April 02, 2026, 07:24:10 PM
collapse

Author Topic: ਮਾਂ ..dard ...ek ... Maa... Da...  (Read 655 times)

Offline $$ TARN JI $$

  • PJ Gabru
  • Vajir/Vajiran
  • *
  • Like
  • -Given: 44
  • -Receive: 91
  • Posts: 6158
  • Tohar: 10
  • Gender: Male
  • ਜੇ ਨਾਲ ਨੀ ਕੁੱਝ ਜਾਣਾ .......ਤਾ ਛੱਡਣਾ ਇਥੇ ਵੀ ਕੁੱਝ ਨੀ
    • View Profile
  • Love Status: Single / Talaashi Wich
ਮਾਂ ..dard ...ek ... Maa... Da...
« on: May 15, 2011, 10:00:39 AM »
ਕਿਉ ਮਿੱਟੀ ਆਪਣੀ ਭੁਲ ਗਿਆ ਚੰਦ ਕਾਗਜ਼ਾ ਤੇ ਹੀ ਕਿਉ ਡੁਲ ਗਿਆ.. ਕਿ ਤੈਨੂੰ ਭੌਰਾ ਵੀ ਯਾਦ ਨਈ ਆਉਦੀਂ... ਕਦੇ ਵੇਖੀ ਪੰਜਾਬ ਆ ਕੇ ਵੀਰਾ.. ਮਾਂ ਤੇਰੀ ਗਲੀਆ ਚ' ਬਹਿ ਬਹਿ ਰੌਦੀਂ.. ਤੈਨੂੰ ਲਾਡ ਜਦੋ ਲਡਾਉਦੀ ਸੀ.. ਬਾਪੂ ਦਿਆ ਝੜਕਾਂ ਤੋ ਬਚਾਉਦੀ ਸੀ.. ਉਸ ਪਿਆਰ ਬਦਲੇ ਤੂੰ ਉਸਨੂੰ ਕੀ ਦਿਤਾ..? ਕਦੇ ਵੇਖੀ ਪੰਜਾਬ ਆ ਕੇ ਵੀਰਾ.. ਮਾਂ ਤੇਰੀ ਨੇ ਹੱਸਣਾ ਹੀ ਭੁਲਾ ਦਿੱਤਾ... ਖਵਾ ਪੰਨਿਆ ਘਿਉ ਦਿਆ..ਨਾਲ ਇਲਾਚਿਆ ਵਾਲਾ ਦੁੱਧ ਪਿਲਾਉਦੀ ਸੀ ਆਪ ਭਾਵੇ ਭੁਖੀ ਰਵੇ..ਤੇਰਾ ਢਿੱਡ ਜਰੂਰ ਰਿਜਾਉਦੀ ਸੀ.. ਹੱਥੀ ਉਸ ਦੀਆ ਚੂਰੀਆ ਕਿਵੇ ਭੁੱਲ ਗਿਆ.. ਕਦੇ ਵੇਖੀ ਪੰਜਾਬ ਆ ਕੇ ਵੀਰਾ.. ਮਾਂ ਤੇਰੀ ਦਾ ਤੇ ਝੂੱਲਾ ਹੀ ਰੂੱਲ ਗਿਆ.. ਤੂੰ ਪਲਾਂ ਚ' ਹੀ ਇਨਾਂ ਬਦਲ ਗਿਆ.. ਜਿਸ ਨੇ ਜਨਮ ਦਿਆ ਕਿਉ ਉਸ ਨੂੰ ਹੀ ਵਿਸਾਰ ਗਿਆ.. ਝੂਠੀ ਦੁਨਿਆ ਦੀ ਭੀੜ ਚ' ਕਿਵੇਂ ਖੁਸ਼ ਰਹਿੰਦਾ ਏ ਉਹ ਜਿਥੈ ਲੋਰਿਆ ਨਹੀ ਮਿਲਦਿਆ... ਉਸ ਗੋਦ ਚ' ਕਿਵੇ ਸੌ ਜਾਦਾ ਏ.. ਕਦੇ ਵੀ ਕੋਈ ਕੋਲ ਨਹੀ ਹੁੰਦਾ ਹੌਣਾ.. ਜਦੌ ਕਦੇ ਵੀ ਤੂ ਬੀਮਾਰ ਹੋਵੇ.. ਵੀਰਾ..ਉਦੋ ਮਾਂ ਹੀ ਚੇਤੇ ਆਉਦੀਂ ਏ.. ਜਿਹੜੀ ਸੁਤੇ ਨੂੰ ਦਵਾਈ ਪਿਲਾ ਦੇਵੇ.. ਠੰਡ ਹੋਵੇ ਜਾ ਗਰਮੀ.. ਹਰ ਮੋਸਮ ਚ' ਤੇਰਾ ਖਿਆਲ ਰੱਖਦੀ ਸੀ.. ਤੈਨੂੰ ਬਾਹਰ ਦੀ ਹਵਾ ਨੇ ਬਦਲ ਦਿਤਾ.. ਤੈਨੂੰ ਭੇਜਨ ਲਈ ਦੂਆਵਾ ਵੀ ਇਹੋ ਹੀ ਕਰਦੀ ਸੀ ਉਹ ਜਿਨੇ ਤੇਰੀ ਪੜਾਈ ਲਈ.. ਸਾਰੀ ਸਾਰੀ ਰਾਤ ਜਾਗ ਕੇ ਲੰਘਾ ਦਿੱਤੀ.. ਆ ਵੇਖੀ ਪੰਜਾਬ ਕੇ ਉਸ ਮਾਂ ਦਿਆ ਪੁਤਰਾਂ... ਮਾਂ ਤੇਰੀ ਅੱਜ ਲੋਕਾਂ ਨੇ ਪਾਗਲ ਬਣਾ ਦਿੱਤੀ.. ਮਾਂ ਤੇਰੀ ਅੱਜ ਲੋਕਾਂ ਨੇ ਪਾਗਲ ਬਣਾ ਦਿੱਤੀ..

Punjabi Janta Forums - Janta Di Pasand

ਮਾਂ ..dard ...ek ... Maa... Da...
« on: May 15, 2011, 10:00:39 AM »

 

Related Topics

  Subject / Started by Replies Last post
0 Replies
1503 Views
Last post January 17, 2009, 10:35:09 AM
by KUDI _CANADA_ DI
Dard

Started by Deep nimana Shayari

6 Replies
2242 Views
Last post March 21, 2009, 10:51:36 PM
by Sw33tgirl
2 Replies
1957 Views
Last post March 28, 2009, 02:25:17 AM
by sUlTaNpUrIyA cHeEmA
dard..

Started by JaGgJeEt Shayari

0 Replies
1146 Views
Last post July 06, 2009, 06:47:40 AM
by JaGgJeEt
dard..

Started by JaGgJeEt Shayari

2 Replies
1568 Views
Last post July 13, 2009, 02:33:42 PM
by JaGgJeEt
dard..

Started by JaGgJeEt Shayari

2 Replies
1435 Views
Last post August 03, 2009, 05:30:12 AM
by JaGgJeEt
1 Replies
1348 Views
Last post December 05, 2009, 08:29:57 AM
by Singhsaab
3 Replies
1083 Views
Last post January 05, 2010, 02:39:16 AM
by ਗੱਲ ਵੰਗ ਦੀ ਕਰਾਂ ਜਾਂ ਤੇਰੀ ਸੰਗ ਦੀ ਦੋਵੇ ਚੀਜਾ ਸੋਹਣੀਆ
11 Replies
3248 Views
Last post January 20, 2010, 12:52:20 AM
by $$ TARN JI $$
0 Replies
1086 Views
Last post February 15, 2011, 12:55:38 PM
by ਬਿੱਲੋ ਦੀ Blori ਅੱਖ

* Who's Online

  • Dot Guests: 5353
  • Dot Hidden: 0
  • Dot Users: 0

There aren't any users online.

* Recent Posts

which pj member do u miss ryt now? by Gujjar NO1
[March 10, 2026, 11:37:25 AM]


Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]