June 16, 2024, 09:59:28 AM
collapse

Author Topic: kinna sehna piya dukh  (Read 434 times)

Offline happykang

  • Bhoond/Bhoondi
  • Like
  • -Given: 0
  • -Receive: 0
  • Posts: 37
  • Tohar: 0
  • Punjabi Janta Vasi
    • View Profile
kinna sehna piya dukh
« on: March 19, 2011, 12:35:19 PM »
ਖਿੱਲਰੇ ਵਾਲ ਉੱਡਦੇ ਫਿਰਦੇ ਕਰ ਰਹੇ ਨੇ ਇਸ਼ਾਰਾ[/size]ਕਿੰਨਾਂ ਮੈਨੂੰ ਸਹਿਣਾ ਪਿਆ ਦੁੱਖ ਜੁਦਾਈ ਦਾ ਕਰਾਰਾ[/size][size=-webkit-xxx-large]
[/size] [size=-webkit-xxx-large][/font]
[/size]
ਵੱਟਾਂ ਨਾਲ ਭਰੇ ਲੀੜੇ ਬੇਚੈਨੀ ਵਾਲਾ ਹਾਲ ਦੱਸਦੇ[/size][/size][/font]
[/size]ਉਨੀਂਦੇ ਨੈਣਾਂ ਤੇ ਸੋਜੇ ਬੇਚੈਨੀ ਵਾਲਾ ਹਾਲ ਦੱਸਦੇ
[/color][/font]
ਖਾਲੀ ਕੰਨ ਢੰਡੋਰਾ ਪਿੱਟਦੇ ਗਹਿਣੇ ਕਰ ਗਏ ਕਿਨਾਰਾਪਾਉਂਦੀ ਸੀ ਹਾਰ ਜਿਹੜੇ ਗਲ਼ ਤੋਂ ਉੱਤਰ ਗਏ
[/color][/font]
ਰੰਗ ਬਿਰੰਗੀਆਂ ਵੰਗਾਂ ਦੇ ਟੋਟੇ ਸਾਰੇ ਖਿੰਡੇ ਪਏਮੰਗਣੀ ਦੀ ਛਾਪ ਗੁੰਮੀ ਚੱਲਿਆ ਨਹੀਂ ਕੋਈ ਚਾਰਾ
[/color][/font]
ਲਾਲ ਗੱਲ੍ਹਾਂ ਹੰਝੂਆਂ ਨਾਲ ਘਰਾਲਾਂ ਪੈ ਪੈਕੇ ਖੁਰਣਡੱਬ ਖੜੱਬੇ ਲੰਮੇ ਨੌਂਹ ਨਹੁੰ ਪਾਲਿਸ਼ ਨੂੰ ਉਡੀਕਣ
[/color][/font]
ਪੇਪੜੀ ਜੰਮੇ ਬੁੱਲ੍ਹਾਂ ਤੇ ਮੁਸਕਾਣ ਨਹੀਂ ਆਉਂਦੀ ਦੁਬਾਰਾਹੱਥ ਸਿਜਦਾ ਕਰਦੇ ਉੱਠਦੇ ਮੌਤ ਛੇਤੀ ਆ ਜਾਵੇ
[/color][/font]
ਬਿਰਹੋਂ ਦੇ ਜੁਲਮਾਂ ਤੋਂ ਛੁਟਕਾਰਾ ਜਲਦੀ ਮੈਨੂੰ ਦੁਆਵੇ

Database Error

Please try again. If you come back to this error screen, report the error to an administrator.

* Who's Online

  • Dot Guests: 681
  • Dot Hidden: 0
  • Dot Users: 0

There aren't any users online.

* Recent Posts

Request Video Of The Day by Gujjar NO1
[June 12, 2024, 12:32:32 AM]


PJ te kinnu dekhan nu jii karda tuhada ??? by EvIL_DhoCThoR
[May 13, 2024, 04:00:49 PM]


Majh on sale by Gujjar NO1
[April 07, 2024, 03:08:25 PM]


Best DP of the Week by Gujjar NO1
[March 29, 2024, 03:14:49 PM]


your MOOD now by EvIL_DhoCThoR
[March 26, 2024, 05:58:11 AM]


~~say 1 truth abt the person above ya~~ by Gujjar NO1
[March 21, 2024, 11:04:24 AM]


Hello Old Friends/Friendaynaz by Gujjar NO1
[March 14, 2024, 03:42:51 AM]


This Site Need Fix/Update by Gujjar NO1
[March 13, 2024, 11:48:37 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


@pump_upp - best crypto pumps on telegram ! by J.y.o.T
[February 05, 2023, 01:53:09 PM]


What is the first thing you do, when you wake up in the morning? by Cutter
[January 12, 2023, 08:23:23 AM]


Verifpro.net - paypal, ebay, banks, crypto, docs and more! by J.y.o.T
[January 11, 2023, 02:59:45 PM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]