September 16, 2025, 12:54:42 AM
collapse

Author Topic: Ajj de Nujawan Da Muh Bool Haal  (Read 2242 times)

Offline ਅਮਨ ਪੰਨੂ

  • Jimidar/Jimidarni
  • ***
  • Like
  • -Given: 12
  • -Receive: 17
  • Posts: 1782
  • Tohar: 24
  • Gender: Male
  • Always Love Your Enemy, But Keep Your Gun Oiled !
    • View Profile
    • http://     Punjabi-Bhangra.com
Ajj de Nujawan Da Muh Bool Haal
« on: August 05, 2008, 08:42:08 AM »
ਸਾਨੂੰ ਸਨਮਾਨਿਤ ਕਰੋ
ਪਹਿਲਾਂ ਤਾਂ ਅਸੀਂ
ਸਰਕਾਰੀ ਚਿੜੀਆ-ਘਰ ਦੇ
ਪੜੇ ਹੁੰਨੇ ਹਾਂ,
ਤੇ ਮਿੰਨੀ ਬੱਸਾਂ ਪਿੱਛੇ
ਲਮਕਦੇ-ਝੂਲਦੇ ਸ਼ਹਿਰਾਂ-ਕਾਲਜਾਂ ਤੱਕ
ਪਹੁੰਚਦੇ ਹਾਂ;

ਫਿਰ ਅਸੀਂ ਡਿਗਰੀਆਂ ਦੀ ਫੈਕਟਰੀ ਵਿੱਚ
ਡਿਗਰੀਆਂ ਬਣਾ ਰਹੇ ਹੁੰਦੇ ਹਾਂ,
ਤੇ ਸਾਡਾ ਭੋਲਾ ਪਿਉ
ਯੂਰੀਆ ਖਾਦ ਦੇ ਚਿੱਟੇ ਝੋਲੇ ਵਿੱਚ
ਰਾਸ਼ਨ-ਕਾਰਡ ਪਾਈਂ
ਕਚਿਹਰੀਆਂ ਦੀ ਦਾਣਾਮੰਡੀ ਵਿੱਚ
ਘੁੰਮ ਰਿਹਾ ਹੁੰਦਾ ਹੈ;

ਫਿਰ ਅਸੀਂ ਹਰ ਮਹੀਨੇ
ਆਪਣੀ ਡਿਗਰੀ ਤੇ ਨਵਾਂ ਕਬਰ ਚੜਾਉਂਦੇ ਹਾਂ
ਤੇ ਭਰਤੀ ਦੀਆਂ ਲੰਬੀਆਂ ਕਤਾਰਾਂ ਵਿੱਚ
ਖੜੇ
ਭਰਤੀ ਦਾ ਫਾਰਮ ਖਰੀਦਦੇ ਹਾਂ,
ਨਤੀਜਾ ਪਹਿਲਾਂ ਹੀ
ਤਹਿ ਹੁੰਦਾ ਹੈ
ਤੇ ਅਸੀਂ ਐਵੇਂ ਹੀ ਸੂਟ-ਬੂਟ ਵਿੱਚ ਸਜੇ
ਹੋਕੇ ਦੀ ਉਡੀਕ ਵਿੱਚ
ਆਪਣੀ ਆਖਰੀ ਬੱਸ ਵੀ ਲੰਘਾ ਲੈਂਦੇ ਹਾਂ;

ਫਿਰ ਅਸੀਂ ਬੁਰੀ ਤਰਾਂ ਹਾਰ ਜਾਂਦੇ ਹਾਂ,
ਨਾ ਤਾਂ ਅਸੀ ਜੂਝਦੇ ਹਾਂ
ਤੇ ਨਾ ਹੀ ਕਦੇ ਬਾਗੀ ਹੁੰਦੇ ਹਾਂ,
ਪਰ ਭਗਤ ਸਿੰਘ ਦੇ ਸਮਰਥਕਾਂ ਵਿੱਚ
ਸਭ ਤੋਂ ਅੱਗੇ ਖੜੇ ਹੁੰਦੇ ਹਾਂ,
ਫਿਰ ਅਸੀਂ ਮੁੜ ਉਥੇ ਨੂੰ ਚੱਲ ਪੈਦੇਂ ਹਾਂ
ਜਿਥੋਂ ਅਸੀ ਜੰਮੇ ਹੁੰਦੇ ਹਾਂ;

ਫਿਰ ਕਈ ਸਾਲਾਂ ਪਿੱਛੋਂ
ਕੀਲੇ ਉਤੇ ਟੰਗਿਆ,
ਯੂਰੀਏ-ਖਾਦ ਦਾ ਬੋਰਾ
ਮੋਢੇ ਉਤੋਂ ਪਾਈਂ
ਘਰੋਂ ਨਿੱਕਲੇ ਹੁੰਦੇ ਹਾਂ,
ਤੇ ਗੱਜਣ ਸਿੰਘ ਜੂਨੀਅਰ
ਡਿਗਰੀਆਂ ਦੀ ਫੈਕਟਰੀ ਵਿੱਚ
ਖੜਾ
ਡਿਗਰੀਆਂ ਬਣਾ ਰਿਹਾ ਹੁੰਦਾ ਹੈ....



Mitrooo Ahh main app Nai likhi.... but jinna vi likhi aa buhat bomb likhi aa. ta mera Dil nu changi lagi so main sochiya lets share with PunjabiJanta... I hope Sabb nu Pasand ave...

Punjabi Janta Forums - Janta Di Pasand

Ajj de Nujawan Da Muh Bool Haal
« on: August 05, 2008, 08:42:08 AM »

Offline PuNjAbAn_KuRhI

  • Vajir/Vajiran
  • *****
  • Like
  • -Given: 14
  • -Receive: 27
  • Posts: 7276
  • Tohar: 26
  • Gender: Female
  • PuNjAbANnNnNn...........
    • View Profile
Re: Ajj de Nujawan Da Muh Bool Haal
« Reply #1 on: August 05, 2008, 09:17:34 AM »
 hih hih hih hihvery nice.....thx for posting

Offline Grenade Singh

  • Administrator
  • Vajir/Vajiran
  • *
  • Like
  • -Given: 310
  • -Receive: 571
  • Posts: 7685
  • Tohar: 194
  • Gender: Male
  • Sardar
    • View Profile
    • Punjabi Janta
  • Love Status: Married / Viaheyo
Re: Ajj de Nujawan Da Muh Bool Haal
« Reply #2 on: August 05, 2008, 08:14:31 PM »
bahut vadiya likheya yaar
akhi dekheya haal lagda

Offline Nadeem

  • Retired Staff
  • Lumberdar/Lumberdarni
  • *
  • Like
  • -Given: 82
  • -Receive: 80
  • Posts: 2297
  • Tohar: 20
  • Gender: Male
    • View Profile
Re: Ajj de Nujawan Da Muh Bool Haal
« Reply #3 on: August 08, 2008, 01:37:48 AM »
YAAR SARAY KENDAY TA WADIYA E HOUNA

 

Related Topics

  Subject / Started by Replies Last post
95 Replies
21236 Views
Last post November 20, 2012, 05:00:21 AM
by ѕняєєf נαтт кαиg
8 Replies
1723 Views
Last post April 08, 2009, 07:17:32 PM
by KABADDIWALLA
dil da haal

Started by ravinder « 1 2  All » Shayari

31 Replies
8522 Views
Last post June 09, 2008, 01:23:37 AM
by ╞→Ʈ৸ę ਦੇਸੀ ਜੁਲੀਅਟ←╡
9 Replies
2999 Views
Last post December 11, 2009, 08:55:22 AM
by Singhsaab
0 Replies
1624 Views
Last post January 09, 2010, 08:09:45 AM
by @@JeEt@@
7 Replies
1155 Views
Last post February 17, 2010, 04:47:20 PM
by ĞĨĹĹ ŚÁÁß
2 Replies
931 Views
Last post April 26, 2010, 06:25:02 PM
by ஜღ RaJღஜ
1 Replies
770 Views
Last post May 02, 2010, 01:37:19 PM
by Kudi Nepal Di
0 Replies
820 Views
Last post May 05, 2010, 07:09:37 AM
by preet_hacking_hearts
0 Replies
1076 Views
Last post July 25, 2015, 01:51:28 PM
by ੴ Roohdaar ੴ

* Who's Online

  • Dot Guests: 2279
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]