September 17, 2025, 02:53:43 AM
collapse

Author Topic: ਖਤ ਲਿਖਿਆ ਯਾਰ ਆਪਣੇ ਨੂੰ..........  (Read 3461 times)

Offline italian_mafia_

  • Niyana/Niyani
  • *
  • Like
  • -Given: 0
  • -Receive: 2
  • Posts: 222
  • Tohar: 1
  • Gender: Male
  • italian_mafia_
    • View Profile
ਖਤ ਲਿਖਿਆ ਯਾਰ ਆਪਣੇ ਨੂੰ,ਦਿਲ ਦਾ ਟੁਕੜਾ ਕਾਗਜ ਬਨਾ ਲਿੱਤਾ..
ਉਂਗਲ ਵੱਡ ਕੇ ਕਲਮ ਤਿਆਰ ਕੀਤੀ,ਚਾਕੂ ਆਪਣੇ ਹਥ੍ਥੀਂ ਚਲਾ ਦਿੱਤਾ..
ਖੂਨ ਆਪਣੇ ਜਿਗਰ ਦਾ ਕਢ੍ਢ ਕੇ,ਅਸੀਂ ਵਿੱਚ ਸਿਆਹੀ ਦੇ ਮਿਲਾ ਦਿੱਤਾ.,
ਲਿਖਦੇ-ਲਿਖਦੇ ਖੂਨ ਖਤਮ ਹੋ ਗਿਆ,ਅਸੀਂ ਹੰਝੂਆਂ ਦਾ ਤੁਪਕਾ ਵਿੱਚ ਰਲਾ ਦਿੱਤਾ..
[/color]

Punjabi Janta Forums - Janta Di Pasand


Offline PuNjAbAn_KuRhI

  • Vajir/Vajiran
  • *****
  • Like
  • -Given: 14
  • -Receive: 27
  • Posts: 7276
  • Tohar: 26
  • Gender: Female
  • PuNjAbANnNnNn...........
    • View Profile
Re: ਖਤ ਲਿਖਿਆ ਯਾਰ ਆਪਣੇ ਨੂੰ..........
« Reply #1 on: June 02, 2008, 08:36:54 AM »
Laugh;) Laugh;) Laugh;) veer a shear 1 of my favourite a bt main a idha janani a


Khat likhEya apne sajan nu,
dil da tukdha kagaz bna litta,
ungal wadd ke kalamtiyar kiti,
chaku apne hathi chala ditta,
khoon Jigar apne da kadd ke,
asi shahi de wich mila ditta,
likhde likhde khoon khatam ho geya,
asi hanjua da tupka wich mila dita,
tu beshak sanu bhull geya,
par teri yaad ne mitti wich mila ditta.....................................

Offline ╞→Ʈ৸ę ਦੇਸੀ ਜੁਲੀਅਟ←╡

  • PJ Mutiyaar
  • Vajir/Vajiran
  • *
  • Like
  • -Given: 5
  • -Receive: 9
  • Posts: 6565
  • Tohar: 3
  • ਚੱਜਦਾ ਲਭਦਾ ਨਹੀਂ! ਜਣਾ ਖਣਾ ਸਾਡੇ ਨਾਲ ਜਚਦਾ ਨਹੀਂ =P
    • View Profile
Re: ਖਤ ਲਿਖਿਆ ਯਾਰ ਆਪਣੇ ਨੂੰ..........
« Reply #2 on: June 02, 2008, 07:06:03 PM »
yah i like tht shayar to... nd i know it they way kurhi sis tusi likhya eheh par realy nic mafia  ji

Offline ♪♪...♥ღ ۩ мเรร N♥√ٱ ਸਿੱਧੂ ۩â„¢ ღ♥...♪♪

  • Ankheela/Ankheeli
  • ***
  • Like
  • -Given: 0
  • -Receive: 2
  • Posts: 575
  • Tohar: 4
  • Gender: Female
  • ♫►M!$s IйиỗCэйṯ◄ ♫
    • View Profile
Re: ਖਤ ਲਿਖਿਆ ਯਾਰ ਆਪਣੇ ਨੂੰ..........
« Reply #3 on: June 02, 2008, 07:45:38 PM »
woww really nice ppl keep it up

Offline ♪♪...♥ღ ۩ мเรร N♥√ٱ ਸਿੱਧੂ ۩â„¢ ღ♥...♪♪

  • Ankheela/Ankheeli
  • ***
  • Like
  • -Given: 0
  • -Receive: 2
  • Posts: 575
  • Tohar: 4
  • Gender: Female
  • ♫►M!$s IйиỗCэйṯ◄ ♫
    • View Profile
Re: ਖਤ ਲਿਖਿਆ ਯਾਰ ਆਪਣੇ ਨੂੰ..........
« Reply #4 on: June 02, 2008, 07:48:37 PM »
naa kise neh meinu kade khat detta
te naa kise nu kade payea.. mere dil vich se tamana
koi pyari bharia khat likhe..khat nu sambal k kitaba vich rakha.....

Offline ╞→Ʈ৸ę ਦੇਸੀ ਜੁਲੀਅਟ←╡

  • PJ Mutiyaar
  • Vajir/Vajiran
  • *
  • Like
  • -Given: 5
  • -Receive: 9
  • Posts: 6565
  • Tohar: 3
  • ਚੱਜਦਾ ਲਭਦਾ ਨਹੀਂ! ਜਣਾ ਖਣਾ ਸਾਡੇ ਨਾਲ ਜਚਦਾ ਨਹੀਂ =P
    • View Profile
Re: ਖਤ ਲਿਖਿਆ ਯਾਰ ਆਪਣੇ ਨੂੰ..........
« Reply #5 on: June 02, 2008, 07:52:57 PM »
SIS JI TUSI AH APP LIKHYA A

Offline KUDI _CANADA_ DI

  • Jimidar/Jimidarni
  • ***
  • Like
  • -Given: 0
  • -Receive: 1
  • Posts: 1470
  • Tohar: 8
  • Gender: Female
    • View Profile
Re: ਖਤ ਲਿਖਿਆ ਯਾਰ ਆਪਣੇ ਨੂੰ..........
« Reply #6 on: June 02, 2008, 11:10:01 PM »

   Ishq ishq ta har koi karde,
       par koi Channa wich koodan nu tyaar nahi
           ki kahiye ajj-kal de jhuthe aashiqa nu,
                     Dil de sakde ne par jaan nahi!!!

Offline ╞→Ʈ৸ę ਦੇਸੀ ਜੁਲੀਅਟ←╡

  • PJ Mutiyaar
  • Vajir/Vajiran
  • *
  • Like
  • -Given: 5
  • -Receive: 9
  • Posts: 6565
  • Tohar: 3
  • ਚੱਜਦਾ ਲਭਦਾ ਨਹੀਂ! ਜਣਾ ਖਣਾ ਸਾਡੇ ਨਾਲ ਜਚਦਾ ਨਹੀਂ =P
    • View Profile
Re: ਖਤ ਲਿਖਿਆ ਯਾਰ ਆਪਣੇ ਨੂੰ..........
« Reply #7 on: June 03, 2008, 01:20:11 AM »
Garjte Hue Baadal se Darna Nahi,
Vo to “BARISH” ki Pahechan Hai………!

Gun Gunate Bhavrose Jijkna Nahi,
Vo to “KALI” Ke Khilne ki Mousam Hai……..!

Sirkati Hava ki Awaz se Gabhrana Nahi,
Vo to “BAHAR” ki Pukar Hai……..!

Kisi ki Yaade Aane Lage,
Usske bina Chain Na aaye To sharmana nahi,
Vo to “MUHOBBAT” KI Phachan Hai

Offline PuNjAbAn_KuRhI

  • Vajir/Vajiran
  • *****
  • Like
  • -Given: 14
  • -Receive: 27
  • Posts: 7276
  • Tohar: 26
  • Gender: Female
  • PuNjAbANnNnNn...........
    • View Profile
Re: ਖਤ ਲਿਖਿਆ ਯਾਰ ਆਪਣੇ ਨੂੰ..........
« Reply #8 on: June 03, 2008, 10:09:48 AM »

   Ishq ishq ta har koi karde,
       par koi Channa wich koodan nu tyaar nahi
           ki kahiye ajj-kal de jhuthe aashiqa nu,
                     Dil de sakde ne par jaan nahi!!!



SISU NICE I KNW THIS AS WELL NICE A HEHE

Offline PuNjAbAn_KuRhI

  • Vajir/Vajiran
  • *****
  • Like
  • -Given: 14
  • -Receive: 27
  • Posts: 7276
  • Tohar: 26
  • Gender: Female
  • PuNjAbANnNnNn...........
    • View Profile
Re: ਖਤ ਲਿਖਿਆ ਯਾਰ ਆਪਣੇ ਨੂੰ..........
« Reply #9 on: June 03, 2008, 10:10:45 AM »
Laugh;) Laugh;) Laugh;) O WOW SHANNO SISU NICEEEE LUV ITTT  Laugh;)

Offline ╞→Ʈ৸ę ਦੇਸੀ ਜੁਲੀਅਟ←╡

  • PJ Mutiyaar
  • Vajir/Vajiran
  • *
  • Like
  • -Given: 5
  • -Receive: 9
  • Posts: 6565
  • Tohar: 3
  • ਚੱਜਦਾ ਲਭਦਾ ਨਹੀਂ! ਜਣਾ ਖਣਾ ਸਾਡੇ ਨਾਲ ਜਚਦਾ ਨਹੀਂ =P
    • View Profile
Re: ਖਤ ਲਿਖਿਆ ਯਾਰ ਆਪਣੇ ਨੂੰ..........
« Reply #10 on: June 03, 2008, 10:15:38 AM »
heheeh thanks sis :D

ਤੇਰੀ ਦੋਸਤੀ ਤੇ ਜਦੌਂ ਦਾ ਨਾਜ਼ ਹੋ ਗਿਆ ਸਾਡਾ ਵਖਰਾ ਜਿਉਨ ਦਾ ਅੰਦਾਜ਼ ਹੌ ਗਿਆ ਜਦੌਂ ਦੇ ਮਿਲੇ ਹੌ ਤੁਸੀਂ ਯਾਰੋ ਇੰਜ ਜਾਪੇ, ਜੱਗ ਤੇ ਸਾਡਾ ਰਾਜ ਹੋ ਗਿਆ

Offline PuNjAbAn_KuRhI

  • Vajir/Vajiran
  • *****
  • Like
  • -Given: 14
  • -Receive: 27
  • Posts: 7276
  • Tohar: 26
  • Gender: Female
  • PuNjAbANnNnNn...........
    • View Profile
Re: ਖਤ ਲਿਖਿਆ ਯਾਰ ਆਪਣੇ ਨੂੰ..........
« Reply #11 on: June 03, 2008, 10:27:08 AM »
Laugh;) Laugh;) o nice sisu i knw this onee bt lil bit diffrent hun yaad ni hehe  Laugh;) Laugh;)

Offline ╞→Ʈ৸ę ਦੇਸੀ ਜੁਲੀਅਟ←╡

  • PJ Mutiyaar
  • Vajir/Vajiran
  • *
  • Like
  • -Given: 5
  • -Receive: 9
  • Posts: 6565
  • Tohar: 3
  • ਚੱਜਦਾ ਲਭਦਾ ਨਹੀਂ! ਜਣਾ ਖਣਾ ਸਾਡੇ ਨਾਲ ਜਚਦਾ ਨਹੀਂ =P
    • View Profile
Re: ਖਤ ਲਿਖਿਆ ਯਾਰ ਆਪਣੇ ਨੂੰ..........
« Reply #12 on: June 03, 2008, 10:36:09 AM »
koi na sis jidan yaad a gaya odan das dayo lolzzz

Offline PuNjAbAn_KuRhI

  • Vajir/Vajiran
  • *****
  • Like
  • -Given: 14
  • -Receive: 27
  • Posts: 7276
  • Tohar: 26
  • Gender: Female
  • PuNjAbANnNnNn...........
    • View Profile
Re: ਖਤ ਲਿਖਿਆ ਯਾਰ ਆਪਣੇ ਨੂੰ..........
« Reply #13 on: June 03, 2008, 10:49:50 AM »
 hih hih lolzzzz ok ji hahahaa

Offline ╞→Ʈ৸ę ਦੇਸੀ ਜੁਲੀਅਟ←╡

  • PJ Mutiyaar
  • Vajir/Vajiran
  • *
  • Like
  • -Given: 5
  • -Receive: 9
  • Posts: 6565
  • Tohar: 3
  • ਚੱਜਦਾ ਲਭਦਾ ਨਹੀਂ! ਜਣਾ ਖਣਾ ਸਾਡੇ ਨਾਲ ਜਚਦਾ ਨਹੀਂ =P
    • View Profile
Re: ਖਤ ਲਿਖਿਆ ਯਾਰ ਆਪਣੇ ਨੂੰ..........
« Reply #14 on: June 03, 2008, 10:53:00 AM »
"ਅੱਜਕਲ ਦੇ ਆਸ਼ਿਕ..."
ਕਹਿੰਦੇ ਇਸ਼ਕ-ਮੁਹਬੱਤ ਦੀ ਪੜਾਈਉਂ,
ਸਦਾ ਹੋਕੇ ਅਸੀਂ ਅਣਜਾਣ ਫਿਰਦੇ.
ਨਾਲੇ ਫੇਰ ਵੀ ਸੋਹਣੀਆਂ ਸੂਰਤਾਂ ਦੇ,
ਹੱਥਾਂ ਵਿੱਚ ਚੁੱਕਕੇ ਸਾਮਾਨ ਫਿਰਦੇ.
ਛੱਲ-ਕਪਟ ਪਿਆਰ ਚ ਇਹ ਕਰਕੇ,
ਦਿਲਾਂ ਦੇ ਕਰਦੇ ਹੋਏ ਨੁਕਸਾਨ ਫਿਰਦੇ.
ਇਹ ਕੀ ਜਾਣਣ ਦਿਲਾਂ ਦੀ ਕੀਮਤਾਂ ਨੂੰ,
ਤਾਹੀਂ ਦਿਲਾਂ ਦਾ ਕਰਦੇ ਅਪਮਾਨ ਫਿਰਦੇ.
ਦੂੱਜੇ ਦੇ ਦਿਲਾਂ ਨੂੰ ਇਹ ਕੱਚ ਸਮਝਣ,
ਤਾਹੀਂ ਗਰੂਰ ਚ ਕਰਦੇ ਅਭਿਮਾਨ ਫਿਰਦੇ.
"ShAnNo" ਅੱਜਕਲ ਦੇ ਨੇ ਇਹ ਆਸ਼ਿਕ ਜੋ,
ਇਨਸਾਨ ਨਹੀਂ ਪਰ ਬਣੀ ਸ਼ੈਤਾਨ ਫਿਰਦੇ.

Offline PuNjAbAn_KuRhI

  • Vajir/Vajiran
  • *****
  • Like
  • -Given: 14
  • -Receive: 27
  • Posts: 7276
  • Tohar: 26
  • Gender: Female
  • PuNjAbANnNnNn...........
    • View Profile
Re: ਖਤ ਲਿਖਿਆ ਯਾਰ ਆਪਣੇ ਨੂੰ..........
« Reply #15 on: June 03, 2008, 11:24:39 AM »
hih hih hih hih nice sisuuuu hahahahahhahaha niceeeeeeeeeeeeeeeeeeeeeeeeeeeee  Laugh;) Laugh;) Laugh;)

Offline ╞→Ʈ৸ę ਦੇਸੀ ਜੁਲੀਅਟ←╡

  • PJ Mutiyaar
  • Vajir/Vajiran
  • *
  • Like
  • -Given: 5
  • -Receive: 9
  • Posts: 6565
  • Tohar: 3
  • ਚੱਜਦਾ ਲਭਦਾ ਨਹੀਂ! ਜਣਾ ਖਣਾ ਸਾਡੇ ਨਾਲ ਜਚਦਾ ਨਹੀਂ =P
    • View Profile
Re: ਖਤ ਲਿਖਿਆ ਯਾਰ ਆਪਣੇ ਨੂੰ..........
« Reply #16 on: June 03, 2008, 11:28:06 AM »
ਨਿਰੇ ਇਸ਼ਕ ਦੇ ਤੰਦ ਨੀ ਪਾਏ ਅਸੀਂ,
ਚਰਖੜੀਆਂ ਤੇ ਵੀ ਚੜੇ ਹੋਏ ਆਂ,
ਸਿਰ ਦੇ ਕੇ ਜਿਥੌਂ ਦੀ ਫੀਸ ਲਗਦੀ,
ਅਸੀਂ ਓਸ ਸਕੂਲ ਦੇ ਪੜੇ ਹੋਏ ਹਾਂ,
ਲੋਕ ਝਨਾਂ ਵਿੱਚ ਸਦਾ ਹੀ ਰਹਿਣ ਤਰਦੇ,
ਅਸੀਂ ਲਹੂ ਅੰਦਰ ਲਾਈਆਂ ਤਾਰੀਆ ਨੇ,
ਸਾਨੂੰ ਐਵੇਂ ਨੀ ਲੋਕ ਸਰਦਾਰ ਕਹਿੰਦੇ,
ਸਿਰ ਦੇ ਕੇ ਲਈਆਂ ਸਰਦਾਰੀਆਂ ਨੇ

Offline ♪♪...♥ღ ۩ мเรร N♥√ٱ ਸਿੱਧੂ ۩â„¢ ღ♥...♪♪

  • Ankheela/Ankheeli
  • ***
  • Like
  • -Given: 0
  • -Receive: 2
  • Posts: 575
  • Tohar: 4
  • Gender: Female
  • ♫►M!$s IйиỗCэйṯ◄ ♫
    • View Profile
Re: ਖਤ ਲਿਖਿਆ ਯਾਰ ਆਪਣੇ ਨੂੰ..........
« Reply #17 on: June 03, 2008, 02:45:05 PM »
shona sajna koi khat likh meinu v
jis vich mehak howe mere kahaba di
koi khat likh assa jis vich chamak pawe mere armanna di
shona sajna koi pyar bharia khat likh meinu v......
meri khat pardi di umar beet jawe bas ehna labha khat koi likh mahiya.....


written by- NashiLi_jatti
yea shanno sis i wrote that one too

 

* Who's Online

  • Dot Guests: 3661
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]