March 03, 2026, 04:42:03 PM
collapse

Author Topic: ਓਹ ਮਿਲ ਜਾਵੇ ਗਲ ਲਗ ਕੇ  (Read 1109 times)

Offline AmRind③r

  • PJ Gabru
  • Jimidar/Jimidarni
  • *
  • Like
  • -Given: 17
  • -Receive: 72
  • Posts: 1308
  • Tohar: 66
  • Gender: Male
  • limit your expectaions fellowzz !
    • View Profile
  • Love Status: Single / Talaashi Wich
ਓਹ ਮਿਲ ਜਾਵੇ ਗਲ ਲਗ ਕੇ
« on: June 22, 2012, 12:33:33 PM »
ਓਹ ਮਿਲ ਜਾਵੇ ਗਲ ਲਗ ਕੇ,

ਹੁਣ ਦਿਲ ਦਰਦ ਵਿਛੋੜਾ ਨਹੀ ਜਰਦਾ।

ਉਸਨੂੰ ਕੋਲ ਬਿਠਾ ਕੇ ਤੱਕਣਾ ਹੈ,

ਹੁਣ ਤਸਵੀਰਾਂ ਨਾਲ ਦਿਲ ਨਹੀ ਭਰਦਾ।

ਦਿਲ ਕਰਦਾ ਬੱਸ ਪਿਆਰ ਕਰਾਂ ਉਸਨੂੰ,

ਹੋਰ ਕੋਈ ਤਮੰਨਾ ਦਿਲ ਨਹੀ ਕਰਦਾ।

ਹਰ ਚੀਜ਼ ਬਾਜੋਂ ਅਸੀਂ ਸਾਰ ਲਈਏ,

ਬੁਸ ਇਕ ਉਸਦੇ ਬਾਜੋਂ ਨਹੀ ਸਰਦਾ।


Punjabi Janta Forums - Janta Di Pasand

ਓਹ ਮਿਲ ਜਾਵੇ ਗਲ ਲਗ ਕੇ
« on: June 22, 2012, 12:33:33 PM »

Offline marjani_jugni

  • PJ Mutiyaar
  • Ankheela/Ankheeli
  • *
  • Like
  • -Given: 46
  • -Receive: 41
  • Posts: 833
  • Tohar: 23
  • Gender: Female
    • View Profile
  • Love Status: Single / Talaashi Wich
Re: ਓਹ ਮਿਲ ਜਾਵੇ ਗਲ ਲਗ ਕੇ
« Reply #1 on: June 22, 2012, 01:55:27 PM »
Tere naam Di Mehndi lawan main __
Tere naam da kajla pawan main __
kalirye Tere naam de , gut te bani firdi ha __
ajj Tenu pon di Khushi ch, hoi jhali Firdi ha

Offline σн мαん gαω∂ Jค┼┼ ƒєя αgєуα

  • PJ Gabru
  • Jimidar/Jimidarni
  • *
  • Like
  • -Given: 66
  • -Receive: 116
  • Posts: 1857
  • Tohar: 102
  • Gender: Male
  • Aini v Nafrat Na kar k Jatt Naal Pyaar Ho jaave
    • View Profile
  • Love Status: In a relationship / Kam Chalda
Re: ਓਹ ਮਿਲ ਜਾਵੇ ਗਲ ਲਗ ਕੇ
« Reply #2 on: June 22, 2012, 05:32:35 PM »
kida eda  :hug:  :laugh:

Offline AmRind③r

  • PJ Gabru
  • Jimidar/Jimidarni
  • *
  • Like
  • -Given: 17
  • -Receive: 72
  • Posts: 1308
  • Tohar: 66
  • Gender: Male
  • limit your expectaions fellowzz !
    • View Profile
  • Love Status: Single / Talaashi Wich
Re: ਓਹ ਮਿਲ ਜਾਵੇ ਗਲ ਲਗ ਕੇ
« Reply #3 on: June 24, 2012, 02:54:02 AM »
kida eda  :hug:  :laugh:
bade dhian nal mitra bade dhian nal  :hehe:

...
ਤੂੰ ਮੇਰੀ ਜਿੰਦਗੀ ਵਿਚ ਹੋਵੇ ,ਮੈਂ ਤੇਰੀ ਜਿੰਦਗੀ ਵਿਚ ਹੋਵਾ

ਤੂੰ ਹੰਝੂ ਪੂੰਝੇ ਮੇਰੇ ਮੁਖੜੇ ਤੋ, ਮੈਂ ਜਦ ਵੀ ਕਿਸੇ ਗੱਲੋਂ ਰੋਵਾ

ਮੈਂ ਬਣਕੇ ਫੁੱਲ ਗੁਲਾਬ ਦਾ ,ਤੇਰੇ ਹਸਦੇ ਚੇਹਰੇ ਨੂੰ ਛੋਹਵਾ

ਮੈਂ ਦਾਗ ਤੇਰੇ ਦਰਦਾਂ ਵਾਲੇ,ਨਿਤ ਆਪਣੇ ਪਿਆਰ ਨਾਲ ਧੋਵਾਂ

ਤੂੰ ਸਾਹਮਣੇ ਮੇਰੇ ਹੋਵੇ ਸੋਹਣੀਏ ਬੂਹਾ ਪਲਕਾਂ ਦਾ ਆਖਰ ਜਦ ਢੋਵਾਂ

ਤੂੰ ਮੇਰੀ ਜਿੰਦਗੀ ਵਿਚ ਹੋਵੇ ,ਮੈਂ ਤੇਰੀ ਜਿੰਦਗੀ ਵਿਚ ਹੋਵਾ ..........

..............................ਬਸ ਮੈਂ ਤੇਰੀ ਜਿੰਦਗੀ ਵਿਚ ਹੋਵਾ .


Offline deep

  • Jimidar/Jimidarni
  • ***
  • Like
  • -Given: 20
  • -Receive: 61
  • Posts: 1144
  • Tohar: 62
    • View Profile
  • Love Status: In a relationship / Kam Chalda
Re: ਓਹ ਮਿਲ ਜਾਵੇ ਗਲ ਲਗ ਕੇ
« Reply #4 on: June 24, 2012, 10:17:49 PM »
amrinder gusa na kary aah main aapne friend di facebook vich aaj parya si  :hehe:

 

* Who's Online

  • Dot Guests: 5587
  • Dot Hidden: 0
  • Dot Users: 0

There aren't any users online.

* Recent Posts

which pj member do u miss ryt now? by ❀¢ιм Gяєωʌℓ ❀
[February 28, 2026, 01:55:59 AM]


Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]