681
PJ Games / Re: Comment on the signature of the person above ya
« on: July 17, 2014, 02:06:47 AM »
shabad di behyaheya , nice :ok:
This section allows you to view all posts made by this member. Note that you can only see posts made in areas you currently have access to. 681
PJ Games / Re: Comment on the signature of the person above ya« on: July 17, 2014, 02:06:47 AM »
shabad di behyaheya , nice :ok:
682
Discussions / Re: chdgrh da masla - punjab nu dita jave ja haryane nu ?« on: July 17, 2014, 02:03:07 AM »
punjab te hareyane toh hii alag karke ekk new raj bna de sara masla mukk ju :D: :D:
683
Birthdays / Re: Happy Belated Birthday whisky & moi so SOWWWIE« on: July 17, 2014, 01:42:02 AM »
bi hun mai vi rounak karke tere kole nashe di gall ni karda , fer je tu fer bi nasha kitta ohh bechari bina kise kasoor toh ganji hoo jani wa :D: :D:
684
Lok Virsa Pehchaan / Re: punjabi boliyan da jawab boliyan che !!« on: July 16, 2014, 06:22:42 AM »
harre harre ghaa utto sapp kooka marda ,
harre harre ghaa utto sapp kooka marda , bhajo veere ve bapu kalla majja charda :D: :D: 685
Shayari / Re: Just two line shayari ...« on: July 16, 2014, 06:16:42 AM »कहा से लाऊ में रोज नया दिल,chor bazar toh saste dil mil jande te :D: :D: 686
PJ Games / Re: ~*What Will U Do If The Above Person Knock At Your Door*~« on: July 16, 2014, 05:22:27 AM »
ehnde kapde khol dene ne then hath ch watti fada ke thora bhut kutt ke road te behtha dena :D: :D:
687
Shayari / Re: Just two line shayari ...« on: July 16, 2014, 05:14:13 AM »
soch ch tu kyala ch tu ,
jdo da bin makeup deakhye tera muuh :D: :D: :D: :D: 688
Shayari / Re: Just two line shayari ...« on: July 16, 2014, 04:03:34 AM »
nah jane kya chati thi jo iss kadder tik tik deakh rehi thi ,
ja ta andhi ja tirri thi ja dil ki batt akhi se samjana chati thi :D: 689
Shayari / Re: SELF Written« on: July 16, 2014, 03:57:58 AM »
nice lines bro :ok: par ehh lines simple jehiyan wadia gall aa par sabdawali doongi arth wali use kreya karr jiwe punjabi de bhaochakke kar den wale ankahe shabd :D: :D: uss nal teriyan likheya lines nu ekk nami seedh millu gi :smile:
690
Religion, Faith, Spirituality / Re: Daily Hukamnama from Golden Temple Amritsar« on: July 16, 2014, 02:10:23 AM »
ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ
ਅੱਜ ਦਾ ਮੁੱਖਵਾਕ 16.7.2014, ਬੁੱਧਵਾਰ , ੧ ਸਾਵਣ (ਸੰਮਤ ੫੪੬ ਨਾਨਕਸ਼ਾਹੀ) ਆਸਾ ਮਹਲਾ ੫ ਛੰਤ ਘਰੁ ੭ ੴ ਸਤਿਗੁਰ ਪ੍ਰਸਾਦਿ ॥ ਸਲੋਕੁ ॥ ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥ ਨਾਨਕ ਨਾਮੁ ਨ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ ॥੧॥ ਛੰਤ ॥ ਭਿੰਨੀ ਰੈਨੜੀਐ ਚਾਮਕਨਿ ਤਾਰੇ ॥ ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ॥ ਰਾਮ ਪਿਆਰੇ ਸਦਾ ਜਾਗਹਿ ਨਾਮੁ ਸਿਮਰਹਿ ਅਨਦਿਨੋ ॥ ਚਰਣ ਕਮਲ ਧਿਆਨੁ ਹਿਰਦੈ ਪ੍ਰਭ ਬਿਸਰੁ ਨਾਹੀ ਇਕੁ ਖਿਨੋ ॥ ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ ਦੁਖ ਜਾਰੇ ॥ ਬਿਨਵੰਤਿ ਨਾਨਕ ਸਦਾ ਜਾਗਹਿ ਹਰਿ ਦਾਸ ਸੰਤ ਪਿਆਰੇ ॥੧॥ ਮੇਰੀ ਸੇਜੜੀਐ ਆਡੰਬਰੁ ਬਣਿਆ ॥ ਮਨਿ ਅਨਦੁ ਭਇਆ ਪ੍ਰਭੁ ਆਵਤ ਸੁਣਿਆ ॥ ਪ੍ਰਭ ਮਿਲੇ ਸੁਆਮੀ ਸੁਖਹ ਗਾਮੀ ਚਾਵ ਮੰਗਲ ਰਸ ਭਰੇ ॥ ਅੰਗ ਸੰਗਿ ਲਾਗੇ ਦੂਖ ਭਾਗੇ ਪ੍ਰਾਣ ਮਨ ਤਨ ਸਭਿ ਹਰੇ ॥ ਮਨ ਇਛ ਪਾਈ ਪ੍ਰਭ ਧਿਆਈ ਸੰਜੋਗੁ ਸਾਹਾ ਸੁਭ ਗਣਿਆ ॥ ਬਿਨਵੰਤਿ ਨਾਨਕ ਮਿਲੇ ਸ੍ਰੀਧਰ ਸਗਲ ਆਨੰਦ ਰਸੁ ਬਣਿਆ ॥੨॥ ਮਿਲਿ ਸਖੀਆ ਪੁਛਹਿ ਕਹੁ ਕੰਤ ਨੀਸਾਣੀ ॥ ਰਸਿ ਪ੍ਰੇਮ ਭਰੀ ਕਛੁ ਬੋਲਿ ਨ ਜਾਣੀ ॥ ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤੁ ਨ ਪਾਵਹੇ ॥ ਭਗਤਿ ਭਾਇ ਧਿਆਇ ਸੁਆਮੀ ਸਦਾ ਹਰਿ ਗੁਣ ਗਾਵਹੇ ॥ ਸਗਲ ਗੁਣ ਸੁਗਿਆਨ ਪੂਰਨ ਆਪਣੇ ਪ੍ਰਭ ਭਾਣੀ ॥ ਬਿਨਵੰਤਿ ਨਾਨਕ ਰੰਗਿ ਰਾਤੀ ਪ੍ਰੇਮ ਸਹਜਿ ਸਮਾਣੀ ॥੩॥ ਸੁਖ ਸੋਹਿਲੜੇ ਹਰਿ ਗਾਵਣ ਲਾਗੇ ॥ ਸਾਜਨ ਸਰਸਿਅੜੇ ਦੁਖ ਦੁਸਮਨ ਭਾਗੇ ॥ ਸੁਖ ਸਹਜ ਸਰਸੇ ਹਰਿ ਨਾਮਿ ਰਹਸੇ ਪ੍ਰਭਿ ਆਪਿ ਕਿਰਪਾ ਧਾਰੀਆ ॥ ਹਰਿ ਚਰਣ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ॥ ਸੁਭ ਦਿਵਸ ਆਏ ਸਹਜਿ ਪਾਏ ਸਗਲ ਨਿਧਿ ਪ੍ਰਭ ਪਾਗੇ ॥ ਬਿਨਵੰਤਿ ਨਾਨਕ ਸਰਣਿ ਸੁਆਮੀ ਸਦਾ ਹਰਿ ਜਨ ਤਾਗੇ ॥੪॥੧॥੧੦॥ (ਅੰਗ ੪੫੯) ☬ ਪੰਜਾਬੀ ਵਿਆਖਿਆ :- ☬ ਹੇ ਭਗਵਾਨ! ਮੈਂ ਸਦਾ ਭਲੀਆਂ ਸੋਚਾਂ ਸੋਚਦਾ ਰਹਾਂ, ਮੈਂ ਗੋਬਿੰਦ ਦਾ ਨਾਮ ਜਪਦਾ ਰਹਾਂ, ਮੈਂ ਗੁਰੂ ਦੀ ਪਵਿਤ੍ਰ ਸੰਗਤ ਕਰਦਾ ਰਹਾਂ।ਨਾਨਾਕ ਆਖਦਾ ਹੈ ਕਿ ਹੇ ਭਗਵਾਨ! (ਮੇਰੇ ਉਤੇ) ਮੇਹਰ ਕਰ, ਮੈਂ ਇਕ ਘੜੀ ਵਾਸਤੇ ਭੀ ਤੇਰਾ ਨਾਮ ਨਾਹ ਭੁੱਲਾਂ ॥੧॥ਤ੍ਰੇਲ ਭਿੱਜੀ ਰਾਤ ਵਿਚ (ਆਕਾਸ਼ ਵਿਚ) ਤਾਰੇ ਡਲ੍ਹਕਦੇ ਹਨ (ਤਿਵੇਂ, ਪਰਮਾਤਮਾ ਦੇ ਪ੍ਰੇਮ ਵਿਚ ਭਿੱਜੇ ਹੋਏ ਹਿਰਦੇ ਵਾਲੇ ਮਨੁੱਖਾਂ ਦੇ ਚਿੱਤ-ਆਕਾਸ਼ ਵਿਚ ਸੋਹਣੇ ਆਤਮਕ ਗੁਣ ਲਿਸ਼ਕਾਂ ਮਾਰਦੇ ਹਨ)।ਮੇਰੇ ਰਾਮ ਦੇ ਪਿਆਰੇ ਸੰਤ ਜਨ (ਸਿਮਰਨ ਦੀ ਬਰਕਤਿ ਨਾਲ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ।ਪਰਮਾਤਮਾ ਦੇ ਪਿਆਰੇ ਸੰਤ ਜਨ ਸਦਾ ਹੀ ਸੁਚੇਤ ਰਹਿੰਦੇ ਹਨ, ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੇ ਹਨ।ਸੰਤ ਜਨ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦਾ ਧਿਆਨ ਧਰਦੇ ਹਨ (ਤੇ, ਉਸ ਦੇ ਦਰ ਤੇ ਅਰਦਾਸ ਕਰਦੇ ਹਨ-) ਹੇ ਪ੍ਰਭੂ ਰਤਾ ਜਿਤਨੇ ਸਮੇ ਲਈ ਭੀ ਸਾਡੇ ਦਿਲ ਤੋਂ ਦੂਰ ਨਾਹ ਹੋ।ਸੰਤ ਜਨ ਆਪਣੇ ਮਨ ਦਾ ਮਾਣ ਛੱਡ ਕੇ, ਮੋਹ ਤੇ ਵਿਕਾਰ ਦੂਰ ਕਰਕੇ ਆਪਣੇ ਸਾਰੇ ਦੁੱਖ ਪਾਪ ਸਾੜ ਲੈਂਦੇ ਹਨ।ਨਾਨਕ ਬੇਨਤੀ ਕਰਦਾ ਹੈ: ਪਰਮਾਤਮਾ ਦੇ ਪਿਆਰੇ ਸੰਤ ਪਰਮਾਤਮਾ ਦੇ ਦਾਸ ਸਦਾ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ ॥੧॥ ਹੇ ਸਖੀ! ਮੇਰੇ ਹਿਰਦੇ ਦੀ ਸੋਹਣੀ ਸੇਜ ਉੱਤੇ ਸਜਾਵਟ ਬਣ ਗਈ,ਜਦੋਂ ਮੈਂ ਪ੍ਰਭੂ ਨੂੰ (ਆਪਣੇ ਵਲ) ਆਉਂਦਾ ਸੁਣਿਆ, ਤਾਂ ਮੇਰੇ ਮਨ ਵਿਚ ਆਨੰਦ ਪੈਦਾ ਹੋ ਗਿਆ।ਹੇ ਸਖੀ! ਜਿਨ੍ਹਾਂ ਵਡ-ਭਾਗੀਆਂ ਨੂੰ ਸੁਖ ਦੇਣ ਵਾਲੇ ਮਾਲਕ-ਪ੍ਰਭੂ ਜੀ ਮਿਲ ਪੈਂਦੇ ਹਨ, ਉਹਨਾਂ ਦੇ ਹਿਰਦੇ ਚਾਵਾਂ ਨਾਲ ਖ਼ੁਸ਼ੀਆਂ ਨਾਲ ਆਨੰਦ ਨਾਲ ਭਰ ਜਾਂਦੇ ਹਨ।ਉਹ ਪ੍ਰਭੂ ਦੇ ਅੰਗ (ਚਰਨਾਂ) ਨਾਲ ਜੁੜੇ ਰਹਿੰਦੇ ਹਨ, ਉਹਨਾਂ ਦੇ ਦੁੱਖ ਦੂਰ ਜੋ ਜਾਂਦੇ ਹਨ, ਉਹਨਾਂ ਦੀ ਜਿੰਦ ਉਹਨਾਂ ਦਾ ਮਨ ਉਹਨਾਂ ਦਾ ਸਰੀਰ-ਸਾਰੇ ਹੀ (ਆਤਮਕ ਜੀਵਨ ਨਾਲ) ਹਰੇ ਹੋ ਜਾਂਦੇ ਹਨ।(ਗੁਰੂ ਦੀ ਸਰਨ ਪੈ ਕੇ) ਜੇਹੜੇ ਮਨੁੱਖ ਪ੍ਰਭੂ ਦਾ ਧਿਆਨ ਧਰਦੇ ਹਨ, ਉਹਨਾਂ ਦੇ ਮਨ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ (ਗੁਰੂ ਪਰਮਾਤਮਾ ਨਾਲ ਉਹਨਾਂ ਦਾ ਮਿਲਾਪ ਕਰਾਣ ਲਈ) ਭਲਾ ਸੰਜੋਗ ਬਣਾ ਦੇਂਦਾ ਹੈ, ਚੰਗਾ ਮੁਹੂਰਤ ਕੱਢ ਦੇਂਦਾ ਹੈ।ਨਾਨਕ ਬੇਨਤੀ ਕਰਦਾ ਹੈ-ਜਿਨ੍ਹਾਂ ਵਡ-ਭਾਗੀਆਂ ਨੂੰ ਪ੍ਰਭੂ ਜੀ ਮਿਲ ਪੈਂਦੇ ਹਨ, ਉਹਨਾਂ ਦੇ ਹਿਰਦੇ ਵਿਚ ਸਾਰੇ ਆਨੰਦ ਬਣ ਜਾਂਦੇ ਹਨ, ਹੁਲਾਰਾ ਬਣਿਆ ਰਹਿੰਦਾ ਹੈ ॥੨॥ ਸਹੇਲੀਆਂ ਮਿਲ ਕੇ (ਮੈਨੂੰ) ਪੁੱਛਦੀਆਂ ਹਨ ਕਿ ਖਸਮ-ਪ੍ਰਭੂ ਦੀ ਕੋਈ ਨਿਸ਼ਾਨੀ ਦੱਸ।ਮੈਂ ਉਸ ਦੇ ਮਿਲਾਪ ਦੇ ਆਨੰਦ ਵਿਚ ਮਗਨ ਤਾਂ ਹਾਂ, ਉਸ ਦੇ ਪ੍ਰੇਮ ਨਾਲ ਮੇਰਾ ਹਿਰਦਾ ਭਰਿਆ ਹੋਇਆ ਭੀ ਹੈ, ਪਰ ਮੈਂ ਉਸ ਦੀ ਕੋਈ ਨਿਸ਼ਾਨੀ ਦੱਸਣਾ ਨਹੀਂ ਜਾਣਦੀ।(ਮੇਰੇ ਉਸ) ਕਰਤਾਰ ਦੇ ਗੁਣ ਡੂੰਘੇ ਹਨ ਗੁੱਝੇ ਹਨ ਬੇਅੰਤ ਹਨ, ਵੇਦ ਭੀ ਉਸ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ।(ਉਸ ਦੇ ਸੇਵਕ) ਉਸ ਦੀ ਭਗਤੀ ਦੇ ਰੰਗ ਵਿਚ ਉਸਦੇ ਪ੍ਰੇਮ ਵਿਚ ਜੁੜ ਕੇ ਉਸ ਦਾ ਧਿਆਨ ਧਰ ਕੇ ਸਦਾ ਉਸ ਮਾਲਕ ਦੇ ਗੁਣ ਗਾਂਦੇ ਰਹਿੰਦੇ ਹਨ।ਉਹ ਜੀਵ-ਇਸਤ੍ਰੀ ਆਪਣੇ ਉਸ ਪ੍ਰਭੂ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ਜੋ ਸਾਰੇ ਗੁਣਾਂ ਦਾ ਮਾਲਕ ਹੈ ਜੋ ਸ੍ਰੇਸ਼ਟ ਗਿਆਨ ਵਾਲਾ ਹੈ ਜੋ ਸਭ ਵਿਚ ਵਿਆਪਕ ਹੈ,ਨਾਨਕ ਬੇਨਤੀ ਕਰਦਾ ਹੈ-ਜੇਹੜੀ ਜੀਵ-ਇਸਤ੍ਰੀ ਉਸ ਖਸਮ-ਪ੍ਰਭੂ ਦੇ ਪ੍ਰੇਮ ਦੇ ਰੰਗ ਵਿਚ ਰੰਗੀ ਜਾਂਦੀ ਹੈ ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦੀ ਹੈ ॥੩॥ ਪਰਮਾਤਮਾ ਦੇ ਭਗਤ (ਹਰਿ-ਜਨ) ਜਦੋਂ ਪਰਮਾਤਮਾ ਦੇ ਸੁਖਦਾਈ ਸਿਫ਼ਤ-ਸਾਲਾਹ ਦੇ ਸੋਹਣੇ ਗੀਤ ਗਾਣ ਲੱਗ ਪੈਂਦੇ ਹਨ,ਤਾਂ (ਉਹਨਾਂ ਦੇ ਅੰਦਰ ਸ਼ੁਭ ਗੁਣ) ਮਿੱਤਰ ਵਧਦੇ ਫੁੱਲਦੇ ਹਨ, ਉਹਨਾਂ ਦੇ ਦੁੱਖ (ਤੇ ਕਾਮਾਦਿਕ) ਵੈਰੀ ਨੱਸ ਜਾਂਦੇ ਹਨ।ਆਤਮਕ ਅਡੋਲਤਾ ਦੇ ਸੁਖ ਉਹਨਾਂ ਦੇ ਅੰਤਰ ਮੌਲਦੇ ਹਨ, ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਉਹ ਪ੍ਰਸੰਨ-ਚਿੱਤ ਰਹਿੰਦੇ ਹਨ, ਪਰ ਇਹ ਸਾਰੀ ਮੇਹਰ ਪ੍ਰਭੂ ਨੇ ਆਪ ਹੀ ਕੀਤੀ ਹੁੰਦੀ ਹੈ।(ਆਪਣੇ ਸੇਵਕਾਂ ਤੇ ਪ੍ਰਭੂ ਮੇਹਰ ਕਰਦਾ ਹੈ) ਉਹ ਸੇਵਕ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਹਿੰਦੇ ਹਨ (ਵਿਕਾਰਾਂ ਦੇ ਹੱਲਿਆਂ ਵਲੋਂ) ਸਦਾ ਸੁਚੇਤ ਰਹਿੰਦੇ ਹਨ, ਤੇ ਜਗਤ ਦੇ ਮਾਲਕ ਪ੍ਰਭੂ ਨੂੰ ਮਿਲ ਪੈਂਦੇ ਹਨ।ਸੰਤ ਜਨਾਂ ਵਾਸਤੇ (ਜੀਵਨ ਦੇ ਇਹ) ਭਲੇ ਦਿਨ ਆਏ ਹੁੰਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਾਰੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਚਰਨ ਪਰਸਦੇ ਰਹਿੰਦੇ ਹਨ।ਨਾਨਕ ਬੇਨਤੀ ਕਰਦਾ ਹੈ-ਪਰਮਾਤਮਾ ਦੇ ਸੇਵਕ ਮਾਲਕ-ਪ੍ਰਭੂ ਦੀ ਸਰਨ ਆ ਕੇ ਸਦਾ ਲਈ ਉਸ ਨਾਲ ਪ੍ਰੀਤਿ ਨਿਬਾਹੁੰਦੇ ਹਨ ॥੪॥੧॥੧੦॥ ☬ENGLISH TRANSLATION :- ☬ AASAA, FIFTH MEHL, CHHANT, SEVENTH HOUSE: ONE UNIVERSAL CREATOR GOD. BY THE GRACE OF THE TRUE GURU: SHALOK: It is the most sublime contemplation, to speak of the Lord of the Universe in the pure Saadh Sangat, the Company of the Holy. O Nanak, never the Naam, even for a moment; bless me with Your Grace, Lord God! || 1 || CHHANT: The night is wet with dew, and the stars twinkle in the heavens. The Saints remain wakeful; they are the Beloveds of my Lord. The Beloveds of the Lord remain ever wakeful, remembering the Naam, the Name of the Lord, day and night. In their hearts, they meditate on the lotus feet of God; they do not forget Him, even for an instant. They renounce their pride, emotional attachment and mental corruption, and burn away the pain of wickedness. Prays Nanak, the Saints, the beloved servants of the Lord, remain ever wakeful. || 1 || My bed is adorned in splendor. My mind is filled with bliss, since I heard that God is coming. Meeting God, the Lord and Master, I have entered the realm of peace; I am filled with joy and delight. He is joined to me, in my very fiber; my sorrows have departed, and my body, mind and soul are all rejuvenated. I have obtained the fruits of my minds desires, meditating on God; the day of my wedding is auspicious. Prays Nanak, when I meet the Lord of excellence,I came to experience all pleasure and bliss. || 2 || I meet with my companions and say, Show me the insignia of my Husband Lord. I am filled with the sublime essence of His Love, and I do not know how to say anything. The Glorious Virtues of the Creator are profound, mysterious and infinite; even the Vedas cannot find His limits. With loving devotion, I meditate on the Lord Master, and sing the Glorious Praises of the Lord forever. Filled with all virtues and spiritual wisdom, I have become pleasing to my God. Prays Nanak, imbued with the color of the Lords Love, I am imperceptibly absorbed into Him. || 3 || When I began to sing the songs of rejoicing to the Lord, my friends became glad, and my troubles and enemies departed. My peace and happiness increased; I rejoiced in the Naam, the Name of the Lord, and God Himself blessed me with His mercy. I have grasped the Lords feet, and remaining ever wakeful, I have met the Lord, the Creator. The appointed day came, and I attained peace and poise; all treasures are in the feet of God. Prays Nanak, the Lords humble servants always seek the Sanctuary of the Lord and Master. || 4 || 1 || 10 || ... ਸਂਗਰਾਦ ਹੁੱਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ਸਾਵਣ ਮਹਿਨਾ -16-7-2014 ਬੁੱਧਵਾਰ , ੧ ਸਾਵਣ (ਸੰਮਤ ੫੪੬ ਨਾਨਕਸ਼ਾਹੀ) ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥ ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥ ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥ ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥ ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥ ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥ ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ॥ ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥੬॥ (ਅੰਗ ੧੩੪) ☬ ਪੰਜਾਬੀ ਵਿਆਖਿਆ :- ☬ ਜਿਵੇਂ ਸਾਵਣ ਵਿਚ (ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ, ਤਿਵੇਂ ਉਹ) ਜੀਵ-ਇਸਤ੍ਰੀ ਹਰਿਆਵਲੀ ਹੋ ਜਾਂਦੀ ਹੈ (ਭਾਵ, ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ) ਜਿਸ ਦਾ ਪਿਆਰ ਪ੍ਰਭੂ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ।ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਹੀ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ।ਮਾਇਆ ਦੇ ਨਾਸਵੰਤ ਕੌਤਕ ਉਸ ਨੂੰ ਸਾਰੇ ਸੁਆਹ (ਨਿਕੰਮੇ) ਦਿਸਦੇ ਹਨ।(ਸਾਵਣ ਵਿਚ ਜਿਵੇਂ ਵਰਖਾ ਦੀ ਬੂੰਦ ਸੋਹਣੀ ਲੱਗਦੀ ਹੈ, ਤਿਵੇਂ ਪ੍ਰਭੂ-ਚਰਨਾਂ ਦੇ ਪਿਆਰ ਵਾਲੇ ਬੰਦੇ ਨੂੰ) ਹਰੀ ਦੇ ਨਾਮ ਦੀ ਆਤਮਕ ਜੀਵਨ ਦੇਣ ਵਾਲੀ ਬੂੰਦ ਪਿਆਰੀ ਲੱਗਦੀ ਹੈ, ਗੁਰੂ ਨੂੰ ਮਿਲ ਕੇ ਉਹ ਮਨੁੱਖ ਉਸ ਬੂੰਦ ਨੂੰ ਪੀਣ ਜੋਗਾ ਹੋ ਪੈਂਦਾ ਹੈ (ਪ੍ਰਭੂ ਦੀ ਵਡਿਆਈ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਭੀ ਉਸ ਨੂੰ ਮਿੱਠੀਆਂ ਲੱਗਦੀਆਂ ਹਨ, ਗੁਰੂ ਨੂੰ ਮਿਲ ਕੇ ਬੜੇ ਸ਼ੌਕ ਨਾਲ ਸੁਣਦਾ ਹੈ)।ਜਿਸ ਪ੍ਰਭੂ ਦੇ ਮੇਲ ਨਾਲ ਸਾਰਾ ਜਗਤ (ਬਨਸਪਤੀ ਆਦਿਕ) ਹਰਿਆ-ਭਰਿਆ ਹੋਇਆ ਹੈ, ਜੋ ਪ੍ਰਭੂ ਸਭ ਕੁਝ ਕਰਨ ਜੋਗਾ ਹੈ ਵਿਆਪਕ ਹੈ ਤੇ ਬੇਅੰਤ ਹੈ,ਉਸ ਨੂੰ ਮਿਲਣ ਵਾਸਤੇ ਮੇਰਾ ਮਨ ਭੀ ਤਾਂਘਦਾ ਹੈ, ਪਰ ਉਹ ਪ੍ਰਭੂ ਆਪ ਹੀ ਆਪਣੀ ਮਿਹਰ ਨਾਲ ਮਿਲਾਣ ਦੇ ਸਮਰੱਥ ਹੈ।ਮੈਂ ਉਹਨਾਂ ਗੁਰਮੁਖ ਸਹੇਲੀਆਂ ਤੋਂ ਸਦਕੇ ਹਾਂ, ਸਦਾ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ।ਹੇ ਨਾਨਕ! (ਬੇਨਤੀ ਕਰ ਤੇ ਆਖ ਕਿ) ਹੇ ਪ੍ਰਭੂ! ਮੇਰੇ ਉੱਤੇ ਮਿਹਰ ਕਰ, ਤੂੰ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ (ਮੇਰੀ ਜਿੰਦ ਨੂੰ) ਸਵਾਰਨ ਜੋਗਾ ਹੈਂ।ਸਾਵਣ ਦਾ ਮਹੀਨਾ ਉਹਨਾਂ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਵਾਸਤੇ (ਖੇੜਾ ਤੇ ਠੰਡ ਲਿਆਉਣ ਵਾਲਾ) ਹੈ ਜਿਨ੍ਹਾਂ ਨੇ ਆਪਣੇ ਹਿਰਦੇ (ਰੂਪ ਗਲ) ਵਿਚ ਪਰਮਾਤਮਾ ਦਾ ਨਾਮ (-ਰੂਪ) ਹਾਰ ਪਾਇਆ ਹੋਇਆ ਹੈ ॥੬॥ ☬ENGLISH TRANSLATION :- ☬ BAARAH MAAHAA ~ THE TWELVE MONTHS: MAAJH, FIFTH MEHL, FOURTH HOUSE: ONE UNIVERSAL CREATOR GOD. BY THE GRACE OF THE TRUE GURU: In the month of Saawan, the soul-bride is happy, if she falls in love with the Lotus Feet of the Lord. Her mind and body are imbued with the Love of the True One; His Name is her only Support. The pleasures of corruption are false.All that is seen shall turn to ashes. The drops of the Lords Nectar are so beautiful! Meeting the Holy Saint, we drink these in.The forests and the meadows are rejuvenated and refreshed with the Love of God, the All-powerful, Infinite Primal Being. My mind yearns to meet the Lord. If only He would show His Mercy, and unite me with Himself! Those brides who have obtained GodI am forever a sacrifice to them. O Nanak, when the Dear Lord shows kindness, He adorns His bride with the Word of His Shabad. Saawan is delightful for those happy soul-brides whose hearts are adorned with the Necklace of the Lords Name.|| 6 || 691
Birthdays / Re: Happy Belated Birthday whisky & moi so SOWWWIE« on: July 16, 2014, 01:30:55 AM »
tenu ta mai pehla hi kehda si nasha ghat kreya karr tu kehra sunda kise di :D: :D: nale b'day wish de ta gya si ke bhul gya ?? :D: :D: chal hun koi gall ni mere kole vi nasha mukk gya wa bhej dyi kall nu :D: :D:
692
Birthdays / Re: Happy Bday Jerry & Deep Nimana! =)« on: July 16, 2014, 01:25:58 AM »
mere vlo vi happy b'day dowa nu , jerry da nam ta suneya dujja banda ni diseya kdii :D:
693
Religion, Faith, Spirituality / Re: Shaeedi Divas BHAI TARU SINGH JI & Happy Sagrand( Saavan, JULY16)« on: July 16, 2014, 01:24:04 AM »
ਐਸੇ ਮਰਹੁ ਜਿ ਬਹੁਰਿ ਨ ਮਰਨਾ ॥੨॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥ ਸ਼ਹੀਦੀ ਭਾਈ ਤਾਰੂ ਸਿੰਘ ਜੀ (੧੭੨੦-੧੭੪੫) ਅੱਜ ਦੇ ਦਿਨ ਭਾਈ ਤਾਰੂ ਸਿੰਘ ਜੀ ਨੂੰ ਸੀਸ ਉਤੋਂ ਖੋਪੜ ਲਾਹ ਕੇ ਸ਼ਹੀਦ ਕਰ ਦਿਤਾ ਗਿਆ ਸੀ .ਭਾਈ ਤਾਰੂ ਸਿੰਘ ਜੀ ਨੇ ਆਪਣੇ ਸੀਸ ਉਤੇੰ ਖੋਪੜ ਤਾਂ ਲੁਹਾ ਲਿਆ ਸੀ ਪਰੰਤੂ ਕੇਸ ਕਤਲ ਨਹੀਂ ਸੀ ਕਰਵਾਏ ... ਅਜੋਕੀ ਸਿੱਖ ਪੀੜੀ ਨੂੰ ਇਸ ਸ਼ਹੀਦੀ ਤੋਂ ਸੇਹਤ ਲੈਣ ਦੀ ਲੋੜ ਹੈ .... Bhai Taru Singh Ji di Shaheedi nu Kot-Kot Parnaam.. bhut shona likeya risky bro , im proud of uhh :) ... ਸ਼ਹੀਦੀ 16 ਜੁਲਾਈ (1 ਅੱਸੂ) 1745 ਈ: "ਸ਼ਹੀਦ ਭਾਈ ਤਾਰੂ ਸਿੰਘ ਜੀ" ਲੋਕ ਭਲਾਈ ਦੇ ਨਾਂ ਤੇ ਦੁਖੀਆਂ ਦੀਨਾ ਤੇ ਲਤਾੜਿਆਂ ਹੋਇਆ ਦੀ ਰੱਖਿਆ ਲਈ ਅਤੇ ਧਰਮ ਹੇਤ ਕੀਤੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਖਾਲਸੇ ਦੀਆਂ ਰਿਵਾਇਤਾਂ ਹਨ। ਗੁਰੂ ਕਾਲ ਤੋਂ ਲੈਕੇ ਸਿੱਖ ਕੌਮ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸੱਚਾਈ, ਨਿਆਂ, ਦੇਸ਼,ਧਰਮ ਤੇ ਗੁਰਧਾਮਾਂ ਦੀ ਪਵਿੱਤ੍ਰਤਾ ਨੂੰ ਕਾਇਮ ਰੱਖਣ ਅਤੇ ਆਪਣੇ ਜਾਇਜ਼ ਹੱਕਾਂ ਦੀ ਪ੍ਰਾਪਤੀ ਲਈ ਮਰ ਮਿਟਣਾ ਇਸ ਕੌਮ ਦਾ ਇਕ ਮੀਰੀ ਗੁਣ, ਸ਼ਾਨਦਾਰ ਵਿਰਸਾ ਤੇ ਪਰੰਪਰਾ ਹੈ। ਸਿਖ ਸ਼ਹੀਦ ਹੋਣ ਦੀ ਮੰਗ ਨਹੀ ਕਰਦੇ ਸਗੋਂ ਸ਼ਹੀਦੀ ਪ੍ਰਪਾਤ ਕਰਦੇ ਹਨ। ਸ਼ਹੀਦੀ ਦੀ ਦਾਤ ਹਰ ਜਣੇ ਖਣੇ ਦੇ ਹਿੱਸੇ ਨਹੀ ਆਉਂਦੀ। ਸਗੋਂ ਇਹ ਤਾਂ ਕੇਵਲ ਸੂਰਮਿਆਂ ਦਾ ਹੱਕ ਹੈ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ: ‘ ਮਰਣੁਮੁਣਸਾਸੂਰਿਆਂਹੱਕਹੈਜੋਹੋਇਮਰਹਿਪਰਵਾਣੋ॥ ਭਾਈ ਜੀ ਪਿੰਡ ਪੂਹਲੇ (ਅੰਮ੍ਰਿਤਸਰ) ਦੇ ਵਸਨੀਕ ਸਨ। ਖੇਤੀਬਾੜੀ ਦਾ ਕੰਮ ਕਰਦੇ ਸਨ, ਆਏ ਗਏ ਗੁਰਸਿੱਖ ਦੇ ਰਹਿਣ ਦਾ ਪ੍ਰਬੰਧ ਕਰਦੇ ਤੇ ਆਉਣ ਵਾਲੇ ਖਤਰਿਆਂ ਤੋਂ ਸਿੱਖਾਂ ਨੂੰ ਸੁਚੇਤ ਕਰਦੇ ਸਨ। ਲੰਗਰ ਤਿਆਰ ਕਰਦੇ ਜਾਂ ਲੋੜ ਅਨੁਸਾਰ ਕਦੀ-ਕਦੀ ਰਸਦ ਜੰਗਲਾਂ ਵਿੱਚ ਸਿੰਘਾਂ ਨੂੰ ਭਿਜਵਾਉਂਦੇ। ਭਾਈ ਜੀ ਐੈਸੇ ਪਰਉਪਕਾਰੀ ਜੀਓੜੇ ਸਨ ਕਿ ਓਹਨਾਂ ਦੇ ਪਿੰਡ ਦੇ ਆਲੇ-ਦੁਆਲੇ ਦੇ ਹਿੰਦੂ ਮੁਸਲਮਾਨ ਵੀ ਸਿਫ਼ਤਾਂ ਕਰਦੇ ਨਾ ਥੱਕਦੇ। ਸਿੱਖ ਓਹਨਾਂ ਦਿਨਾਂ ਵਿੱਚ ਜੰਗਲਾਂ ਵਿੱਚ ਚਲੇ ਗਏ ਸਨ। ਉਹ ਉਥੇ ਜਥੇਬੰਦ ਹੋ ਕੇ ਤਿਆਰੀ ਕਰਦੇ ਸਨ। ਜਦੋਂ ਵੀ ਮੌਕਾ ਬਣਦਾ, ਉਹ ਹਕੂਮਤ ਨਾਲ ਟੱਕਰ ਲੈ ਲੈਂਦੇ। ਕਈ ਸਿੰਘ ਓਹਨਾਂ ਦੀ ਲੰਗਰ ਪਾਣੀ ਦੀ ਸੇਵਾ ਕਰਨ ਲਈ ਜੰਗਲਾਂ ਵਿੱਚ ਜਾਂਦੇ ਸਨ। ਭਾਈ ਤਾਰੂ ਸਿੰਘ ਜੀ ਵੀ ਓਹਨਾਂ ਸਿੰਘਾਂ ਵਿੱਚੋਂ ਇੱਕ ਸਨ। ਇਹਨਾਂ ਦੀ ਮਾਤਾ ਜੀ ਨੇ ਇਹਨਾਂ ਨੂੰ ਬਚਪਨ ਤੋਂ ਹੀ ਗੁਰਬਾਣੀ ਤੇ ਗੁਰੂ ਇਤਿਹਾਸ ਦੀ ਅਜਿਹੀ ਗੁੜ•ਤੀ ਦਿੱਤੀ ਕਿ ਭਾਈ ਤਾਰੂ ਸਿੰਘ ਦੇ ਲੂੰ-ਲੂੰ ਵਿੱਚ ਸਿੱਖੀ ਪ੍ਰਤੀ ਅਨੰਤ ਸ਼ਰਧਾ ਤੇ ਗੁਰਸਿੱਖਾਂ ਪ੍ਰਤੀ ਨਿੱਘਾ ਪਿਆਰ ਪੱਕਣ ਲੱਗਾ। ਜ਼ਕਰੀਆ ਖਾਂ ਸਿੱਖਾਂ ਤੇ ਬੜੇ ਜੁਲਮ ਕਰਦਾ ਸੀ। ਇਹ ਲਾਹੌਰ ਦਾ ਗਵਰਨਰ ਸੀ। ਸਿੱਖਾਂ ਨੂੰ ਖ਼ਤਮ ਕਰਨ ਦਾ ਇਸ ਨੇ ਫੈਸਲਾ ਕੀਤਾ ਹੋਇਆ ਸੀ। ਸਿੱਖਾਂ ਨੂੰ ਚੁਣ-ਚੁਣ ਕੇ ਖ਼ਤਮ ਕੀਤਾ ਜਾ ਰਿਹਾ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਹੋਏ ਸਨ। ਇਹ ਇਸ ਲਈ ਕੀਤਾ ਜਾ ਰਿਹਾ ਸੀ ਕਿਉਂਕਿ ਸਿੱਖ ਕਿਸੇ ਵੀ ਜੁਲਮ ਨੂੰ ਸਹਾਰਦੇ ਨਹੀਂ ਸਨ। ਸਿੱਖਾਂ ਦੇ ਹੁੰਦੇ ਜ਼ਕਰੀਆ ਖਾਂ ਕਿਸੇ ਨਾਲ ਜੁਲਮ ਤੇ ਅਨਿਆਏ ਨਹੀਂ ਸੀ ਕਰ ਸਕਦਾ। ਗਵਰਨਰ ਜ਼ਕਰੀਆ ਖਾਂ ਨੇ ਓਹਨਾਂ ਦਿਨਾਂ ਵਿੱਚ ਸਿੱਖਾਂ ਨੂੰ ਫੜਾਉਣ ਲਈ ਇਨਾਮ ਰੱਖੇ ਹੋਏ ਸਨ। ਇਨਾਮ ਦੇ ਲਾਲਚ ਵਿੱਚ ਦੋਖੀ ਸਰਕਾਰੀ ਮੁਖਬਰ ਹਰ ਭਗਤ ਨਿਰੰਜਨੀਏ ਨੇ ਭਾਈ ਤਾਰੂ ਸਿੰਘ ਜੀ ਦੀ ਸ਼ਿਕਾਇਤ ਜ਼ਕਰੀਆ ਖਾਂ ਕੋਲ ਕਰ ਦਿੱਤੀ ਕਿ ਸਿੰਘਾਂ ਨੂੰ ਸ਼ਰਣ ਦੇਂਦਾ ਹੈ ਤੇ ਪਿੰਡ ਦੇ ਲੋਕਾਂ ਨੂੰ ਖ਼ਤਰਾ ਹੈ, ਹਕੂਮਤ ਦੀਆਂ ਗਤੀਵਿਧਿਆਂ ਸਿੱਖਾਂ ਤਾਈਂ ਪਹੁੰਚਾਉਂਦਾ ਹੈ। ਸੂਬੇ ਨੇ ਬਗੈਰ ਘੋਖ ਪੜਤਾਲ ਕੀਤੇ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰਵਾ ਕੇ ਲਾਹੌਰ ਲੈ ਆਂਦਾ। ਲਾਹੌਰ ਪੁੱਜ ਕੇ ਭਾਈ ਤਾਰੂ ਸਿੰਘ ਜੀ ਨੂੰ ਜਿਉਂ ਜਿਉਂ ਤਸੀਹੇ ਦਿੱਤੇ ਜਾਦੇ ਤਿਉਂ-ਤਿਉਂ ਓਹਨਾਂ ਦੇ ਚਿਹਰੇ ਦਾ ਜਲਾਲ ਵੱਧਦਾ ਜਾਂਦਾ। ਕੁਝ ਦਿਨਾਂ ਬਾਅਦ ਭਾਈ ਸਾਹਿਬ ਜੀ ਨੂੰ ਸੂਬੇ ਦੇ ਸਾਹਮਣੇ ਪੇਸ਼ ਕੀਤਾ ਗਿਆ। ਭਾਈ ਸਾਹਿਬ ਨੇ ਆਪਣੀ ਗ੍ਰਿਫ਼ਤਾਰੀ ਦਾ ਕਾਰਨ ਪੁੱਛਿਆ, ‘ਦੱਸ ਮੈਂ ਤੇਰਾ ਕੀ ਵਿਗਾੜਿਆ ਹੈ ਤੂੰ ਮੈਨੂੰ ਏਨੇ ਤਸੀਹੇ ਦੇ ਰਿਹਾ ਹੈ, ਮੈਂ ਦਸਾਂ ਨੌਹਾਂ ਦੀ ਕਿਰਤ ਕਰਦਾ ਹਾਂ, ਖੇਤੀ ਬਾੜੀ ਕਰਦਾ ਹਾਂ, ਮਾਲੀਆਂ ਭਰਦਾ ਹਾਂ।’ ਖਾਨ ਕੋਲ ਕੋਈ ਉੱਤਰ ਨਹੀਂ ਸੀ, ਕਹਿਣ ਲੱਗਾ ਕਿ ਤੂੰ ਸਿੱਖਾਂ ਨੂੰ ਸ਼ਰਣ ਦਿੰਦਾ ਹੈ ਇਸ ਲਈ ਤੂੰ ਸਜ਼ਾ ਦਾ ਭਾਗੀ ਹੈ ਜੇ ਤੂੰ ਮੁਸਲਮਾਨ ਬਣ ਜਾਵੇ ਤਾਂ ਤੂੰ ਬੱਚ ਸਕਦਾ ਏਂ ਨਹੀਂ ਤਾਂ ਤੈਨੂੰ ਮੌਤ ਪ੍ਰਵਾਨ ਕਰਨੀ ਪਵੇਗੀ। ਭਾਈ ਸਾਹਿਬ ਨੇ ਉਤਰ ਦਿੱਤਾ, ‘ਕੀ ਮੁਸਲਮਾਨ ਬਣਨ ਨਾਲ ਮੈਨੂੰ ਕਦੀ ਮੌਤ ਨਹੀਂ ਆਵੇਗੀ, ਕੀ ਮੁਸਲਮਾਨ ਮਰਦੇ ਨਹੀਂ ਹਨ? ਜੇ ਮੌਤ ਨੇ ਫਿਰ ਵੀ ਆ ਜਾਣਾ ਹੈ ਤਾਂ ਮੈਂ ਗੁਰੂ ਤੋਂ ਮੂੰਹ ਕਿਉਂ ਮੋੜਾ? ਮੈਨੂੰ ਤਾਂ ਸਿੱਖੀ ਆਪਣੀ ਜਾਨ ਨਾਲੋਂ ਵੱਧ ਪਿਆਰੀ ਹੈ।’ ਭਾਈ ਸਾਹਿਬ ਨੂੰ ਬੜੇ ਲਾਲਚ ਤੇ ਡਰਾਵੇ ਦਿੱਤੇ ਗਏ ਪਰੰਤੂ ਉਹ ਅਡੋਲ ਹੀ ਰਹੇ। ਕੋਈ ਲਾਲਚ ਓਹਨਾਂ ਨੂੰ ਆਪਣੇ ਆਦਰਸ਼ ਤੋਂ ਡੇਗਾ ਨਾ ਸਕਿਆ। ਭਾਈ ਸਾਹਿਬ ਦੇ ਕੇਸ ਕਤਲ ਕਰਨ ਦੀ ਸਜ਼ਾ ਸੁਣਾਈ। ਭਾਈ ਸਾਹਿਬ ਜੀ ਨੇ ਸਾਫ਼ ਕਹਿ ਦਿੱਤਾ ਕਿ ਉਹ ਕੇਸਾਂ ਦੀ ਬੇ-ਅਦਬੀ ਨਹੀਂ ਹੋਣ ਦੇਣਗੇ। ਭਾਵੇਂ ਮੇਰੀ ਖੋਪਰੀ ਲਹਿ ਜਾਵੇ। ਜ਼ਕਰੀਆ ਖਾਂ ਨੇ ਖੋਪਰੀ ਲਾਹੁਣ ਦਾ ਹੁਕਮ ਦੇ ਦਿੱਤਾ। ਜਾਲਮਾਂ ਨੇ ਰੰਬੀ ਨਾਲ ਭਾਈ ਜੀ ਦੀ ਖੋਪਰੀ ਉਤਾਰ ਕੇ ਓਹਨਾਂ ਦੇ ਸਾਹਮਣੇ ਰੱਖ ਦਿੱਤੀ। ਭਾਈ ਤਾਰੂ ਜੀ ਸ਼ਹੀਦ ਹੋ ਗਏ ਪਰ ਓਹਨਾਂ ਨੇ ਆਪਣੀ ਜਾਨ ਤੋਂ ਪਿਆਰੇ ਕੇਸਾਂ ਨੂੰ ਆਂਚ ਨਹੀਂ ਆਉਣ ਦਿੱਤੀ। ਉਹ ਚਾਹੁੰਦੇ ਤਾਂ ਕੇਸ ਲੁਹਾ ਕੇ ਆਪਣੀ ਜਾਨ ਬਚਾ ਸਕਦੇ ਸਨ, ਪਰ ਗੁਰੂ ਦਾ ਸਿੰਘ ਭਾਈ ਤਾਰੂ ਸਿੰਘ ਕੇਸਾਂ ਸੁਆਸਾਂ ਸੰਗ ਸਿੱਖੀ ਨਿਭਾ ਕੇ ਸਾਡੇ ਲਈ ਪੂਰਨੇ ਪਾ ਗਿਆ। ਇਹ ਘਟਨਾ 1 ਅੱਸੂ 1745 ਈ. ਦੀ ਹੈ। ਭਾਈ ਤਾਰੂ ਸਿੰਘ ਜੀ ਦੇ ਨਾਲ ਹੋਰ ਕਈ ਸਿੰਘਾਂ ਨੂੰ ਲਾਹੌਰ ਦੇ ਨਖਾਸ ਚੌਕ ਵਿੱਚ ਸ਼ਹੀਦ ਕੀਤਾ ਗਿਆ। ਸ਼ਹੀਦ ਕੀ ਜੋ ਮੌਤ ਹੈ ਵੁਹ ਕੌਮ ਦੀ ਹਯਾਤ ਹੈ। ਹਯਾਤ ਤੋ ਹਯਾਤ ਹੈ ਮੌਤ ਭੀ ਹਯਾਤ ਹੈ। ਜਿੱਥੇ ਭਾਈ ਤਾਰੂ ਸਿੰਘ ਸੀ ਵਸਦਾ, ਪੂਹਲਾ ਪਿੰਡ ਹੈ ਉਸ ਦਾ ਨਾਂ ਭਾਈ। ਨਹੀ ਸੀ ਸਿਰ ਤੇ ਸਾਇਆ ਬਾਪ ਦਾ, ਇੱਕ ਭੈਂਣ ਤੇ ਬੁੱਢੜੀ ਮਾਂ ਭਾਈ। ਆਏ ਗਏ ਦੀ ਸੇਵਾ ਧਰਮ ਉਸ ਦਾ, ਦਿਲ ਅੰਦਰ ਪਿਆਰ ਦੀ ਥਾਂ ਭਾਈ। ਦਿੱਲ ਸਭ ਦੇ ਪਿਆ ਉਹ ਠਾਰਦਾ, ਠੰਡੀ ਬੋਹੜ ਵਰਗੀ ਉਸ ਦੀ ਛਾਂ ਭਾਈ। ਸਲਮਾ ਧੀ ਸੀ ਮਾਛੀ ਰਹੀਮ ਦੀ,ਜ਼ਾਫ਼ਰ ਖ਼ਾਨ ਨੇ ਲਈ ਸੀ ਕਰ ਅਗਵਾ। ਬੁੱਢਾ ਬਾਪ ਸੀ ਤਰਲੇ ਮਾਰਦਾ, ਉਹਨੂੰ ਭਾਵੇ ਨਾ ਹੁਣ ਠੰਡੀ ਤੱਤੀ ਹਵਾ। ਉਹ ਪਿੰਡ ਪੂਹਲੇ ਆ ਗਿਆ,ਹੱਥ ਬੰਨ ਕਰੇ ਤਾਰੂ ਸਿੰਘ ਦੇ ਅੱਗੇ ਦਵਾ। ਸਿੰਘਾਂ1 ਮੈਂ ਓਟ ਟਕਾਈ ਪੰਥ ਦੀ, ਮੇਰੀ ਇੱਜ਼ਤ ਜ਼ਾਫ਼ਰ ਖ਼ਾਂ ਤੋਂ ਲਵੋ ਬਚਾ। ਸੁਣ ਕੇ ਵਾਰਤਾ ਬੁੱਢੇ ਮੁਸਲਮਾਨ ਦੀ,ਤਾਰੂ ਸਿੰਘ ਗਿਆ ਜੰਗਲ ਨੂੰ ਧਾ। ਉਹਨੇ ਜਾ ਕੇ ਸਿੰਘਾਂ ਨੂੰ ਦਸਿਆ,ਪਾਪੀ ਜ਼ਾਫ਼ਰ ਰਿਹਾ ਹੈ ਜ਼ੁਲਮ ਕਮਾ । ਸਿੰਘਾ ਝੱਟ ਅਰਦਾਸਾ ਸੋਧਿਆ, ਜਦ ਉਹਨਾਂ ਲੰਗਰ ਲਿਆ ਸੀ ਖਾ । ਸਿੰਘ ਤੁਰ ਪਏ ਪੱਟੀ ਸ਼ਹਿਰ ਨੂੰ, ਮਾਛੀ ਲਿਆ ਸੀ ਘੋੜੇ ਮਗਰ ਬੈਠਾ। ਸਿੰਘ ਪੁੱਜ ਗਏ ਸ਼ਹਿਰ ਸੀ,ਲਿਆ ਜਾਫ਼ਰ ਖ਼ਾਨ ਦਾ ਕੁੰਡਾ ਖੜਕਾ। ਉੱਥੇ ਚਲੀ ਖੂਬ ਕਿਰਪਾਨ ਸੀ, ਸਿੰਘਾਂ ਦਿੱਤੇ ਪਹਿਰੇਦਾਰ ਝਟਕਾ। ਭੋਰੇ ਵਿਚੋ ਪਾਪੀ ਕੱਢਿਆ, ਸਿੰਘਾਂ ਲਿਆ ਸਾਫਾ ਗਲ ਜ਼ਾਲਮ ਦੇ ਪਾ। ਸਿੰਘਾਂ ਸਿਰ ਪਾਪੀ ਦਾ ਵੱਢ ਕੇ, ਧੀ ਮਾਛੀ ਦੀ ਸਲਮਾ ਲਈ ਬਚਾ। ਸਿੰਘਾਂ ਬਾਜੀ ਸਿਰ ਦੀ ਲਾ ਕੇ ਧਰਮ ਕੀਤਾ, ਇੱਕ ਅਲਬਾ ਲਈ ਬਚਾ। ਮਾਛੀ ਲੱਖ ਸ਼ੁਕਰ ਗੁਜਾਰੇ ਸਿੰਘਾਂ,ਧੀ ਲੈ ਪਿਆ ਲਾਹੌਰ ਦੇ ਰਾਹ। ਫ਼ਲ ਕੀਤੀਆਂ ਦੇ ਕੇ ਜਾਫ਼ਰ ਖ਼ਾਨ ਨੂੰ,ਰਾਠੀ ਸਿੰਘ ਗਏ ਜੰਗਲ ਸੀ ਆ। ਅੱਜ ਤੀਕ ਲੋਕੀ ਇਸ ਸੰਸਾਰ ਦੇ ਜੀ ,ਜਸ ਰਹੇ ਨੇ ਸਿੰਘਾਂ ਦਾ ਗਾ। ਚੁਗਲ ਚੁਗਲੀ ਤੋਂ ਨਹੀ ਬਾਜ ਆਉਦੇ, ਆਖ਼ਰ ਆਪਣਾ ਵਾਰ ਚਲਾ ਦਿੱਤਾ। ਨਿਰੰਜਣੀਆ ਪਾਪੀ ਲਾਹੋਰ ਪੁੱਜਾ , ਜ਼ਕਰੀਏ ਖ਼ਾਨ ਦੇ ਤਾਈਂ ਭੜਕਾ ਦਿੱਤਾ। ਕਹੇ ਤਾਰੂ ਸਿੰਘ ਨੇ ਖ਼ਾਨ ਜੀ ਗ਼ਦਰ ਪਾਇਆ,ਤੁਹਾਡਾ ਰੋਹਬ ਭੁੱਲਾ ਦਿੱਤਾ। ਜੱਥੇ ਸਿੰਘਾਂ ਦੇ ਉਹਦੇ ਪਾਸ ਆਉਦੇ,ਉਹਨੇ ਲੁੱਟ ਦਾ ਆਲਮ ਮਚਾ ਦਿੱਤਾ। ਚੁਗਲੀ ਸੁਣ ਕੇ ਖ਼ਾਨ ਨੂੰ ਅੱਗ ਲੱਗੀ,ਕਹਿੰਦਾ ਤਾਰੂ ਸਿੰਘ ਲਿਆਓ ਏਥੇ। ਰਤੀ ਭਰ ਨਹੀ ਕੋਈ ਰਹਿਮ ਕਰਨਾ,ਬੰਨ ਮੁਸ਼ਕਾਂ ਉਹਨੂੰ ਮੰਗਵਾਓੇ ਏਥੇ। ਤੁਹਾਡੇ ਰਾਹ ਦਾ ਜੇ ਕੋਈ ਬਣੇ ਰੋੜਾ, ਸਿਰ ਉਸ ਦਾ ਭੰਨ ਲਿਆਓ ਏਥੇ। ਜੇ ਕਰ ਤਾਰੂ ਸਿੰਘ ਨਾ ਈਨ ਮੰਨੇ,ਬੰਂਨ ਬੱਕਰੇ ਵਾਂਗ ਉਹਨੂੰ ਝਟਕਾ ਏਥੇ। ਕਿਹਾ ਜ਼ਕਰੀਏ ਤਾਰੂ ਸਿੰਘ ਤਾਈਂ,ਛੱਡ ਸਿੱਖੀ ਤੇ ਐਸ਼ ਕਮਾ ਸਿੰਘਾ । ਕੀ ਲੈਣਾ ਗੁਰੂ ਦਾ ਸਿੰਘ ਬਣਕੇ, ਪੜ੍ਹ ਕੇ ਕਲਮਾਂ ਮੋਮਨ ਅਖਵਾ ਸਿੰਘਾ ? ਡੋਲੇ ਹੂਰਾਂ ਦੇ ਲੈ ਤੇ ਮਾਣ ਮੋਜਾਂ, ਰੁਤਬਾ ਰਾਜ ਦਾ ਤੂੰ ਉੱਚਾ ਪਾ ਸਿੰਘਾ । ਜੇ ਕਰ ਮੰਨੀ ਨਾ ਤੂੰ ਗੱਲ ਮੇਰੀ, ਮੈਂ ਦੇਵਾਂ ਬੱਕਰੇ ਵਾਂਗ ਝਟਕਾ ਸਿੰਘਾ । ਤਾਰੂ ਸਿੰਘ ਨੇ ਗਰਜ਼ ਕੇ ਕਿਹਾ ਅੱਗੋ,ਐਵੇਂ ਉੱਡ ਨਾ ਗੈਸੀ ਗੁਬਾਰਿਆ ਉਏ। ਡਿੱਗ ਕੇ ਧਰਤ ਤੇ ਤੂੰ ਗਰਕ ਹੋਣਾ,ਟੀਸੀ ਚੜਿਆ ਐਡੇ ਚੁਬਾਰਿਆ ਉਏ। ਤੇਰਾ ਜੱਗ ਤੋਂ ਨਾਮੋ ਨਿਸ਼ਾਨ ਮਿਟਣਾ, ਕਾਹਦਾ ਮਾਣ ਕਰੇ ਹੰਕਾਰਿਆ ਉਏ। ਤੈਨੂੰ ਮੌਤ ਦੇ ਜਦੋ ਨੇ ਬਾਜ਼ ਪੈਣੇ, ਜਾਣਾ ਪਲਾਂ ਅੰਦਰ ਤੂੰ ਵੀ ਮਾਰਿਆ ਉਏ। ਅੱਖ਼ਾਂ ਲਾਲ ਕਰਕੇ ਕਿਹਾ ਜ਼ਕਰੀਏ ਨੇ,ਮਾਰ ਜੁੱਤੀਆਂ ਕੇਸ ਲਾਹ ਦਿਆਂਗਾ। ਜੇ ਮੰਨੀ ਨਾ ਸਿੰਘਾ ਤੂੰ ਈਦ ਮੇਰੀ, ਚਾੜ ਚੜਖੜੀ ਮਜ਼ਾ ਚਿਖਾ ਦਿਆਂਗਾ। ਜਿਹੜੇ ਕੇਸਾਂ ਦਾ ਸਿੰਘਾ ਮਾਣ ਤੈਨੂੰ, ਸਣੇ ਖੋਪਰੀ ਇਹ ਕਟਵਾ ਦਿਆਂਗਾ। ਦੁਨੀਆਂ ਵੇਖੇਗੀ ਐਸੀ ਮੌਤ ਮਾਰਾ ,ਤੇਰਾ ਨਾਮੋ ਨਿਸ਼ਾਨ ਮਿਟਾ ਦਿਆਂਗਾ। ਤਾਰੂ ਸਿੰਘ ਨੇ ਕੜਕ ਜਵਾਬ ਦਿੱਤਾ,ਕਿਹੜਾ ਮੂੰਹ ਲੈ ਦਰਗਾਹ ਜਾਵੇਗਾ ਤੂੰ। ਦੋ ਜਹਾਨ ਦੀ ਤੈਨੂੰ ਫ਼ਿਟਕਾਰ ਪੈਣੀ,ਕਾਲਖ ਮੱਥੇ ਤੇ ਦੁਸ਼ਟਾ ਲਗਵਾਏਗਾ ਤੂੰ। ਜਿਹੜੇ ਰਾਜ ਦਾ ਪਿਆ ਮਾਣ ਕਰਦਾ,ਬੇੜ੍ਹਾ ਇਸ ਦਾ ਗਰਕ ਕਰਵਾਏਗਾ ਤੂੰ। ਸਿਦਕ ਮੇਰਾ ਤੈਥੋਂ ਟੁਟਣਾ ਨਹੀ, ਸਿਰ ਜੁੱਤੀਆਂ ਖਾਲਸੇ ਦੀਆਂ ਖਾਏਗਾ ਤੂੰ। ਤਾਰੂ ਸਿੰਘ ਨੇ ਜਰਾ ਨਾ ਈਨ ਮੰਨੀ,ਦੁਸ਼ਟਾਂ ਜ਼ੁਲਮ ਦਾ ਭਾਬੜ ਮਚਾ ਦਿੱਤਾ। ਚੜਖੜੀ ਚਾੜ ਕੋਹਿਆ ਸੀ,ਫ਼ਿਰ ਰੱਬੀ ਨਾਲ ਖੋਪਰ ਸਿੰਘ ਦਾ ਲਾਹ ਦਿੱਤਾ। ਧਰਤੀ ਕੰਬੀ ਤੇ ਅਕਾਸ਼ ਵੀ ਡੋਲਿਆ ਸੀ,ਜ਼ਾਲਮਾਂ ਕਹਿਰ ਸੀ ਢਾਹ ਦਿੱਤਾ। ਐਨਾ ਜੁਲਮ ਕਰਕੇ ਰੱਜਿਆ ਨਾ, ਜਖ਼ਮੀ ਸਿੰਘ ਨੂੰ ਬਾਹਰ ਸੁਟਵਾ ਦਿੱਤਾ। ਤਾਰੂ ਸਿੰਘ ਤੇ ਜ਼ੁਲਮ ਹੋਇਆ,ਫ਼ਿਰ ਕੁਦਰਤ ਆਪਣਾ ਰੰਗ ਵਿਖਾ ਦਿੱਤਾ। ਜ਼ਾਲਮ ਖ਼ਾਨ ਨੂੰ ਐਸਾ ਵਖ਼ਤ ਪਾਇਆ,ਉਹਨੂੰ ਬੰਨ ਪੇਸ਼ਾਬ ਦਾ ਪਾ ਦਿੱਤਾ। ਕਿਸੇ ਦਵਾ ਦਾਰੂ ਦਾ ਨਾ ਅਸਰ ਹੋਇਆ,ਸੋਚਾਂ ਵਿਚ ਸੀ ਐਸਾ ਪਾ ਦਿੱਤਾ। ਅੰਤ ਖ਼ਾਲਸੇ ਦੀ ਪਾਪੀ ਸ਼ਰਨ ਆਇਆ,ਉੱਚਾ ਸਿਰ ਉਹਦਾ ਝੁਕਾ ਦਿੱਤਾ। ਤਾਰੁ ਸਿੰਘ ਤੇ ਜ਼ੁਲਮ ਹੋਇਆ, ਲੋਕੀ ਉਂਗਲਾਂ ਮੂੰਹ ਵਿਚ ਪਾਉਣ ਲੱਗੇ। ਜ਼ਕਰੀਏ ਖ਼ਾਨ ਨੂੰ ਪੇਸ਼ਾਬ ਦਾ ਬੰਨ ਪਿਆ, ਦੁਸ਼ਟ ਫ਼ਿਰ ਪਛਤਾਉਣ ਲੱਗੇ। ਪਾਪੀ ਖ਼ਾਨ ਨੇ ਲਏ ਤਰਲੇ,ਜੰਬਰ ਸੁਬੇਗ ਸਿੰਘ ਖਾਲਸੇ ਪਾਸ ਅਉਣ ਲੱਗੇ। ਫ਼ਿਰ ਖਾਲਸੇ ਬੈਠ ਗੁਰਮਤਾ ਕੀਤਾ, ਜੋੜਾ ਤਾਰੂ ਸਿੰਘ ਦਾ ਮੰਗਵਾਉਣ ਲੱਗੇ। ਕਪੂਰ ਸਿੰਘ ਨੇ ਕਿਹਾ ਸੁਬੇਗ ਸਿੰਘ ਤਾਂਈ, ਸੁਨੇਹਾ ਖਾਲਸੇ ਦਾ ਪਹੁੰਚਾ ਦੇਵੋ। ਜਿਹੜੇ ਨਿਰਦੋਸ਼ ਸਿੰਘਾਂ ਦੇ ਸਿਰਾਂ ਦੇ ਉਸ ਅੰਬਾਰ ਲਾਏ,ਉਹ ਵੀ ਗਿਰਾ ਦੇਵੋ। ਕਤਲੇਆਮ ਸਿੰਘਾਂ ਦੀ ਬੰਦ ਕਰਕੇ, ਖੂਨੀ ਚੜਖੜੀਆਂ ਵੀ ਸਭ ਪੁਟਵਾਂ ਦੇਵੋ। ਜ਼ੁਲਮ ਸਿੰਘਾਂ ਤੇ ਪੈਣੇ ਹੁਣ ਬੰਦ ਕਰਨੇ, ਸੰਗਲ ਗੁਲਾਮੀ ਵਾਲੇ ਵੀ ਲਾਹ ਦੇਵੋ। ਈਨਾਂ ਖ਼ਾਨ ਨੇ ਸਾਰੀਆਂ ਮਂੰਨੀਆਂ ਸੀ, ਉਹਨੇ ਸ਼ਾਹੀ ਹੁਕਮ ਫ਼ੁਰਮਾ ਦਿੱਤੇ। ਖਾਨ ਸਿੰਘਾਂ ਦੇ ਸਿਰਾਂ ਦੇ ਜੋ ਅੰਬਾਰ ਲਾਏ,ਉਹ ਵੀ ਤਰੁੰਤ ਗਿਰਵਾ ਦਿੱਤੇ। ਚੜਖੜੀਆਂ ਪੁੱਟਣ ਦੇ ਹੁਕਮ ਕੀਤੇ,ਸੰਗਲ ਕੈਦੀਆਂ ਦੇ ਸਾਰੇ ਲਾਹ ਦਿੱਤੇ। ਤੋਬਾ ਮੇਰੀ, ਮੈਂ ਨਹੀ ਜ਼ੁਲਮ ਕਰਦਾ, ਐਸੇ ਕੰਨਾਂ ਨੂੰ ਹੱਥ ਸੀ ਲਾ ਦਿੱਤੇ। ਆਖ਼ਰ ਜੋੜਾ ਤਾਰੂ ਸਿੰਘ ਦਾ ਲੈ ਆਂਦਾ,ਸਿਰ ਖ਼ਾਨ ਦੇ ਆਣ ਵਰਾਉਣ ਲੱਗੇ। ਜਦ ਛਿੱਤਰ ਸਿੰਘ ਦਾ ਖ਼ਾਨ ਦੇ ਸਿਰ ਵੱਜੇ, ਕਤਰੇ ਪੇਸ਼ਾਬ ਦੇ ਆਉਣ ਲੱਗੇ। ਜਲਦੀ ਕਰੋ ਛੇਤੀ ਹੋਰ ਮਾਰੋ, ਖ਼ਾਨ ਅਹਿਲਕਾਰਾਂ ਦੇ ਤਾਈਂ ਫ਼ੁਰਮਾਉਣ ਲ਼ੱਗੇ। ਛਿੱਤਰ ਖਾ ਖ਼ਾਨ ਦਾ ਅੰਤ ਹੋਇਆ, ਏਧਰ ਤਾਰੂ ਸਿੰਘ ਚਾਲਾ ਪਾਉਣ ਲੱਗੇ। ਹੰਕਾਰੀ ਖਾਨ ਦਾ ਅੰਤ ਹੋਇਆ,ਬੋਲ ਤਾਰੂ ਸਿੰਘ ਵੀ ਆਪਣਾ ਪੁਗਾ ਗਿਆ ਸੀ। ਜੁਤੀਆਂ ਖਾਂਦਾ ਖਾਨ ਗਿਆ ਨਰਕੀ, ਟਿਕੇ ਬਦੀਆਂ ਨੇ ਮੱਥੈ ਲਗਵਾ ਗਿਆ ਸੀ। ਧਰਮੀਆਂ ਦੀ ਸਾਰੇ ਜੈ ਜੈ ਕਾਰ ਹੁੰਦੀ, ਰੁਤਬਾ ਸ਼ਹੀਦ ਦਾ ਉਹ ਪਾ ਗਿਆ ਸੀ। ਧਰਮੀ ਸਿਦਕ ਤੋਂ ਡੋਲਿਆ ਨਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਗਿਆ ਸੀ। ਜਿਹਨੇ ਖਾਲਸੇ ਨਾਲ ਵੈਰ ਕੀਤਾ, ਸਿੰਘਾਂ ਮਜ਼ਾ ਉਸ ਨੂੰ ਤਰੁੰਤ ਚਿਖਾ ਦਿੱਤਾ। ਜਿਹਨੇ ਪਾਈ ਭਾਜੀ ਇੱਕੀਆਂ ਦੀ, ਇੱਕਤੀ ਪਾ ਕੇ ਹਿਸਾਬ ਮੁਕਾ ਦਿੱਤਾ। ਸ਼ਰਨ ਆਏ ਦੀ ਖਾਲਸੇ ਲਾਜ ਰੱਖੀ, ਮਾਣ’ਢਿੱਲੋਂ” ਦਾ ਹੋਰ ਵਧਾ ਦਿੱਤਾ। ਸਿਰ ਦਿੱਤੇ ਪਰ ਸਿਦਕ ਨਾ ਮੂਲ ਹਾਰੇ, ਨਾਮ ਕੌਮ ਦਾ ਹੋਰ ਚਮਕਾ ਦਿੱਤਾ। 694
Love Pyar / Love You Mom :)« on: July 15, 2014, 12:50:33 PM »
Your mom carried you in her
womb for nine months. She felt sick for months with nausea, then she watched her feet swell and her skin stretch and tear. She struggled to climb stairs. She got breathless quickly. She suffered many sleepless nights. She then went through EXCRUCIATING PAIN to bring you into this world. She became your nurse, your chef, your maid, your chauffeur, your biggest fan, your teacher, and your best friend. She's struggled for you, cried over you, hoped the best for you, and prayed for you. Most of us take our mom for granted. But there are people who have lost or never even seen theirs. :omyeyes: 695
Members Pics / Re: Punjabijanta female staf pic« on: July 15, 2014, 12:41:27 PM »veer ey karam singh aa main photo bana reha :D:mauka deakh ke choka marr gya tu :D: :D: 696
Members Pics / Re: Punjabijanta female staf pic« on: July 15, 2014, 12:31:50 PM »
tahi punjabi janta ena sfalpurvak dhang nal chal reha :D: par vich ekk banda kon aa jehra kudia de nal dhakka marr eha ?? karm singh ja gujjar :D: :D:
697
Discussions / Re: Grib da muh Guru di golak« on: July 15, 2014, 12:19:26 PM »
bhut hi wadia vichar aa , iss nal help vi hoo jawe gi te sharhda nal matha vi takk dewa ge , bhahar wasde punjabiyan te mainu maan aa =D>
698
PJ Games / Re: Throw something at the user above u« on: July 15, 2014, 07:24:05 AM »
pka kala rang :D:
699
Gup Shup / Re: 1 DAY WITH PERSON ABOVE« on: July 15, 2014, 07:21:00 AM »
ehnu vi mauka milna chaida , chal bai kar jo karna ajj mai piche soo jana gaddi de :D: :D:
700
PJ Games / Re: ~*What Will U Do If The Above Person Knock At Your Door*~« on: July 15, 2014, 07:15:32 AM »
ohh balle ekk ta cheeja chak ke bhaj janda upro kuttan di dhamki dina , je hun mai teri mummy nu dass ta ki ehh sadde ghare aa ke ki keh ke gya deakhi jayi fer pichli waar wangu neel pai jane ne tere :D: :D:
|