This section allows you to view all posts made by this member. Note that you can only see posts made in areas you currently have access to.
Topics - jeet Mr.Lonely
Pages: 1 ... 4 5 6 7 8 [9] 10 11
161
« on: December 14, 2011, 01:50:50 AM »
"ਕਿਸ ਹੱਦ ਤੱਕ ਜਾਣਾ ਹੈ ਇਹ ਕੋਣ ਜਾਣਦਾ ਹੈ,ਕਿਸ ਮੰਜ਼ਿਲ ਨੂੰ ਪਾਉਣਾ ਹੈ ਇਹ ਕੋਣ ਜਾਣਦਾ ਹੈ, ਪਿਆਰ ਦੇ ਦੋ ਪੱਲ ਨੇ ਜੀਅ ਭਰ ਕੇ ਜੀਅ ਲੈ ਸੱਜਨਾ,ਕਿਸ ਦਿਨ ਵਿੱਛੜ ਜਾਣਾ ਹੈ ਇਹ ਕੋਣ ਜਾਣਦਾ ਹੈ
162
« on: December 07, 2011, 03:36:21 AM »
163
« on: December 05, 2011, 12:18:04 AM »
ਪਥਰਾਂ ਦਾ ਸ਼ਿਹਰ ਸੀ ਤੇਰਾ ਸ਼ੀਸ਼ੇ ਦਾ ਦਿਲ ਸੀ ਮੇਰਾ ਇਕ ਇਕ ਟੁਕੜਾ ਕਰ ਗਿਆ ਮੇਰੀ ਹਰ ਰੀਜ ਦਾ . ਮੁਲ ਨਹੀਓ ਪੈਨਾ ਕਮਲੀਏ ਟੂਟੀ ਹੋਈ ਚੀਜ਼ ਦਾ .
164
« on: December 02, 2011, 04:45:01 AM »
ਛੜੇਆ ਲਈ mannual ......ਹੁਣ ਕੋਈ ਸ਼ਿਕਾਅਤ ਨਾ ਆਵੇ ...............
165
« on: December 02, 2011, 04:16:30 AM »
ਅਜੇਹੀ ਧੁਲਾਈ ਸਿਰਫ ਪੰਜਾਬ ਚ ਹੋ ਸਕਦੀ ਹੈ ..........ਸਾਡੀ ਹੋਰ ਕੋਈ brach ਨਹੀ ਹੈ
166
« on: December 01, 2011, 07:28:19 AM »
ਅਸੀਂ ਸੱਜਣਾ ਟੁੱਟੀ ਯਾਰੀ ਦਾ ਅੱਜ ਤੱਕ ਅਫਸੋਸ ਮਨਾਉਂਦੇ ਪਏ,, ਤੁਸੀਂ ਹੀਰੇ ਗਵਾ ਕੇ ਖੁਸ਼ ਫਿਰਦੇ, ਅਸੀਂ ਪੱਥਰਾਂ ਲਈ ਪਛਤਾਉਦੇਂ ਪਏ,,
167
« on: November 30, 2011, 07:01:56 AM »
ਜਿਹਨਾ ਦੀ ਫਿਤਰਤ ਵਿੱਚ "ਦਗਾ" ਉਹ ਕਦੇ "ਵਫਾਵਾਂ" ਨਹੀ ਕਰਦੇ...ਜੋ ਰੁੱਖ ਜਿਆਦਾ ਉੱਚੇ ਨੇ ਉਹ ਕਿਸੇ ਨੂੱ "ਛਾਂਵਾ" ਨਹੀ ਕਰਦੇ ... ☂
168
« on: November 30, 2011, 03:17:17 AM »
ਰੱਬਾ ਬੰਦੇ ਦੀ ਜਾਤ ਇੱਕੋ ..... ਜਿਵੇ ਕਪੜੇ ਦੀ ਜਾਤ ਰੂ!!!! ਕਪੜੇ ਵਿਚ ਹੈ ਰੂ ਲੁਕੀ...... ਹਰ ਬੰਦੇ ਚ ਤੂ !!!!!!
169
« on: November 30, 2011, 01:03:32 AM »
ਇਸ਼ਕ ਕੋਈ ਚੀਜ ਨਹੀ ਦਿਲ ਪਰਚਾੳਣੁ ਦੀ.. ਇਸ਼ਕ ਤਾਂ ਬਲਾ ਹੈ ਦਿਲ ਲਗਾਉਣ ਦੀ.. ਇਸ਼ਕ ਦਾ ਸੌਦਾ ਕਦੇ ਕੀਤਾ ਨਹੀ ਜਾਦਾ.. ਇਸ਼ਕ ਉਹ ਜਾਮ ਹੈ ਜੋ ਪੀਤਾ ਨਹੀ ਜਾਦਾ.. ਕੀ ਸਮਝਾਵਾ ਉਸ ਬੇਦਰਦ ਨੂੰ.. ਇਸ਼ਕ ਹੋ ਜਾਦਾ ਹੈ ਕਦੇ ਕੀਤਾ ਨਹੀ ਜਾਦਾ...
170
« on: November 29, 2011, 02:52:44 AM »
ਹਰ ਖੁਸੀ ਦੇਣ ਦੀ ਕੋਸ਼ਿਸ਼ ਕਿੱਤੀ ਉਸਨੁ ਜੋ ਮੈ ਦੇ ਸਕਦਾ ਸੀ ....... ਫਿਰ ਵੀ ਮਾੜਾ ਰਿਹਾ ਉਸ ਦੀ ਨਜ਼ਰਾ ਚ ਤਾ ਕੀ ਕਹ ਸਕਦਾ ਸੀ ...... ਹਰ ਏਕ ਦੁਖ ਸਿਹਾ ਜੋ ਉਸਨੇ ਦਿਤਾ ਜਦੋ ਤਕ ਇਹ ਜਿਸਮ ਸਿਹ ਸਕਦਾ ਸੀ........ ਇਕ ਦਿਨ ਬਨਾਣਾ ਹੀ ਪਿਆ ਮੌਤ ਨੂ ਸਾਥੀ ਇਕੱਲਾ ਆਖਿਰ ਕਦੋ ਤਕ ਰਹ ਸਕਦਾ ਸੀ .....
171
« on: November 28, 2011, 08:10:24 AM »
ਮੈਨੂੰ ਇਸ਼ਕ ਨੇ ਪਾਗਲ ਕਰ ਦਿੱਤਾ, ਮੈਂ ਅਪਣਾ ਆਪ ਭੁਲਾ ਬੈਠਾ..... ਮੈਂ ਬਣਕੇ ਪੀੜ ਮੁਹੱਬਤ ਦੀ,ਜਿੰਦ ਓਹਦੇ ਨਾਮ ਲਿੱਖਵਾ ਬੈਠਾ...
172
« on: November 26, 2011, 07:15:36 AM »
ਦੋ ਕਦਮ ਤਾ ਨਾਲ ਪਰਛਾਂਵਾ ਤੁਰ ਪੈਂਦਾ... ਜਿੰਦਗੀ ਦਾ ਸਾਥ ਤਾ ਨਿਭਾਨਾ ਸੀ !!! ਜੇ ਰੋ ਕੇ ਗਮ ਭੁਲਾਏ ਜਾਂਦੇ .... ਤਾ ਹਸ ਕੇ ਗਮ ਕੋਈ ਛੁਪਾਨਾ ਸੀ !!!
173
« on: November 26, 2011, 07:06:56 AM »
ਨੀ ਮੈ ਤੇਰਾ ਤੂ ਮੇਰੀ ... ਤੇਰੇ ਬਿਨਾ ਮਿੱਟੀ ਦੀ ਢੇਰੀ !!! ਕੋਲ ਜੇ ਬੈਠ ਸੁਨ ਲੈ ਮੇਰੀ .... ਹਰ ਇਕ ਬੋਲ ਪੁਗਾਵਾ!!! ਤੇਰਾ ਬਾਲ ਵੀ ਵਿੰਗਾ ਨਾ ਹੋਵੇ ... ਤੇਰੀ ਆਯੀ ਮੈ ਮਰ ਜਾਵਾ !!!!
174
« on: November 26, 2011, 04:08:33 AM »
ਕਿਸੇ-ਕਿਸੇ ਕਿਸੇ-ਕਿਸੇ ਮੁਟਿਆਰ ਦੇ ਸਿਰ ਤੇ ਚੁੰਨੀ
ਬਾਕੀ ਤਾ ਮੋਡੇ ਤੇ ਹੀ ਰੱਖਦੀਆ ਨੇ
ਕਈ ਤਾ ਇਸ ਨੂੰ ਰੁਮਾਲ ਵਾਗ ਵਰਤਦੀਆ ਨੇ
ਢੱਕ ਕੇ ਮੂੰਹ ਚੁੰਨੀ ਨਾਲ ਫੇਰ activa ਤੇਜ ਭਜਾਉਦੀਆ ਨੇ
ਪਾ ਕੇ ਟਾਈਟ jeana ਕਹਾਉਣ ਆਪਣੇ-੨ ਨੂੰ ਹਸੀਨਾ
ਦੇਖ ਕੇ ਫਿਲਮਾ ਕਹਾਉਣ ਆਪਣੇ-੨ ਨੂੰ ਕੈਟ, ਕਰੀਨਾ
ਸ਼ਾਮ ਨੂੰ ਇਹ ਮਾਰਕਿਟ'ਚ ਲਾਉਣ ਗੇਡੀ
ਮੁੰਡਿਆ ਨੂੰ ਟਿਚ ਇਹ ਜਾਣਦੀਆ ਨੀ
ਦੇਖ ਕੇ ਲੋਕਾ ਨੂੰ ਇਹ ਇਗਲਿਸ'ਚ ਗੱਲਾ ਕਰਦੀਆ ਨੇ
ਪਰ ਪੰਜਾਬੀ ਇਹਨਾ ਨੂੰ ਪੂਰੀ ਆਉਦੀ ਨੀ
ਪੰਜਾਬੀ ਜੁੱਤੀ ਇਹਨਾ ਦੇ ਪੈਰ ਛਿਲਦੀ
ਤਾ ਕਰਕੇ branded ਬੂਟ ਇਹ ਪਾਉਦੀਆ ਨੇ
ਕੀ ਕਰੀਏ ਗੱਲ ਪੰਜਾਬ ਦੀਆ ਕੁੜੀਆ ਦੀ
ਅੱਜ ਵੀ ਜਦੋ ਪੰਜਾਬੀ ਸੂਟ ਪਾਉਦੀਆ ਨੇ
veer ji, ਸੱਚੀ ਮਨਾ ਨੂੰ ਬਹੁਤ ਹੀ ਭਾਉਦੀਆ ਨੇ|..
ਬਾਕੀ ਤਾ ਮੋਡੇ ਤੇ ਹੀ ਰੱਖਦੀਆ ਨੇ
ਕਈ ਤਾ ਇਸ ਨੂੰ ਰੁਮਾਲ ਵਾਗ ਵਰਤਦੀਆ ਨੇ
ਢੱਕ ਕੇ ਮੂੰਹ ਚੁੰਨੀ ਨਾਲ ਫੇਰ activa ਤੇਜ ਭਜਾਉਦੀਆ ਨੇ
ਪਾ ਕੇ ਟਾਈਟ jeana ਕਹਾਉਣ ਆਪਣੇ-੨ ਨੂੰ ਹਸੀਨਾ
ਦੇਖ ਕੇ ਫਿਲਮਾ ਕਹਾਉਣ ਆਪਣੇ-੨ ਨੂੰ ਕੈਟ, ਕਰੀਨਾ
ਸ਼ਾਮ ਨੂੰ ਇਹ ਮਾਰਕਿਟ'ਚ ਲਾਉਣ ਗੇਡੀ
ਮੁੰਡਿਆ ਨੂੰ ਟਿਚ ਇਹ ਜਾਣਦੀਆ ਨੀ
ਦੇਖ ਕੇ ਲੋਕਾ ਨੂੰ ਇਹ ਇਗਲਿਸ'ਚ ਗੱਲਾ ਕਰਦੀਆ ਨੇ
ਪਰ ਪੰਜਾਬੀ ਇਹਨਾ ਨੂੰ ਪੂਰੀ ਆਉਦੀ ਨੀ
ਪੰਜਾਬੀ ਜੁੱਤੀ ਇਹਨਾ ਦੇ ਪੈਰ ਛਿਲਦੀ
ਤਾ ਕਰਕੇ branded ਬੂਟ ਇਹ ਪਾਉਦੀਆ ਨੇ
ਕੀ ਕਰੀਏ ਗੱਲ ਪੰਜਾਬ ਦੀਆ ਕੁੜੀਆ ਦੀ
ਅੱਜ ਵੀ ਜਦੋ ਪੰਜਾਬੀ ਸੂਟ ਪਾਉਦੀਆ ਨੇ
veer ji, ਸੱਚੀ ਮਨਾ ਨੂੰ ਬਹੁਤ ਹੀ ਭਾਉਦੀਆ ਨੇ|..
175
« on: November 26, 2011, 02:21:43 AM »
Champion girls waiting for auto at Bhaiwala chowk at Ludhiana
176
« on: November 26, 2011, 02:18:20 AM »
ਮਸਾਂ ਮੈਂ ਪਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ ਕਮਲੀਏ.....
ਵਕਤਾ ਦਾ ਬਾਨਿਯਾ ਏ ਲੋਭੀ
ਦਿਤੇ ਹੋਏ ਪੱਲਾ ਨੂ ਨਾ ਮੋੜੇ ਕਮਲੀਏ
ਉੱਡ ਜਾਣੇ ਸਾਹਾਂ ਦੇ ਪਰਿੰਦੇ
ਸੁਣ ' ਜੀਤ ' ਦੀਏ ਜਿੰਦੇ
ਆਖਰਾਂ ਨੂ ਪੈਨੇ ਨੇ ਵਿਛੋਰੇ
ਮਸਾਂ ਮੈਂ ਪਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ ਕਮਲੀਏ..... :break: :break:
177
« on: November 25, 2011, 06:31:29 AM »
[b]ਆਈਆਂ ਛਿੱਕਾਂ ਅੱਜ ਪਲ ਪਲ ਬਾਅਦ ,ਸੁੱਖ ਹੋਵੇ ਮੇਰੇ ਮਾਲਿਕਾ ,ਕਿਹਨੇ ਕੀਤਾ ਪ੍ਰਦੇਸੀਆਂ ਨੂੰ ਯਾਦ ,ਸੁੱਖ ਹੋਵੇ ਮੇਰੇ ਮਾਲਿਕਾ |
ਬੋਹੜਾਂ ਥੱਲੇ ਜੁੜੀ ਹੋਊ ਮਿੱਤਰਾਂ ਦੀ ਢਾਣੀ ਕੋਈ ,ਹੱਸੇ ਹੋਣੇ ਸਾਰੇ ਗੱਲ ਛੇੜਕੇ ਪੁਰਾਣੀ ਕੋਈ ,ਕਿਸੇ ਖ੍ਹੋਲੇ ਹੋਣੇ ਗੁਝੇ ਕੋਈ ਰਾਜ਼ ,ਸੁੱਖ ਹੋਵੇ ਮੇਰੇ ਮਾਲਿਕਾ ,ਕਿਹਨੇ ਕੀਤਾ ਪ੍ਰਦੇਸੀਆਂ ਨੂੰ ਯਾਦ ,ਸੁੱਖ ਹੋਵੇ ਮੇਰੇ ਮਾਲਿਕਾ
ਕਢੀਆਂ ਬਾਈ ਲਈ ਭਾਬੀ ਨੇ ਜਾਂ ਅੱਜ ਕੋਟੀਆਂ ,ਜਾਂ ਹੋਣੀਆਂ ਪਕਾਈਆਂ ਮਾਂ ਨੇ ਮੱਕੀ ਦੀਆਂ ਰੋਟੀਆਂ ,ਧਰੀਂ ਬੈਠੀ ਹੋਣੀ ਗੰਦਲਾਂ ਦਾ ਸਾਗ ,ਸੁੱਖ ਹੋਵੇ ਮੇਰੇ ਮਾਲਿਕਾ ,ਕਿਹਨੇ ਕੀਤਾ ਪ੍ਰਦੇਸੀਆਂ ਨੂੰ ਯਾਦ ,ਸੁੱਖ ਹੋਵੇ ਮੇਰੇ ਮਾਲਿਕਾ |
ਭੈਣ ਦੇ ਵਿਆਹ ਦੀ ਗੱਲ ਜਾਂ ਪੱਕੀ ਹੋਈ ਹੋਊ ,ਕਮਲੀ ਜਿਹੀ ਉਹੀ ਚੇਤੇ ਕਰ ਮੈਨੂੰ ਰੋਈ ਹੋਊ ,ਦੇਖ ਕੋਠੇ ਉੱਤੋਂ ਲੰਘਦਾ ਜਹਾਜ ,ਸੁੱਖ ਹੋਵੇ ਮੇਰੇ ਮਾਲਿਕਾ ,ਕਿਹਨੇ ਕੀਤਾ ਪ੍ਰਦੇਸੀਆਂ ਨੂੰ ਯਾਦ ,ਸੁੱਖ ਹੋਵੇ ਮੇਰੇ ਮਾਲਿਕਾ[/b]
178
« on: November 23, 2011, 11:51:14 PM »
ਲਮ ਦੇ ਚੱਲਣ ਨੂੰ ਕੋਈ ਆਸ਼ਕੀ ਤੇ ਕੋਈ ਪਾਗਲਪਨ ਸਮਝਦਾ ਹੈ,__ ________________ਪਰ__________________ ਦਿੱਲ ਦੇ ਲਿੱਖੇ ਬੋਲਾ ਨੁੰ ਤੇ ਬਸ ਇੱਕ ਦਿੱਲ ਹੀ ਸਮਝਦਾ ਹੈ,_
179
« on: November 23, 2011, 06:17:16 AM »
ਨਾ ਤੋੜੀ ਰੱਬਾ ਸੁਪਨੇ ਪਹਿਲਾਂ ਹੀ ਬੜੇ ਟੁੱਟੇ ਆ ਹੁਣ ਤਾਂ ਮੇਰੀਆਂ ਅੱਖਾਂ ਦੇ ਅੱਥਰੂ ਵੀ ਸੁੱਕੇ ਆ
ਓ ਰੱਬਾ ਸੁਣ ਲੈ ਹਾਲ ਗਰੀਬਾਂ ਦਾ ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ
ਜੇ ਤੈਨੂੰ ਲੱਗਦਾ ਮੇਰੇ ਨਾਲ ਮੇਰੇ ਨਸੀਬ ਵੀ ਰੁੱਸੇ ਆ ਨਾ ਤੋੜੀ ਰੱਬਾ ਸੁਪਨੇ ਪਹਿਲਾਂ ਹੀ ਬੜੇ ਟੁੱਟੇ ਆ .........
180
« on: November 23, 2011, 05:19:48 AM »
What was craziest word u had ever listen abt urself..?
Pages: 1 ... 4 5 6 7 8 [9] 10 11
|