May 09, 2024, 09:46:54 AM

Show Posts

This section allows you to view all posts made by this member. Note that you can only see posts made in areas you currently have access to.


Topics - _jashandeep_

Pages: [1]
1
Jokes Majaak / diff. between english, hindi and punjabi girls
« on: May 18, 2011, 01:16:32 PM »
Boy touches girl's face with rose

English Girl :- Darling , u r so Naughty ............

Hindi Girl :- Mat Karo jaanu ............

Punjabi Girl :- Dhyan naal kanjra dekhi kite akh wich naa maar di

2
Jokes Majaak / ajj kal de jawak
« on: May 18, 2011, 01:14:02 PM »
Extra Kameena ßacha!

Son: Papa apki love marrige hai na?

Dad: Haan pr tumhen kese pta?

Son: Apki shadi or meri date of birth me sirf 5 month ka farq ha ....!!!

 :D:     :D:     :D:     :D:

3
ਹਾਂ ਮਾਲਕ ਉਜੜੇ ਰਾਵਾਂ ਦੇ,ਆਬਾਦ ਕਰਨ ਦੀ ਲੋੜ ਨਹੀਂ
 ਕੈਦੀ ਹਾਂ ਗਮ ਦੇ ਪਿੰਜਰੇ ਦੇ,ਆਜ਼ਾਦ ਕਰਨ ਦੀ ਲੋੜ ਨਹੀਂ
 ਨਹੀਂ
 ਹੁੰਦਾ ਅਸਰ ਦੁਆਵਾਂ ਦਾ,ਫਰਿਆਦ ਕਰਨ ਦੀ ਲੋੜ ਨਹੀਂ
 ਅਸੀਂ ਅੰਤ ਹਾਂ ਹੋਈ ਤਬਾਹੀ
 ਦੇ,ਬਰਬਾਦ ਕਰਨ ਦੀ ਲੋੜ ਨਹੀਂ
 ਬੱਸ ਭੁੱਲੇ ਵਿਸਰੇ ਚੰਗੇ ਹਾਂ,ਸਾਨੂੰ ਯਾਦ ਕਰਨ ਦੀ ਲੋੜ
 ਨਹੀਂ

Pages: [1]