February 02, 2026, 02:05:00 AM
collapse

Author Topic: maa da pyaar who loves her mom gi e replyyy  (Read 1375 times)

Offline shoooooo

  • Bhoond/Bhoondi
  • Like
  • -Given: 0
  • -Receive: 0
  • Posts: 32
  • Tohar: 0
  • Gender: Male
    • View Profile
  • Love Status: Divorced / Talakshuda
maa da pyaar who loves her mom gi e replyyy
« on: December 12, 2011, 05:24:50 PM »

ਕਹਿੰਦੇ ਨੇ ਮਾਂ ਰੱਬ ਦਾ ਦੂਜਾ ਰੂਪ ਹੁੰਦੀ ਹੈ।
 ਮਾਂ ਆਪਣੀ ਮਮਤਾ ਦੀ ਛਾਂ ਹੇਠ ਬੱਚੇ ਨੂੰ ਪਾਲਦੀ ਹੈ।
 ਉਸ ਨੂੰ ਆਪਣਾ ਦੁੱਧ ਪਿਆ ਕੇ ਵੱਡਾ ਕਰਦੀ ਹੈ।
 ਬੱਚੇ ਦੇ ਦੁੱਖ 'ਚ ਦੁੱਖੀ ਹੁੰਦੀ ਹੈ ਤੇ ਉਸਦੀ ਖੁਸ਼ੀ 'ਚ ਖੁਸ਼।
 ਬੱਚਾ ਚਾਹੇ ਚੰਗਾ ਹੋਵੇ ਜਾਂ ਮਾੜਾ ਮਾਂ ਦੀ ਮਮਤਾ ਕਦੇ ਘੱਟ ਨਹੀਂ ਹੁੰਦੀ।
 ਧਰਤੀ 'ਤੇ ਮਾਂ ਹੀ ਇਕ ਅਜਿਹਾ ਰੂਪ ਹੈ ਜੋ ਆਪਣੇ ਬੱਚੇ ਖਾਤਰ ਆਪਣੀ ਜਾਨ ਦੇਣ ਤੋਂ ਵੀ ਪਿੱਛੇ ਨਹੀਂ ਹਟੇਗੀ।
 ਮਾਂ ਦੀ ਮਮਤਾ ਦਰਸਾਉਂਦੀ ਇਹ ਤਸਵੀਰ ਇਹੋ ਕੁਝ ਬਿਆਨ ਕਰ ਰਹੀ ਹੈ ਜਿਸ 'ਚ ਇਕ ਲਾਚਾਰ ਬੱਚਾ ਜੋ ਕਿ ਸ਼ਾਇਦ ਬੀਮਾਰੀ ਕਾਰਨ ਰੋਟੀ ਤੱਕ ਵੀ ਨਹੀਂ ਖਾ ਸਕਦਾ, ਨੂੰ ਉਸਦੀ ਮਾਂ ਕਿੰਨੇ ਲਾਡ ਨਾਲ ਆਪਣੇ ਹੱਥਾਂ ਨਾਲ ਰੋਟੀ ਖੁਆ ਰਹੀ ਹੈ।
 ਮਾਂ ਦੀਆਂ ਅੱਖਾਂ 'ਚ ਮਮਤਾ ਝਲਕ ਰਹੀ ਹੈ ਪਰ ਦਿਲ 'ਚ ਉਹ ਇਕ ਬਹੁਤ ਵੱਡਾ ਦਰਦ ਲੁਕਾਏ ਹੋਏ ਹੈ। ਉਸਦਾ ਦਿਲ ਸ਼ਾਇਦ ਹਰ ਵੇਲੇ ਆਪਣੇ ਬੱਚੇ ਦੇ ਠੀਕ ਹੋਣ ਦੀਆਂ ਅਰਦਾਸਾਂ ਕਰਦਾ ਹੋਵੇਗਾ


Punjabi Janta Forums - Janta Di Pasand

maa da pyaar who loves her mom gi e replyyy
« on: December 12, 2011, 05:24:50 PM »

Offline ♥ ਮਰਜਾਣੀ ♥ нєєя♥

  • PJ Mutiyaar
  • Naujawan
  • *
  • Like
  • -Given: 7
  • -Receive: 22
  • Posts: 439
  • Tohar: 6
  • Gender: Female
  • ♥ღჱܓღ♥ਤੇਰਾ ਨਾਮ ਧਿਆਉਨੀ ਆ ਵੇ ਚੰਨਾ ਤੈਨੂੰ ਚਾਹੁਨੀ ਆ ♥ღჱ
    • View Profile
  • Love Status: Forever Single / Sdabahaar Charha
Re: maa da pyaar who loves her mom gi e replyyy
« Reply #1 on: December 12, 2011, 06:03:52 PM »
balle shoooo vry nice

Offline ❀◕ Sahiba ◕❀

  • PJ Mutiyaar
  • Jimidar/Jimidarni
  • *
  • Like
  • -Given: 49
  • -Receive: 46
  • Posts: 1979
  • Tohar: 12
  • Gender: Female
  • ਢਾਕੇ ਦੀ ਮਲਮਲ ਵਰਗੀ ਦਾ ਕੌਈ ਬੂਜੜ ਕੀ ਮੁਲ ਤਾਰੂ ਗਾ.
    • View Profile
  • Love Status: Forever Single / Sdabahaar Charha
Re: maa da pyaar who loves her mom gi e replyyy
« Reply #2 on: December 12, 2011, 06:43:40 PM »
bahut vadiya  =D> =D>

 

Related Topics

  Subject / Started by Replies Last post
12 Replies
2297 Views
Last post November 30, 2009, 07:10:30 AM
by The King
4 Replies
2078 Views
Last post October 31, 2009, 08:49:41 AM
by powerlifter
6 Replies
2391 Views
Last post June 17, 2009, 07:06:54 PM
by The King
2 Replies
1638 Views
Last post June 24, 2009, 12:55:53 PM
by DEEP's
22 Replies
3532 Views
Last post October 14, 2010, 07:16:54 AM
by @@JeEt@@
7 Replies
2019 Views
Last post January 10, 2011, 04:48:38 AM
by ҂ ȿḉặᵰɗἷἧäѷїѧҋ↔ᶀɍǐȶĩṧӊ ₰
45 Replies
12239 Views
Last post April 04, 2011, 01:06:00 AM
by
6 Replies
1841 Views
Last post August 28, 2011, 09:08:46 AM
by urmysunshine
5 Replies
1388 Views
Last post June 14, 2012, 12:19:45 PM
by aNgeL heaRt
5 Replies
5095 Views
Last post August 30, 2016, 01:58:57 PM
by D€V!L™

* Who's Online

  • Dot Guests: 4990
  • Dot Hidden: 0
  • Dot Users: 0

There aren't any users online.

* Recent Posts

Test, just a test by XRumerTest
[January 16, 2026, 11:45:18 PM]


Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]