April 28, 2024, 06:02:59 AM

Show Posts

This section allows you to view all posts made by this member. Note that you can only see posts made in areas you currently have access to.


Messages - Rupinder Roop

Pages: 1 [2]
21
Shayari / ਦਿਲ ਵਾਲੀ ਗੱਲ,
« on: December 19, 2012, 06:48:52 AM »
ਕਿਹਨੂੰ ਸੁਣਾਈਏ ਦਿਲ ਵਾਲੀ ਗੱਲ,

ਕੋਈ ਸੁਣਨ ਵਾਲਾ ਨੀ ਲੱਭਦਾ,

ਬਹੁਤ ਲੋਕ ਆਏ ਇਸ ਜਿੰ ਦਗੀ 'ਚ ,

ਪਰ ਕੋਈ ਆਪਣਾ ਜਿਹਾ ਨਹੀਂ ਲੱਗ Da........

22
Shayari / ਘੜੀ
« on: December 19, 2012, 06:48:01 AM »
ਪੁਰਾਨੇ ਜ਼ਮਾਨੇ ਵਿਚ ਘੜੀ ਕਿਸੇ ਕੋਲ ਨਹੀਂ ਸੀ ਹੁੰਦੀ , ਪਰ ਵਕਤ ਹਰ ਕਿਸੇ ਕੋਲ ਹੁੰਦਾ ਸੀ ;
ਹੁਣ ਘੜੀ ਹਰ ਕਿਸੇ ਕੋਲ ਹੈ , ਪਰ ਵਕਤ ਕਿਸੇ ਕੋਲ ਨਹੀਂ..

23
Shayari / Bin Tere
« on: December 19, 2012, 06:47:21 AM »
♥ Bin TeRe SajNa Gujara Nai HoNaa_Koi TeRe JiNa JaGg Te PyaaRa Nai HoNaa_Milne Ne BatheRe DilaN De SudaGar_Par EhNa AkhiyaN Da Sauda DubaRa Nai HoNaa_ ♥

24
Shayari / "ਸਾਡੇ ਨਸੀਬ!
« on: December 19, 2012, 06:46:32 AM »
♥! "ਸਾਡੇ ਨਸੀਬ! ਜਿਸ ਨੂੰ ਸਾਹਾਂ ਤੋ ਵੱਧ ਚਾਹਿਆ

!♥! ਓਸ ਨੇ ਹੀ ਸਾਡੇ ਪਿਆਰ ਦਾ ਮੁੱਲ ਨਾ ਪਾਇਆ !

!♥! ਬੜੀ ਕਰਦੇ ਰਿਹੇ ਕੋਸਿਸ਼ ਓਸ ਨੂੰ ਹੱਸਾਉਣ ਦੀ,

!♥! ਪਰ ਓਸ ਨੇ ਹੀ ਸਾਨੂੰ ਅੱਜ ਪੁੱਜ ਕੇ ਰੋਆਇਆ !!! :'( :'(

25
Shayari / ਦੁਆ
« on: December 10, 2012, 08:47:41 AM »
♥•--ਕੀ ਦੁਆ ਕਰਾਂ ਮੈਂ ਆਪਣਿਆਂ ਲਈ ਰੱਬਾ--•♥

♥•--ਬਸ ਇੰਨਾ ਹੀ ਮੰਗ ਸਕਦੀ--•♥

♥• ਕੇ ਮੇਰੇ ਆਪਣੇ ਕਦੀ ਵੀ ਦੁਆ ਦੇ ਮੋਹਤਾਜ ਨਾ ਹੋਣ •♥

26
Shayari / Maaahhhhiii
« on: November 24, 2012, 03:41:41 AM »
♥♥.•* ♥.ਤੈਨੂੰ ਮਿਲਣ ਨੂੰ ਬੜਾ ਮੇਰਾ ਚਿੱਤ ਕਰਦਾ
ਆਣ ਬੂਹੇ ਤੂੰ ਮੇਰੇ ਖਲੋਜਾ ਵੇ♥.•* ♥.

27
Shayari / Hanjua di Barsaat
« on: November 24, 2012, 03:23:51 AM »
 ♡ Kde sikwa hunda c tainu, ki sadi mulakat nhi hundi

♡ Hizar andr rondya nu, sanu hun parbhat nhi hundi

♡ Bahana la k barish da, koi kina k rowega

♡ Tu v te janda ae aithe , har rojj barsat nhi hundi :'(

28
Shayari / Dard
« on: November 24, 2012, 03:16:42 AM »
ਖੋਰੇ ਕਿਹੜੇ ਸ਼ੀਸ਼ੇ ਦੇ ਨਾਲ ਨਜਰਾਂ ਮੁੜ ਟਕਰਾਈਆਂ ਨੇ

ਜਾਗ ਪਏ ਨੇ ਜਖਮ ਪੁਰਾਣੇ ਪੀੜਾਂ ਚੇਤੇ ਆਈਆਂ ਨੇ :(

29
Shayari / (ਦੇਸੀ ਹੀਰ ਰੂਪ)
« on: November 23, 2012, 04:22:18 AM »
ਦਿਲ ਓਦੋਂ ਤੱਕ ਨਹੀ ਟੁੱਟਦਾ ਜਦੋਂ ਤੱਕ ਕੋਈ ਗੂੜਾ ਪਿਆਰ ਨਾ ਪਾਵੇ ,,,,,
ਬੰਦਾ ਓਦੋਂ ਤੱਕ ਨਹੀ ਡੁੱਬਦਾ ਜਦੋਂ ਤੱਕ ਹੰਕਾਰ ਨਾ ਆਵੇ ,,,

30
Shayari / Dil Da Dard
« on: November 23, 2012, 03:34:30 AM »
♥ ਹੌਲੀ - ਹੌਲੀ ਸਾਰੇ ਸਾਡੇ ਤੋ ਦੂਰ ਹੁੰਦੇ ਗਏ___,
ਸਮੇਂ ਦੇ ਅੱਗੇ ਸਭ ਮਜ਼ਬੂਰ ਹੁੰਦੇ ਗਏ___, ♥
♥ ਰਿਸ਼ਤਿਆਂ ਵਿੱਚ ਅਸੀਂ ਇਵੇਂ ਦੀ ਸੱਟ ਖਾਦੀ___,
...
ਕਿ ਬੱਸ ਅਸੀਂ ਥੋਖੇਬਾਜ਼ ਤੇ ਸਾਰੇ ਬੇਕਸੂਰ ਹੁੰਦੇ
ਗਏ_

31
Shayari / hiiiiiiiiii
« on: November 23, 2012, 03:04:23 AM »
ਖੂਹਾਂ ਤੋਂ ਡੂਂਘੇ ਬੋਲਾਂ ਨੂੰ ਅਸੀ ਬੇਸਮਝ ਨਾਂ ਜਾਣ ਸਕੇ____
ਨਿੱਤ ਗੋਰੇ ਮੁੱਖ ਨੂੰ ਤੱਕਦੇ ਰਹੇ ਨਾਂ ਕਾਲਾ ਦਿਲ ਪਹਿਚਾਣ ਸਕੇ

Pages: 1 [2]