701
Maan-Sanmaan/Respect+ / Re: PJ Gabru Promotion ♦ ਗਭਰੂ ਚੋਟੀ ਦਾ ♦
« on: July 15, 2014, 07:04:53 AM »Lol, tere ser te haje promotion da jashan charea pea lagda :now thats gud one :D: and thanks :)
This section allows you to view all posts made by this member. Note that you can only see posts made in areas you currently have access to. 701
Maan-Sanmaan/Respect+ / Re: PJ Gabru Promotion ♦ ਗਭਰੂ ਚੋਟੀ ਦਾ ♦« on: July 15, 2014, 07:04:53 AM »Lol, tere ser te haje promotion da jashan charea pea lagda :now thats gud one :D: and thanks :) 702
Maan-Sanmaan/Respect+ / Re: PJ Gabru Promotion ♦ ਗਭਰੂ ਚੋਟੀ ਦਾ ♦« on: July 15, 2014, 06:59:01 AM »jawaka wangu kyu kri jani aa , sidha hi keh de jo kehna , net life ch khusi manun da hakk ni , je rang change hoo gya ta bhe ke roon lagg jawa te kha its net life mainu ki fark painda :D: :D: banda jindgi ch choti choti khushi hi ta chaunda hunda , bond bond toh hi samunder banda , je postive ni sochna ta negtive soch nu dil ch kyu ni rakh laindi :D: :D: 704
Religous Videos / Re: Videos on Sikhism posted by -Myself-Ghaint_ :)« on: July 15, 2014, 06:20:25 AM »
sikh uniqe hunde ne bakiyan nalo te jdo kise di jagyasa uniqe things bare janan di howe ta ohh sikha bare pta kitte bina nahi reh sakde ...
706
PJ Games / Re: Aapne to above person nu kiwe manao ge je oh tuhade nal gussa howe ta?« on: July 15, 2014, 06:13:49 AM »
ram pyari suja ke :D:
707
PJ Games / Re: ~*What Will U Do If The Above Person Knock At Your Door*~« on: July 15, 2014, 06:12:35 AM »
fer aa gya purani adata te , pehla chori nal cheeja chak ke le jana fer jdo ghare mummy toh kutt paindi aa fer ehte den aa jana :D: :D: :D:
708
Shayari / Re: Just two line shayari ...« on: July 15, 2014, 06:10:05 AM »
udeek rahi hai zindgi tumhe iss kader ,
nah rokk sake koi hwa nah koi sadar ..... 709
Maan-Sanmaan/Respect+ / Re: PJ Gabru Promotion ♦ ਗਭਰੂ ਚੋਟੀ ਦਾ ♦« on: July 15, 2014, 06:02:04 AM »
chal khusi khusi ja , par jdo grenade singh te thapadd marr ke tenu bhar ni kadeya odo takk try karda rhi :D: :D:
710
Gup Shup / Re: 1 DAY WITH PERSON ABOVE« on: July 15, 2014, 05:59:58 AM »
hide and seek :D: mai ehnu kehna lukk ja kite changi jehi jagga te fer jdo ehnu lukk jana mai apna ghar nu tur jana :D: :D:
712
PJ Games / Re: Comment On PHOTO of PerSon Above you« on: July 15, 2014, 05:55:38 AM »
lokka nu lagda ehh style marr ke kda par mainu pta ehde kutt pyi si te latt te bhut satt laggi thi addi ni hunda :D: :D:
713
PJ Games / Re: TeLL Da PeR$on AboV£ YoU WT yoU L!k£ AbouT TheM« on: July 15, 2014, 05:53:57 AM »
kise gall te gussa nah karna bhawe jinni marji rajj ke besty kardo :D: :D:
714
PJ Games / Re: "How will u react if d person abv says.."I hate u"« on: July 15, 2014, 05:52:36 AM »
ki gall hoo gyi yaar goru , mere toh koi galti hoo gyi howe ta dass , fer ki hoo gya si je mai tenu sab de samne kuteya , eh koi waddi gall nii , fer vi ki ho gya je mai parso sare pj ale te samne thapad mareya , tere utte ganda paani payea , fer kise toh tere utte ulti karti te fer tenu paate kapdeya ch poora shehar ghumayea , tere nal jawaka ne badslukki kitti , fer jdo jawaka ne tere utte susu kitta mai video bna ke whatsapp te upload kitti , ehh chotiyan te pyaria galla karke tu mainu '' i hate u " nahi keh sakda mere veer tu eve nahi keha sakda :D: :D: :D: :D:
715
Maan-Sanmaan/Respect+ / Re: PJ Gabru Promotion ♦ ਗਭਰੂ ਚੋਟੀ ਦਾ ♦« on: July 15, 2014, 02:46:46 AM »
tu la de yaar jehri file launi aa bass khus reh mere vlo ta :D: :D:
716
PJ Games / Re: Comment On PHOTO of PerSon Above you« on: July 15, 2014, 02:44:47 AM »
salmaan khan ala breslet paa ke munda jam hero hi lagda :D: :D:
717
PJ Games / Re: TeLL Da PeR$on AboV£ YoU WT yoU L!k£ AbouT TheM« on: July 15, 2014, 02:42:11 AM »
style :ok:
718
Religion, Faith, Spirituality / Re: Daily Hukamnama from Golden Temple Amritsar« on: July 15, 2014, 02:39:14 AM »
ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ
ਅੱਜ ਦਾ ਮੁੱਖਵਾਕ 15.7.2014, ਮੰਗਲਵਾਰ , ੩੧ ਹਾੜ (ਸੰਮਤ ੫੪੬ ਨਾਨਕਸ਼ਾਹੀ) ਧਨਾਸਰੀ ਮਹਲਾ ੫ ॥ ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥ ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥ ਤੁਮ ਘਰਿ ਆਵਹੁ ਮੇਰੇ ਮੀਤ ॥ ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ ॥ ਰਹਾਉ ॥ ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ ਥਾਕੇ ॥ ਘਰਿ ਮੰਗਲ ਵਾਜਹਿ ਨਿਤ ਵਾਜੇ ਅਪੁਨੈ ਖਸਮਿ ਨਿਵਾਜੇ ॥੨॥ ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ॥ ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰ ॥੩॥ ਜਿਨ ਕੇ ਜੀਅ ਤਿਨੈ ਹੀ ਫੇਰੇ ਆਪੇ ਭਇਆ ਸਹਾਈ ॥ ਅਚਰਜੁ ਕੀਆ ਕਰਨੈਹਾਰੈ ਨਾਨਕ ਸਚੁ ਵਡਿਆਈ ॥੪॥੪॥੨੮॥ (ਅੰਗ ੬੭੮) ☬ ਪੰਜਾਬੀ ਵਿਆਖਿਆ :- ☬ (ਹੇ ਮੇਰੀ ਜਿੰਦੇ!) ਜਿਸ ਨੇ ਤੈਨੂੰ (ਸੰਸਾਰ ਵਿਚ) ਭੇਜਿਆ ਹੈ, ਉਸੇ ਨੇ ਤੈਨੂੰ ਆਪਣੇ ਵਲ ਪ੍ਰੇਰਨਾ ਸ਼ੁਰੂ ਕੀਤੀ ਹੋਈ ਹੈ, ਤੂੰ ਆਨੰਦ ਨਾਲ ਆਤਮਕ ਅਡੋਲਤਾ ਨਾਲ ਹਿਰਦੇ-ਘਰ ਵਿਚ ਟਿਕੀ ਰਹੁ। ਹੇ ਜਿੰਦੇ! ਆਤਮਕ ਅਡੋਲਤਾ ਦੀ ਰੌ ਵਿਚ, ਆਨੰਦ ਖ਼ੁਸ਼ੀ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰ (ਇਸ ਤਰ੍ਹਾਂ ਕਾਮਾਦਿਕ ਵੈਰੀਆਂ ਉਤੇ) ਅਟੱਲ ਰਾਜ ਕਰ।੧। ਮੇਰੇ ਮਿੱਤਰ (ਮਨ)! (ਹੁਣ) ਤੂੰ ਹਿਰਦੇ-ਘਰ ਵਿਚ ਟਿਕਿਆ ਰਹੁ (ਆ ਜਾ)। ਪਰਮਾਤਮਾ ਨੇ ਆਪ ਹੀ (ਕਾਮਾਦਿਕ) ਤੇਰੇ ਵੈਰੀ ਦੂਰ ਕਰ ਦਿੱਤੇ ਹਨ, (ਕਾਮਾਦਿਕਾਂ ਤੋਂ ਪੈ ਰਹੀ ਮਾਰ ਦੀ) ਬਿਪਤਾ (ਹੁਣ) ਮੁੱਕ ਗਈ ਹੈ।ਰਹਾਉ। (ਹੇ ਮੇਰੀ ਜਿੰਦੇ!) ਸਭ ਕੁਝ ਕਰ ਸਕਣ ਵਾਲੇ ਖਸਮ-ਪ੍ਰਭੂ ਨੇ ਜਿਨ੍ਹਾਂ ਉਤੇ ਮੇਹਰ ਕੀਤੀ, ਉਹਨਾਂ ਦੇ ਅੰਦਰ ਉਸ ਨੇ ਆਪਣਾ ਆਪ ਪਰਗਟ ਕਰ ਦਿੱਤਾ, ਉਹਨਾਂ ਦੀਆਂ ਭਟਕਣਾਂ ਮੁੱਕ ਗਈਆਂ, ਉਹਨਾਂ ਦੇ ਹਿਰਦੇ-ਘਰ ਵਿਚ ਆਤਮਕ ਆਨੰਦ ਦੇ (ਮਾਨੋ) ਵਾਜੇ ਸਦਾ ਵੱਜਣ ਲੱਗ ਪੈਂਦੇ ਹਨ।੨। (ਹੇ ਜਿੰਦੇ!) ਗੁਰੂ ਦੇ ਉਪਦੇਸ਼ ਉਤੇ ਤੁਰ ਕੇ, ਗੁਰੂ ਦੇ ਆਸਰੇ ਰਹਿ ਕੇ, ਤੂੰ ਭੀ (ਕਾਮਾਦਿਕ ਵੈਰੀਆਂ ਦੇ ਟਾਕਰੇ ਤੇ) ਪੱਕੇ ਪੈਰਾਂ ਤੇ ਖਲੋ ਜਾ, ਵੇਖੀਂ, ਹੁਣ ਕਦੇ ਭੀ ਨਾਹ ਡੋਲੀਂ। ਸਾਰੀ ਸ੍ਰਿਸ਼ਟੀ ਵਿਚ ਸੋਭਾ ਹੋਵੇਗੀ, ਪ੍ਰਭੂ ਦੀ ਹਜ਼ੂਰੀ ਵਿਚ ਤੇਰਾ ਮੂੰਹ ਉਜਲਾ ਹੋਵੇਗਾ।੩। ਹੇ ਨਾਨਕ! ਜਿਸ ਪ੍ਰਭੂ ਜੀ ਨੇ ਜੀਵ ਪੈਦਾ ਕੀਤੇ ਹੋਏ ਹਨ, ਉਹ ਆਪ ਹੀ ਇਹਨਾਂ ਨੂੰ (ਵਿਕਾਰਾਂ ਵਲੋਂ) ਮੋੜਦਾ ਹੈ, ਉਹ ਆਪ ਹੀ ਮਦਦਗਾਰ ਬਣਦਾ ਹੈ। ਸਭ ਕੁਝ ਕਰ ਸਕਣ ਵਾਲੇ ਪਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ।੪।੪।੨੮। ☬ENGLISH TRANSLATION :- ☬ DHANAASAREE, FIFTH MEHL: The One who sent you, has now recalled you; return to your home now in peace and pleasure. In bliss and ecstasy, sing His Glorious Praises; by this celestial tune, you shall acquire your everlasting kingdom. || 1 || Come back to your home, O my friend. The Lord Himself has eliminated your enemies, and your misfortunes are past. || Pause || God, the Creator Lord, has glorified you, and your running and rushing around has ended. In your home, there is rejoicing; the musical instruments continually play, and your Husband Lord has exalted you. || 2 || Remain firm and steady, and do not ever waver; take the Gurus Word as your Support. You shall be applauded and congratulated all over the world, and your face shall be radiant in the Court of the Lord. || 3 || All beings belong to Him; He Himself transforms them, and He Himself becomes their help and support. The Creator Lord has worked a wondrous miracle; O Nanak, His glorious greatness is true. || 4 || 4 || 28 || 719
Gup Shup / Re: Ki tusi Busy person ho?« on: July 14, 2014, 01:11:05 PM »
mere jina free rabb kise nu nah bnave :D: :D:
720
Gup Shup / Re: "Pj members baare apni apni soch dasso"« on: July 14, 2014, 12:04:38 PM »
chad pehla mai bhut kuj likheya like 10-12 lines , fer socheya likh ke ki millu :D: :D: :D:
|