December 21, 2024, 09:03:21 PM

Show Posts

This section allows you to view all posts made by this member. Note that you can only see posts made in areas you currently have access to.


Messages - Rupinder Roop

Pages: [1] 2
1
Shayari / Husan
« on: April 18, 2014, 03:21:18 AM »
Teri Khoobsurti Ko Likhun Kis Ghazal K Naam Se !
Tera Husnn Bhi Jaan Lewa, Teri Sadgi Bhi Kamaal Hai......

2
Shayari / ਨੀਦਰਾਂ
« on: April 18, 2014, 03:19:05 AM »
ਜਦ ਲੜੀਆਂ ਸੀ ਅੱਖੀਆਂ.. ਖੁਸ਼ੀਆਂ ਦਿੱਤਾ ਸੌਣ ਨਾ..

ਅੱਜ ਟੁੱਟਿਆ ਦਿਲ ਸੱਜਣਾ.. ਨੀਦਰਾਂ ਅੱਜ ਵੀ ਆਉਣ ਨਾ....

3
Love Pyar / ਹਾਲਾਤ
« on: April 18, 2014, 02:26:42 AM »
ਹਾਲਾਤ ਬਦਲਣ ਨਾਲ ਤਾਂ ਕੋਈ ਖਾਸ
ਫਰਕ ਨੀ ਪੈਂਦਾ_
ਪਰ ਕਿਸੇ ਆਪਣੇ ਦੇ ਬਦਲੇ ਹੋਏ ਜ਼ਜ਼ਬਾਤ
ਬੜਾ ਤੰਗ ਕਰਦੇ ਨੇ__♥

4
Love Pyar / ਅਨਮੋਲ ਚੀਜ
« on: April 18, 2014, 02:24:23 AM »
ਕਿਸੇ ਦਾ ਪਿਆਰ ਪਾਉਣ ਨੂੰ ਵਕਤ ਲੱਗਦਾ, ਕਿਸੇ ਨੂੰ ਅਪਣਾ ਬਣਾਉਣ ਨੂੰ ਵਕਤ ਲਗਦਾ,...
ਜਦ ਮੈਂ ਪੁੱਛਿਆ ਰੱਬ ਕੋਲੋਂ ਤਾਂ ਰੱਬ ਕਹਿੰਦਾ,ਕਿਸੇ ਅਨਮੋਲ ਚੀਜ ਨੂੰ ਪਾਉਣ ਨੂੰ ਵਕਤ ਲਗਦਾ.....

5
Love Pyar / Tera Pyaar
« on: April 18, 2014, 02:23:27 AM »
Channa mainu kuj-kuj ho gya zrur ve chitt chawe pl v naa howa taitho dur ve....
Naina vich mere tere pyr da srur ae mainu tere pyr d gulami mnjur ae... :kiss:

6
Love Pyar / ਮੇਰੇ ਐਬ
« on: April 18, 2014, 02:21:43 AM »
ਮੰਨਿਆ ਕੇ ਮੇਰੇ ਵਿੱਚ ਐਬ ਬਹੁਤ ਨੇ !
ਪਰ ਇੱਕ ਖੂਬੀ ਵੀ ਹੈ_____.
ਅਸੀਂ ਦਿਲ ਤੋਂ ਜਿਹਨੂੰ ਚਾਹੀਏ! ਉਹਨੂੰ ਕਦੇ ਧੋਖਾ ਨਹੀਂ daYida...

7
Love Pyar / ਤੇਰੀ ਦੁਨੀਆਂ
« on: April 18, 2014, 02:20:31 AM »
ਜਦੋ  ਤੋ ਦੂਰ ਚਲੇ ਜਾਵਾਗੇ ਫੇਰ ਤੈਨੂੰ ਸੱਜਣਾ ਜਰੂਰ ਚੇਤੇ ਆਵਾਗੇ....
ਛੱਡ ਕੇ ਜਹਾਨ ਅਸੀ ਮੁੜਕੇ ਨੀ ਆਉਣਾ ਫਿਰ ਤੇਰੀ ਦੁਨੀਆ ਤੇ ਫੇਰਾ ਨਹੀਉ ਪਾਉਣਾ....  :Bye:

8
Love Pyar / ਯਾਰੀ
« on: April 18, 2014, 02:19:08 AM »
ਯਾਰੀ ਨਾਲੋ ਵੱਧ ਚੀਜ ਪਿਆਰੀ ਕੋਈ ਨਾ.
ਤੇ ਫੁਕਰੇ ਬੰਦੇ ਨਾ ਸਾਡੀ ਯਾਰੀ ਕੋਈ ਨਾ....!!

9
Shayari / Dard Dilon Ke
« on: April 11, 2014, 01:47:55 AM »
Dard dilon ke kam ho jaate
Main aur Tum agar hum ho jaate
Kitne haseen aalam ho jaate
Main aur Tum gar Hum ho jaate

10
Shayari / ਇੰਤਯਾਰ
« on: January 10, 2013, 06:07:45 AM »
♥ ਦਿਲ ਕੋ ਤਲਾਸ਼ ਹੈ ਹਰ ਲਮਹਾ ਉਨਕੇ ਪਿਆਰ ਕੀ

♥ ਇਸ ਦੁਨਿਆ ਸੇ ਭੀ ਖੂਬਸੂਰਤ ਹੈ

♥ ਤਸਵੀਰ ਮੇਰੇ ਯਾਰ ਕੀ

♥ ਰੁਕੇਗੇ ਸਾਰੀ ਜਿੰਦਗੀ ਉਨਕੇ ਲੀਏ

♥ ਹੋਤੀ ਨਹੀ ਹੈ ਕੋਈ ਭੀ ਹੱਦ ਪਿਆਰ ਕੇ ਇੰਤਯਾਰ ਕੀ

11
Shayari / Rang
« on: January 10, 2013, 06:06:45 AM »
♥ Mainu Apne Rang Vich Rang Lae Ve ♥
♥ Mere Maapeya ToN Hath Mera Mangg Lae Ve ♥

12
Shayari / ਖਜ਼ਾਨਾ
« on: January 01, 2013, 04:46:21 AM »
ਕੌਣ ਕੇਹਂਦਾ ਕੇ ਮੁਹੱਬਤ ਸਭ ਲੁੱਟ ਲੈਂਦੀ ਹੈ....

ਅਸੀਂ ਤਾਂ ਮੁਹੱਬਤ ਕਰ ਕੇ "ਦੁਖਾ" ਦਾ ਖਜ਼ਾਨਾ ਪਾ ਲਿਆ ...

13
Shayari / Duaa
« on: December 22, 2012, 02:49:28 AM »
♥ Eh Zindagi Tera Saath Hove_Ehi Duaa Din Raat Hove

Na Din Dhalle Na Raat Hove_Har Safar Vich Tu Mere Naal Hove ♥

14
Shayari / ਜਿੰਦਗੀ
« on: December 22, 2012, 02:48:04 AM »
ਦਰਦਾ ਦਾ ਕੌੜਾ ਤੇ ਮਿੱਠਾ ਜਿਹਾ ਜਾਮ ਹੈ ਜਿੰਦਗੀ

ਪਲ ਪਲ ਡਿੱਗਣਾ, ਡਿੱਗ ਕੇ ਫਿਰ ਚੱਲਣਾ, ਏਸੇ ਦਾ ਨਾਮ ਹੈ ਜਿੰਦਗੀ

15
Shayari / ਦੁਆ
« on: December 20, 2012, 04:58:32 AM »
ਅਸੀਂ ਮੰਗਾਗੇ ਦੁਆ ਤੇਰੇ ਸ਼ਹਿਰ ਦੇ ਲਈ....
ਜਿਥੇ ਪੱਬ ਧਰਿਆ ਰੂਹ ਨੂੰ ਸਕੂਨ ਮਿਲਦਾ....
ਕਈ ਵਰੇ ਹੋ ਗਏ " ਜੱਟ" ਤੇਥੋ ਵਿਛਿੜਆਂ ਨੂੰ....
ਪਰ ਅਜੇ ਵੀ ਇਹਨਾ ਹਵਾਵਾਂ ਚੋ' ਤੇਰੇ ਹੋਣ ਦਾ ਸਬੂਤ ਮਿਲਦਾ.....

16
Shayari / zindagi
« on: December 19, 2012, 06:58:43 AM »
♥ Akhir zindagi ne bhi aaj puchh liya mujhse.....!!

♥ kahan hai woh shaks jo tujhe mujhse bhi jada aziz tha.....!

17
Shayari / Chahat
« on: December 19, 2012, 06:56:24 AM »
Chahat Ke Parde Mei Nafrat Hai Mumkin..
To Nafrat Ke Parde Mei Chahat Bhi Hogi..
Agar Koi Khafa Hota Hai Aapko Apna Samajhkar..
To Usko Aapse Mohabbat Bhi Hogi....

18
Shayari / ਬੇਵਫਾ
« on: December 19, 2012, 06:55:04 AM »
♡ ਬੇਵਫਾ ਸਾਰੇ ਕਦੇ ਯਾਰ ਨੀ ਹੁੰਦੇ__,
♡ ਤੇ ਸਾਰੇ ਯਾਰ ਵਫ਼ਾਦਾਰ ਨੀ ਹੁੰਦੇ__,
♡ ਸਾਰੇ ਸਮੇ ਨੀ ਹੁੰਦੇ ਪਤਝੜ ਦੇ__,
♡ ਤੇ ਸਾਰੇ ਯਾਰ ਬਹਾਰ ਨੀ ਹੁੰਦੇ__,
♡ ਕੋਈ ਨਿਬਾਂਦਾ ਮਾਈ ਦਾ ਲਾਲ ਕੀਤੇ__,
♡ ਪੱਕੇ ਸਾਰਿਆਂ ਦੇ ਕੋਲ-ਕਰਾਰ ਨੀ ਹੁੰਦੇ__,
♡ ਯਾਰੋ! ਏ ਯਾਰੀ ਹੁੰਦੀ ਆ ਸਾਗਰਾਂ ਚੋ ਮੋਤੀ ਲੱਬਣ ਜੇਹੀ__,
♡ ਸਾਰੇ ਡੁਬਦੇ ਨੀ ਤੇ ਸਾਰੇ ਪਾਰ ਨੀ ਹੁੰ ਦੇ__ :'(

19
♥♥♥ ਮਾਰਨ ਵਾਲੇ ਨੇ ਕਸਰ ਨਾ ਛੱਡਣੀ,
Maarn wale ne ksr na shdni,
♥♥♥♥♥♥♥♥♥♥♥♥♥♥♥♥♥♥♥♥♥♥♥♥♥♥♥
ਤੇ ਰਖਣ ਵਾਲੇ ਨੇ ਰਖ ਲੇਣਾ...
Te rakhn wale ne rakh lena...
♥♥♥♥♥♥♥♥♥♥♥♥♥♥♥♥♥♥♥♥♥♥♥♥♥♥♥
ਹੋਵੇ ਤੇਰੇ ਜਹੇ ਸੱਜਨ ਦਾ ਸਾਥ,
Howe tere jehe sajjn da saath,
♥♥♥♥♥♥♥♥♥♥♥♥♥♥♥♥♥♥♥♥♥♥♥♥♥♥♥
ਤਾਂ ਅਸੀਂ ਗਮਾ ਦੇ ਵਿਚ ਵੀ ਹਸ ਲੇਣਾ
Ta asii gma de vich v hass lena ♥♥♥

20
Shayari / ਨੀਂਦ
« on: December 19, 2012, 06:49:34 AM »
ਨੀਂਦ ਨੇ ਵੀ ਤੇਰੀ ਅਦਾ ਸਿਖ ਲਈ

ਬੇਵਫਾ ਸਾਰੀ ਰਾਤ ਨਹੀ ਆਉਂਦੀ

Pages: [1] 2