November 21, 2024, 04:07:03 AM

 Summary - ਮਾਂ ਦਾ "Engineer" ਪੁੱਤ


Offline Offline
Name:
ਮਾਂ ਦਾ "Engineer" ਪੁੱਤ
Posts:
509 (0.098 per day)
Position:
Ankheela/Ankheeli

Gender:
Male Male
Age:
36
Location:
Lab lo
Date Registered:
September 12, 2010, 10:37:32 PM
Last Active:
February 24, 2012, 10:08:20 PM
Love Status:
Single / Talaashi Wich

Contact Me :)

Email
hidden
Facebook Profile:


Profile Pictures

Currently, there are no pictures.

About Me

▼▲▼▲▼▲▼▲▼▲▼▲▼▲▼▲▼▲▼▲▼▲▼▲▼▲▼
╔═══════════════════════════════════╗
║ωαяηίηg: δσητ сόρy αηγτλίηġ ƒям мγ ρяοƒί£ε ║
╚═══════════════════════════════════╝
▼▲▼▲▼▲▼▲▼▲▼▲▼▲▼▲▼▲▼▲▼▲▼▲▼▲▼


Sab To PeHLaਜਿੰਨਾ ਦੀ ਫਿਤਰਤ ਵਿੱਚ ਦਗਾ ਉਹ ਕਦੇ ਵਫਾਵਾਂ ਨਈ ਕਰਦੇ,ਜੌ ਰੁੱਖ ਜਿਆਦਾ ਉੱਚੇ ਨੇ ਉਹ ਕਿਸੇ ਨੂੰ ਛਾਵਾਂ ਨਈ ਕਰਦੇ......ਤੀਰ ਕਮਾਨੋ ਤੇ ਬੋਲ ਜਬਾਨੋ ਨਿਕਲੇ ਕਦੇ ਮੁੜਦੇ ਨਾਂ.....Te hun Sab Nu MeRe waLo DowE HaTh Jod K PyaaR BharI SaT SrI AkaL...!!!
ਨਿੱਤ ਲੱਖਾਂ ਹੀ ਜੰਮਣ ਤੇ ਮਰਨ ਏਥੇ ਪੈਦਾ ਕਦੇ ਹੀ ਹੁੰਦਾ ਇਨਸਾਨ ਕੋਈ
ਦੇਸ਼ ਕੋਮ ਤੇ ਵਤਨ ਦੀ ਅਣਖ ਬਦਲੇ ਵਾਰ ਜਾਦਾ ਹੈ ਸੂਰਮਾ ਜਾਨ ਕੋਈ
ਆਪਣੀ ਖਾਤਰ ਤਾ ਮਰਦੇ ਨੇ ਸਭ ਏਥੇ ਹੁੰਦਾ ਦੂਜੀਆ ਲਈ ਕੁਰਬਾਨ ਕੋਈ
ਪਰ ਲੋਕੀ ਜੱਗ ਤੇ ਉਹਨਾ ਨੂੰ ਪੂਜਦੇ ਨੇ ਜਿਹੜੇ ਕਰਦੇ ਨੇ ਕੰਮ ਮਹਾਨ ਕੋਈੴ..ਅਪਣੇ ਬਾਰੇ ਏਨਾ ਕਹਾਗੇ ਰੱਬ ਨੇ ਜਿਵੇ ਦਾ ਬਣਾਇਆ ਹੈ ਉਵੇਂ ਦੇ ਅਸੀ ਹਾਂ..ਤੇ ਉਵੇਂ ਦੇ ਹੀ ਠੀਕ ਹਾਂੴਕਰੀ ਜਿੰਨਾ ਹਕੂਮਤਾਂ ਨੇ ਸਦਾ ਮਰਜੀ ,
ਉਹ ਕਦੇ ਗੁਲਾਮ ਨਹੀ ਰਹਿ ਸਕਦੇ.
ਮਾਤਾ ਪਿਤਾ ਨਾਲ ਜਿਹੜੇ ਦਗਾ ਕਰਦੇ,
ਚੈਨ ਨਾਲ ਉਹ ਕਦੇ ਨਹੀ ਬਹਿ ਸਕਦੇ.
ਅਕਾਲ ਪੁਰਖ ਦੀ ਰਜਾ ਚ ਰਹਿਣ ਵਾਲੇ,
ਲੱਖਾਂ ਦੁੱਖ ਮੁਸੀਬਤਾਂ ਸਹਿ ਸਕਦੇ.
ਮਗਰ ਲੱਗਣ ਜੋ ਸਾਧਾਂ ਨਜੂਮੀਆਂ ਦੇ,
ਗੁਰੂ ਘਰ ਤੋ ਕੁਝ ਨਹੀ ਲੈ ਸਕਦੇ.
ਅਕਲਮਦ ਮਹੱਲ ਉਸਾਰ ਲੈਦੇ,
ਬੇਵਕੂਫਾਂ ਦੇ ਕਿਲੇ ਵੀ ਢਹਿ ਸਕਦੇ.
ਲਾਈਲੱਗ,ਬੇਗੈਰਤ,ਬੇਸ਼ਰਮ ਬੰਦੇ ,
ਨਾਲ "Gangaster" ਦੇ ਕਦੇ ਨਹੀ ਖਹਿ ਸਕਦੇ.
ਗੁਸਤਾਖੀ ਗਲਤੀ ਹੋ ਸਕਦੀ ਪਰ ਕੀਤਾ ਕਸੂਰ ਨਹੀ
ਇਧਰੋ ਸੁਣ ਕੇ ਉਧਰ ਲਾਉਣੀ ਆਪਣਾ ਇਹ ਦਸਤੂਰ ਨਹੀ

ਜੇ ਦੇ ਨਾ ਸਕਿਆ ਕੁਝ ਤੁਸਾ ਨੂ ਤਾ ਤੁਹਾਡੇ ਤੋ ਵੀ ਕੁਝ ਚਾਹੁਦਾ ਨਹੀ
ਜੇ ਕੁਝ ਸਵਾਰਣ ਜੋਗਾ ਨਹੀ ਤਾ ਤੁਹਾਡਾ ਵੀ ਕੁਝ ਗਵਾਉਦਾ ਨਹੀ

ਖੁਦ ਅੱਗੇ ਕਿੰਝ ਵੱਧਣਾ,
ਇਹ ਜਰੂਰ ਸੋਚਦੇ ਰਹਿੰਦੇ ਹਾਂ......

੫ਰ ਕਿਸੇ ਖਿਲਾਫ਼ ਤੁਸੀ ਸੱਚ ਜਾਣੋ,
ਅਸੀ ਕਦੇ ਸਲ਼ਾਹਾ ਨਹੀ ਕਰਦੇ......


yaari laun to pehla duje di neet da sochiye na,
pehla apni neet nu thik kariye,
kehnde o yaari kade v nibhdi na ,
jis vich apni neet badneet hove,
kehnde sohnya yaari ta layea,
ye tod nibhaun di neet hove....נнηα ηυ ℓαggє αѕιη ¢нαηgє, σнηα ∂α тнαηωαα∂,
נιнηα ηυ ℓαggє мαα∂є, σнηα ηυ ν ρyααя нαzιя αα.
נιнηα ѕα∂є ℓαι кα∂є тιмє, σнηα ηυ ∂ιℓ ∂ιттα.
נιнηα ѕαηυ ιgησяє кιтα, σнηα ℓαι ν נααη нαzιя αα.
נιнηα ѕα∂є ηααℓ ωαη∂αyє ∂υкн, σн yααя ѕα∂є.
נιнηα ηє ∂ιттє ∂υкн, σнηα ℓαι ν yααя нαzιя αα.
αѕιη кнυѕнι ωєℓє кα∂є внυℓє ηαι кιѕє ηυ.
נєн∂є ѕαηυ внυℓ gαyє, ѕα∂є ωαℓση σнηα ηυ вαнααя нαzιя нαι.
¢нαηgα мα∂α кιнα нσωє кιѕє ηυ тαη кαяιyσ мααƒ yααяσ.
נιнηα ηє ℓαιηє ѕα∂є тση вα∂ℓє, σнηα ℓαι тυнα∂α gυηαнgααя нαzιя нαι.
ਸਲਾਹ ਦਿੰਦਾ ਹਾਂ ਆਪਣੇ ਵੱਲੋ ਤੁਹਾਨੂੰ .ਜੇ ਜਿੰਦਗੀ ਚ: ਵੱਡਾ ਆਦਮੀ ਬਣਨਾ ਹੋਵੇ ਤਾਂ ਕਦੇ ਵੀ ਛੋਟੀਆਂ ਹਰਕਤਾਂ ਨਹੀ ਕਰਿਆਂ ਕਰਦੇ .ਸਮਝਦੇ ਤਾਂ ਹੋ ਨਾਂ ਛੋਟਿਆ ਹਰਕਤਾਂ ਐਨੇ ਵੀ ਨਾਂ ਸਮਝ ਨਹੀ...ਦੂਜਾ ਕਦੇ ਵੀ ਜਿੰਦਗੀ ਚ: ਐਨੇ ਬੁਰੇ ਕੰਮ ਨਾਂ ਕਰੋ ਕਿਤੇ ਪੈਨਸਿਲ ਤੋ ਪਹਿਲਾ ਰਬੜ ਘਸ ਜਾਏ,,,
"ਅਸੀਂ ਪਹੁੰਚਣਾ ਮਿਥੇ ਨਿਸ਼ਾਨਿਆਂ ਤੇ..,ਡਾਗਂ ਦੇ ਜੋਰ ਤੇ"ਰੱਬ ਰਾਖਾਂ ...Gangaster→Jatt

ਅਸੀਂ ਪੇੰਡੂ ਸਿੱਧੇ ਸਾਧੇ ਜੇ,
ਜਾਂਦੇ ਕਰਨ ਪੜਾਈਆਂ,
ਸਾਡੀ ਕੌਈ GIRLFRND ਨੀ,
ਲੌਕਾਂ ਨੇ ਲੱਖ ਬਣਾਈਆਂ,
ਸ਼ਹਿਰਾਂ ਵਾਲੇ PURPOZE ਕਰ ਦੇਂਦੇ,
ਪਰ ਪਿੰਡਾਂ ਵਾਲੇ ਸੰਗਦੇ ਆ,
ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ,
ਪਰ ਕੁੜੀ ਅੱਗੇ ਬੁੱਲ ਕੰਬਦੇ ਆ..
ਕਿਸਮਤ ਵਿੱਚ ਜਦ ਹੋਵੇਗੀ,
ਤਾਂ ਆਪੇ ਈ ਆ ਜਾਵੇਗੀ,
ਫੇਰ ਸ਼ਹਿਰੀਆਂ ਨੂੰ ਵੀ ਦਸਾਂਗੇ,
ਜਦ ਕੌਈ ਸਾਡੇ ਨਾਲ ਨਿਬਾਵੇਗੀ..

My Media


Signature:
I m ਯਾਰਾ ਦਾ ਯਾਰ. ਲੌਕੀ call me ਸਰਦਾਰ. Gangster is my name. ਕਬਡੀ is my favrt game. i sacrifice for ਯਾਰੀ. i keep up the ਸਰਦਾਰੀ.i have so much respect for ਪੱਗ. this ਸਿਰ only goes down front of ਰੱਬ

Tohar::
1
Local Time:
November 21, 2024, 04:07:03 AM

My PJ Facebook

Note: These messages will appear on the frontpage!

Loading...
If it does not load, use this.

Add comment


Comments

January 23, 2012, 12:58:23 PM
hi

June 14, 2011, 11:05:28 PM
:O main tenu jaandi aa? dass teri pehli ID Ki aa :hehe: lol mummy nu puch k marna thodi aa loll

June 14, 2011, 08:47:46 PM
purja ki hunda :-w tu kidda khoteya :laugh:

karanbeer singh

  • Offline Offline
May 26, 2011, 11:44:45 PM
kida hu ji.........................hor sunao navi tazi



karanbeer singh

  • Offline Offline
May 21, 2011, 12:36:51 AM
helloo frnds my fb account pls req me ..
karanveers48@gmail.com
thank alot

karanbeer singh

  • Offline Offline
February 17, 2011, 12:38:58 AM
ssa veer ji ki haal ne ji ...

sanjh..

  • Offline Offline
January 03, 2011, 02:19:32 PM
hello ji. happy new year..

January 01, 2011, 09:52:48 AM
happy new year **

December 28, 2010, 11:08:58 AM
preet aa g mera name

December 25, 2010, 07:39:42 PM
m also gud g...chalo hun tah pta lag gya g