Summary - ravinder
|

Offline
|
| Name: |
ravinder |
| ravi |
| Posts: |
28 (0.104 per day) |
| Position: |
Jawak |
|
|
| Gender: |
|
| Age: |
23 |
| Location: |
|
| Date Registered: |
January 11, 2008, 11:33:40 AM |
| Last Active: |
September 10, 2008, 05:35:20 AM |
|
|
|
About Me
|
main sidha banda.............koi tension ni ...................darna rab to hai..............hor kise to nahi................
ਸ਼ੇਰਾਂ ਦੇ ਡੇਰਿਆਂ ਤੇ ਅਜ ਗਿੱਦੜ ਕਰਨ ਕਲੋਲਾਂ ਹਥ ਧਰਕੇ ਕਾਲਜੇ ਤੇ ਮੈਂ ਤਾਂ ਦਿਲ ਦੇ ਵਰਕੇ ਫੋਲਾਂ ਧਰਤੀ ਪੰਜਾਬ ਦੀ ਇਹ ਬੋਲੀ ਭਰ-ਭਰ ਕੇ ਹਟਕੋਰੇ ਮੇਰੀ ਹਿਕ ਤੇ ਦਿੱਲੀਏ ਨੀਂ-ਨੀਂ ਤੂੰ ਹੋਰ ਮਾਰ ਨਾਂ ਲੋਹੜੇ!
ਤੇਰੀ ਪੱਤ ਦੀ ਰਾਖੀ ਨੀਂ ਮੇਰੇ ਕੁੱਖ ਦੇ ਜਾਇਆਂ ਕੀਤੀ ਅੱਜ ਕੱਢ ਕੇ ਮੱਤਲਬ ਨੂੰ ਨੀਂ ਤੂੰ ਧਾਰ ਲਈ ਬਦਨੀਤੀ ਇਹ ਸਾਡੇ ਦਿਨ ਜੋ ਖੁਸ਼ੀਆਂ ਦੇ ਨੀਂ ਤੂੰ ਗਮੀਆਂ ਦੇ ਵਿੱਚ ਰੋੜੇ ਮੇਰੀ..
ਜੋ ਤੇਰੇ ਹਾਕਮ ਨੇਂ ਮਾਤ ਹੈ ਮੀਰ ਮੰਨੂ ਨੂੰ ਪਾਉੰਦੇ ਕਰ ਫਾਇਰ ਗੋਲੀਆਂ ਦੇ ਫਿਰਦੇ ਥਾਂ-ਥਾਂ ਮੌਤ ਨਚਾਉੰਦੇ ਸਿੰਘਾਂ ਨਿਰਦੋਸ਼ਿਆਂ ਦੇ ਨਿੰਬੂਆਂ ਵਾਂਗਰ ਖੂਨ ਨਿਚੋੜੇ ਮੇਰੀ..
ਪੰਜਾਬ ਦੇ ਜੰਮਿਆਂ ਨੇਂ ਕਦੇ ਨਹੀਂ ਈਨ ਕਿਸੇ ਦੀ ਮੰਨੀ ਜਾਲਮ ਦੀ ਧੌਣ ਸਦਾ ਲੜ੍ਹਕੇ ਵਿੱਚ ਮੈਦਾਨ ਦੇ ਭੰਨੀ ਜਾਬਰ ਦੀ ਘੰਡੀ ਨੂੰ ਖਾਲਸਾ ਮੁਰਗੇ ਵਾਂਗ ਮਰੋੜੇ ਮੇਰੀ ...
|
|
My Interests
|
|
songs of kamal heer & manmohan varis r my fav songs........i like to play cricket very much .....& also m a opener playr of ma club ........cricket is ma passion
|
|