This section allows you to view all posts made by this member. Note that you can only see posts made in areas you currently have access to.
Topics - ♥♥ ਗਭਰੂ ਚੋਟੀ ਦਾ ♥♥
21
« on: January 14, 2013, 05:52:20 AM »
ਵੇ happy..... ਹੁਣ ਆਪਣੇ ਦਿਲ ਤੇ ਪਥਰ ਰੱਖ ਕੇ ਮੈਨੂੰ ਭੁਲ ਜਾਵੀਂ । ਹੁਣ ਮੈਂ ਭੋਲੇ ਦੀ ਮੰਗ ਹਾਂ । ਵੇ ਹੁਣ ਤੇਰਾ ਮੇਰਾ ਵਿਵਾਹ ਨਹੀਂ ਹੋ ਸਕਦਾ । ... ਵੇ ਮੇਰੀਆਂ ਫੋਟਾਂ ਅਤੇ ਚਿਟੀਆਂ ਨੂੰ ਛਪਰ ਵਿੱਚ ਛੁਟ ਦੇਵੀ । ਹੋਰ ਨਾ ਕੀਤੇ ਗਲ ਨਾਲ ਲਾ ਬੁਕੀ ਜਾਇਆ ਕਰੀ ।ਵੇ ਅੰਨਿਆਂ ... ਤੈਨੂੰ ਉਹ ਦਿਨ ਬਹੁਤ ਯਾਦ ਆਉਣਗੇ ਜਦੋਂ ਆਪਾਬਾਬੇ ਦੇ ਮੇਲੇ ਤੇ ਮਿਲੇ ਸੀ ਜਿਥੇ ਆਪਾ 2 ਰੁਪਏ ਦੇ ਗੋਲ ਗਪੇ ਖਾਦੇਸੀ ਇਕੋ ਪਲੇਟ ਵਿੱਚ , ਮੈਨੂੰ ਵੀ ਉਹ ਦਿਨਯਾਦ ਆਉਣ ਗੇ । ਹਾਂ ਇੱਕ ਗਲ ਹੋਰ ਜੋ ਤੂੰ ਮੇਲੇ ਤੋਂ ਮੈਨੂੰ ਚੁੰਨੀ ਲੈ ਕੇ ਦਿਤੀਸੀ ਓ ਸਾਡੇ ਕੱਟੇ ਦੀ ਪੂਛ ਮਝ ਨੇ ਪੈਰ ਨਾਲ ਦੱਬ ਦਿਤੀ ਸੀ ਉਹ ਉਸਦੀ ਪੂਛ ਨਾਲ ਬਨ ਦਿਤੀ ਸੀ । ਵੇ ਮੈਂ ਤੈਨੂੰ ਮੇਲੇ ਤੋਂ ਜੋ ਜੁਤੀ ਚੱਕ ਕੇ ਦਿਤੀ ਸੀ ਉਹ ਵਾਪਿਸ਼ ਕਰ ਦੇਵੀ ਉਹ ਹੁਣ ਭੋਲੇ ਨੂੰ ਦੇਣੀ ਹੈ । ਤੇਰੀਆਂ ਭੇਜੀਂਆ ਸਾਰੀਆਂ ਚੀਜਾਂ ਮੇ ਇਕਬਾਲ ਕੋਲ ਭੇਜ ਦਿਤੀਆਂ ਨੇ ਉਸ ਤੋਂ ਲੈ ਲਵੀ ਸਮਾਨ ਚੇਕ ਕਰ ਲਈ ਕੀਤੇ ਕੱਡ ਕੇ ਉਹ ਆਪਣੀ ਸਹੇਲੀ ਨੂੰ ਨਾ ਦੇ ਦੇਵੇ । ਸਮਾਨ ਦੀ ਲਿਸਟ ਮੇ ਲਿਫਾਫੇ ਵਿੱਚ ਪਾ ਦਿਤੀ ਹੈ । ਤੈਨੂੰ ਵਿਆਹ ਦਾ ਕਾਰਡ ਤਾਂ ਨਹੀਂ ਦੇ ਰਹੀ ਪਰ ਮੈਨੂੰ ਪਤਾ ਤੂੰ ਜਰੂਰ ਆਵੇਗਾ ਕਿਉ ਕੀ ਤੈਨੂੰ ਲੱਡੂ ਜਲੇਬੀਆਂ ਬਹੁਤ ਪਸੰਦ ਨੇ ਵੇ ਕੰਜਰਾਂ ਵਾਂਗੂੰ ਕੀਤੇ ਗਾਹ ਨਾ ਪਾ ਦੇਵੀ । ਵੇ ਮਰ ਜਾਣਿਆ ਮੈਨੂੰ ਮਾਫ ਕਰ ਦੇਵੀ ਤੇਰੀ ਨਾ ਹੋਣ ਵਾਲੀ ............... ... ♥ ਬੰਤੋਂ.
22
« on: December 22, 2012, 02:28:23 AM »
ਇਨਸਾਨ ਜਿਸ ਕਿਸੇ ਦੇ ਲਈ ਦਿਲ ਚ ਜਗ੍ਹਾ ਰੱਖਦਾ ਉਹ ਸ਼ਖਸ਼ ਹੀ ਤਕਲੀਫ ਦਿੰਦਾ ਹੈ...
23
« on: December 22, 2012, 02:24:15 AM »
sat sri akal ji mai apne bare fer kde daso :D:
24
« on: December 22, 2012, 02:15:06 AM »
Ur my pumpkin pumpkin . hello hunny bunny :p . Im ur dumplin dumplin . hello hunny bunny :p . feeling something something :p . hello hunny bunny, . hunny bunny :p Hunny bunny.. . tuku tukuuuuu…
25
« on: December 10, 2012, 04:10:27 AM »
:excited: ਆ ਗਈ CALL ਤੁਹਾਡੇ ਬਾਈ nu ਲਗਦਾ NUMBER ਮਿਲ ਗਿਆ ਯਾਰੋਂ :blush: ਤੁਹਾਡੀ ਭਰਜਾਈ ਨੂੰ, ਮੈਂ ਚੱਕ ਲਿਆ PHONE, HELLO ਹਾਂਜੀ, ਜੀ ਕੌਣ ? AIRTEL ਵਾਲੀ ਬੀਬੀ ਪਾਕੇ ਬਹਿ ਗਈ ਰੋਣ-ਧੋਣ :blah: ਲਵਾ ਲਓ HELLO TONE, ਗੁੱਸੇ ਵਿੱਚ ਆਕੇ ਮੈਂ ਕੱਟ ਤਾਂ PHONE.. :cry: :cry: :cry:
26
« on: December 10, 2012, 04:03:03 AM »
ਫੜ ਲੈਣਾ ਮੌਤ ਨੇ ਛੱਡਣਾ ਨਹੀਂ, ਕਿਸੇ ਲਈ ਮਰੇ ਤੇ ਤਾਂ ਜਾਣਾ । ਪੀੜ ਅਪਣੀ ਨੂੰ ਪੀੜ ਸਮਝਦਾ ਏ , ਪੀੜ ਕਿਸੇ ਦੀ ਜਰੇ ਤੇ ਤਾਂ ਜਾਣਾ ।
ਤੇਰਾ ਕੱਲੇ ਦਾ ਤਰਨਾ ਬਹਾਦਰੀ ਨਹੀ , ਲੈ ਕੇ ਡੁਬਦੇ ਨੂੰ ਤਰੇ ਤੇ ਤਾਂ ਜਾਣਾ । ਭਲੇ ਨਾਲ ਤਾਂ ਕਰਦਾ ਹਰ ਕੋਈ ਭਲਾ , ਭਲਾ ਬੁਰੇ ਨਾਲ ਕਰਾ ਤੇ ਤਾਂ ਜਾਣਾ ।
|