ਜੇ ਕਿਸੇ ਦਾ ਭਲਾ ਨੀ ਕਰ ਸਕਦੇ,
ਬੁਰਾ ਕਿਸੇ ਦਾ ਚਾਹੁਣਾ ਮਾੜੀ ਗੱਲ੍ਹ ਆ,
ਮਾਪਿਆ ਭੇਜਿਆ ਸੀ ਘਰੋਂ ਪੜਨ ਲਈ,
ਪੈਸੇ ਦਾਰੂ ਚ ਉਡਾਉਣਾ ਮਾੜੀ ਗੱਲ ਆ,
ਨੁਕਸ ਦੂਜਿਆਂ ਦੇ ਕੱਡਣੇ ਨੇ ਬੜੇ ਸੌਖੇ,
ਐਬ ਆਪਣੇ ਲੁਕਾਉਣਾ ਮਾੜੀ ਗੱਲ ਆ,
ਅੰਗਰੇਜੀ, ਹਿੰਦੀ ਭਾਵੇਂ ਜਾਂ french ਬੋਲੋ,
"ਮਾਂ ਬੋਲ਼ੀ" ਨੂੰ ਭੁਲਾਉਣਾ ਬੁਰੀ ਗੱਲ ਆ!!