)
« on: July 20, 2015, 03:34:15 PM »
Wah wah shineaaa manna paye ga :p gal baat ta teri aa asi ethe eve jaaga gheri a lol

18
PJ Games / Re: Throw something at the user above u
« on: July 20, 2015, 03:32:03 PM »
Achaar 😝

19
Shayari / Re: Jado main nikka bacha c.
« on: July 20, 2015, 03:31:05 PM »
Chalo yaad kro ajj oo nikke nikke hath nale noaay wala nak
Nai ta krdugi happ  :loll:

20
Help & Suggestions / Re: Suggestion fr new users
« on: July 20, 2015, 03:27:41 PM »
Suggestion vdia c j koi manle ta baki mai v neew ee aa jida k jwaak a :laugh:

Pages: [1] 2 3 4 5 6 ... 14