ਕਿੰਨਾ ਕਾਫ਼ਿਰ ਹਾਂ ਮੈਂ ਸੱਜਣਾ,
ਤੇਰੇ ਝੂਠੇ ਲਾਰਿਆਂ ਤੋਂ ਭੱਜਦਾ ਹਾਂ,
ਮੁਖ ਉਤੇ ਸੁੱਟ ਹਾਸਿਆਂ ਦਾ ਪਰਦਾ,
ਤੇਰੇ ਕੀਤੇ ਜੁਲਮਾਂ ਨੂੰ ਕਝਦਾ ਹਾਂ,
ਕਦੇ ਸ਼ਿੰਗਾਰ ਸੀ ਮੈਂ ਤੇਰੇ ਨਾਮ ਦਾ,
ਅੱਜ ਮੇਹਿਫਿਲ ਏ ਗਮ ਵਿਚ ਸਜਦਾ ਹਾਂ,
ਕਦੇ ਮਿਲਦਾ ਸੀ ਤੇਰੇ ਸੁਰ ਨਾਲ ਸੁਰ,
ਅੱਜ ਬੇਸੁਰੇ ਬੋਲਾਂ ਵਾਂਗੂ ਕੰਦਾ ਵਿਚ ਵਜਦਾ ਹਾਂ,