November 23, 2024, 04:46:27 AM

Show Posts

This section allows you to view all posts made by this member. Note that you can only see posts made in areas you currently have access to.


Topics - Gundeep kaur

Pages: [1] 2
1
Shayari / sach
« on: October 28, 2015, 02:56:27 AM »
ਮਿਰਘ ਚ ਵਸਦੀ ਮਹਿਕ ਜਿਹਾ ਸੁਫਨਾ
ਨਾ ਲੱਬਿਅਾ ਲੱਬਦਾ ਏ
ਤੇ ਨਾ ਹੀ ਸਾਥ ਛੱਡਦਾ ਏ ...॥
#ਗੁਣਦੀਪ


Mirgh ch vasdi mehk jeha supna
la labeya labda ae
te na hi saath chadda ae
#Gundeep

2
Shayari / ਸੋਹਣਾ ਮਾਹੀ
« on: July 22, 2015, 06:01:32 AM »
ਰੰਗ ਗੁਲਫਾਮ
ਢੰਗ ਸਭਿਅਾਚਾਰ
ਰੂਪ ਠੰਡਾ ਜੱਲ
ਸੀਨੇ ਪੈਂਦੀ ਠਾਰ ਜਿਹਾ॥  :love:

#ਗੁਣਦੀਪ  :seeti:

3
Shayari / loss (Ghatta)
« on: July 21, 2015, 01:21:09 AM »
"#ਘਾਟਾ "
ਕੁਝ ਘਾਟੇ ਜੀਨਾ ਸਿਖਾ ਜਾਂਦੇ
ਕੁਝ ਘਾਟੇ ਜ਼ਿੰਦਗੀ ਮਿਟਾ ਜਾਂਦੇ
ਕੁਝ ਘਾਟੇ ਪਲਾਂ ਵਿੱਚ ਪੂਰ ਜਾਂਦੇ
ਕੁਝ ਜਿੰਦਗੀ ਦਾ ਦੁੱਖ ਬਣ ਰਹਿ ਜਾਂਦੇ॥

ਕਦੇ ਨਾ ਪੂਰਾ ਹੁੰਦਾ ਘਾਟਾ ਜੋ
ਓਹ ਸਾਰੀ ਜਿੰਦਗੀ ਰਵਾੳੁਂਦਾ ੲੇ
ਕਿੰਝ ਸਿਹਲਾ ਘਾਟਾ ਓਸ #ਨਿੱਘ ਦਾ
ਜੋ #ਅੰਮੀ ਦੀ #ਝੋਲੀ ਚੋ ਅਾੳੁਂਦਾ ੲੇ॥

ਕੲੀ ਨੇ ਕਹਿਣ ਨੂੰ ਤਾ ਰਿਸ਼ਤੇ
ਪਰ ਦਿਲੋ ਨਾ ਕੋੲੀ ਨਿਭਾੳੁਂਦਾ ੲੇ
ੲਿੱਕ ਘਾਟਾ ਓਸ #ਗੁੱਟ ਦਾ ਭਾਰੀ
ਜੋ #ਵੀਰ ਤੇਰੀ ਯਾਦ ਦਵਾੳੁਂਦਾ ੲੇ॥

#ਗੁਣਦੀਪ.... :break:

4
Shayari / sajna ve
« on: July 17, 2015, 03:03:54 AM »
Chalda ae tu ta channa
aunde jande sahwa nal
kadd deva dmm tera
ghut k mai bahwa nal
aa ve sohne maahi tenu
kol bithava mai
kade vatta ghoori Kde gal nal laava
rabb vangu tenu chahve teri hoor sajna
fr v tu mere kolo door sajna .... :blush:

Prabh gill

5
Shayari / choode aali vang
« on: July 17, 2015, 02:56:28 AM »
ਰਿਸ਼ਮਾ ਨਾਲ ਕਰੇ ਮੁਕਾਬਲਾ
ਆਪਣੇ ਦੂਧੀਅਾਂ ਜਹੇ ਰੰਗ ਨਾਲ
ਅਵਾਜ਼ ਮਾਰਦੀ ਏ ਮਾਹੀ ਨੂੰ
ਅਾਪਣੇ ਚੂੜੇ ਵਾਲੀ ਵੰਗ ਨਾਲ॥

#ਗੁਣਦੀਪ :he:

6
Shayari / Gulaab
« on: July 16, 2015, 05:54:23 AM »
Gulaab ..........................

Main kandya vich jamya sajjna kandya vich mar jana...
koi tode, koi sutte.. khore kehde hath vich jana..
Na mera koi wali waras naa koi haqq jataawe..
Na mera koi dilbar jaani jehra pyaar lutaawe..
Meri sajjna aukaat naa koi main paani vich hardh jaana...
Main kandya vich jamya sajjna kandya vich mar jana..

Main birha di agg vich balda,,, laawe naa meri saar koi..
Eklaape di thand vich tharda na verry na mera yaar koi..
Sadiyaa to main pyaasa sajjna,,
pyaasa hi sard jaana..
Main kandya vich jamya sajjna kandya vich mar jana..

Laasha de mere nal mulaaje..
Chitte mere rehan levaaje..
Khoon jigar da kad ke jaande..
utto bande muh lihaaje..
Nav tu sukhe rukh jeha..
tere patya ne Jharh jaana..
kandya vich tu  jamya sajjna
kandya vich mar jana..

7
Shayari / mai ik bulbula han 😘😇
« on: June 03, 2015, 07:18:53 AM »
Mai ik bulbulaa ha paani da
hawa de nal udd dey jawa ge
kise di ik bhyanak fook nal
shyd mar mukk jawa ge
pr jina chir v rava ge
paniya de hiqq te naccha ge  :balle:  :2cool:

8
Shayari / sapnea piche apne gwaa baithe
« on: June 02, 2015, 11:58:15 AM »
Kayi vari sapne tutt jande ne
Kayi vari apne russ jande ne
Sapne tutte ta mur jurde naa
Yaar russe ta vapis murde na
Hoyea kasoor spne sjaa baithe
Deepgun spnea piche apne gwaa baithe 😕😔 :sad:

9
Shayari / kudi da munde nu jwab jede jada bnde a😂
« on: June 01, 2015, 12:27:39 PM »
Kehnda mara bolna mera asool
Dhokha dena is one of my rule

Reply:-
Lagde a tu prya bekdra de school
Faltu sunna na mera rule
Dil todna hovega tera asool
Which shows that
        You are a mental fool :)

10
Kise movie da name jide ch dil aunda hove
But dil di jga anda (egg) likhna
J movie nai yad aundi ta
Dil wala koi song di line v likh skde oo
 :happy:

Eg for movie :-  dil lagi  nu likho ge  anda (egg) laagi

Song:- tutt ju trak krke dil tera tuttju
Kuj eda  tutju trak krk  egg tera tuttju trak krke :p  :loll:  :D:   ajo fr

11
Shayari / har kudi na laaarebaaj hundi by Gundeep
« on: May 29, 2015, 12:56:39 AM »
Har kuri na laarebaaj hundi
Koi dhi ni jamdea badnaam hundi
Haalat bna dinde baimaan ohnu
Nai ta koi dhi na ajj hawas da shikaar hundi
Soch maari j na mere yaara di hundi
Koi dhi na gharo bekar hundi
Dhi ajj v na sharamsaar hundi
J ohh baap di sir da na taaj hundi
Dhi ajj v na chown ch khari besahai hundi
J odi rakhdi kise bhai de gutt da shingaar hundi :)

#Gundeep❤

12
Shayari / peshawar attack pakistan by Gundeep
« on: May 27, 2015, 04:53:56 AM »
Ve dsso zalmo tuc ki khatea by Gundeep:




J utube nai chldi kise kol ta reply krdeo
Mai rachna ethe likh davagi :)

13
Shayari / jwaab do j hega :)
« on: May 26, 2015, 12:24:22 PM »
 ਦਿਲ ਲਗਾਲੋ
ਦਿਲ ਕਹਿੰਦਾ?
 ਅਜ ਰੋਟੀ ਨੀ ਕੇ.ਅੈਫ.ਸੀ ਖਾਣਾ ਸੋਚੋ?  ਸਵਾਦ ਜੀਭ ਦਾ, ਭਰਨਾ ਪੇਟ ਅਾ ਫੇਰ ਵੀ ਦਿਲ ਨਹੀ ਕਰਦਾ ਅਸੀ ੲੇਦਾ ਕਿੳੁ ਨਹੀ ਕਹਿ ਦਿੰਦੇ ਕਿ ਪੇਟ ਨਹੀ ਮਨਦਾ ਯਾ ਜੀਭ ਨੀ ਖਾਂਦੀ? 
ਕਹਿਣ ਦਾ ਭਾਵ ੲਿਹ ਕਿ ਕੋੲੀ ਚੋਰੀ ਕਰੇ ਡਕੈਤੀ ਖੂਨ ਯਾ ਕਿਸੇ ਦੀ ਰੂਹ ਤਹਿਸ ਨਹਿਸ ਕੀਤੀ ਜਾਵੇ  ਕਿੳੁ ਕਿਹਾ ਜਾਂਦਾ ਕਿ ਦਿਲ ਨਹੀ ਸਮਬਲਿਅਾ ਮਨ ਨੂੰ ਗੁੱਸਾ ਸੀ ੳੁਹਦੇ ਤੇ  ਮੇਰਾ ਵੀ ਦਿਲ ਕਰਦਾ ਮੈ ਅਮੀਦ ਹੋਵਾ ;) ਦਿਲ ਨੂੰ ਕੀ ਪਤਾ? ਅਮੀਰਾ ਦਾ ਪਹਿਰਾਵਾ ਸ਼ਾੲਿਦ ਦਿਲ ਨੂੰ ਸੋਹਣਾ ਲੱਗਾ ਸੀ ।
ਪਰ.... ਅਾਖਿਰ ੲਿਸ ਦਿਲ ਨੂੰ ਸਬ ਪਤਾ ਕੀਵੇ ਲਗ ਜਾਂਦਾ?  ਅਾਖਿਰ ਕੋਣ ਦਸਦਾ ਦਿਲ ਨੂੰ?
ਸੋਚੋ?  ਸਮਜੋ? .... ਨਹੀ ਸਮਜੇ? :D
ਦਿਮਾਗ ਚਲਾਓ ;)
ਹਜੇ ਵੀ ਨਹੀ ਸਮਜੇ ?
#ਦਿਮਾਗ - ੲਿਹਿ ਅਾ  ਕੀ ਹੈ? 
ਦਿਲ? 
ਚਲੋਦਿਲ ਨੂੰ ਸਮਝਾੳੁਣ ਵਾਲਾ,  ਅਸਲ ਚ ਦਿਮਾਗ ਹੀ ਸਮਝਦਾ ਕਿ ਅਸੀ ਕੀ ਚਾਹੁੰਦੇ ਅਾ ਤੇ ਕੀ ਨਹੀ।
ਫਿਰ ਅਾਖਿਰ ਸਾਡਾ ਦਿਲ ਹੀ ਕਿੳੁ ਟੁਟਦਾ ?
ਕਿੳੁ ਅਸੀ ਕਹਿੰਦੇ ਕਿ ਦਿਲ ਨਹੀ ਕਰਦਾ?  ਮੰਨ ਨੀ ਕਰਦਾ....

ਮੰਨ
ਪਿਅਾਰ ਚ ਦਿਲ ਕਿੳੁ ਦੁਖਦਾ?
#ਗੁਣਦੀਪ :)

Ajj purania rachnaava dekh rhi c te ehh samne aagya eda jwab ajj tk ni milya koi de skda ?
Jinu gurmukhi  prni ni aundi ona laye reply ch translate krdeni aa mai :)

14
Shayari / Russ gayi ae peed marjaani :(
« on: May 25, 2015, 12:47:42 AM »
Zindgi ch aaja fer ni
Satho Rus gayi ae peed marjaani

Zakhma nu fer chill jaa
Paija akhiya ch banke paani

Ni vekh mere bull chandre
Fer hasde ne dard bhulaake

Haseya nu pave adiya
Dil haukya to akh ji bchaave

Ni fer mere moohre khar jaa
Taaji hoje koi yaad purani

Zindgi ch aja fer ni
Satho russ gayi ae peed msrjaani :)

#Raj_ranjodh's lyrics ♡

15
Love Pyar / Munde nu propose krn da treeka 😝
« on: May 22, 2015, 11:30:09 AM »
ਜਦੋ walk ਕਰਨ ਤੂੰ ਜਾਵੇਗਾ
ਤੇਨੂੰ Follow ਕਰਦੀ ਅਾਵਾਗੀ
ਜਦੋ ਤੂੰ ਥਕ ਕੇ ਬਹਿ ਜਾਵੇਗਾ
ਓਦੋ ਦਿਲ ਦੀ talk ਸੁਣਾਵਾਗੀ
ਕਰੇਹਾ ਹਾ,no ਕਰਕੇ ਕਿਥੇ ਜਾਵੇਗਾ
ਸੋਹ ਤੇਰੀ Fitness ਦੀ ਤੇਰੇ ਪਿੱਛੇ ਕੁੱਤੇ ਪਾਕੇ
ਤੇਨੂੰ 10km Running ਕਰਾਵਾਗੀ.. 😝😂😉



Jdo walk krn tu jawega
Tenu follow krdi aavagi
Jdo tu thak k beh jawe ga
Tenu dil di talk sunaavagi
Kahega han naa krke kithe jawega
Soh teri fitness di tere piche kutte paake
Tenu 10km running kraava gi  :D:


Gundeep kaur   :he:

16
Shayari / katal da vaasta
« on: May 21, 2015, 03:43:51 AM »
ਸਹਿਕਦਾ ਨਾ ਛੱਡ,,
ਮੇਰੇ ਸਾਹਾਂ ਦਾ ਕਾਫਲਾ,,
ਪਾ ਰਿਹਾ ਤੈਨੂੰ ਇੱਕ,,
ਕਤਲ ਦਾ ਵਾਸਤਾ,,

ਵਫਾ ਦੇ ਹਰਫ ,
ਜੇ ਮਨਜੂਰ ਨਾਂ ਤੈਨੂੰ,
ਦਿਲ ਖੋਲ ਕੇ ਦੇ ਮੈਨੂੰ,,
ਮਹੁੱਬਤ ਦਾ ਹਾਦਸਾ,


Sehakda na chad
Mere saaaha da kaafla
Paa reha tenu ik
Katal da vaasta

Wafa de harf
j manjoor na tenu
Dil khol k de mainu
Mohobbat da haadsa ♡




17
Shayari / Aashiq te gulaab by Gundeep
« on: May 18, 2015, 09:59:47 PM »
ਰਾਹ ਚ ਤੁਰੀ ਜਾਂਦੀ ਨੇ
ਰੋਂਦੇ ਚਹਿਰੇ ਵੇਖੇ ਮੈ
ਸਮਜ ਨਾ ਆਈ ਕੀ ਚਾਹੁੰਦੇ ਨੇ
ਫੇਰ ਗੁਲਾਬ ਡਿੱਗੇ ਵੇਖੇ ਮੈ
ਗਲ ਸਮਜਨ ਦੀ ਕੋਸ਼ਿਸ਼ ਕਰਦੀ ਨੇ
ਆਸ਼ਕਾ ਦੇ ਦਿਲ ਬੇਹਿਸਾਬ ਡਿੱਗੇ ਵੇਖੇ ਮੈ

ਫੇਰ ਸਮਜ ਆਈ ਏਥੇ ਤਾ ਦਿਲਾ ਦਾ ਵਪਾਰ ਕਰਦੇ ਨੇ
ਭਾਵੇ ਕਈ ਜੋਗੀ ਬਣ ਪਿਅਾਰ ਕਰਦੇ ਵੇਖੇ ਮੈ
ਪਿਅਾਰ ਚ ਪੈਕੇ #ਦੀਪਗੁਣ ਮੁਰਦੇ ਵਾਪਸ ਆ ਜਾਂਦੇ ਨੇ
ਭਾਵੇ ਆਸ਼ਕ ਮੋਤ ਤੋ ਪਹਿਲਾ ਸੋ ਵਾਰ ਮਰਦੇ ਵੇਖੇ ਮੈ....॥💔

#ਗੁਨਦੀਪ.. 😌😇

Eng version 
Raah ch turi jandi ne
Ronde chehre vekhe mai
Smj na aayi ki chahunde ne
Fer gulaab digge vekhe mai
Gal smjn di koshish krdi ne
Aashqa de dil behisab digge vekhe 


Fer smj aayi ethe ta dila da vpaar krde ne
Bhave kayi jogi ban pyaar krde vekhe mai
Pyaar ch paike Deepgun murde vapis mud aunde ne
Bhave aashq maut to pehla soo vaar marde vekhe mai :worried:

#Gundeep :)

18
Shayari / awaz apne dil di by Gundeep
« on: May 18, 2015, 01:46:05 AM »
Aawaz Apne Dil Di By Gundeep:



Suneo ik vari :) vehl kaddke

19
Shayari / karma de khed by Gundeep :)
« on: May 17, 2015, 09:56:44 AM »
ਨਸ਼ੇ ਵਿੱਚ ਪੈਕੇ ਆਪਣਾ ਆਪ ਗਵਾੲਿਅਾ
ਮਾਪੇ ਕਹਣ ਮੁੰਡੇ ਨਾਲੋ ਚੰਗਾ ਧੀ ਦਾ ਸਾੲਿਅਾ
ਧੀ ਨੇ ਨਸ਼ਾ ਕਰ ਘਰ ਬਾਹਰ ਲੁਟਾੲਿਅਾ
ਮਾਪੇ ਕਹਿਣ ਕਿਉ ਸੀ ਤੇਨੂੰ ਜਾੲਿਅਾ ॥

ੲਿਹ #ਦੀਪਗੁਣ ਕਰਮਾ ਦੀ ਮਾੲਿਅਾ
ਪੁੱਤ ਹੋਏ ਕਪੁੱਤ ਚਾਹੇ ਧੀਆ ਰਵਾੲਿਅਾ
ੲਿਹ ਤਾ ਕਰਮਾ ਦੇ ਖੇਡ ਰਬ ਵੀ ਰਚਦਾ ਆੲਿਅਾ
ਕੀ ਹੈ ਕਿਸਮਤ ਹਡ ਬੀਤੀ ਜਗ ਦਸਦਾ ਆੲਿਅਾ
ਔਲਾਦ ਹੁੰਦੇ ਹੋਏ ਵੀ ਬੇਔਲਾਦ ਜਗ ਨੇ ਬਣਾੲਿਅਾ
ੲਿਥੇ ਚਾਰ ਪੁੱਤਾ ਵਾਲਿਅਾ ਵੀ ਆਪਣਾ ਆਪ ਗਵਾੲਿਅਾ॥
👼👼


Eng version

Nashe vch paike apna aap gwaya
Maape kehnde putt nalo chnga dhi da saya
Dhi ne nasha kr ghar bahr lutaya
 maape kehn kyu c tenu jaya
Eh Gundeep karma di maya
Putt hoye kaputt chahe dhiya rvaya
Eh ta ji karma de khed Rabb v rachda aya
Ki hai kismat hadd beeti jagg dsta aya
Aulaad hunde hoye v beaulad jagg ne bnaya
Ethe 4 putta walea v apna aap gwaya

#Gundeep

20
Shayari / takdeer
« on: May 16, 2015, 12:23:34 PM »
ਤਕਦੀਰ  ਦੇ ਹਰਫਾਂ ਵਿੱਚ ਖੁਣੇ 
ਮਿਟਦੇ ਮਿਟਾਏ ਲੇਖ ਨਾ,,
ਮੇਰੇ ਹੱਥਾਂ ਦੀਆਂ ਵੰਗਾਂ,,
ਆਈਆ ਤੇਰੇ ਹੱਥਾਂ ਦੇ ਮੇਚ ਨਾ...   :Bye:

Pages: [1] 2