1641
December 21, 2024, 11:50:21 AM
This section allows you to view all posts made by this member. Note that you can only see posts made in areas you currently have access to. 1642
Fun Time / Re: ki tusi bhoot ch wishwas karde ho?« on: February 12, 2014, 11:08:37 AM »
nahi , bhoot ni hunde 22 eh ta mann da bheham aa .. :pagel:
1643
Gup Shup / Re: Sach Sach Dasio ???? Ki Tuhada Viah Karwan Nu Dil Karda ???« on: February 09, 2014, 12:30:27 AM »
gujjar 22 ne theek keha appa ne vi 2 veah karune ne fer dowe passe eko jehe hunde ne : :hehe: :hehe:
1644
Shayari / ਸੱਟ ਲੱਗੀ ਆ ਦਿਲ ਤੇ« on: January 15, 2013, 07:43:00 AM »
ਪਿਹਲਾ ਮੈ ਪੋਸਟਾ ਕੋਪੀ ਕਰਦਾ ਸੀ
ਪਰ ਜਦੋ ਦੀ ਸੱਟ ਲੱਗੀ ਆ ਦਿਲ ਤੇ ਓਦੋ ਦੀ ਆਪਣੇ ਆਪ ਸ਼ਾਇਰੀ ਹੋ ਜਾਂਦੀ ਆ .... 1645
Love Pyar / ਦੇਸੀ ਲਵ ਲੈਟਰ« on: January 14, 2013, 05:52:20 AM »ਵੇ happy..... ਹੁਣ ਆਪਣੇ ਦਿਲ ਤੇ ਪਥਰ ਰੱਖ ਕੇ ਮੈਨੂੰ ਭੁਲ ਜਾਵੀਂ । ਹੁਣ ਮੈਂ ਭੋਲੇ ਦੀ ਮੰਗ ਹਾਂ । ਵੇ ਹੁਣ ਤੇਰਾ ਮੇਰਾ ਵਿਵਾਹ ਨਹੀਂ ਹੋ ਸਕਦਾ । ... ਵੇ ਮੇਰੀਆਂ ਫੋਟਾਂ ਅਤੇ ਚਿਟੀਆਂ ਨੂੰ ਛਪਰ ਵਿੱਚ ਛੁਟ ਦੇਵੀ । ਹੋਰ ਨਾ ਕੀਤੇ ਗਲ ਨਾਲ ਲਾ ਬੁਕੀ ਜਾਇਆ ਕਰੀ ।ਵੇ ਅੰਨਿਆਂ ... ਤੈਨੂੰ ਉਹ ਦਿਨ ਬਹੁਤ ਯਾਦ ਆਉਣਗੇ ਜਦੋਂ ਆਪਾਬਾਬੇ ਦੇ ਮੇਲੇ ਤੇ ਮਿਲੇ ਸੀ ਜਿਥੇ ਆਪਾ 2 ਰੁਪਏ ਦੇ ਗੋਲ ਗਪੇ ਖਾਦੇਸੀ ਇਕੋ ਪਲੇਟ ਵਿੱਚ , ਮੈਨੂੰ ਵੀ ਉਹ ਦਿਨਯਾਦ ਆਉਣ ਗੇ । ਹਾਂ ਇੱਕ ਗਲ ਹੋਰ ਜੋ ਤੂੰ ਮੇਲੇ ਤੋਂ ਮੈਨੂੰ ਚੁੰਨੀ ਲੈ ਕੇ ਦਿਤੀਸੀ ਓ ਸਾਡੇ ਕੱਟੇ ਦੀ ਪੂਛ ਮਝ ਨੇ ਪੈਰ ਨਾਲ ਦੱਬ ਦਿਤੀ ਸੀ ਉਹ ਉਸਦੀ ਪੂਛ ਨਾਲ ਬਨ ਦਿਤੀ ਸੀ । ਵੇ ਮੈਂ ਤੈਨੂੰ ਮੇਲੇ ਤੋਂ ਜੋ ਜੁਤੀ ਚੱਕ ਕੇ ਦਿਤੀ ਸੀ ਉਹ ਵਾਪਿਸ਼ ਕਰ ਦੇਵੀ ਉਹ ਹੁਣ ਭੋਲੇ ਨੂੰ ਦੇਣੀ ਹੈ । ਤੇਰੀਆਂ ਭੇਜੀਂਆ ਸਾਰੀਆਂ ਚੀਜਾਂ ਮੇ ਇਕਬਾਲ ਕੋਲ ਭੇਜ ਦਿਤੀਆਂ ਨੇ ਉਸ ਤੋਂ ਲੈ ਲਵੀ ਸਮਾਨ ਚੇਕ ਕਰ ਲਈ ਕੀਤੇ ਕੱਡ ਕੇ ਉਹ ਆਪਣੀ ਸਹੇਲੀ ਨੂੰ ਨਾ ਦੇ ਦੇਵੇ । ਸਮਾਨ ਦੀ ਲਿਸਟ ਮੇ ਲਿਫਾਫੇ ਵਿੱਚ ਪਾ ਦਿਤੀ ਹੈ । ਤੈਨੂੰ ਵਿਆਹ ਦਾ ਕਾਰਡ ਤਾਂ ਨਹੀਂ ਦੇ ਰਹੀ ਪਰ ਮੈਨੂੰ ਪਤਾ ਤੂੰ ਜਰੂਰ ਆਵੇਗਾ ਕਿਉ ਕੀ ਤੈਨੂੰ ਲੱਡੂ ਜਲੇਬੀਆਂ ਬਹੁਤ ਪਸੰਦ ਨੇ ਵੇ ਕੰਜਰਾਂ ਵਾਂਗੂੰ ਕੀਤੇ ਗਾਹ ਨਾ ਪਾ ਦੇਵੀ । ਵੇ ਮਰ ਜਾਣਿਆ ਮੈਨੂੰ ਮਾਫ ਕਰ ਦੇਵੀ ਤੇਰੀ ਨਾ ਹੋਣ ਵਾਲੀ ............... ... ♥ ਬੰਤੋਂ. 1646
Lok Virsa Pehchaan / Re: TOday Real and fake duty of indian calture and sikhism on Rape.....« on: January 11, 2013, 05:44:20 AM »
Raj karega khalsa.......ek din khalsa jrur raj karega
1648
News Khabran / Re: Rapper Honey Singh denies writing offensive lyrics amid public backlash« on: January 02, 2013, 05:18:58 AM »
fukkra sala
1650
Funny Videos / Re: Fevicol Se - Dabangg 2 Chipmunk Version« on: January 02, 2013, 05:07:54 AM »
nice
1651
Help & Suggestions / Re: Pj change ho rahi aa apne sujha dyo« on: January 02, 2013, 05:04:42 AM »
aahi naam tika
1652
Shayari / Re: Ek sach har ek nu ehda di soch rakhni chahidi« on: January 02, 2013, 05:02:29 AM »
sahi kiha ji
1653
Gup Shup / Re: koi latest nam hi suggest kardo P too girl vasta???« on: January 02, 2013, 05:00:58 AM »
parri panna daddi ji
1654
Pics / Re: new year celebration 2013« on: January 02, 2013, 04:58:44 AM »
hanji rabb sukh rehye 2013 hi vich aapa canada ja varna
1656
Gup Shup / true lines« on: December 22, 2012, 02:28:23 AM »ਇਨਸਾਨ ਜਿਸ ਕਿਸੇ ਦੇ ਲਈ ਦਿਲ ਚ ਜਗ੍ਹਾ ਰੱਖਦਾ ਉਹ ਸ਼ਖਸ਼ ਹੀ ਤਕਲੀਫ ਦਿੰਦਾ ਹੈ... 1657
Introductions / New Friends / ssa« on: December 22, 2012, 02:24:15 AM »
sat sri akal
ji mai apne bare fer kde daso :D: 1658
Lyrics / hello hunny bunny..« on: December 22, 2012, 02:15:06 AM »
Ur my pumpkin pumpkin
. hello hunny bunny :p . Im ur dumplin dumplin . hello hunny bunny :p . feeling something something :p . hello hunny bunny, . hunny bunny :p Hunny bunny.. . tuku tukuuuuu… 1659
Jokes Majaak / AIRTEL Wali« on: December 10, 2012, 04:10:27 AM »:excited: ਆ ਗਈ CALL ਤੁਹਾਡੇ ਬਾਈ nu ਲਗਦਾ NUMBER ਮਿਲ ਗਿਆ ਯਾਰੋਂ :blush: ਤੁਹਾਡੀ ਭਰਜਾਈ ਨੂੰ, ਮੈਂ ਚੱਕ ਲਿਆ PHONE, HELLO ਹਾਂਜੀ, ਜੀ ਕੌਣ ? AIRTEL ਵਾਲੀ ਬੀਬੀ ਪਾਕੇ ਬਹਿ ਗਈ ਰੋਣ-ਧੋਣ :blah: ਲਵਾ ਲਓ HELLO TONE, ਗੁੱਸੇ ਵਿੱਚ ਆਕੇ ਮੈਂ ਕੱਟ ਤਾਂ PHONE.. :cry: :cry: :cry: 1660
Shayari / ਫੜ ਲੈਣਾ ਮੌਤ ਨੇ ਛੱਡਣਾ ਨਹੀਂ« on: December 10, 2012, 04:03:03 AM »ਫੜ ਲੈਣਾ ਮੌਤ ਨੇ ਛੱਡਣਾ ਨਹੀਂ, ਕਿਸੇ ਲਈ ਮਰੇ ਤੇ ਤਾਂ ਜਾਣਾ । ਪੀੜ ਅਪਣੀ ਨੂੰ ਪੀੜ ਸਮਝਦਾ ਏ , ਪੀੜ ਕਿਸੇ ਦੀ ਜਰੇ ਤੇ ਤਾਂ ਜਾਣਾ । ਤੇਰਾ ਕੱਲੇ ਦਾ ਤਰਨਾ ਬਹਾਦਰੀ ਨਹੀ , ਲੈ ਕੇ ਡੁਬਦੇ ਨੂੰ ਤਰੇ ਤੇ ਤਾਂ ਜਾਣਾ । ਭਲੇ ਨਾਲ ਤਾਂ ਕਰਦਾ ਹਰ ਕੋਈ ਭਲਾ , ਭਲਾ ਬੁਰੇ ਨਾਲ ਕਰਾ ਤੇ ਤਾਂ ਜਾਣਾ । |