May 28, 2024, 04:22:17 PM

Show Posts

This section allows you to view all posts made by this member. Note that you can only see posts made in areas you currently have access to.


Topics - vigdeya putt grewalan da

Pages: [1]
1
Knowledge / saharam karo punjabio
« on: April 25, 2014, 04:43:37 AM »
ਕੋਈ ਦੱਸਦਾ ਲੱਕ 29 ਕੋਈ ਜਾਂਦਾ ਲੱਕ 28
ਗਾਈ ,
ਔਰਤ ਦੀ ਰਹਿੰਦੀ ਇੱਜਤ
ਇਨ੍ਹਾਂ ਕੰਜ਼ਰਾਂ ਮਿੱਟੀ ਵਿੱਚ ਮਿਲਾਈ,
ਕੋਈ ਦੱਸਦਾ ਇਹਨੂੰ ਖਰਾ ਮੌਤ ਦਾ ਸਮਾਨ
.ਕੋਈ ਕਹਿੰਦਾ ਪੁਰਜਾ, ਪਟੋਲਾ, ਦੁੱਧ ਮਲਾਈ ,
ਸ਼ਰਮ ਕਰੋ ਪੰਜਾਬੀੳ ਪੰਜਾਬੀ ਹੋ ਕੇ ਜਾਂਦੇ
ਔਰਤ ਨੂੰ ਮਖੌਲ ਬਣਾਈ...!!
ਧੀ ਦੀ ਇੱਜਤ ਇੱਕ ਸ਼ੀਸ਼ੇ ਦੀ ਤਰਾਂ ਹੁੰਦੀ ਆ,,,
ਇਸ ਉੱਤੇ ਜੇ ਤਰੇੜ ਵੀ ਪੈ ਜਾਵੇ
ਤਾਂ
ਵੀ ਦੁਨੀਆ ਪਸੰਦ ਨਹੀ ਕਰਦੀ.....

2
Help & Suggestions / song request
« on: April 13, 2014, 02:20:18 PM »
koi dasso dhol cuts te song request kive hundi aa? :thinking:

3
Love Pyar / love,,,,,pyaar
« on: April 13, 2014, 10:37:24 AM »
jisnu punjabi ni aundi oh eh padh lave te jisnu aundi aa oh thalle wala padh lave,,,,,,,,,

Jiven Langdi Hawa Sukke Patian Cho,
Ove Naina Cho Hoke Supne Langde Rahe,
Bina Mangia Hi Dukh Sanu Mil Gaye Bathere
Ik Milia Na Pyar Jo Assi Hamesha Mangde Rahe.

ਜਿਵੇਂ ਲੰਘਦੀ ਹਵਾ ਸੁੱਕੇ ਪੱਤਿਆਂ ਚੋ,
ਓਵੇਂ ਨੈਣਾਂ ‘ਚੋਂ ਹੋਕੇ ਸੁਪਨੇ ਲੰਘਦੇ ਰਹੇ,
ਬਿਨਾਂ ਮੰਗਿਆਂ ਹੀਂ ਦੁੱਖ ਸਾਨੂੰ ਮਿਲ ਗਏ ਬਥੇਰੇ,
ਇੱਕ ਮਿਲਿਆ ਨਾਂ ਪਿਆਰ ਜੋ ਅਸੀਂ ਹਮੇਸ਼ਾ ਮੰਗਦੇ ਰਹੇ

4
Introductions / New Friends / hi
« on: April 13, 2014, 10:11:45 AM »
ssa ji,,,,,,,i m new here pls help me?

Pages: [1]