May 20, 2024, 02:05:22 PM

Show Posts

This section allows you to view all posts made by this member. Note that you can only see posts made in areas you currently have access to.


Topics - Arz Sra

Pages: 1 [2]
21
ਮੈਂ ਤੈਨੂੰ ਇਓਂ ਪਿਆਰ ਕੀਤਾ ਹੈ

"ਮੈਂ ਤੈਨੂੰ ਇਓਂ ਪਿਆਰ ਕੀਤਾ ਹੈ -
ਜਿਵੇਂ ਕੋਈ ਹਨੇਰੇ 'ਚ ਮਾਲਾ ਫੇਰ ਰਿਹਾ ਹੋਵੇ
ਜਿਵੇਂ ਕੋਈ ਸਮੁੰਦਰ ਦੇ ਸੀਨੇ 'ਤੇ ਲਹਿਰਾਂ ਵਰਗੇ ਖਤ ਲਿਖ ਰਿਹਾ ਹੋਵੇ
ਜਿਵੇਂ ਕੋਈ ਸਿਤਾਰ 'ਤੇ ਰਾਗ ਮਾਲਕੌਂਸ ਵਜਾ ਰਿਹਾ ਹੋਵੇ
ਜਿਵੇਂ ਕੋਈ ਹੱਥਾਂ 'ਤੇ ਦੀਵੇ ਬਾਲ ਤੂਫਾਨਾਂ 'ਚ ਤੁਰ ਰਿਹਾ ਹੋਵੇ
ਜਿਵੇਂ ਕੋਈ ਕੂਲ 'ਚ ਪੇਰ ਡੁਬੋ ਕੇ ਕਵਿਤਾ ਲਿਖ ਰਿਹਾ ਹੋਵੇ
ਜਿਵੇਂ ਕੋਈ ਅਨੇਕ ਬ੍ਹਹਿਮੰਡਾਂ 'ਚ ਇਕੋ ਵੇਲੇ ਭ੍ਮਣ ਕਰ ਰਿਹਾ ਹੋਵੇ
ਜਿਵੇਂ ਕੋਈ ਅਦਨ ਬਾਗ 'ਚ ਸੇਬ ਤੋੜ ਰਿਹਾ ਹੋਵੇ
ਜਿਵੇਂ ਕੋਈ ਸੱਪਾਂ ਦੀ ਨਗਰੀ 'ਚ ਬੀਨ ਵਜਾ ਰਿਹਾ ਹੋਵੇ
ਜਿਵੇਂ ਕੋਈ ਬਲਦੇ ਸਿਵਿਆਂ 'ਚ ਬਾਪ ਦਾ ਚਿਹਰਾ ਲੱਭ ਰਿਹਾ ਹੋਵੇ
ਜਿਵੇਂ ਕੋਈ ਉਦਾਸ ਬਿਰਧ ਮਾਂ ਦੇ ਨੈਣਾਂ 'ਚੋਂ ਅਤਿ੍ਪਤ ਸੁਪਨੇ ਦੇਖ ਰਿਹਾ ਹੋਵੇ
ਜਿਵੇਂ ਕੋਈ ਹਨੇਰਿਆਂ ਦੀ ਸਰਦਲ 'ਤੇ ਬਿਨ ਬਾਤੀ ਦੀਵਾ ਬਾਲ ਰਿਹਾ ਹੋਵੇ
ਜਿਵੇਂ ਕੋਈ ਆਪਣੇ ਆਲਣੇ 'ਚ ਜੁਗਨੂੰ ਨੂੰ ਸੱਦਾ ਦੇ ਰਿਹਾ ਹੋਵੇ
ਜਿਵੇਂ ਕੋਈ ਸਿਰ 'ਤੇ ਕੱਫਨ ਲੈ ਕੇ ਸ਼ਗਨਾਂ ਦੇ ਗੀਤ ਗਾ ਰਿਹਾ ਹੋਵੇ
ਜਿਵੇਂ ਕੋਈ ਆਜ਼ਾਦੀ,ਮੁਹੱਬਤ ਤੇ ਮੌਤ ਨੂੰ ਇਕੋ ਵੇਲੇ ਇਕੋ ਥੜੇ 'ਤੇ ਮਿਲਿਆ ਹੋਵੇ
ਜਿਵੇਂ ਕੋਈ ਮਸਤਕ ਵਿਚ ਸੂਰਜ ਬਾਲ ਰਿਹਾ ਹੋਵੇ
ਜਿਵੇਂ ਕੋਈ ਮੋਹ,ਤਿਆਗ,ਵੈਰਾਗ ਤੇ ਅਨੁਰਾਗ ਦੇ ਚਾਰੋਂ ਸੁਰ ਵੀਣਾ 'ਤੇ ਇਕੋ ਵੇਲੇ ਛੋਹ ਰਿਹਾ ਹੋਵੇ
ਜਿਵੇਂ ਕੋਈ ਸੱਤੇ ਸਵਰਗਾਂ ਦੇ ਫੇਰੇ ਲੈ ਰਿਹਾ ਹੋਵੇ
ਜਿਵੇਂ ਕੋਈ ਆਪਣੇ ਸਿਵੇ 'ਚੋਂ ਆਪਣੇ ਹੀ ਫੁੱਲ ਚੁੱਗ ਰਿਹਾ ਹੋਵੇ
ਜਿਵੇਂ ਕੋਈ ਪਰਲੋਕ ਦੀ ਯਾਤਰਾ ਕਰਕੇ ਪਰਤਿਆ ਹੋਵੇ
ਜਿਵੇਂ ਕੋਈ ਦਸਮ ਦੁਆਰ ਤੇ ਖੜਾ ਆਪਣੈ ਆਪ ਨੂੰ ਪਹਿਚਾਣ ਰਿਹਾ ਹੋਵੇ
ਜਾ ਚੰਦਰਿਆ
ਜੇ ਅਜੇ ਵੀ ਨਾ ਸਮਝੇਂ ਤਾਂ ਤੇਰਾ ਰੱਬ ਰਾਖਾ"

22
Shayari / ਤਾਂਘ - Taangh
« on: November 01, 2011, 08:45:21 AM »
ਤਾਂਘ - Taangh
"
ਸਾਂਵਲ ਮਾਹੀ ਆਪ ਵੀ ਸੋਹਣਾ
Sanwal mahi aap v sohna
ਮਤ੍ਥੇ ਸੋਹਣੇ ਲੇਖ ਦੀ ਮਾਂਗ ਏ
Matthe sohne lekh di maang ae
ਆਪ ਕਿਤੇ ਖੁਸ਼ਿਯਾਂ ਵਿਚ ਰੁਝੇਯਾ
aap kite khushia vich rujjheya
ਮੇਰਾ ਹਾਲ ਸ਼ੁਦਾਯੀਆਂ ਵਾਂਗ ਏ
Mera haal shudaiyan vaang ae
ਨਾ ਕੋਈ ਆਉਣ ਦੀ ਔਂਸੀ ਨਿੱਕਲੇ
na koi aun di aunsi nikkle
ਨਾ ਕੋਠੇ ਬੋਲਦਾ ਕਾਗ ਏ
na kothe bolda kaag ae
ਜੋਗੀ ਤਾਂਘਾਂ ਸਬ ਮੁੱਕ ਗਯੀਂਆ
Jogi tangha sab muk gayian
ਇੱਕੋ ਯਾਰ ਦੇ ਮਿਲਣ ਦੀ ਤਾਂਘ ਏ
Ikko yaar de milan di taang ae ."

23
Jokes Majaak / Dear God :P
« on: November 01, 2011, 02:16:39 AM »
A Nun asked her Sunday School class to write a note to God........


Dear GOD: Instead of letting people die and having to make new ones, why don't you just keep the ones You have? ~~Johnny


Dear God, If You watch me in church on Sunday, I’ll show You my new shoes. Mickey.


Dear God, I think about You sometimes, even when I’m not praying. Elliot.


Dear GOD: I bet it is very hard for You to love all of everybody in the whole world. There are only 4 people in our family and I can never do it. ~~Nan


Dear GOD: I read the Bible. What does "beget" mean? Nobody will tell me. ~~Love, Alison


Dear GOD: Did You mean for the giraffe to look like that or was it an accident? ~~Norma


Dear GOD: I went to this wedding and they kissed right in church. Is that okay? ~~Neil


Dear GOD: Thank you for the baby brother, but what I prayed for was a puppy. ~~Joyce


Dear GOD: Please send me a pony. I never asked for anything before You can look it up. ~~Bruce


Dear GOD: If we come back as something - Please don't let me be Jennifer Horton because I hate her. ~~Denise


Dear GOD: My brother told me about being born but it doesn't sound right. They're just kidding, aren't they? ~~Marsha


Dear GOD: We read Thomas Edison made light. But in Sunday school they said you did it. So I bet he stole your idea. ~~Sincerely, Donna


Dear GOD: I didn't think orange went with purple until I saw the sunset you made on Tuesday. That was cool. ~~Sara


24
Shayari / ਹੁਣ ਕਿਓਂ ਆਏ
« on: October 23, 2011, 06:11:29 AM »
ਹੁਣ ਕਿਓਂ ਆਏ

ਹੁਣ ਕਿਓਂ ਆਏ ਫੁੱਲ ਹਵਾ ਵਿਚ ਤਰਦੇ
ਜਦ ਸ਼ਾਖਾਂ ਨੇ ਅੱਖਾਂ ਮੁੰਦੀਆਂ
ਪੱਤਿਆਂ ਬੂਹੇ ਭੇੜੇ....

ਹੁਣ ਕਿਓਂ ਆਏ ਚਿਰਾਗ ਤੂਫਾਨੀ ਬਲਦੇ
ਜਦ ਲਹਿਰਾਂ ਨੇ ਸੁਪਨੇ ਵੇਖੇ
ਖੁਰੇ ਬਨੇਰੇ ਮੇਰੇ.....

ਹੁਣ ਕਿਓਂ ਆਏ ਵਿਛੜੇ ਹੋਏ ਸਵੇਰੇ
ਚੰਨ ਸੂਰਜ ਦੇ ਪਹੀਏ ਟੁੱਟੇ
ਜਦ ਹੋਈ ਸ਼ਾਮ ਚੁਫੇਰੇ.....

ਹੁਣ ਕਿਓਂ ਆਏ ਹੋਂਠ ਹਵਾ ਵਿਚ ਤਰਦੇ
ਜਦ ਮੈਂ ਵੰਝਲੀ ਟੋਟੇ ਕੀਤੀ
ਸੁਰ ਤੋਂ ਰਾਗ ਨਿਖੇੜੇ.....

ਹੁਣ ਕਿਓਂ ਆਏ ਪੌਣ 'ਚ ਤਰਦੇ ਸੇਹਰੇ
ਜਦ ਮੈਂ ਲਾਵਾਂ ਸੁੱਕਣੇ ਪਾਈਆਂ
ਪੁੱਠੇ ਕੀਤੇ ਫੇਰੇ.....

ਹੁਣ ਕਿਓਂ ਆਈ ਸਗਣਾਂ ਦੀ ਫੁਲਕਾਰੀ
ਜਦ ਮੈਂ ਲਈ ਫਕੀਰੀ ਲੋਈ
ਧੂਣੀ ਬਾਲੀ ਡੇਰੇ....

ਹੁਣ ਕਿਓਂ ਆਏ ਰਾਤ ਦਿਵਸ ਦੇ ਗੇੜੇ
ਜਦ ਵਾਂਗ ਖਿਡੌਣੇ ਤਲੀ ਤੇ ਰੱਖੇ
ਜਨਮ ਮਰਨ ਦੇ ਫੇਰੇ.....

- ਮਨਜੀਤ ਟਿਵਾਣਾ

25
Shayari / ॥ਜੰਡ॥
« on: October 22, 2011, 09:09:53 PM »
॥ਜੰਡ॥

ਬਦਨਾਮ ਬੜਾ ਹਾਂ ਮੈਂ
ਕਿ ਮਰਿਆ ਕਿਉਂ ਮਿਰਜ਼ਾ
ਆ ਕੇ ਹੇਠ ਮੇਰੇ।
ਰੁਕ ਜਾ, ਜਾਂ ਦੱਸ ਜਾ
ਦੱਸ ਜਾ ਵੇ ਰਾਹੀਆ॥

ਪੱਤਾ ਇੱਕ-ਇੱਕ ਤੇ ਖੋਖਾ,
ਲੁਛਦਾ ਪਿਆ ਵੇ ਲੋਕਾ
ਜਿਸ ਦਿਨ ਦਾ ਪਿਆ ਹੋਕਾ।
ਕਿ ਸਾਹਿਬਾਂ ਬਣੀ ਭਰਾਵਾਂ ਦੀ
ਜੰਡ ਕਰਦਾ ਤਾਂ ਕੀ ਕਰਦਾ॥

ਕਿ ਦੁਖੜੇ ਜੰਡੀਆਂ ਦੇ
ਕਦ ਪੁੱਛਣੇ ਕੰਧੀਆਂ ਨੇ
ਕਦ ਰੁਕਣੈ ਹਿਰਨਾਂ ਨੇ
ਕਦ ਤਣਨੈ ਫੰਦੀਆਂ ਨੇ
ਕਦ ਰੋਣੈ ਭੰਡਾਂ ਨੇ
ਕਦ ਹੱਸਣਾ ਰੰਡੀਆਂ ਨੇ
ਇਹ ਹਾਸੇ ਗਰਮ ਬੜੇ
ਇਹ ਪੀੜਾਂ ਠੰਢੀਆਂ ਨੇ।

ਇੱਕ ਦਾਨਾਬਾਦ ਦੀ ਲਾਲਸਾ
ਇੱਕ ਤਖ਼ਤ ਹਜ਼ਾਰੇ ਦਾ ਹਾਦਸਾ
ਵਿਚ ਝੰਗ ਸਿਆਲਾਂ ਦੇ
ਭਖੀਆਂ ਮੰਡੀਆਂ ਨੇ॥

- ਗੁਰਮੇਲ ਸਰਾ.

26
Shayari / Kashmkash
« on: October 22, 2011, 03:10:48 PM »
Kashmkash

Unka andaaz-e-guftgu' ameeron ki tarah,
mera andaze-e-khamoshi fakeeron ki tarah

jazbaat riste-riste raste mein hi ruk jaate
har waqyaat mulkon ki lakeeron ki tarah

'zahir karein, na karein' ki kashmkash ke beech
har pal guzarta jism se teeron ki tarah

Nigahon ka uthan... har baar jhuk jaana,
himmat se bandha khauf zanjeeron ki tarah

kuch dosh tere chehre ki masumiyat ka hai
kuch mijaz mera bhi hai peeron ki tarah

bechaini mein dhalti humsafar hone ki chah
din kat rahey anjaan rahgeeron ki tarah

Vasl' ho to dar-b-dar na aur ho shayad
zindagee rahe na bikhri tasveeron ki tarah

- Arz Sra

Guftgu - Conversation. 
Vasl- Milan

27
Shayari / Silent Nights
« on: October 22, 2011, 02:41:02 PM »
Silent Nights




On those silent nights,
as silent as my tears,
when the moon stands still,
as still as my fears.

 
When the stars remind me
of thy twinkling eyes ,
when the sky reminds me
of the ocean that was in thy eyes.

 
When a cool breeze blows,
,in me, the winds of past,
from the breeze that first blew
to the whirlwinds that now last.

 
When a cloud floats silently by,
as silently as you invaded my heart,
silently as you owned it all,
silently as you flew apart.

 
When moon shines upon
the dew that sits still,
when i can see you in the drops
that my eyes fill.

 
When my heart beats to rhythm,
of pain and pleasure,
separation being torment,
your memories my treasure.

 
On every such night,
my heart takes a dive,
deep into the ocean
of golden past,
only to come back forlorn
to the ruins that now last.


- Arz Sra

28
Shayari / उलझन-ए-तन्हाई
« on: October 22, 2011, 12:19:18 PM »
उलझन-ए-तन्हाई

छलक पड़ा है आज आँखों से सागर मेरा,
गूँज उठा है यह टूटा हुआ खंडहर मेरा.


न मंजिल दिखे न रास्ता सहराओं' में,
किस मोड पर है आ रुका सफर मेरा.


बेवफा था तो घर घर में थे चर्चे मेरे
बावफा' हूँ तो पूछता नहीं कोई घर मेरा.


सवाल करता हूँ खुद ही से, खुद ही देता हूँ जवाब,
खुद ही से चलता है तन्हाई में समर मेरा.


दो घूँट यादों के पी लेता हूँ अक्सर
यही जाम है , यही है बस जहर मेरा.


एक घर को आग लगी खुद ही के चिरागों से
मेरे ही खून से सना है इक खंजर मेरा.


टूट जायेगा ये ईंट का तकिया मेरा इक दिन
बिखर जायेगा फूटपाथ का बिस्तर मेरा.

- ਅਰਜ਼ ਸਿੰਘ ਸਰਾ



Sehra - Jungle.
Bawafa- Faithful.
Samar - War.

29
Request / Plz Upload this song If you have
« on: October 20, 2011, 11:42:27 AM »
Ik gana hai bai Wadali Brothers da . Bol ne -

" Toon door rahen jaan kol rahen , akhiyan ch vasayi baithe haan"

... Same audio cassete ch ik hor gana hai -

" mere ranjha palle paadey" .. I need both the songs


I have searched internet but the first song is not even coming up on search engine. The second song is on Youtube par oh original nahin hai.. Menu original version chahida....

Thanks in advance.

...
I've been searching for both of these songs from almost 3 years now. Har mahine 2-3 vaar mattha mardaan. I've searched everywhere.. Its not on the internet...

30
Shayari / ਜ਼ਹਰ
« on: October 18, 2011, 01:19:18 PM »
‎ਹੱਸ-ਹੱਸ ਘੁੱਟ-ਘੁੱਟ ਜ਼ਹਰ ਪੀਣ ਦਾ ਸਵਾਦ,
ਤੇਰੇ ਨੈਣਾਂ ਦੇ ਦਿਲਾਸੇਯਾਂ ਤੇ ਜੀਨ ਦਾ ਸਵਾਦ ,
ਪਥਰਾਂ ਚ ਵੱਜ-ਵੱਜ ਚੂਰ-ਚੂਰ ਹੋਣਾ ਫੇਰ
ਚੁੱਕ-ਚੁੱਕ ਟੁੱਕ-ਟੁੱਕ ਦਿਲ ਸੀਨ ਦਾ ਸਵਾਦ.

- ਅਰਜ਼ ਸਿੰਘ ਸਰਾ

"Sirf pyar hi chahoon aisa nahin hoon main,
zakhm bhi pyaare hain mujhe apno ke diye hue."

31
Shayari / ਜੋ ਲੰਘਾਇਆ ਨਾ ਲੰਘਦਾ
« on: October 18, 2011, 06:01:14 AM »
ਜੋ ਲੰਘਾਇਆ ਨਾ ਲੰਘਦਾ
ਜੋ ਆਉਣਾ ਓਹ ਵੀ ਡੰਗਦਾ
ਮਿਰਜੇ ਦੇ ਨਾਲ ਕਈ ਕਾਫਲੇ ਖਿਆਲਾਂ ਦੇ
ਕੱਚ ਜਿਹਾ ਦਿਲ ਤੇ ਖਿਆਲ ਬਸ ਝੰਗ ਦਾ,
ਜੋ ਛੱਡਿਆ ਨਾ ਛੁੱਟਦਾ
ਲੁਟਾਇਆਂ ਵੀ ਨਾ ਲੁੱਟਦਾ
ਸੁਫਨਾ ਰੰਗੀਨ ਜੇਹਾ
ਦੁਨੀਆਂ ਬੇਰੰਗ ਦਾ
 
 
ਨਾ ਅੱਖੀਆਂ 'ਚ ਲੁੱਕਦਾ
ਨਾ ਨੈਣਾਂ ਵਿਚੋਂ ਵਗਦਾ,
ਸੇਕ ਉਠਿਆ ਸਵਾਹ ਚੋਂ ਜਿਹੜਾ
ਸੱਜਰੀ ਜਿਹੀ ਅੱਗ ਦਾ
ਬਹਾਇਆਂ ਵੀ ਨਾ ਬਹਿੰਦਾ ਜੋ
ਖੜਿਆ ਵੀ ਨਾ ਰਹਿੰਦਾ ਜੋ
ਆਸਾਂ ਸੁੱਕੀਆਂ ਨੇ ਮੱਲਿਆ
ਜੋ ਖੂਨ ਰਗ ਰਗ ਦਾ
 
 
ਮੁਕਾਇਆਂ ਵੀ ਨਾ ਮੁੱਕਣਾ
ਲੁਕਾਇਆਂ ਵੀ ਨਾ ਲੁਕਣਾ
ਹਾਸੇ ਚਿਹਰੇ ਦੇ ਤੇ ਜਦੋਂ
ਸੁੰਨੇ ਨੈਣਾਂ ਨੇ ਨਾ ਢੁੱਕਣਾ
ਯਾਦਾਂ ਦੇ ਸਮੰਦਰ 'ਚ
ਹੰਝੂਆਂ ਦੀਆਂ ਛੱਲਾਂ ਵਿਚ
ਲੈ ਕੇ ਦਿਲ ਇਕ ਵੀਰਾਨ ਜਿਹਾ
ਤੀਲਾ-ਤੀਲਾ ਸੁੱਕਣਾ

ਜੋ ਲੰਘਾਇਆ ਨਾ ਲੰਘਦਾ
ਜੋ ਆਉਣਾ ਓਹ ਵੀ ਡੰਗਦਾ
ਮਿਰਜੇ ਦੇ ਨਾਲ ਕਈ ਕਾਫਲੇ ਖਿਆਲਾਂ ਦੇ
ਕੱਚ ਜਿਹਾ ਦਿਲ ਤੇ ਖਿਆਲ ਬਸ ਝੰਗ ਦਾ,
ਜੋ ਛੱਡਿਆ ਨਾ ਛੁੱਟਦਾ
ਲੁਟਾਇਆਂ ਵੀ ਨਾ ਲੁੱਟਦਾ
ਸੁਫਨਾ ਰੰਗੀਨ ਜੇਹਾ
ਦੁਨੀਆਂ ਬੇਰੰਗ ਦਾ

 



- ਅਰਜ਼ ਸਿੰਘ ਸਰਾ.

Pages: 1 [2]