April 26, 2024, 07:25:27 PM

Show Posts

This section allows you to view all posts made by this member. Note that you can only see posts made in areas you currently have access to.


Messages - Arz Sra

Pages: [1] 2 3 4 5 6 ... 10
1
Shayari / Re: Post your Favorite Couplets ( 2 lines da shayer)
« on: November 23, 2011, 08:56:35 AM »
AJeeb Zulm Huay Hain Duniya Mein Mohabbat ke Naam par
Jinhain Mili Unhe Qadar Nahi, Jinhe Qadar Thi Unhe Mili Nahi.

2
PJ Games / Re: **Singing Competition 2011 - Deadline Nov 30, 2011**
« on: November 23, 2011, 04:53:45 AM »
Tu Chete Aavein By Me

3
Gup Shup / Re: Last Kehdi movie dekhi tusi?
« on: November 22, 2011, 07:50:10 AM »
Johny Gaddar

4
Funny Videos / Re: Diljit Dosanjh Falls Down on Stage :D
« on: November 19, 2011, 04:11:13 PM »
degia thuri si osda action hee idda da si :hehe:

kamleyan di dull gayi daal.. kehnde yaar taan dol-dol ee khande aa!

5
Fun Time / Re: ABC game
« on: November 19, 2011, 08:27:41 AM »
ungal fad ke gutt nu fadan waleyan ton bach ke

6
Jokes Majaak / Samandar Kinarey - LOL
« on: November 19, 2011, 07:31:28 AM »
ਸਮੁੰਦਰ ਦੇ ਕਿਨਾਰੇ ਮੁੰਡਾ ਕੁੜੀ ਬੇਠੈ ਸਨ॥.
ਕੁੜੀ ਨੇ ਪੁਛਿਆ ਤੂੰ ਚੁੱਪ ਕਿਉ ਏ?
ਮੁੰਡਾ ਨੇ ਰੇਤ ਤੇ ਲਿਖਿਆ............

ਜਰਦਾ ਲਾਇਆ ਹੋਇਆ......

7
PJ Games / Re: Truth abt urself & Wht made u smile today?
« on: November 18, 2011, 11:42:43 AM »
Main aisi neend chauhnda haan ke doobara na utt sakaan..

8
PJ Games / Re: what u like about the person above u
« on: November 18, 2011, 11:38:48 AM »
 :thinking:thinking: pata nahi ki jhai par kuj ta changa lagda aena ch..

9
Shayari / ਗੁੱਤ
« on: November 18, 2011, 11:26:31 AM »
This poem is written on the cruelty done by Nazis upon innocent people in their torcher camps where people were left to die in gas chambers and what not.



ਗੁੱਤ

ਲਿਜਾਈਆਂ ਜਾ ਰਹੀਆਂ ਸਭ ਔਰਤਾਂ ਦੇ,
ਜਦ ਸਿਰ ਮੁੰਨ ਦਿੱਤੇ ਗਏ..
ਤਾਂ ਚਾਰ ਆਦਮੀਆਂ ਨੇ ਝਾੜੂਆਂ ਨਾਲ
ਇਕ ਥਾਂ ਹੂੰਝ ਦਿੱਤੇ ਉਹਨਾਂ ਦੇ ਵਾਲ..
ਗੈਸ ਕੋਠੜੀਆਂ 'ਚ ਜਿਹਨਾਂ ਦੇ ਦਮ ਘੁਟੇ,
ਸਾਫ ਸ਼ੀਸ਼ਿਆਂ ਦੇ ਪਿੱਛੇ ਪਏ ਹਨ ਉਹਨਾਂ ਦੇ ਵਾਲ..
ਤੇ ਵਾਲਾਂ 'ਚ ਫਸੀਆਂ, ਛੋਟੀਆਂ-ਛੋਟੀਆਂ ਕੰਘੀਆਂ ਤੇ ਕਲਿੱਪ
ਉਹਨਾਂ ਵਾਲਾਂ 'ਚ ਹੁਣ ਧੁੱਪ ਨਹੀਂ ਖੇਡਦੀ
ਨਾ ਉਹ ਹਵਾ ਵਿਚ ਉਡਦੇ ਹਨ...
ਨਾ ਉਹਨਾਂ 'ਚ ਕੋਈ ਉਂਗਲੀਆਂ ਫਿਰਦੀਆਂ ਹਨ ਹੌਲੀ ਹੌਲੀ
ਨਾ ਉਹਨਾਂ ਨੂੰ ਮੀਂਹ ਛੂੰਹਦਾ ਹੈ, ਨਾ ਬੁੱਲ
ਵੱਡੇ ਵੱਡੇ ਬਕਸਿਆਂ 'ਚ ਪਏ ਹਨ
ਰੁੱਖੇ ਵਾਲਾਂ ਦੇ ਚਿੱਟੇ ਅੰਬਾਰ
ਤੇ ਉਹਨਾਂ 'ਚ , ਉਹ ਛੋਟੀ ਜਿਹੀ ਗੁੱਤ -
ਇਕ ਰਿਬਨ ਨਾਲ ਬੰਨੀ, ਜਿਸਦਾ ਰੰਗ ਉੱਡ ਗਿਆ ਹੋਇਆ...
ਉਹ ਛੋਟੀ ਜਿਹੀ ਗੁੱਤ
ਜਿਹਨੂੰ ਕਦੇ ਖਿਚਦੇ ਹੋਣਗੇ ,
ਸਕੂਲ ਦੇ ਸ਼ਰਾਰਤੀ ਮੁੰਡੇ......

- Mayakovsky ( Original in Russian)

10
PJ Games / Re: what u like about the person above u
« on: November 18, 2011, 11:16:34 AM »
Ehna di gutt boht sohni hai..

11
Fun Time / Re: ABC game
« on: November 18, 2011, 07:56:30 AM »
w- wangaan

12
PJ Games / Re: Above person guess who/which user will be next ?
« on: November 18, 2011, 07:39:12 AM »
Wah! boht vadiya guess hai  :D:

...
Next koi sidda-saada shareef insan hai..

13
PJ Games / Re: **Singing Competition 2011 - Deadline Nov 30, 2011**
« on: November 18, 2011, 02:12:13 AM »
Heer By Me

14
Shayari / ਜਦੋਂ ਵੀ ਹੜ ਆਓਂਦਾ ਹੈ
« on: November 18, 2011, 01:36:51 AM »
ਜਦੋਂ ਵੀ ਹੜ ਆਓਂਦਾ ਹੈ

ਜਦੋਂ ਵੀ ਹੜ ਆਓਂਦਾ ਹੈ ..
ਤਾਂ ਪਲਕਾਂ ਦੇ ਬੰਨ੍ ਬਹੁਤ ਦੇਰ ਰੋਕ ਨਹੀਂ ਸਕਦੇ
ਉਛਲੀ ਹੋਈ ਲਹਿਰ ਨੂੰ
ਤੇ ਢਹਿ ਜਾਂਦੇ ਹਨ - ਰੇਤੇ ਦੀ ਚਿਣਾਈ ਵਾਂਗ...
 
ਜਦੋਂ ਵੀ ਹੜ ਆਉਂਦਾ ਹੈ
ਤਾਂ ਬਹੁਤ ਕੁਝ ਹੜ ਜਾਂਦਾ ਹੈ..
ਤਿੜਕ ਜਾਂਦੀਆਂ ਹਨ - ਸੜਕਾਂ ਤੇ ਖਿਲਰੀਆਂ ਪੈੜਾਂ,
ਪਥਰਾ ਜਾਂਦੇ ਹਨ ਪੁਲਾਂ ਤੇ ਹਿਲਦੇ ਹੱਥ
ਤੇ ਰੁੜ੍ਨ ਲਗਦੀਆਂ ਹਨ - ਰਿਸ਼ਤਿਆਂ ਦੀਆਂ ਲਾਸ਼ਾਂ....
 
ਜਦੋਂ ਵੀ ਹੜ ਆਉਂਦਾ ਹੈ
ਤਾਂ ਆਦਮੀ ਦੀ ਛਾਤੀ 'ਚ ਤੈਰਨ ਲਗਦੀਆਂ ਹਨ
ਸੋਚਾਂ ਦੀਆਂ ਕਿਸ਼ਤੀਆਂ
ਤੇ ਉਮੀਦ - ਖਰਾਇਤੀ ਰਾਸ਼ਨ ਦੇ ਪੈਕਟ ਵਾਂਗ
ਕਦੇ ਹਥੇਲੀਆਂ ਤੇ ਵਿਲਕਦੀ ਹੈ ਤੇ ਕਦੇ ਦਿਸਹੱਦੇ ਤੋਂ ਪਾਰ...
 
ਹੜ ਵਿਚ ਘਿਰਿਆ ਆਦਮੀ -
ਕਦੇ ਮਮਤਾ ਦੇ ਮਹੱਲਾਂ ਵਲ ਝਾਕਦਾ ਹੈ
ਕਦੇ ਦੋਸਤੀ ਦੀਆਂ ਹਵੇਲੀਆਂ ਵਲ
ਪਰ ਉਸਦੇ ਨਸੀਬ 'ਚ ਲਿਖਿਆ ਹੁੰਦਾ ਹੈ
ਉਸ ਦੀ ਆਪਣੀ ਇੱਕਲਤਾ ਦਾ ਤੰਬੂ
ਜਿਸ ਵਿਚ ਇਕ ਮਾਤਮੀ ਚੁੱਪ ਰਹਿੰਦੀ ਹੈ
ਫੌਜੀ ਸਹਾਇਤਾ ਵਾਂਗ.....
ਜਦੋਂ ਵੀ ਹੜ ਆਉਂਦਾ ਹੈ ...
                                                    - ਅਮਿਤੋਜ

15
Discussions / Re: Drowning Punjab in Sharab
« on: November 17, 2011, 01:19:26 AM »
Grenade Ji, Bas oh vela dass deyo jadon punjab nahin dubbda reha sharaab ch. Eh kuj navaan nahin hai.. Baaki we should talk about individuals and not punjab as a whole.. Ik insan ( maslan punjabi insan) kyon sharaab peen lagg janda.. what are the factors involved?

16
Shayari / Re: ਕੌੜਾ ਸੱਚ.......
« on: November 16, 2011, 12:46:24 PM »
Manovaigyanik paryogan ch ik khaas gal ubhar ke ayi hai ke koi v insan hamesha kise kadam chukkan de picche wala asli karan labbhan vich lagbhag-lagbhag asamarth hai.. aksar insan kise action picche jo karan samajhda oh aksar kadam chukk lain ton baad di interpretation hundi hai.. yaane ke jadon apan kujh karde haan taan kuj hor kaaran hunde ne Par jadon aapan mud os kadam wall vekhde haan taan sanu kayi hor karan ubhar aunde disde ne jo asal vich kadam chukkan de time nahin san.. In a sense, aapan justify karan di koshish karde haan apne action nu yaan apne action nu zariya banoune haan kise thaan satt karan de jinve bahar jana ( action) naal corruption te satt karna.. apne actions nu aapan tarah tarah de tarikeyan naal 'samajh' sakde haan par action lain de waqt jo karan hunde ne zaruri nahin eh ohi hon jo apan later on sochde haan..

 Maslan boht lok ajj eh gal karde hai ke bhrashtachaar de karan asin pardesan vich aa gaye haan jadke sachayi kuj hor hai zyadatar lokan layi.. videshan ch jaan de do pramukh karan paisa atey khulli zindagee hai.. bharat ch rehnde taan vaise v aapan enne aadi ho chuke hunde haan curruption nu karan thehrouna theek nahin.. Karan aksar sadeapne sufne hi hunde ne..

Just my opinion...

17
PJ Games / Re: **Singing Competition 2011 - Deadline Nov 30, 2011**
« on: November 16, 2011, 12:15:56 PM »
wowwwwwwwwwwwwwww wowwwwwwwwwwwwww really nice voice ji...
wowww bohat sohni awaaz hai :okk:
bht sohna gya arz bai ,,,,really nice ,,,meri vote tainu pakki ,,,,ha je main hiisa  naah liya ta :hehe:

Thank you ji  :blush:

18
PJ Games / Re: **Singing Competition 2011 - Deadline Nov 30, 2011**
« on: November 16, 2011, 11:20:56 AM »
Checking.. not for competition..

19
PJ Games / Re: **Singing Competition 2011 - Deadline Nov 30, 2011**
« on: November 16, 2011, 10:49:35 AM »
te upload kitthe te kinve karna song?

20
PJ Games / Re: **Singing Competition 2011**
« on: November 16, 2011, 12:20:23 AM »
Ik participant kinni entries de sakda??

Pages: [1] 2 3 4 5 6 ... 10