November 21, 2024, 01:38:28 PM

 Summary - bangerdeep


Offline Offline
Name:
bangerdeep
Posts:
0 (0 per day)
Position:
Choocha/Choochi

Age:
N/A
Date Registered:
March 11, 2009, 07:49:10 AM
Last Active:
April 05, 2009, 07:04:39 AM
Love Status:
Single / Talaashi Wich

Contact Me :)

Email
hidden
Facebook Profile:



About Me

ਜਿੰਦਗੀ ਚ' ਵੇਖਿਆ ਨੇ ਤੱਲਖੀਆ ਰੰਗੀਨਿਆਂ ..
ਮੁੰਨਸਫ਼ਾ ਕਿਤਾ ਫ਼ੈਸਲਾ ਮੇਰੇ ਲਈ ਕੋਈ ਨਾ..||
ਮੇਰੀ ਆਸਾ ਦੇ ਪੰਛੀ ਖੋਰੇ ਉਡ ਗਏ ਕਿੱਧਰੇ..
ਮੈਂ ਕਿਵੇ ਰੋਕਾਂ,ਮੇਰਾ ਚੱਲਦਾ ਹੀ ਵੱਸ ਕੋਈ ਨਾ..||
ਸੁੰਨਸਾਨ ਚੋਟੀਆਂ ਤੇ ਬਰਫ ਵੀ ਪਿਗਲ ਜਾਂਦੀ ਏ..
ਰਿਹਾ ਮੇਰੀ ਹੀ ਕਿਸਮਤ ਦਾ ਅਸੂਲ ਕੋਈ ਨਾ..||
ਕੋਸਾ ਕਿਵੇ ਖੁਦ ਨੂੰ ਮੈਂ ਮਰਜਾਨਾ..
ਹਾਂ ਉਸ ਦੂਆਂ ਵਰਗਾ ਜਿਹੜੀ ਪੀਰਾਂ ਦਰ ਮੰਜੂਰ ਹੋਈ ਨਾ..||
-----------------------------------------------
ਅਹਿਸਾਸ ਪਿਆਰ ਦਾ ਹਟਕੋਰੇ ਨਿੱਤ ਹੀ ਖਾਵੇ..
ਮੈਨੂੰ ਰਹਿਮ ਨਾਲ ਮਿਲਿਆ ਹੋਵੇ ਅਜਿਹਾ ਹਰਫ਼ ਕੋਈ ਨਾ..||
ਬਣ ਅੱਥਰੂ ਮੈਂ ਕਨ ਕਨ ਚ' ਲਿਸ਼ਕਦਾ ਰਿਹਾ..
ਮੇਰੀ ਜਿੰਦਗੀ ਦਾ ਰਿਹਾ ਅੱਜ ਨੂਰ ਕੋਈ ਨਾ..||
ਵਿੱਚ ਦਰਿਆ ਮੇਰੀ ਜਿੰਦਗੀ ਡੂਬ ਗਈ..
ਬੇੜੀ ਮਲਾਹਾ ਕੋ ਵਿਚਾਲੇ ਖੇਚਲ ਕੋਈ ਹੋਈ ਨਾ..||
ਕੋਸਾ ਕਿਵੇ ਖੁਦ ਨੂੰ ਮੈਂ ਮਰਜਾਨਾ..
ਹਾਂ ਉਸ ਦੂਆਂ ਵਰਗਾ ਜਿਹੜੀ ਪੀਰਾਂ ਦਰ ਮੰਜੂਰ ਹੋਈ ਨਾ..||
-------------------------------------------------
ਇਸ਼ਕ ਦੇ ਤੁਫਾਨ ਚ' ਕੀ ਕੀ ਲਾਫ਼ਾ ਪੈਂਦੀਆ ਨੇ..
ਹੁੰਦਾ ਦਰਦ ਆਵਾਲਾ , ਪੀੜ ਮੈਥੋਂ ਸਹਿ ਹੋਈ ਨਾ..||
ਮੈਂ ਜ਼ਖਮਾਂ ਨੂੰ ਜੱਗ ਤੋ ਛੁਪਾਂਦਾ ਫਿਰਾ..
ਹੋਵੇ ਜਿਸ ਕੋਲ ਇਲਾਜ਼ ਇਸ ਦਾ, ਅਜਿਹਾ ਹਕੀਮ ਕੋਈ ਨਾ..||
ਸਾਰਿਆ ਲਈ ਬਾ-ਵਫ਼ਾ ਤੇ ਬੇ-ਵਫ਼ਾ ਮੇਰੇ ਲਈ..
ਇੱਕ ਸਜ਼ਾ ਉਸ ਦੀ ਇਹੋ ਹੀ ਕਬੂਲ ਹੋਈ ਨਾ..||
ਕੋਸਾ ਕਿਵੇ ਖੁਦ ਨੂੰ ਮੈਂ ਮਰਜਾਨਾ..
ਹਾਂ ਉਸ ਦੂਆਂ ਵਰਗਾ ਜਿਹੜੀ ਪੀਰਾਂ ਦਰ ਮੰਜੂਰ ਹੋਈ ਨਾ..||
-----------------------------------------------
ਕਿਸੇ ਦੇ ਇਸ਼ਕ ਚ' "DEEP" ਇਹ ਹਲਾਤ ਹੋ ਗਈ..
ਵਿਰਾਨ ਹੋਇਆ ਗੁਲਸ਼ਨ ਮੇਰਾ ਤੇ ਗ਼ਮ ਮੁਕਦਾ ਕਦੇ ਨਾ..||
ਜੇ ਡੱਸਿਆਂ ਨ ਹੁੰਦਾ ਮੈਂ ਮੁਹੱਬਤ-ਏ-ਸੱਪ ਤੋ..
ਹੁੰਦਾ ਕਾਬਲ ਇੰਨਾ ਕੇ ਰੱਸੀ ਤੋਂ ਵੀ ਡਰਦਾ ਕਦੇ ਨਾ..||
ਪਤਾ ਏ ਹਨੇਰਿਆਂ ਦਾ ਮੁੱਢ ਤੋਂ ਤੀ ਸਵੇਰ ਨਾਲ ਵੈਰ ਏ,
ਘੇਰਾ ਕਾਲੇ ਬੱਦਲਾਂ ਦਾ ਜਿੰਦਗੀ ਰੋਸ਼ਨ ਕਦੇ ਹੋਈ ਨਾ..||
ਕੋਸਾ ਕਿਵੇ ਖੁਦ ਨੂੰ ਮੈਂ ਮਰਜਾਨਾ..
ਹਾਂ ਉਸ ਦੂਆਂ ਵਰਗਾ ਜਿਹੜੀ ਪੀਰਾਂ ਦਰ ਮੰਜੂਰ ਹੋਈ ਨਾ..||

 ਵਪਾਰੀ ਕਫ਼ਨਾਂ ਦਾ, ਤਰਸਾ ਧੇਲਾ ਇੱਕ ਇੱਕ ਕਮਾਉਣ ਲਈ..
ਮੈਂ ਬਦਕਿਸਮਤ, ਲੋਕਾਂ ਮਰਨਾ ਛੱਡਤਾਂ, ਕਰਾਂ ਅਰਦਾਸ ਵਿੱਕਰੀ ਹੋ ਜਾਣ ਲਈ..||
ਜੱਗ ਹੱਸਦਾ ਤੇ ਪੀੜ ਜਿਹੀ ਉਠਦੀਏ, ਤਰਲੋ ਮੱਛੀ ਹੁੰਦਾ ਫਿਰਾ ਚੂਲਾ ਜਲਾਉਣ ਲਈ..
ਮੈਂ ਨੀਵਾ ਮੇਰੀ ਸੋਚ ਨੀਵੀਂ, ਨਿੱਤ ਵੇਖਾ ਸੁਪਨੇ ਮੜੀਆ ਸਜਾਉਣ ਲਈ..||
.................................................. ..............................................
ਮੰਨਿਆ ਉਹਦੀ ਰਜ਼ਾ ਨਾਲ ਹੀ ਸੱਭ ਮਿਲਦਾ ਏ, ਮੈਂ ਹੱਥੀ ਲੀਕਾਂ ਮਾਰਾ ਕਿਸਮਤ ਬਣਾਉਣ ਲਈ..
ਸੋਚਦਾ ਹਾਂ ਲੋਕੀ ਮਰਨ ਤੇ ਪੈਸਾ ਕਮਾਵਾਂ, ਲਗਦਾ ਭੈੜਾ ਕੰਮ ਨਹੀ ਅਮੀਰ ਬਣ ਜਾਣ ਲਈ ||
ਮੈਨੂੰ ਕਿਸੇ ਦੇ ਮਰੇ ਦਾ ਗ਼ਮ ਨਹੀ, ਖੁਸ਼ੀ ਹੁੰਦੀ ਏ ਚਾਰ ਹੰਝੂ ਵਹਾਉਣ ਲਈ..
ਮੈਂ ਨੀਵਾ ਮੇਰੀ ਸੋਚ ਨੀਵੀਂ, ਨਿੱਤ ਵੇਖਾ ਸੁਪਨੇ ਮੜੀਆ ਸਜਾਉਣ ਲਈ..||
.................................................. .............................................
ਮੇਰੀ ਹੱਟੀ ਕੋਈ ਪੈਰ ਧਰੇ ਨਾ, ਲੋਕੀ ਵੱਟਦੇ ਨੇ ਪਾਸਾ ਹੱਸ ਕੇ ਬੁਲਾਉਣ ਲਈ..
ਵੇਖ ਟਹਿਣ ਸੁਕਾ ਮੇਰਾ ਵੱਡਣ ਨੂੰ ਜੀ ਕਰੇ, ਖਰੀਦੂ ਕੋਈ ਤੇ ਬਾਲਣ ਚੜਾਉਣ ਲਈ..||
ਮੈਂ ਕੱਲੇ ਕੱਲੇ ਘਰ ਨੂੰ ਮਾਤਮ ਨਾਲ ਵੇਖਾ, ਇੱਥੇ ਤਾਂ ਨਹੀ ਕੋਈ ਚਾਦਰ ਚਿੱਟੀ ਪਾਉਣ ਲਈ..
ਮੈਂ ਨੀਵਾ ਮੇਰੀ ਸੋਚ ਨੀਵੀਂ, ਨਿੱਤ ਵੇਖਾ ਸੁਪਨੇ ਮੜੀਆ ਸਜਾਉਣ ਲਈ..||
.................................................. ...............................................
ਮੈਨੂੰ ਜੰਮੇ ਕਿਸੇ ਖੂਸ਼ੀ ਬੜੀ, ਦੀਵਾ ਜਗਾਵਾਂ ਮਰੇ ਤੇ ਕਮਾਈ ਵੱਧਾਉਣ ਲਈ..
ਮੈਂ ਕਿਊ ਕਰਾ ਪਰਵਾਹ ਕਿਸੇ ਦੀ, ਇਸ ਜੱਗ ਤੇ ਕੌਣ ਜਿਊਦਾਂ ਏ ਕਿਸੇ ਲਈ..||
ਰੋਵੇ ਕੁੱਤਾ ਜ਼ਾ ਲੜਨ ਬਿੱਲੀਆਂ ਮਿਲੇ ਸਕੂਨ ਜਿਹਾ, ਮੈਂ ਪਾਲੇ ਉਲੂ ਉਜਾੜ ਪਾਉਣ ਲਈ..
ਮੈਂ ਨੀਵਾ ਮੇਰੀ ਸੋਚ ਨੀਵੀਂ, ਨਿੱਤ ਵੇਖਾ ਸੁਪਨੇ ਮੜੀਆ ਸਜਾਉਣ ਲਈ..||

My Interests

writting shayari and listting punjabi sad song

My Media


Tohar::
0
Local Time:
November 21, 2024, 01:38:27 PM

My PJ Facebook

Note: These messages will appear on the frontpage!

Loading...
If it does not load, use this.

Add comment


There are no comments. Would you like to add first?