This section allows you to view all posts made by this member. Note that you can only see posts made in areas you currently have access to.
Topics - jeet Mr.Lonely
Pages: 1 ... 5 6 7 8 9 [10] 11
181
« on: November 23, 2011, 02:20:40 AM »
ਆਹ ਜੋ ਮਾਡਲਾਂ ਬਣੀਆਂ ਫ਼ਿਰਦੀਆਂ ਨੇ, ਮੈਂ ਆਟੋ ਵਾਲਿਆਂ ਨਾਲ ਰੱਪਈਏ ਲਈ ਵੀ ਲੜਦੀਆਂ ਦੇਖੀਆਂ | ਜੋ ਸ਼ਕਰਟਾਂ ਪਾ ਕੇ ਫੈਸ਼ਨ ਕਰਦੀਆਂ, ਮੈਂ ਕਈ ਵਾਰੀ ਠੰਡ ਚ’ ਠਰਦੀਆਂ ਦੇਖੀਆਂ | ਆਹ ਜੋ ਫਰਾਰੀ ਗੱਡੀਆਂ ਦੀ ਗੱਲ ਕਰਦੀਆਂ, ਮੈਂ ਟਰੱਕਾਂ ਤੇ ਵੀ, ਲਿਫ਼ਟ ਮੰਗਕੇ ਚੜਦੀਆਂ ਦੇਖੀਆਂ | ਜੋ ਗੱਲਾਂ-ਗੱਲਾਂ ਚ’ ਅਰਬਾਂ ਨੂੰ ਹੱਥ ਲਾ ਜਾਂਦੀਆਂ ਨੇ, ਮੈਂ ਰਿਕਸ਼ੇ ਦਾ ਕਿਰਾਇਆ ਵੀ ਉਧਾਰਾ ਫੜਦੀਆਂ ਦੇਖੀਆਂ|
182
« on: November 23, 2011, 02:18:00 AM »
ਹੁਣ ਹੋਰਾਂ ਦੇ ਤਾਂ BRACELIT ਵੀ ਫਿਟ ਹੋ ਗਏ,ਸਾਡੀ ਵੰਗ ਵੀ ਹੁਣ ਤੇਰੇ ਤੰਗ ਹੋ ਗਈ ....
ਹੋਰਾਂ ਨਾਲ਼ ਤੂੰ ਜਾਕੇ ਪੀਵੇਂ COCA COLA,ਸਾਡੀ ਵਾਰੀ ਕਹਿੰਦੀ ਮੈਨੂੰ ਖੰਘ ਹੋ ਗਈ ....
ਹੋਰਾਂ ਨਾਲ਼ ਹੋ ਗਈ ਇੰਨੀ FRANK ਕੁੜੀਏ,ਸਾਡੀ ਵਾਰੀ MADAM ਨੂੰ ਸੰਗ ਹੋ ਗਈ
ਤੈਨੂੰ ਮਿਲ਼ ਗਿਆ ਹੁਣ ਗੱਡੀ ਵਾਲ਼ਾ ਯਾਰ,ਸਾਡੇ Bullet ਦੀ ਵਾਰੀ ਕਹਿੰਦੀ ਠੰਡ ਹੋ ਗਈ
183
« on: November 23, 2011, 01:58:54 AM »
ਲੋ ਵੀ ਮਿਤਰੋ ਮਿਲੋ ਰੀਟਾ ਤੇ ਉਸਦੇ BOYFRND ਨੂ ਓਹ ਵੀ ਗੋਰਾ :D: :D: :D:
184
« on: November 22, 2011, 12:32:48 AM »
♥ਇਹਨਾਂ ਅੱਖੀਆਂ ਨੂੰ ਉਡੀਕ ਤੇਰੀ ਇਹ ਹੋਰ ਕਿਸੇ ਵੱਲ ਨੀ ਤੱਕਦੀਆ♥ ♥ਤੇਰਾ ਇੱਕ ਦੀਦਾਰ ਕਰਨ ਲਈ ਇਹ ਸਦੀਆਂ ਤੱਕ ਨੀ ਥੱਕਦੀਆ♥ ♥ਵੇਖੀਂ ਕਿਤੇ ਸਾਨੂੰ ਭੁੱਲ ਨਾ ਜਾਵੀਂ ♥ ♥ਕਿਉਂਕਿ ਮੌਤ ਤੋਂ ਬਾਅਦ ਇਹ ਖੁੱਲ ਨੀ ਸਕਦੀਆ ♥
185
« on: November 22, 2011, 12:04:46 AM »
ਇਸ਼ਕ ਕੋਈ ਚੀਜ ਨਹੀ ਦਿਲ ਪਰਚਾੳਣੁ ਦੀ.. ਇਸ਼ਕ ਤਾਂ ਬਲਾ ਹੈ ਦਿਲ ਲਗਾਉਣ ਦੀ.. ਇਸ਼ਕ ਦਾ ਸੌਦਾ ਕਦੇ ਕੀਤਾ ਨਹੀ ਜਾਦਾ.. ਇਸ਼ਕ ਉਹ ਜਾਮ ਹੈ ਜੋ ਪੀਤਾ ਨਹੀ ਜਾਦਾ.. ਕੀ ਸਮਝਾਵਾ ਉਸ ਬੇਦਰਦ ਨੂੰ.. ਇਸ਼ਕ ਹੋ ਜਾਦਾ ਹੈ ਕਦੇ ਕੀਤਾ ਨਹੀ ਜਾਦਾ..
186
« on: November 21, 2011, 07:15:00 AM »
♥♥♥♥♥♥♥ਓਹਨਾ ਲਈ ਜਦ ਅਸੀ ਭਟਕਣਾ ਛੱਡ ਦਿੱਤਾ♥♥♥♥♥♥♥ ♥♥♥♥♥♥♥ਯਾਦ 'ਚ' ਓਹਨਾ ਦੀ ਜਦ ਤੜਫਣਾ ਛੱਡ ਦਿੱਤਾ♥♥♥♥♥♥♥ ♥♥♥♥♥♥♥ਓਹ ਰੋਏ ਤਾਂ ਬਹੁਤ ਕੋਲ ਆ ਕੇ ਮੇਰੇ♥♥♥♥♥♥♥ ♥♥♥♥♥♥♥ਜਦ ਦਿਲ ਮੇਰੇ ਨੇ ਧੜਕਣਾ ਛੱਡ ਦਿੱਤਾ♥♥♥♥♥♥♥
187
« on: November 21, 2011, 06:04:13 AM »
:sad: :sad: ਕੋਣ ਜਾਣਦਾ ਏ ਕਿਸੇ ਦੇ ਦਰਦ ਨੂ , ਇਹ ਦੁਨੀਆ ਧੋਖੇਬਾਜ਼ ਸਾਰੀ ਸਬ ਲੁਟ ਕ ਤੁਰ ਜਾਂਦੇ , ਅਜ ਕਲ ਕੋਣ ਨਿਭਾਵੇ ਯਾਰੀ ਇਸ ਇਸ਼ਕ਼ ਦਾ ਸ਼ੋਂਕ ਹੁੰਦਾ ਹੈ ਦਿਲ ਤੋੜਨਾ ਅਜ ਇਸ ~~ਜੀਤ ~~ ਤੇ ਕਲ ਕਿਸੇ ਹੋਰ ਦੀ ਵਾਰੀ
188
« on: November 21, 2011, 05:33:08 AM »
ਮੋਹੱਬਤ ਦੀ ਇੰਨੀ ਕੁ ਕਹਾਣੀ ਹੈ .... ਟੂਟੀ ਹੋਯੀ ਕਸ਼ਤੀ ਤੇ ਰੁਕੇਯਾ ਹੋਯਾ ਪਾਣੀ ਹੈ !!! ਏਕ ਗੁਲਾਬ ਜੋ ਉਨ੍ਹਾ ਦੀ ਕਿਤਾਬ ਚ ਦਮ ਤੋੜ੍ਹ ਰਿਹਾ .... ਤੇ ਉਨ੍ਹਾ ਨੂ ਇਹ ਵੀ ਨਹੀ ਯਾਦ ਇਹ ਕਿਸ ਦੀ ਨਿਸ਼ਾਨੀ ਹੈ !!!
189
« on: November 21, 2011, 03:57:30 AM »
ਮੌਤ ਮੇਰੀ ਦਾ ਜਸ਼ਨ ਮਨਾਇਆ ਉਸਨੇ .... ਉੱਚੀ ਉੱਚੀ ਰੋ ਕੇ ਦਿਖਾਇਆ ਉਸਨੇ !!!! ਸਭ ਨੇ ਦਿਤੇ ਦਿਲਾਸੇ ਉਸਨੁ ..... ਕੋਈ ਕੀ ਜਾਣੇ ਮੈਨੂੰ ਮੌਤ ਦੀ ਹੇ ਪਾਇਆ ਹੀ ਉਸਨੇ !!!!
190
« on: November 21, 2011, 03:43:13 AM »
♥ ਸਾਡੇ ਨੈਣ ਤੇਰੇ ਹੀ ਰਾਹਾਂ ਵਿੱਚ ਰਹਿੰਦੇ ਨੇ--• -- ਸੱਚ ਜਾਣੀ ਤੇਰੇ ਭੁਲੇਖੇ ਸਾਨੂੰ ਹਰ ਥਾਂ ਪੈਂਦੇ ਨੇ --• • --ਅਸੀ ਲਾਰਾ ਲਾ ਕੇ ਨਹੀ ਆਉਣਾ ਮਿਲਣ ਲਈ--••--ਤੈਨੂੰ ਵੀ ਤਾਂ ਪਤਾ ਲੱਗੇ ਉਡੀਕ ਕੀਹਨੂੰ ਕਹਿੰਦੇ ਨੇ ♥
191
« on: November 21, 2011, 12:46:13 AM »
ਨਾ ਭੁਲਦੀ ਤੇਰੀ ਯਾਦ ਮੈਥੋਂ, ਨਾ ਭੁਲਦਾ ਤੇਰਾ ਪਿਆਰ..... ਮੁਸ਼ਕਲ ਬੜਾ ਹੁੰਦਾ ਏ ਕੱਢਣਾ ਦਿਲ ਆਪਣੇ 'ਚੋਂ ਸੋਹਣਾ ਯਾਰ!!! ਮੌਸਮ ਰੁੱਤਾਂ ਬਦਲ ਗਏ, ਕਈ ਵਾਰੀ ਲੰਗ ਗਈ ਬਹਾਰ,....... ਅੱਜ ਵੀ~~ਜੀਤ~~ ਓਥੇ ਖੜਾ , ਜਿੱਥੇ ਮਿਲੇ ਸੀ ਪਹਿਲੀ ਵਾਰ !!!
192
« on: November 21, 2011, 12:04:38 AM »
ਮੁਦਤਾਂ ਤੋਂ ਬਾਅਦ ਵੀ ਰਹਿਣਗੇ ਚੇਤੇ ਬੋਲ ਤੇਰੇ .... ਧੜਕਨ ਬਣ ਧੜਕੇਗੀ ਬੇਸ਼ਕ ਨਾ ਤੂ ਕੋਲ ਮੇਰੇ !!!! ਬੁਲਾ ਤੇ ਇਕ ਮਿਠੀ ਜੇਹੀ ਫਰਿਆਦ ਰਹੇਗੀ ਤੂ... ਸਾਹਾਂ ਵਰਗਿਏ ਆਖਰੀ ਸਾਹ ਤਕ ਯਾਦ ਰਹੇਗੀ ਤੂ !!!
193
« on: November 20, 2011, 11:52:40 PM »
ਲੋਕੀ ਮਰਦੇ ਇਕ ਵਾਰੀ ਦੋ ਵਾਰੀ ਮਰਿਆ ਮੈ............. ਇਕ ਜਦ ਓਹ ਛਡ ਕ ਚਲੇਗੀ ਤੇ ਅਜ ਸਾਹਾਂ ਨਾਲ ਲੜਇਆ ਮੈ!!!! ਮੇਰੀ ਕੀਤੀ ਵਫ਼ਾ ਦਾ ਓਨੇ ਮੁਲ ਨਾ ਪਾਇਆ ...... ਓਨੇ ਦਿਤਾ ਹਰ ਦਰਦ ਹਸ ਕੇ ਜਰਿਆ ਮੈ!!!! ਮੈਨੂ ਛਡ ਕੇ ਚਲੀ ਗਈ ਓ ਮਰਜਾਨੀ..... ਪਰ ਜਿੰਦਗੀ ਦੇ ਓਸੇ ਮੋੜ ਤੇ ਅਜ ਵੀ ਖੜਇਆ ਮੈ!!!! ਬੀਤੀਆਂ ਹੋਈਆਂ ਯਾਦਾਂ ਦਾ ਮੀਹ ਅਜ ਫੇਰ ਮੇਰੇ ਸੀਨੇ ਤੇ ਵਰਿਆ ਏ..... ਦਿਲ ਚੋ ਨਿਕਲੀ ਇਕ ਮਿਠੀ ਜੇਹੀ ਪੀੜ ਪੈਰ ਜਦ ਓਨੇ ਮੇਰੀ ਕਬਰ ਤੇ ਧਰਿਆ ਏ.!!!!!!
194
« on: November 19, 2011, 07:30:23 AM »
♥♥ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ, ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ ♥♥
♥♥ ਮਰ ਕੇ ਬਣ ਜਾਵਾ ਮੇ ਉਹ ਤਾਰਾ, ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ♥♥
195
« on: November 19, 2011, 07:28:02 AM »
ਉਹ ਪੁੱਛਦੀ ਤੂੰ ਮੈਨੂੰ ਇਹਨਾ ਪਿਆਰ ਕਿਉ ਕਰਦਾ ਏ..... ਮੈ ਕਿਹਾ ਬਸ ਇੱਕ ਜ਼ਿੱਦ ਹੈ ਤੇਰੇ ਲਯੀ ਹਾਰ ਜਾਨ ਦੀ :( ਉਹ ਪੁੱਛਦੀ ਤੂੰ ਮੈਨੂੰ ਜਾਨ -ਜਾਨ ਕਿਉ ਕਹਿੰਦਾ ਏ...... ਮੈ ਕਿਹਾ ਬਸ ਇੱਕ ਤਮਨਾ ਹੈ ਤੇਰੇ ਲਈ ਮਰ ਜਾਨ ਦੀ :( ਉਹ ਕਹਿੰਦੀ ਪਾਗਲ ਕਦੇ ਚੰਨ ਵੀ ਚਕੌਰ ਦਾ ਹੌਇਆ.... ਮੈ ਕਿਹਾ ਇੱਕ ਆਰਜੂ ਹੈ ਇਸ ਆਸ ਚ ਜ਼ਿੰਦਗੀ ਬਤਾਉਣ ਦੀ :(
196
« on: November 19, 2011, 07:22:15 AM »
ਸਾਡੀ ਰੂਹ ਵਿਚ ਯਾਦਾ ਤੇਰੀਆਂ ਨੇ ....... ਤੇਰੀਆਂ ਯਾਦਾ ਹੀ ਸਾਡੀਆਂ ਕਮਜੋਰੀਆਂ ਨੇ !!! ਤੂ ਅਜ ਵੀ ਸਾਡੀ ਜਿੰਦਗੀ ਚ ਆਕੇ ਵੇਖ ਲੈ.... ~~ ਜੀਤ~~ ਦੀਆਂ ਅਖਾ ਚ ਅਜ ਵੀ ਉਡੀਕਾ ਤੇਰੀਆਂ ਨੇ!!! :break: :break:
197
« on: November 19, 2011, 02:41:04 AM »
ਰਾਹ ਤੱਕਦੇ ਤੱਕਦੇ ਉਮਰ ਗੁਜ਼ਰ ਜਾਏਗੀ... ਓਹਦੀ ਯਾਦ ਫ਼ੇਰ ਵੀ ਦਿਲ ’ਚੋ ਨਾ ਜਾਏਗੀ... ਮਰਦੇ ਮਰਦੇ ਦਿਲ ’ਚ ਇੱਕ ਆਸ ਰਹਿ ਜਾਏਗੀ... ਕਿ.ਮੇਰੇ ਆਖਰੀ ਸਾਹ ਲੈਣ ਤੱਕ ਉਸਨੂੰ ਵੀ ਮੇਰੀ ਯਾਦ ਆਏਗੀ.... :sad: :sad: :sad:
198
« on: November 19, 2011, 02:36:06 AM »
ਕਿਸੇ ਦੇ ਦੀਦਾਰ ਵਿਚ ਤੜਫਦਾ ਹੈ ਇਹ ਦਿਲ_
_ਕਿਸੇ ਦੇ ਇੰਤਜ਼ਾਰ ਵਿਚ ਤਰਸਦਾ ਹੈ ਇਹ ਦਿਲ_
_ਕੀ ਕਮਾਲ ਦੀ ਚੀਜ਼ ਹੈ ਇਹ ਦਿਲ_
_ਖੁਦ ਆਪਣਾ ਹੋ ਕੇ ਵੀ ਕਿਸੇ ਹੋਰ ਲਈ ਧੜਕਦਾ ਹੈ ਇਹ ਦਿਲ_♥
199
« on: November 19, 2011, 02:33:14 AM »
ਮਾਂ ਸਾਰਿਆ ਨੂੰ ਜਾਨੋਂ ਵਧ ਕੇ ਹੁੰਦੀ ਹੈ, ਕੋਈ ਕਿੰਨਾ ਵੀ ਵੱਡਾ ਅਫਸਰ ਬਣ ਜਾਵੇ, ਬਾਦਸ਼ਾਹ ਬਣ ਜਾਵੇ, ਮਾਂ ਤੋਂ ਵੱਡਾ ਨਹੀਂ ਹੋ ਸਕਦਾ, ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਂ ਅਕਾਲ ਚਲਾਣਾ ਕਰ ਗਈ ਤਾਂ ਉਨ੍ਹਾਂ ਦੇ ... ਮੂੰਹੋਂ ਇਹ ਸ਼ਬਦ ਨਿਕਲੇ ਸਨ "ਅੱਜ ਮੈਨੂੰ ਮਹਾਰਾਜਾ ਕਹਿਣ ਵਾਲੇ ਤਾਂ ਬਹੁਤ ਨੇ ਪਰ 'ਓਏ ਰਣਜੀਤਿਆ' ਕਹਿਣ ਵਾਲਾ ਕੋਈ ਨੀ ਰਿਹਾ,, Luv U MOM
200
« on: November 19, 2011, 02:26:33 AM »
ਯਾਰੀ ♥ ਦੋਸਤੀ ♥ ਪਿਆਰ ♥ਮੁਹੱਬਤ ♥ ਨਿਭਦੇ ਨਹੀਂ ਵਪਾਰਾਂ ਨਾਲ ♥ ਨੀਵਾਂ ਹੋਕੇ ਰਹਿਣ ‘ਚ ਫਾਇਦਾ ਹੈ ♥ ਰੱਬ ਕਦੇ ਵੀ ਮਿਲਦਾ ਨਹੀਂ ਹੰਕਾਰਾਂ ਨਾਲ,[/color]
Pages: 1 ... 5 6 7 8 9 [10] 11
|