February 06, 2026, 01:34:25 AM
collapse

Author Topic: hahaha  (Read 1025 times)

Offline rupinder brar

  • Jimidar/Jimidarni
  • ***
  • Like
  • -Given: 20
  • -Receive: 25
  • Posts: 1109
  • Tohar: 24
  • Gender: Male
  • PJ Vaasi
    • View Profile
  • Love Status: Single / Talaashi Wich
hahaha
« on: November 06, 2012, 04:08:44 AM »
ਇਕ ਵਾਰ ੧ ਜੱਟ ਤੇ ੧ ਮੇਮ ਜਹਾਜ ਚ
ਇੱਕਠੇ ਬੈਠ ਜਾਦੇ ਨੇ .... ਮੇਮ ਕਿਸੇ
ਯੂਨਿਵੇਰ੍ਸਿਟੀ ਚ H O D ਸੀ ਉਸਨੁ
ਆਪਣੀ ਪਢ਼ਾਈ ਤੇ ਬਹੁਤ ਮਾਣ ਸੀ ......
ਸਫ਼ਰ ਦਿੱਲੀ ਤੋਂ ਵੰਕੋਵੇਰ ਦਾ ਸੀ . ਮੇਮ ਨੇ
ਸੋਚੇਯਾ ਜੱਟ ਸਿਧੇ ਹੀ ਹੁੰਦੇ ਨੇ, ਕਯੋਂ
ਨਾ ਬੇਵਕੂਫ਼ ਬਨਾਯੀਏ . ਓਹ
ਕੇਹਂਦੀ ਆਓ ਜੱਟ ਸਾਹਬ ਕੋਈ ਗਾਮੇ
ਖੇਡਦੇ ਹਾਂ ਸਫ਼ਰ ਲੰਬਾ ਹੈ ............ ਜੱਟ
ਨਹੀ ਮੰਨੇਯਾ ............ ਮੇਮ ਕੇਹ੍ਨਦੀ :-
ਜੱਟ ਸਾਹਿਬ ਕੰਮ ਬਹੁਤ ਸੋਖਾ ਹੈ ਸਬ ਤੋਂ
ਪੇਹ੍ਲਾਂ ਮੈਂ ੧ ਸਵਾਲ ਪੁਛਾਂਗੀ ਜੇ ਤੁਹਾਨੂ
ਨਹੀ ਆਯਾ ਤਾਂ ਤੁਸੀਂ ਮੈਨੂ $ 5
ਦੇਵੋਗੇ ...ਤੇ ਫੇਰ ਤੁਸੀਂ ੧ ਸਵਾਲ ਪੂਛਨਾ ਜੇ
ਮੈਨੂ ਨਹੀ ਆਯਾ ਤੇ ਮੈਂ ਤੁਹਾਨੂ $ 100
ਦੇਵਾਂਗੀ........ ......
.ਜੱਟ ਮੰਨ
ਗਯਾ ਕੇਹਂਦਾ ਭੇਹਾਂ ਜੀ ਜਲਦੀ ਕਰੋ
ਪੇਹ੍ਲਾਂ ਵਾਰੀ ਤੁਹਾਡੀ ਪੁਛੋ
ਕੀ ਪੂਛਨਾ ਹੈ ?
ਮੇਮ :- WHAT IS THE DIFFERENCE
BETWEEN MOON AND EARTH ?
ਜੱਟ ਨੇ ੧ ਮਿੰਟ ਨਹੀ ਲਾਯਾ ਕੋਈ
ਜਵਾਬ ਨਹੀ ਦਿੱਤਾ .....ਜੇਬ ਚ ਹਥ
ਪਾਯਾ $ 5 ਕੱਡੇ ਤੇ ਮੇਮ ਨੂ ਦੇ ਕੇ
ਕੇਹਂਦਾ ਜੀ ਬੀਬੀ ਜੀ ਹੁਣ
ਮੇਰੀ ਵਾਰੀ ਜੇ .....
ਜੱਟ :- ਬੀਬੀ ਜੀ TIME ਉਨ੍ਨਾ ਕੁ
ਹੀ ਲਯੋ ਜਿੰਨਾ ਮੈਂ
ਲਾਯਾ ,.....ਤੁਸੀਂ ਦੱਸੋ ਕੇ ਓਹ
ਕੇਹੜੀ ਚੀਜ ਹੈ ਜੋ 5 ਲੱਤਾਂ ਨਾਲ
ਪਹਾਢ਼ ਤੇ ਚਰ੍ਹਦੀ ਹੈ ਤੇ 6 ਲੱਤਾਂ ਨਾਲ
ਉੱਤਰਦੀ ਹੈ ?.............. ............... ...ਮੇਮ
ਬਹੁਤ ਹੈਰਾਨ ਹੋ ਕੇ ਸੋਚਣ ਲੱਗੀ ਤੇ ਜੱਟ
ਕੇਹਂਦਾ ਬੀਬੀ ਜੀ TIME
ਬਹੁਤਾ ਨਹੀਂ ਬਰਬਾਦ ਕਰਨਾ,....
ਜਲਦੀ ਦੱਸੋ ਆਪਾਂ ਬਿਲਕੁਲ TIME
ਨਹੀ ਸੀ ਲਾਯਾ
ਮੇਮ ਵਿਚਾਰੀ ਨੇ ਪਰਸ ਚੋ 100 $ ਕੱਡੇ ਤੇ
ਜੱਟ ਨੂ ਦੇ ਕੇ ਕੇਹਨ ਲੱਗੀ,:- ਜੀ ਮੈਨੂ
ਨਹੀ ਪਤਾ ਤੁਸੀਂ ਦੱਸ ਦੋ ਓਹ ਕੀ ਚੀਜ
ਹੈ ?........
ਜੱਟ ਨੇ ੧ ਮਿੰਟ ਨਹੀ ਲਾਯਾ .....ਜੇਬ ਚ
ਹਥ ਪਾਯਾ $ 5 ਕੱਡੇ ਤੇ ਮੇਮ ਨੂ ਦੇ ਕੇ
ਕੇਹਂਦਾ ਆਹ ਲਵੋ ਬੀਬੀ ਜੀ ਮੈਨੂ ਆਪ
ਨਹੀ ਪਤਾ ਤੇ ਹੁਣ ਫੇਰ
ਮੇਰੀ ਵਾਰੀ ਜੇ............. .
ਹਾਹਾਹਾਹਾਹਾਹ

Punjabi Janta Forums - Janta Di Pasand

hahaha
« on: November 06, 2012, 04:08:44 AM »

 

Related Topics

  Subject / Started by Replies Last post
1 Replies
2357 Views
Last post March 27, 2009, 06:57:19 PM
by PuNjAbAn_KuRhI
3 Replies
2150 Views
Last post September 04, 2008, 02:42:42 PM
by PuNjAbAn_KuRhI
0 Replies
1057 Views
Last post April 20, 2011, 12:38:53 PM
by International_JATT
hahaha

Started by anonymous Pics

7 Replies
2936 Views
Last post September 03, 2011, 01:35:39 PM
by @@JeEt@@
0 Replies
1572 Views
Last post May 19, 2012, 11:57:27 PM
by
9 Replies
1854 Views
Last post September 10, 2012, 07:13:11 AM
by PB 08 TO
9 Replies
11858 Views
Last post July 01, 2016, 03:46:20 AM
by Vikram Singh
4 Replies
2002 Views
Last post January 26, 2013, 02:57:25 AM
by °◆SáŅj◆°
3 Replies
4010 Views
Last post February 06, 2013, 09:21:55 AM
by Gujjar NO1
1 Replies
1503 Views
Last post April 06, 2014, 06:18:05 AM
by papu

* Who's Online

  • Dot Guests: 4958
  • Dot Hidden: 0
  • Dot Users: 0

There aren't any users online.

* Recent Posts

Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]