June 12, 2024, 01:38:47 PM

Show Posts

This section allows you to view all posts made by this member. Note that you can only see posts made in areas you currently have access to.


Messages - ਬਿੱਲੋ ਦੀ Blori ਅੱਖ

Pages: [1] 2 3 4 5 6 ... 96
1
Shayari / Re: PJ Talent (Shayari by BloriAkh / Arsh B.)
« on: July 26, 2011, 03:04:26 AM »
boht sohna likhea ji nice one

Ji thanks ji  :superhappy: :happy:

2
Shayari / Re: ਪ੍ਰੀਤੋ
« on: July 26, 2011, 03:00:34 AM »
boht sohnea likhea ji

ji GiLl Sahib ji thanks so much ji

3
Shayari / Re: ਪ੍ਰੀਤੋ
« on: July 26, 2011, 02:55:09 AM »
ਅਸੀਂ ਇਸ਼ਕ਼ ਦੇ ਬਨਜਾਰੇ ਆ ,,,,,,,,,,
ਸਾਡੀ ਮੁਹਬਤ ਤੋ ਬਿਨਾ ਕੋਈ ਪੇਹਚਾਨ ਹੀ ਨਹੀ ,,,,,,,,,,

ਅਸੀਂ ਦਿਲ ਵਿਚ ਵਸਦੇ ਆ ,,,,,,,,,
ਸਾਡੀ ਦੂਸਰੀ ਕੋਈ ਰੇਹਸਥਾਨ ਹੀ ਨਹੀ ,,,,,,,,,,,,

ਅਸੀਂ ਸਿਰਫ ਸਚੇ ਪ੍ਰੇਮੀਆ ਨੂ ਮਿਲਦੇ ਆ ,,,,,,,,,,,,
ਦੁਜੇਆ ਲਈ ਤਾ ਅਸੀਂ ਅਨਜਾਨ ਹੀ ਸਹੀ ,,,,,,,,

ਅਸੀਂ ਬੋਲਣ ਤੋ ਨਾ ਡਰਦੇ ਆ ,,,,,,,,,
ਮੂਰਖਾ ਲਈ ਤਾ ਅਸੀਂ ਬੇਜਵਾਨ ਹੀ ਸਹੀ,,,,,,,

ਅਸੀਂ ਬੁਸ ਉਸ ਇਕ ਸ਼ਖ਼ਸ ਪੈ ਮਰਦੇ ਆ  ,,,,,,,,
ਉਸ ਜੇਸਾ ਕੋਈ ਦੂਸਰਾ ਕੋਈ ਇਨਸਾਨ ਹੀ ਨਹੀ,,,,,,,,,

ਅਸੀਂ ਇਸ਼ਕ਼ ਦੇ ਬਨਜਾਰੇ ਆ ,,,,,,,,,,
ਸਾਡੀ ਮੁਹਬਤ ਤੋ ਬਿਨਾ ਕੋਈ ਪੇਹਚਾਨ ਹੀ ਨਹੀ ,,,,,,,,,,

Arsh B.


http://www.youtube.com/watch?v=d4Nlqih0UtQ

4
Shayari / Re: PJ Talent (Shayari by BloriAkh / Arsh B.)
« on: July 24, 2011, 01:24:08 AM »
buhat khub cold ji and thanks so much Mr. Gill ji ...........and Vikram ji


ਬਣ ਬੂਜਾਰਤ ਮੇਂ ਖਲੋਈ ,,,,,,,,
ਕੋਈ ਬੁਜਨ ਵਾਲਾ ਲ੍ਬੇਆ ਨਾ ,,,,,,,

ਅਖਾ ਬਦ ਕਰ ਕੇ ਮੇਂ ਸੋਈ ,,,,,,,

ਕੋਈ ਸਪਨਾ ਆਕੇ ਢੁਕੇਆ ਨਾ ,,,,,,,,

ਤੇਰੇ ਇਸ਼੍ਕ਼ੇ ਵਿਚ ਕਮਲੀ ਮੇਂ ਹੋਈ ,,,,,,,,,

ਤੂ ਆਇਸ਼੍ਕ਼ ਮਜਾਜ਼ ਕਦੇ ਰਖੇਆ ਨਾ ,,,,,,

ਇਸ ਘੁਮਾਣ ਘੇਰੀ ਵਿਚ ਪ੍ਰੀਤ ਮੋਈ ,,,,,,,

ਤੇਰੇ ਮਥੇ ਤੇ ਕੋਈ ਛੀਕਸਤ ਮੇਂ ਤ੍ਕੇਆ ਨਾ ,,,,,,,, 

ਅਖਾ ਭਰ ਭਰ ਮੇਂ ਰੋਈ ,,,,,,,

ਹੰਝੂ ਦੇਣ ਵਾਲਾ ਫੇਰ ਵੀ ਰੁਕੇਆ ਨਾ ,,,,,,   

ਬਣ ਬੂਜਾਰਤ ਮੇਂ ਖਲੋਈ ,,,,,,,,

ਕੋਈ ਬੁਜਨ ਵਾਲਾ ਲ੍ਬੇਆ ਨਾ ,,,,,,,

Arsh B.

5
Shayari / Re: ਪ੍ਰੀਤੋ
« on: July 23, 2011, 03:07:39 AM »
ਅਸੀਂ ਵਸਣਾ ਤੇਰੇ ਦਿਲ ਵਿਚ ਏ ,,,,,,
ਕੋਈ ਲੋੜ ਨਹੀ ਸਾਨੂ ਮੇਹਲ ਮੁਰਾਰੇਆ ਦੀ,,,,,,

ਮੇਨੂ ਯਾਰ ਦੇ ਵਿਚੋ ਰੱਬ ਨਜ਼ਰ ਆਂਦਾ,,,,
ਫਿਰ ਕਿਉ ਇਬਾਦਤ ਕਰ ਮੇਂ ਹੋਰ ਕਿਸੇ ਬੋਲਾਰੇਆ ਦੀ ,,,,,,,,

ਸਾਚੀ ਪਾਕ ਮੁਹਾਬਤ ਦਾ ਅਸੀਂ ਲੜ ਫੜੇਆ,,,,,
ਸਾਨੂ ਕੀ ਲੋੜ ਹੈ ਝੂਠੇ ਲਾਰੇਆ ਦੀ ,,,,,,,,,,,

ਅਸੀਂ ਏਸੇ ਜਨਮ ਵਿਚ ਇਸ਼ਕ਼ ਦੀ ਵਾਜੀ ਫ਼ਤੇਹ ਕਰਨੀ ,,,,,,,,,
ਕਿਉ ਅਸੀਂ ਵੀ ਉਹੀ ਕਹਾਣੀ ਦੁਹਰਾਏ ਭੁਜ ਦਿਲ ਪ੍ਰੇਮੀ ਹਾਰੇਆ ਦੀ ,,,,,

ਅਸੀਂ ਵਸਣਾ ਤੇਰੇ ਦਿਲ ਵਿਚ ਏ ,,,,,,
ਕੋਈ ਲੋੜ ਨਹੀ ਸਾਨੂ ਮੇਹਲ ਮੁਰਾਰੇਆ ਦੀ,,,,,,

 
Arsh B.ZARA SA WITH LYRICS (HQ) - JANNAT

6
Shayari / Re: PJ Talent (Shayari by BloriAkh / Arsh B.)
« on: July 21, 2011, 01:30:59 AM »
ਮੇਰੀਆ ਅਖੀਆ ਦਾ ਰਿਸਤਾ ਕਿਮੇ ਦਿਲ ਨਾਲ ਜੁੜ ਗਿਆ ,,,,,,,
ਦਿਲ ਤੁਰੇਆ ਜਾਂਦਾ ਸੀ ਕਿਦਰ ਨੂ ਤੇ ਕਿਦਰ ਮੁੜ ਗਿਆ ,,,,,,,
ਇਹ ਪਿਆਰ ਦੀਆ ਗੁਜਲਾ  ਵਿਚ ਪੈਕੇ,,,,,,
ਕਿਥੇ ਫਸਕੇ ਤੂ ਜੁੜ ਗਿਆ ,,,,,,,
ਇਹ ਤੇਰੀ ਮੰਜਿਲ ਨਹੀ ਇਹ ਤੇਰਾ ਮੁਕਾਮ ਨਹੀ ,,,,,,,,
ਫਿਰ ਤੂ ਇਹ ਕੇਹੜੇ ਰਾਸਤੇ ਤੁਰ ਗਿਆ ,,,,,,,,
ਮੇਰੀਆ ਅਖੀਆ ਦਾ ਰਿਸਤਾ ਕਿਮੇ ਦਿਲ ਨਾਲ ਜੁੜ ਗਿਆ ,,,,,,,
ਦਿਲ ਤੁਰੇਆ ਜਾਂਦਾ ਸੀ ਕਿਦਰ ਨੂ ਤੇ ਕਿਦਰ ਮੁੜ ਗਿਆ ,,,,,,,

Arsh B.

7
Pics / ਬਲਿਹਾਰੀ ਕੁਦਰਤਿ ਵਸਿਆ
« on: July 19, 2011, 02:08:15 AM »
ਬਲਿਹਾਰੀ ਕੁਦਰਤਿ ਵਸਿਆ

8
Pics / Re: Apde Virse de photo post karoo ji
« on: July 19, 2011, 02:05:38 AM »
look at this picture

9
Shayari / Re: PJ Talent (Shayari by BloriAkh / Arsh B.)
« on: July 19, 2011, 01:11:09 AM »
ਕੁਛ ਏਹਸਾਸ ਮੇਂ ਜਿੰਦਗੀ ਕੋਲੋ ਲੇਣਾ ਚਾਉਂਦਾ ਸੀ ,,,,,,,,,
ਮੇਂ ਤੇਰੇ ਦੁਖਾ ਦੇ ਬਦਲੇ ਆਪਣੀਆ ਖੁਸ਼ਿਆ ਦੇਣਾ ਚਾਉਂਦਾ ਸੀ ,,,,,,,,,,
ਪਰ ਅਫ੍ਸੂਸ ਇਦਾ ਨਹੀ ਹੋਇਆ ,,,,,,,,
ਤੇਰੇ ਦਿਲ ਤੇ ਮੇਰੇ ਦਿਲ ਦਾ ਦਸਤਕ ਨਹੀ ਹੋਇਆ ,,,,,,,,
ਮੇਂ ਤਾ ਬੁਸ ਤੇਰੇ ਹਾੱਸਿਆ ਦਾ ਪੇਗਾਮ ਦੇਣਾ ਚਾਉਂਦਾ ਸੀ ,,,,,,,,,
ਜਿੰਦਗੀ ਬਣਦੀ ਫਿਰ ਡੇਆਦੀ ਰਹੇਗੀ ,,,,,,,
ਮੇਂ ਤਾ ਤੇਰੇ ਸਾਥ ਚਲ ਕੇ ਆਪਣੀ ਕਾਮ੍ਜੂਰੀ ਦੇਖਣਾ ਚਾਉਂਦਾ ਸੀ ,,,,,,
ਕੁਛ ਏਹਸਾਸ ਮੇਂ ਜਿੰਦਗੀ ਕੋਲੋ ਲੇਣਾ ਚਾਉਂਦਾ ਸੀ ,,,,,,,,,

Arsh B.


Ek Ajnabi sa ehsaas dil ko sataye, shayad yahi to pyar hai - lucky

10
Shayari / chandigrah di star
« on: July 18, 2011, 03:19:23 AM »
 
 
 
Chandigarh Di Star [ BBuddah Hoga Terra Baap ] Official Song feat. Raveena Tandon

11
Shayari / I hate love Story
« on: July 18, 2011, 03:08:14 AM »
 
 
 
I HATE LUV STORY ~~ I HATE LOVE STORIES FULL VIDEO SONG 2010 HD

12
nice lyrics......

ik hor galh ji kahni chawa ga "dhee da viah v aunda jawe nerdae" pata ni ajj kalh janta nu ho ki gaya anna paisa kharch kar dindae viah shadia tae ayi..... ( viah banda apni range tak kare ta ape sab theek thak rahe) 

ik ta singer sara paisa kah jande uto mundae vale kayi bukhe takar jande daaj dae lae k mat vaj jandi.  :sad:eh ta hai but fir eh lok singer nu karde kate a viah uda nahi hunda jinda nri karde ne ji  ,,,,,,,thanks ji

13
 
 
 
manu Ambarsare de papad.3gp

14
Shayari / Re: Channa Gippy Grewal
« on: July 17, 2011, 02:01:23 PM »
boht nice song a preet ....thx for sharing  :hug:

Thanks sis ji i love this song ji just amazing ji

15
Ajj da Sach
 
Nasha----- Deep singh (official video) Punjabi Song July 2011

16
Shayari / Re: Channa Gippy Grewal
« on: July 17, 2011, 01:29:00 PM »
mp3 coverter from video search kar lao google vich te fir is link nu uthe paste karke mp3 download kar lao very easy from youtube

ji thanks and sis Gill ji

18
Shayari / Channa Gippy Grewal
« on: July 17, 2011, 03:11:31 AM »
i need mp3 on this song ji
 
 
channa -gippy grewal song movie -jine mera dil luteya.wmv

19
theek aa ji waise we galtiya insan kollo hi hundia ne :superhappy:

Dhannvad ji

nahi ji Mr. Prefect kolo nahi hundi uh tusi sabh ho pj te sade warge loka di tuhanu hun lor nhi ok ji thanks ji

20

:hehe: vadia a ji idde likhde raho :hehe: par sahi te dhyaan naal likheya kar


Galtiya ghatt kareya karo :loll:

thanks but koi nahi hun to baad koi galti nai hi asi milna ji tuhanu khush

Pages: [1] 2 3 4 5 6 ... 96