February 26, 2024, 07:09:00 AM

Show Posts

This section allows you to view all posts made by this member. Note that you can only see posts made in areas you currently have access to.


Topics - jeet Mr.Lonely

Pages: 1 ... 6 7 8 9 10 [11]
201
Love Pyar / ਇਸ਼ਕ ਦੇ ਵਰਕੇ
« on: November 19, 2011, 12:31:03 AM »
ਤੂੰ ਇਸ਼ਕ ਦੇ ਵਰਕੇ ਫੌਲਦੀ ਰਹੀ.....
 ਮੈਂ ਲਫ਼ਜ ਪਿਆਰ ਦੇ ਲਿਖਦਾ ਰਵਾਂਗਾਂ!!!
 ਤੂੰ ਅਦਾਵਾਂ ਦੇ ਰੰਗ ਡੌਲਦੀ ਰਹੀ....
 ਮੈਂ ਲਫ਼ਜਾਂ ' ਚ ਮਹਿਕ ਘੌਲਦਾ ਰਵਾਂਗਾਂ!!!
 ਅਹਸਾਸਾਂ ਤੇਰੇ ਨੂੰ ਜ਼ਹਿਨ ' ਚ ਵਸਾ ਕੇ '.....
 ... ਮੈਂ ਨਜ਼ਮ ਪਿਆਰ ਦੀ ਸੌਚਦਾ ਰਵਾਂਗਾ!!!
 ਤੇਰੇ ਡਿਗਦੇ ਹੰਝੂਆਂ ' ਚ ਕਲਮ ਡਬੌ ਕੇ '......
 ਦਰਦ ਇਸ਼ਕੇ ੳ ਮੌਹਬਤ ਦੇ ਲਿਖਦਾ ਰਵਾਂਗਾ!!!!.

202
Love Pyar / ਨੀਂਦ ਵਿਚ ਬਣ ਕੇ ਖਵਾਬ
« on: November 19, 2011, 12:05:41 AM »
ਦਿਲ ਤੇ ਅੱਖ ਦੀ ਕਦੇ ਬਣੇ ਨਾ....ਦੋਵੇ ਕਰਦੇ ਕੰਮ ਖਰਾਬ ਆਏ ਨੇ .....
 ਦਿਲ ਕਹੇ ਮੈਂ ਅਜੇ ਸੋਣਾ ਨੀ....ਮੇਰੀ ਧੜਕਣ ਵਿਚ ਅੱਜ ਮੇਰੇ ਜਨਾਬ ਆਏ ਨੇ...
 ਅੱਖ ਕਹੇ ਅਜੇ ਮੇਨੂੰ ਵੀ ਲੱਗ ਜਾਣ ਦੇ.....ਓਹ ਨੀਂਦ ਵਿਚ ਬਣ ਕੇ ਖਵਾਬ ਏ ਨੇ....

203
Love Pyar / ਕੋਈ ਪੁੱਛੇ ਇਸ ਨਿਮਾਣੇ ਤੋ
« on: November 18, 2011, 01:57:26 AM »
ਕੋਈ ਪੁੱਛੇ ਸਾਥੋਂ ਦਰਦ ਇਨਕਾਰ ਦਾ ਕੀ ਹੁੰਦਾ

ਕੋਈ ਪੁੱਛੇ ਸਾਥੋਂ ਰੰਗ ਬਹਾਰ ਦਾ ਕੀ ਹੁੰਦਾ

 

ਗੁਜ਼ਰ ਜਾਣੀ ਜਿਨ੍ਹਾਂ ਦੀ ਵਿੱਚ ਵਿਛੋੜੇ ਮਰ ਮਰ ਕੇ

ਕੋਈ ਪੁੱਛੇ ਉਨ੍ਹਾਂ ਤੋਂ ਸਾਥ ਯਾਰ ਦਾ ਕੀ ਹੁੰਦਾ

 

ਅਸੀਂ ਯਾਰ ਨੂੰ ਰੱਬ ਤੇ ਇਸ਼ਕ ਨੂੰ ਇਬਾਦਤ ਕਹਿ ਬੈਠੇ

ਲੋਕੌ ਪੁੱਛਣ ਸਾਥੋਂ ਅਸੂਲ ਪਿਆਰ ਦਾ ਕੀ ਹੁੰਦਾ

 

ਆਪਣੇ ਜਿਸਮ ਵਿੱਚੋਂ ਹਰ ਬੂੰਦ ਲਹੂ ਦੀ ਬਹਾ ਦਈਏ

ਕੋਈ ਪੁੱਛੇ ਜੇ ਸਾਥੋਂ ਹੰਝੂ ਯਾਰ ਦਾ ਕੀ ਹੁੰਦਾ

 

ਹਰ ਵਾਰ ਸਹਾਂ ਮੈਂ ਓਹਦੇ ਨੈਣਾਂ ਦਾ ਹੱਸ ਕੇ

ਮੈਂ ਕੀ ਜਾਣਾ ਫੱਟ ਤੀਰ ਅਤੇ ਤਲਵਾਰ ਦਾ ਕੀ ਹੁੰਦਾ....

 

ਇਸ਼ਕ ਉਮਰਾਂ ਦਾ ਰੱਚ ਗਿਆ ਜਿਨ੍ਹਾਂ ਦੇ ਹੱਡੀ

ਉਹ ਕੀ ਜਾਨਣ ਪਿਆਰ ਦਿਨ ਦੋ-ਚਾਰ ਦਾ ਕੀ ਹੁੰਦਾ

 

ਹਰ ਜਨਮ ਲੰਘਿਆ ਤੇਰੀ ਉਡੀਕ ਵਿੱਚ

ਕੋਈ ਪੁੱਛੇ ~~ਜੀਤ~~ ਤੋ  ਸਵਾਦ ਇੰਤਜ਼ਾਰ ਦਾ ਕੀ ਹੁੰਦਾ...

204
ਕੀ ਜਰੂਰਤ ਹੈ ਹੱਥਾਂ ਚ ਪੱਥਰ ਚੁੱਕਣ ਦੀ___ਤੋੜਨ ਵਾਲੇ ਤਾਂ ♥dil♥ ਲਫ਼ਜਾਂ ਨਾਲ ਹੀ ਤੋੜ ਜਾਂਦੇ ਨੇ..♥

205
Love Pyar / ਤੇਥੋ ਚੰਗੇ ਹੰਜੂ ਨੇ ...
« on: November 18, 2011, 12:58:27 AM »
ਨੀ ਤੇਰੇ ਨਾਲੋ ਚੰਗੇ ਇਹ ਹੰਜੂ ਨੇ...
ਜਿਹਰੇ ਯਾਦ ਕਰਨ ਤੇ ਆ ਜਾਂਦੇ!!!
ਤੂ ਅਜ ਵੀ ਲਾਰਾ ਲਾਓਨੀ ਏ...
ਅਸੀਂ ਸਚ ਸਮਜ ਕੇ ਮਨ ਜਾਂਦੇ !!!

206
Love Pyar / ਇੱਕ ਤੇਰੇ ਗਮ ਨੇ........
« on: November 18, 2011, 12:16:12 AM »
ਤੈਨੂੰ ਹੀ ਸੀ ਮੈਂ ਪਿਆਰ ਕਰਦਾ __ਬਸ ਤੈਨੂੰ ਹੀ ਮੈਂ ਚਾਹੁੰਦਾਂ ਸੀ __
ਇੱਕ ਤੇਰੇ ਗਮ ਨੇ ਹੀ ਪਾਗਲਕਰਤਾ __ਨਹੀਂ ਤਾਂ ਹੱਸਣਾ ਮੈਨੂੰ ਵੀ ਆਉਦਾ ਸੀ__
ਤੂੰ ਵੀ ਕਦੇ ਮੈਨੂੰ ਪਿਆਰ ਕਰੇਗੀ __ਇਹ ਤਾਂ ਦਿਲ ਚੋਂ ਹੁਣ ਭੁਲੇਖਾ ਹੀ ਕੱਢਤਾ __
ਕੋਈ ਨਹੀ ਦੇਖਦਾ ਮੇਰੇ ਹੰਝੂਆਂ ਨੂੰ__ ਇਹੀ ਸੋਚਕੇ ~~ਜੀਤ~~  ਹੁਣ ਰੋਣਾ ਹੀ ਛੱਡਤਾ ♥ ;-(

207
Love Pyar / ਪਤਾ ਨਹੀ ਕਿਓ
« on: November 18, 2011, 12:11:38 AM »
ਕੇ ਅਜੇ ਵੀ ਦਿਲ ਤੇਨੁ ਬਥੇਰਾ ਯਾਦ ਕਰਦਾ ........
ਜਦੋ ਤੇਰੇ ਨਾਂ ਵਾਲਾ ਪਾਸਵਰਡ ਆਪਣੀ ਆਈ -ਡੀ ਚ ਭਰਦਾ !!!! :break: :break:

208
ਅਜ ਰਬ ਤੋਂ ਕੁਛ ਮੰਗਣਾ ਚਾਹਇਆ.........
ਸੋਚੇਆ  ਜੇਹਰਾ ਕਦੇ ਬਿਨਾ ਮੰਗੇ ਮਿਲਿਆ ਸੀ ਕਿਓ  ਨਾ ਦੁਬਾਰਾ ਤੇਰਾ ਪਿਆਰ ਮੰਗਾ ..ਲਗਦਾ ਓ ਤਾ ਹੁਣ ਮਿਲਣਾ ਨੀ, ਫਿਰ ਕਿਓ ਨਾ ਯਾਰਾ ਤੇਰੇ ਲਈ ਖੁਸ਼ਿਆ ਹਜ਼ਾਰ ਮੰਗਾ ...ਜੇਹਰਾ ਮੇਰੇ ਤੋਂ ਜਾਦਾ ਤੇਨੁ ਪਿਆਰ ਕਰੇ ਉਸਦਾ ਤੇਰੇ ਲਈ ਪਿਆਰ ਮੰਗਾ!!!!!!

.. ਜਿਸਦਾ ਪਿਆਰ ਪਾ ਕ ਤੂ '' ਜੀਤ '' ਨੂ ਭੁਲ ਜਾਵੇ .. ਜੇਹਰੀ ਤੇਰੇ ਦਿਲ ਚ ਬੱਸੀ ਮੇਰੀ ਤਸਵੀਰ ਹੌਲੀ - ਹੌਲੀ ਗੁਮ  ਜਾਵੇ .. ਪਰ ਮੇਰੇ ਤੋਂ ਤੇਨੂ  ਭੁਲ ਨੀ ਹੋਣਾ ..ਤੇਰੇ ਬਿਨਾ ਕਿਸੇ ਤੇ ਢੁਲ ਨੀ  ਹੋਣਾ.. ਸਾਰੀ ਜਿੰਦਗੀ ਤੇਰੀ ਘਾਟ ਰਹਨੀ ..ਮੇਰੀ ਜਿੰਦਗੀ ਤਾ ਯਾਰਾ ਤੇਰੇ ਬਿਨ ਉਦਾਸ ਰਹਨੀ.. ਹੁਣ ਤੇਰੇ ਦੀਦਾਰ  ਨੂ ~~ਜੀਤ~~  ਤਰਸਦਾ ਰਹੇਗਾ .. ਮੇਰੀਆ ਅਖਾਂ ਚੋ ਪਾਣੀ ਏਵੇਂ ਈ ਵਰਸਦਾ ਰਹੇਗਾ  ..ਕਦੇ ਬੀਤੇ ਸੀ ਕੁਛ ਪਲ ਤੇਰੇ ਨਾਲ ..ਬਸ ਇਹੀ ਸੋਚ ਕ ਥੋਰਾ -ਥੋਰਾ ,  ਇਹ ਨਿਮਾਣਾ ਹਸਦਾ ਰਹੇਗਾ ..........

Pages: 1 ... 6 7 8 9 10 [11]