521
Love Pyar / Re: happy friendship day to all pj friends
« on: August 03, 2014, 03:31:27 AM »
thanku minio :hugg: , mere vlo vi sab nu happy friendship :)
This section allows you to view all posts made by this member. Note that you can only see posts made in areas you currently have access to. 521
Love Pyar / Re: happy friendship day to all pj friends« on: August 03, 2014, 03:31:27 AM »
thanku minio :hugg: , mere vlo vi sab nu happy friendship :)
522
Religion, Faith, Spirituality / Re: Daily Hukamnama from Golden Temple Amritsar« on: August 03, 2014, 01:13:48 AM »
ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ
ਅੱਜ ਦਾ ਮੁੱਖਵਾਕ 3.8.2014, ਐਤਵਾਰ , ੧੯ ਸਾਵਣ (ਸੰਮਤ ੫੪੬ ਨਾਨਕਸ਼ਾਹੀ) ਸੋਰਠਿ ਮਹਲਾ ੫ ॥ ਪੁਤ੍ਰ ਕਲਤ੍ਰ ਲੋਕ ਗ੍ਰਿਹ ਬਨਿਤਾ ਮਾਇਆ ਸਨਬੰਧੇਹੀ ॥ ਅੰਤ ਕੀ ਬਾਰ ਕੋ ਖਰਾ ਨ ਹੋਸੀ ਸਭ ਮਿਥਿਆ ਅਸਨੇਹੀ ॥੧॥ ਰੇ ਨਰ ਕਾਹੇ ਪਪੋਰਹੁ ਦੇਹੀ ॥ ਊਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ ਸਨੇਹੀ ॥ ਰਹਾਉ ॥ ਤੀਨਿ ਸੰਙਿਆ ਕਰਿ ਦੇਹੀ ਕੀਨੀ ਜਲ ਕੂਕਰ ਭਸਮੇਹੀ ॥ ਹੋਇ ਆਮਰੋ ਗ੍ਰਿਹ ਮਹਿ ਬੈਠਾ ਕਰਣ ਕਾਰਣ ਬਿਸਰੋਹੀ ॥੨॥ ਅਨਿਕ ਭਾਤਿ ਕਰਿ ਮਣੀਏ ਸਾਜੇ ਕਾਚੈ ਤਾਗਿ ਪਰੋਹੀ ॥ ਤੂਟਿ ਜਾਇਗੋ ਸੂਤੁ ਬਾਪੁਰੇ ਫਿਰਿ ਪਾਛੈ ਪਛੁਤੋਹੀ ॥੩॥ ਜਿਨਿ ਤੁਮ ਸਿਰਜੇ ਸਿਰਜਿ ਸਵਾਰੇ ਤਿਸੁ ਧਿਆਵਹੁ ਦਿਨੁ ਰੈਨੇਹੀ ॥ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈ ਸਤਿਗੁਰ ਓਟ ਗਹੇਹੀ ॥੪॥੪॥ (ਅੰਗ ੬੦੯) ☬ ਪੰਜਾਬੀ ਵਿਆਖਿਆ :- ☬ ਹੇ ਭਾਈ! ਪ੍ਰਤ੍ਰ, ਇਸਤ੍ਰੀ, ਘਰ ਦੇ ਹੋਰ ਬੰਦੇ ਤੇ ਜ਼ਨਾਨੀਆਂ (ਸਾਰੇ) ਮਾਇਆ ਦੇ ਹੀ ਸਾਕ ਹਨ। ਅਖ਼ੀਰ ਵੇਲੇ (ਇਹਨਾਂ ਵਿਚੋਂ) ਕੋਈ ਭੀ ਤੇਰਾ ਮਦਦਗਾਰ ਨਹੀਂ ਬਣੇਗਾ, ਸਾਰੇ ਝੂਠਾ ਹੀ ਪਿਆਰ ਕਰਨ ਵਾਲੇ ਹਨ।੧। ਹੇ ਮਨੁੱਖ! (ਨਿਰਾ ਇਸ) ਸਰੀਰ ਨੂੰ ਹੀ ਕਿਉਂ ਲਾਡਾਂ ਨਾਲ ਪਾਲਦਾ ਰਹਿੰਦਾ ਹੈਂ? (ਜਿਵੇਂ) ਧੂਆਂ, (ਜਿਵੇਂ) ਬੱਦਲ (ਉੱਡ ਜਾਂਦਾ ਹੈ, ਤਿਵੇਂ ਇਹ ਸਰੀਰ) ਨਾਸ ਹੋ ਜਾਇਗਾ। ਸਿਰਫ਼ ਪਰਮਾਤਮਾ ਦਾ ਭਜਨ ਕਰਿਆ ਕਰ, ਉਹੀ ਅਸਲ ਪਿਆਰ ਕਰਨ ਵਾਲਾ ਹੈ।ਰਹਾਉ। ਹੇ ਭਾਈ! (ਪਰਮਾਤਮਾ ਨੇ) ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲਾ ਤੇਰਾ ਸਰੀਰ ਬਣਾ ਦਿੱਤਾ, (ਇਹ ਅੰਤ ਨੂੰ) ਪਾਣੀ ਦੇ, ਕੁੱਤਿਆਂ ਦੇ, ਜਾਂ, ਮਿੱਟੀ ਦੇ ਹਵਾਲੇ ਹੋ ਜਾਂਦਾ ਹੈ। ਤੂੰ ਇਸ ਸਰੀਰ-ਘਰ ਵਿਚ (ਆਪਣੇ ਆਪ ਨੂੰ) ਅਮਰ ਸਮਝ ਕੇ ਬੈਠਾ ਰਹਿੰਦਾ ਹੈਂ, ਤੇ ਜਗਤ ਦੇ ਮੂਲ ਪਰਮਾਤਮਾ ਨੂੰ ਭੁਲਾ ਰਿਹਾ ਹੈਂ।੨। ਹੇ ਭਾਈ! ਅਨੇਕਾਂ ਤਰੀਕਿਆਂ ਨਾਲ (ਪਰਮਾਤਮਾ ਨੇ ਤੇਰੇ ਸਾਰੇ ਅੰਗ) ਮਣਕੇ ਬਣਾਏ ਹਨ; (ਪਰ ਸੁਆਸਾਂ ਦੇ) ਕੱਚੇ ਧਾਗੇ ਵਿਚ ਪਰੋਏ ਹੋਏ ਹਨ। ਹੇ ਨਿਮਾਣੇ ਜੀਵ! ਇਹ ਧਾਗਾ (ਆਖ਼ਰ) ਟੁੱਟ ਜਾਇਗਾ, (ਹੁਣ ਇਸ ਸਰੀਰ ਦੇ ਮੋਹ ਵਿਚ ਪ੍ਰਭੂ ਨੂੰ ਵਿਸਾਰੀ ਬੈਠਾ ਹੈਂ) ਫਿਰ ਸਮਾ ਵਿਹਾ ਜਾਣ ਤੇ ਹੱਥ ਮਲੇਂਗਾ।੩। ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਪੈਦਾ ਕਰ ਕੇ ਤੈਨੂੰ ਸੋਹਣਾ ਬਣਾਇਆ ਹੈ ਉਸ ਨੂੰ ਦਿਨ ਰਾਤ (ਹਰ ਵੇਲੇ) ਸਿਮਰਦਾ ਰਿਹਾ ਕਰ। ਹੇ ਦਾਸ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਗੁਰੂ ਦਾ ਆਸਰਾ ਫੜੀ ਰੱਖਾਂ।੪।੪। ☬ENGLISH TRANSLATION :- ☬ SORATH, FIFTH MEHL: Children, spouses, men and women in ones household, are all bound by Maya. At the very last moment, none of them shall stand by you; their love is totally false. || 1 || O man, why do you pamper your body so? It shall disperse like a cloud of smoke; vibrate upon the One, the Beloved Lord. || Pause || There are three ways in which the body can be consumed it can be thrown into water, given to the dogs, or cremated to ashes. He considers himself to be immortal; he sits in his home, and forgets the Lord, the Cause of causes. || 2 || In various ways, the Lord has fashioned the beads, and strung them on a slender thread. The thread shall break, O wretched man, and then, you shall repent and regret. || 3 || He created you, and after creating you, He adorned you meditate on Him day and night. God has showered His Mercy upon servant Nanak; I hold tight to the Support of the True Guru. || 4 || 4 || 523
Pics / Re: one off special« on: August 03, 2014, 01:09:54 AM »
mere vlo sat shri akal bula devi :smile:
524
Complaints / Re: PJ loading problems« on: August 03, 2014, 01:04:38 AM »
mere vi lagda chrome karke problem aa , yeah ahi same kuj hunda mere nal bi :smh:
525
Birthdays / Re: Happy Bday inder preet (5)« on: August 03, 2014, 12:46:43 AM »
happy b'day bai tenu
526
Shayari / Re: ਸਭ ਤੋਂ ਖਤਰਨਾਕ...!!« on: August 03, 2014, 12:44:12 AM »ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖਤਰਨਾਕvery nice lines bro :ok: bilkul sahi aa sirf supne deakhan nal ni kuj hunda kuj karke vi dikhauna painda , ohh kehde hunde ne well done is better then well said :) 527
Complaints / Re: ah lo ji chat cho fer erorr aa gia« on: August 02, 2014, 12:39:38 PM »
meri chat ta hun 8the mardi aa :D: :D:
528
Gup Shup / Re: chhottiya da kam,,« on: August 01, 2014, 12:45:29 PM »
mai ni bai kdi karke gya fer ghardeya nu keh ke 3-4 chuttian hor wadda lainda si bass eve lagda jive 2 saal purani gall aa :D: :D:
529
Fun Time / Re: ---- WAT woULD yoU giVE THE aboVE persON 4 their B -DAY??« on: August 01, 2014, 12:36:02 PM »
shishi :D:
530
Pics / Re: value of something« on: August 01, 2014, 12:31:20 PM »
haan bai hoyea fer ehni jayda value ghat ni hundi jad cheej kole hundi ehde ch jayda ghat show kitti gyi aa :D: :D:
531
PJ Games / Re: ~*What Will U Do If The Above Person Knock At Your Door*~« on: August 01, 2014, 12:25:34 PM »
le apni dosti de nam ajj ander aja chaa pani pee fer agli karwayi suru karda mai yaar :hugg:
532
Fun Time / Re: ---- WAT woULD yoU giVE THE aboVE persON 4 their B -DAY??« on: August 01, 2014, 12:22:44 PM »
lungi :D:
533
Fun Time / Re: ---- WAT woULD yoU giVE THE aboVE persON 4 their B -DAY??« on: August 01, 2014, 12:09:05 PM »
mass gainer :D:
534
PJ Games / Re: ~*What Will U Do If The Above Person Knock At Your Door*~« on: August 01, 2014, 12:00:10 PM »
hun apni mummy nu vi lai aunda ohdan ta bhut bolda si mummy nu dassuga je tu hun mainu kutteya :D: :D:
535
PJ Games / Re: Pj te user kehde area de jadda ne ?« on: August 01, 2014, 11:46:58 AM »
malwe wale att ne bi att ne bi att ne :blink:
536
Pics / Re: girl's effect on boys life nd study...« on: August 01, 2014, 11:33:43 AM »
ajj mai ekk shop ch behtha si kapde deakh reha si ekk kudi kole aa ke bah gyi ena tezz ohne deo leyea hoyea si bai mera ta ekk vaar sir ghum gya , ohh bai ohne ta nasha jeha karna shuru karta mera ta control khoyi jawe masa apne app nu sambaleya mai jaldi ohtho bajeya fer iss toh pehla kuj karr behthda :D: samj ni aundi kudia nu jrurt payi mundeya nu attract karn de ehh deo jehe la ke aa jandian jehre dimag ch ja ke nasha kar dinde ne :D: :D: :D: :D:
537
Knowledge / Re: Which is your nail...!!!!« on: August 01, 2014, 11:24:07 AM »
①:Romantic. Quiet. :D:
538
Birthdays / Re: happy birthday shaib kaur ღ•pakora ღ•« on: August 01, 2014, 11:20:49 AM »
pakora :D: pehli war notice kitti aa ehh kudi vi iss toh pehla ehda nam vi ni suneya si :D: chalo fer vi janamdin mubark howe ji :)
539
Knowledge / Re: Look closely and the man will change the side of his face« on: July 31, 2014, 01:16:29 PM »
ehh ta bai bhut vaar dekhi aa tu koi app di ehho jehi photo bna ke paa :D: :D:
540
Fun Time / Re: ---- WAT woULD yoU giVE THE aboVE persON 4 their B -DAY??« on: July 31, 2014, 12:50:31 PM »
gujjar :D: :D: :D:
|