October 03, 2025, 12:53:09 PM
collapse

Author Topic: Shayari by Munna Bhai  (Read 26801 times)

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: please read karo
« Reply #120 on: May 02, 2009, 09:19:54 AM »
hahaha

Punjabi Janta Forums - Janta Di Pasand

Re: please read karo
« Reply #120 on: May 02, 2009, 09:19:54 AM »

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: Shayari by Munna Bhai
« Reply #121 on: May 03, 2009, 04:42:04 AM »
ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ,
ਕੁੜੀਆਂ ਤਾਂ ਚਿੜੀਆਂ ਨੇ ਕੁੜੀਆਂ ਦਾ ਕੀ ਏ.
ਬਾਬੁਲ ਦੀ ਪਗੜੀ ਵੀਰਾਂ ਦੇ ਰੱਖੜੀ,
ਮਾਵਾਂ ਦੀ ਅੱਖੀਆਂ ਦਾ ਨੂਰ ਨੇ ਕੁੜੀਆਂ,
ਸਮਝ ਨੀ ਆਉਦੀ ਫਿਰ ਵੀ ਏ ਕਾਤੋਂ
ਬੇਬੱਸ ਤੇ ਮਜ਼ਬੂਰ ਨੇ ਕੁੜੀਆਂ,
ਏ ਕਿਸ ਗੱਲ ਥੁੜੀਆਂ ਨੇ ਕੁੜੀਆਂ ਦਾ ਕੀ ਏ,
ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ,
ਕੁੜੀਆਂ ਏ ਮਮਤਾ ਤੋਂ ਥੁੜੀਆਂ ਕੁੜੀਆਂ ਦਾ ਕੀ ਏ,
ਸਾਇੰਸ ਤਾ ਬਹੁਤ ਤਰੱਕੀ ਕਰ ਗਈ
ਪਰ ਕੁੱਝ ਅਣਹੋਣੀਆਂ ਹੋਈਆਂ ਵੀ ਨੇ,
ਕਈ ਬਦਕਿਸਮਤ ਕੁੜੀਆਂ ਇੱਥੇ
ਜਨਮ ਤੋਂ ਪਹਿਲਾਂ ਮੋਈਆਂ ਵੀ ਨੇ
ਕੁੜੀਆਂ ਕਿਸਮਤ ਥੁੜੀਆਂ ਨੇ ਕੁੜੀਆਂ ਦਾ ਕੀ ਏ,
ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ,
ਰਿਸ਼ੀ ਮੁਨੀ ਅਵਤਾਰ-ਔਲੀਏ
ਪੀਰ ਪੈਗੰਬਰ ਜਿਸਨੇ ਜਾਏ,
ਦੇਵਤਿਆਂ ਦੇ ਧਰਤੀ ਦੇ ਉੱਤੇ
ਫਿਰ ਵੀ ਏ ਕਿਉਂ ਕਾਸੀ ਅਖਵਾਏ,
ਰੱਬ ਦੀਆਂ ਲਿਖੀਆਂ ਨਾ ਮੁੜੀਆਂ ਨਾ ਮੁੜੀਆਂ ਦਾ ਕੀ ਏ,
ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ,
ਬਲੀ ਦਹੇਜ ਦੀ ਚੜੀਆਂ ਨੇ ਕੁੜੀਆਂ,
ਇੱਕ ਹੀ ਨਹੀਂ ਇੱਥੇ ਬੜੀਆਂ ਨੇ ਕੁੜੀਆਂ.
ਆਪਣੇ ਸਿਰ ਦੇ ਸਾਈਆਂ ਦੇ ਹੱਥੋਂ,
ਵਿੱਚ ਤੰਦੂਰਾਂ ਦੇ ਸੜੀਆਂ ਨੇ ਕੁੜੀਆਂ,
ਏ ਹੋਕਿਆਂ ਚ ਰੁੜੀਆਂ ਨੇ ਰੁੜੀਆਂ ਦਾ ਕੀ ਏ

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: Shayari by Munna Bhai
« Reply #122 on: May 03, 2009, 04:44:52 AM »
ਮੈਂ ਇਕੱਲਤਾ ਦੇ ਵਿੱਚ ਘਿਰਿਆ ਰੋਜ਼ ਹੀ ਡਰਦਾ ਰਹਿੰਦਾ,
ਦੁਨੀਆਂ ਦੀ ਇਸ ਭੀੜ ਅੰਦਰ ਪਲ-ਪਲ ਮਰਦਾ ਰਹਿੰਦਾ |

ਕਿੰਨੇ ਸਾਥੀ, ਕਿੰਨੇ ਦੋਸਤ, ਮਿਲੇ ਤੇ ਮਿਲ ਕੇ ਵਿੱਛੜੇ,
ਉਨ੍ਹਾਂ ਦੇ ਪਰਛਾਵਿਆਂ ਦਾ ਹੀ ਪਿੱਛਾ ਕਰਦਾ ਰਹਿੰਦਾ |

ਰਾਤਾਂ ਦੇ ਸੰਨਾਟੇ ਅੰਦਰ ਅਕਸਰ ਤ੍ਰ੍ਹਿ ਤ੍ਰ੍ਹਿ ਉਠੇ,
ਇਕ ਬੋਝਲ ਜਿਹਾ ਸ਼ੋਰ ਹਮੇਸ਼ਾ ਮਨ ਵਿੱਚ ਭਰਦਾ ਰਹਿੰਦਾ |

ਪਤਾ ਨਹੀਂ ਕਿਉਂ ਹਰ ਰੁੱਤ ਮਨ ਵਿੱਚ ਪੱਤਝੜ ਲੈ ਕੇ ਆਵੇ,
ਮਨ ਦੇ ਕਹਿਣ ਤੇ ਤਨ ਦਾ ਬਿਰਖ ਹੈ ਰੋਜ਼ ਸੰਵਰਦਾ ਰਹਿੰਦਾ |

ਘਰ ਆਈਏ ਤਾਂ ਮਨ ਅਹੁਲਦਾ ਬਾਹਰ ਜਾਣ ਲਈ ਕਿਧਰੇ,
ਬਾਹਰ ਦੇ ਬਾਗਾਂ ਵਿਚ ਵੀ ਪਰ ਚੇਤਾ ਘਰ ਦਾ ਰਹਿੰਦਾ |

ਅਹਿਸਾਸ ਦੀ ਰੇਤ ਹੈ ਕਿਰਦੀ, ਵਕਤ ਦੀ ਮੁੱਠੀ ਵਿਚੋਂ,
ਇਕ ਹਜੂਮ ਸੁਪਨਿਆਂ ਦਾ ਹੈ, ‘munna’ ਮਰਦਾ ਰਹਿੰਦਾ |

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: Shayari by Munna Bhai
« Reply #123 on: May 03, 2009, 04:46:23 AM »
ਅਸੀ ਵੀ ਕਰਾਗੇ ਤੈਨੂੰ ਭੱਲਣ ਦੀ ਕੌਸ਼ਿਸ਼
ਤੁਸੀ ਵੀ ਹੌ ਸਕੇ ਤਾ ਸਾਨੂੰ ਯਾਦ ਨਾ ਕਰਨਾ
"munna" ਤਾ ਹੌਇਆ ਏ ਤੁਹਾਡੀ ਖਾਤਿਰ ਬਰਬਾਦ
ਪਰ ਹਰ ਕਿਸੇ ਨੂੰ ਇੰਜ਼ ਬਰਬਾਦ ਨਾ ਕਰਨਾ........

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: Shayari by Munna Bhai
« Reply #124 on: May 03, 2009, 04:47:44 AM »
sare janne koi comment vi kar dea karo

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: Shayari by Munna Bhai
« Reply #125 on: May 03, 2009, 04:48:09 AM »
ਬੇਗਰਜਾਂ ਦੀ ਦੁਨੀਆਂ ਵਿੱਚ,
ਪੈਗਾਮ ਕਹਿਣ ਤੋਂ ਡਰਦੇ ਹਾਂ
ਬਦਨਾਮ ਨਾ ਕਿਧਰੇ ਹੋ ਜਾਵੇ,
ਓਹਦਾ ਨਾਮ ਲੈਣ ਤੋਂ ਡਰਦੇ ਹਾਂ
ਅਲਫਾਜ਼ ਮੇਰੇ ਰੁਕ ਜਾਂਦੇ ਨੇ,
ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: Shayari by Munna Bhai
« Reply #126 on: May 03, 2009, 05:13:45 AM »
ਬਦਲਿਆ
ਇਹ ਬਦਲਦੀ ਦੁਨੀਆ
ਇਹ ਬਦਲਦਾ ਮੌਸਮ
ਪਲ ਪਲ ਬਦਲ ਰਿਹਾਂ ਏ
ਬੰਦਿਆ ਤੇਰੀ ਜ਼ੁਬਾਨ ਕਿੱਥੇ ਹੈ.......

ਇਹ ਲਿੱਪਣ ਪੋਚਣ
ਇਹ ਗਹਿਣੇ ਗੱਟੇ
ਜਿਸ ਤੇ ਰਾਝਾਂ ਮਰਦਾ ਸੀ
ਹੀਰੇ ਤੇਰੀ ਉਹ ਮੁੱਸਕਾਨ ਕਿੱਥੇ ਹੈ.......

ਇਹ ਉਚੀਆਂ-ਉਚੀਆਂ ਇਮਾਰਤਾ
ਇਹ ਮਸ਼ੀਨ ਜ਼ਿੰਦਗੀ
ਜੋ ਪੈਸੇ ਦੀ ਦੋੜ ਵਿੱਚ ਗਵਾਚ ਗਿਆ ਏ
ਉਹ ਇਨਸਾਨ ਕਿੱਥੇ ਹੈ.........

ਇਹ ਲੁਕੀ ਹੋਈ ਦੁਨੀਆਂ
ਇਹ ਨਕਾਬਾ ਪਿੱਛੇ ਲੁਕੇ ਚਹਿਰੇ
ਤੂੰ ਕਿਉ ਲੁਕਿਆ ਪਿਆ ਏ
ਤੇਰੀ ਆਪਣੀ ਪਹਿਚਾਣ ਕਿੱਥੇ ਹੈ......

ਉਹ 'munna' ਹੋਰ ਨਾ ਬੋਲੀ
ਨਾ ਭੇਦ ਦਿਲਾਂ ਦੇ ਖੋਲੀ
ਲਾ ਦੇਣਗੇ ਫਾਹੇ ਇਹ
ਫਿਰ ਤੈਨੂੰ ਵੀ ਪਤਾ ਲੱਗ ਜਾਊ
ਇਨਸਾਨ ਤੋ ਬਣ ਗਿਆ ਹੈਵਾਨ ਇੱਥੇ ਹੈ........

Offline sUlTaNpUrIyA cHeEmA

  • Lumberdar/Lumberdarni
  • ****
  • Like
  • -Given: 13
  • -Receive: 27
  • Posts: 2999
  • Tohar: 8
  • Gender: Male
  • kam aoun na sunakhiya naara aukhe vele yaar kharde
    • View Profile
  • Love Status: Single / Talaashi Wich
Re: Shayari by Munna Bhai
« Reply #127 on: May 03, 2009, 06:29:28 AM »
bas kar mama hun ta tars kar punjabi janta te

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: Shayari by Munna Bhai
« Reply #128 on: May 04, 2009, 08:17:18 AM »
ਇਹੋ ਜਿਹਾ ਪਿਆਰ ਜੱਗ ਉੱਤੇ ਵੰਡ ਜਾਵਾਂਗਾ ..... ਆਪਣੇ ਪਿਆਰਿਆਂ ਨੂੰ ਸਦਾ ਯਾਦ ਆਵਂਗਾ
ਰੋਣਗੇ ਉਹ ਇਕੱਠੇ ਹੋ ਕੇ ਜਦੋਂ ਵੀ ਖਲੋਣਗੇ .... ਜਦੋਂ றunnne ਦੇ ਦੁਨੀਆਂ ਤੋਂ ਸਾਹ ਪੂਰੇ ਹੋਣਗੇ


Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: Shayari by Munna Bhai
« Reply #129 on: May 04, 2009, 02:48:02 PM »
kisse nu kisse de shair copy karke patta ni ki milda. yar aap koi cheez likho bhave mari hove par apni hove na ki kisse ton copy kitti hove.

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: Shayari by Munna Bhai
« Reply #130 on: May 05, 2009, 07:46:50 AM »
ਜਿਹੜਾ ਵੀ ਪੰਜਾਬੀ ਚੈਨਲ ਲਾ ਲਈਏ,ਬਸ ਕੁੜੀ ਦੇ ਬਾਰੇ ਗਾਣੇ ਚੱਲਦੇ ਰਹਿੰਦੇ ਨੇ |
ਹਰ ਗਾਣੇ ਦਾ ਸਿੱਟਾ ਇੱਕ ਹੀ ਨਿਕਲਦਾ,ਬਸ ਗੀਤਕਾਰ ਘੁਮਾ-ਫਿਰਾ ਕੇ ਗੱਲ ਕਹਿੰਦੇ ਨੇ |

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: Shayari by Munna Bhai
« Reply #131 on: May 07, 2009, 10:07:46 AM »
ਮੇਰੇ ਯਾਰ ਨੂੰ ਮੇਰੇ ਨਾਲ ਬੈਠਾ ਵੇਖ ਕੇ.
ਉਹ ਚੰਨ ਅੰਬਰਾ ਚ ਬੈਠਾ ਹੰਝੂ ਵਹਾਉਣ ਲੱਗਾ,
ਕਦੇ ਅਪਨੇ ਵੱਲ ਵੇਖੇ ਤੇ ਕਦੇ ਮੇਰੇ ਯਾਰ ਵੱਲ.
ਤੇ ਫੇਰ ਮੇਰੇ ਯਾਰ ਨੂੰ ਚਾਉਣ ਲੱਗਾ,
ਸਭ ਤਾਰੇ ਉਸ ਨਾਲ ਗੁੱਸੇ ਹੋਗੇ.
ਤੇ ਚੰਨ ਸਭ ਤਾਰਿਆਂ ਨੂੰ ਹੱਥ ਜੋੜ ਕੇ ਮਨਾਉਣ ਲੱਗਾ,
ਕਹੇ ਜਾਂ ਤਾ ਅਪਨੇ ਯਾਰ ਨੂੰ ਪਰਦੇ ਚ ਰੱਖ.
ਨਹੀਂ ਤਾ ਮੈਂ ਵੀ ਧਰਤੀ ਤੇ ਆਉਣ ਲੱਗਾ,

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: Shayari by Munna Bhai
« Reply #132 on: May 08, 2009, 02:36:59 PM »
Tusi Hasde o sanu hasaan vaste,
tusi ronde o sanu rovaan vaste,
ek var rus k te vekho sohneo,
Mar javange tuhanu manaan vaste ..

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: Shayari by Munna Bhai
« Reply #133 on: May 08, 2009, 02:38:14 PM »
Khushi nal dil nu abaad karna,
Gam to dil nu azaad karna,
Sadi bas chhoti jahi guzarish hai,
Sanu din vich ik vaar jaroor yaad karna.

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: Shayari by Munna Bhai
« Reply #134 on: May 08, 2009, 02:38:55 PM »
Pyar-Pyar kehan naal pyar nahi hunda,
Hath nu milaun naal koi yaar nahi hunda,
Unjh ta mil jande ne yaar har mor te,
Par har yaar saade jeha dildar nahi hunda

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: Shayari by Munna Bhai
« Reply #135 on: May 10, 2009, 05:35:35 AM »
kal sade nal bataea,
ajj cheta vi na aia,
sanu dekhdea sar akh ghum ghai,
mathe te vat pae hoe neeeee,
edha badle sajjan rato rat,
jive kisse de sakhae hoe ne,
edha badle sajjan rato rat,
jive kisse de sakhae hoe ne,

ingh lagda kisse de hathi chare ne,
passa vat ke paran nu tahion khare ne,
appe bhul ke vatan sannu ghurian,
tareke badlae hoe ne,
edha badle sajjan rato rat,
jive kisse de sakhae hoe ne,
edha badle sajjan rato rat,
jive kisse de sakhae hoe ne,

ghut ditdi te nazran piassia,
sade hassean de vich vi udassian,
pe ghae har ghallon jhuthe jiven jhooth de hi rab ne banae hoe ne
edha badle sajjan rato rat,
jive kisse de sakhae hoe ne,
edha badle sajjan rato rat,
jive kisse de sakhae hoe ne,

sade hor tan palle na kuch reh ghia,
gham jindaghi ch ghar pake beh ghia,
dukh una ne luharke de nimme hun ghal nal lae hoe ne,
edha badle sajjan rato rat,
jive kisse de sakhae hoe ne,
edha badle sajjan rato rat,
jive kisse de sakhae hoe ne,

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: Shayari by Munna Bhai
« Reply #136 on: May 10, 2009, 06:29:38 AM »
ki hal ah tuhada sarea da?
koi reply vi plz kar dea karo

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: Shayari by Munna Bhai
« Reply #137 on: May 11, 2009, 08:51:00 AM »
ki puchdeo haal fakiraan da
sada nadion vichdde neeran da

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: Shayari by Munna Bhai
« Reply #138 on: May 12, 2009, 02:27:47 PM »
sade cham dia juttian siva ke peri pa le par chad ke na ja

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: Shayari by Munna Bhai
« Reply #139 on: May 14, 2009, 09:06:14 AM »
Khushi nal dil nu abaad karna,
Gam to dil nu azaad karna,
Sadi bas chhoti jahi guzarish hai,
Sanu din vich ik vaar jaroor yaad karna.

 

Related Topics

  Subject / Started by Replies Last post
0 Replies
1274 Views
Last post July 04, 2008, 04:44:27 PM
by Tikhe_Teer_Warga
0 Replies
1189 Views
Last post May 08, 2009, 01:32:36 PM
by ਮਾਨ ਸਾਹਿਬ
9 Replies
2045 Views
Last post January 18, 2010, 04:33:48 AM
by M.
12 Replies
2875 Views
Last post July 14, 2009, 08:56:51 AM
by Deleted User
6 Replies
1898 Views
Last post September 17, 2009, 02:49:49 AM
by sukhbeer
1 Replies
943 Views
Last post December 05, 2009, 08:13:57 AM
by Singhsaab
0 Replies
928 Views
Last post December 02, 2009, 10:39:32 AM
by janki_munda
4 Replies
936 Views
Last post March 18, 2011, 06:26:22 AM
by ਨਖਰੋ ਮਜਾਜਾਂ ਪੱਟੀ
7 Replies
1204 Views
Last post August 11, 2011, 07:30:05 AM
by
0 Replies
775 Views
Last post April 20, 2012, 11:47:53 PM
by σн мαん gαω∂ Jค┼┼ ƒєя αgєуα

* Who's Online

  • Dot Guests: 2423
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[September 21, 2025, 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]