May 08, 2024, 12:21:12 PM

Show Posts

This section allows you to view all posts made by this member. Note that you can only see posts made in areas you currently have access to.


Topics - pal aulakh

Pages: [1]
1
Jokes Majaak / khamba bacha ke
« on: October 05, 2012, 09:10:44 PM »
ਸਾਰੇ ਜਰੂਰ ਪੜ੍ਹਨਾਂ ਜੀ . . . ਜੇਪਸੰਦ ਆਵੇ
ਤਾਂ Comment ਵੀ ਜਰੂਰ
ਕਰਨਾਂ ਜੀ. . . . .!!!!!
ਘਰਦਿਆਂ ਤੋਂ ਦੁਖੀ
ਇੱਕ ਔਰਤ ਕੋਮਾ 'ਚ ਚਲੀ ਗਈ ,,
ਉਹਦੇ ਘਰਦੇ ਮੁਰਦਾ ਸਮਝ ਕੇ ਜਲਾਉਣ ਚਲੇ ਗਏ,, ਰਸਤੇ 'ਚ ਅਰਥੀ ਖੰਭੇ ਨਾਲ਼ ਟਕਰਾ ਗਈ ਤੇ ਔਰਤ
ਨੂੰ ਹੋਸ਼ ਆ ਗਿਆ ,,
ਇੱਕ ਸਾਲ ਬਾਅਦ ਉਹ ਔਰਤ ਸੱਚਮੁੱਚ ਮਰ
ਗਈ ,,
...ਸਾਰੇ ਲੋਕ ''' ਰਾਮ ਨਾਮ ਸੱਤ ''' ਬੋਲਦੇ ਜਾ ਰਹੇ
ਸਨ ,, ਪਰ ਉਹਦੇ ਪਤੀ ਦੀ ਜ਼ਬਾਨ ਤੇ ਇੱਕੋ ਹੀ ਗੱਲ ਸੀ ,, '''''''
.
.
.
.
. ਖੰਭਾ ਬਚਾ ਕੇ '''''''''
''''''' ਖੰਭਾ ਬਚਾ ਕੇ ''''

2
Shayari / Rabb.........
« on: October 05, 2012, 11:40:47 AM »
ਰੱਬ ਦੇ ਕੋਲੋ ਡਰਦਾ ਰਹੇ ਤਾ ਚੰਗ਼ਾ ਏ....
ਬੰਦਾ ਇਕੋ ਦਰ ਦਾ ਰਹੇ ਤਾ ਚੰਗ਼ਾ ਏ....
ਮੁਠੀ ਬੰਦ ਰਹੇ... ਤਾ ਕਿਸਮਤ ਹੈ.....
ਇਜ਼ਤ ਤੇ ਪਰਦਾ ਰਹੇ ਤਾ ਚੰਗ਼ਾ ਏ....
ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜਾ ਬਡ਼ਾ....
ਦਿਲ ਕਦੇ ਕਦੇ ਭਰਦਾ ਰਹੇ ਤਾ ਚੰਗ਼ਾ ਏ.... ਕਿਸੇ ਤੋ ਕੁਝ ਵੀ ਮੰਗ਼ਣਾ ਮੋਤ ਬਰਾਬਰ ਹੈ....
ਰੱਬ ਵਲੋ ਹੀ ਸਰਦਾ ਰਹੇ ਤਾ ਚੰਗ਼ਾ ਏ..

3
Shayari / sahi aa k nhi ???
« on: October 05, 2012, 07:05:31 AM »
ਪਿਆਰ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ,

ਨਹੀਂ ਦੁਨੀਆਂ ਵਿੱਚ ਇਸਦਾ ਬਜ਼ਾਰ ਹੁੰਦਾ,

ਉਹਨਾਂ ਰੂਹਾਂ ਨੂੰ ਰੱਖਦੇ ਸਦਾ ਯਾਦ ਸੱਜਣ,


ਜਿੰਨਾਂ ਰੂਹਾਂ ਵਿੱਚ ਸੱਚਾ ਪਿਆਰ ਹੁੰਦਾ !!!!

4
Shayari / true love
« on: October 05, 2012, 06:47:51 AM »
.TRUE LOVE.

Ek choti girl & boy ro rhe the.

Girl-Meri Doll kho gyi hai,Isliye ro rhi hu,tum kyo ro rhe ho?

Boy-Me Isliye ro rha hu,kyoki Mri Doll ro rahi hai.

5
Introductions / New Friends / sar Sri akal pyareo :p
« on: October 05, 2012, 01:56:26 AM »
Mere nal Sab naraaz aa lagda???????:(

6
Shayari / n tu jina Sadi zindgi cho door ho gyi
« on: October 03, 2012, 01:59:36 AM »
///** ਕਚ ਨਾਲੋ ਕਚੀ ਹੁੰਦੀ ਸਾਹਾ ਵਾਲੀ door ਨੀ ਹੋਲੀ ਹੋਲੀ ਹੋਗੀ ਹੁਣ ਇਹ ਵ ਕਮ੍ਜoਰ ਨੀ ਹੜ੍ਹ ਵਿਚ ਜੇਹਰੇ ਹਾਏ ਨੂ ਰੁਖ ਮਾਰ੍ਹੇ ਜਾਂਦੇ
ਅਸੀਂ ਓਹਨਾ ਰੁਖਾ ਦੇ ਨੀ ਬੀਜ ਹੋ ਗਏ ਨੀ ਤੂ ਜਿਨਾ ਸਾਡੀ ਜਿੰਦਗੀ toh
ਦੂਰ ਹੋ ਗਯੀ ਅਸੀਂ ਓਹਨਾ ਹੁਣ ਮੌਤ ਦੇ ਕਰੀਬ ਹੋ ਗਏ/////

7
Shayari / kaim aaaaa
« on: October 03, 2012, 12:24:32 AM »


Ve main hoke beejaan te main badda peedaan
Aye khet gamaan de din raat main seedaan
Haye... Din raat main seedaan
Tu mahlein maune rangraliyaan
Sadde karma vich ujaad sahi
Tu so ke raat gujaar layi Main ro ke raat gujaar layi

8
Introductions / New Friends / sat Sri akal ji sab nu
« on: October 02, 2012, 10:23:00 PM »
Sat Sri akal ji sareya Kait punjabia nu mere wali I'm new here Sada gareeba da v wc kar dào 

Pages: [1]