ਮਰ ਤਾਂ ਚੁੱਕਿਆ ਸੀ ਕਦ ਦਾ ,
ਹੁਣ ਤਾਂ ਦਫਨਾਉਣ ਦਾ ਇੰਤਜਾਰ ਕਰਦੇ ਨੇਂ
ਦਿਲ ਦੀ ਤੜਪ ਨੂੰ ਕੋਈ ਸ਼ਾਇਰੀ ਕਹੇ ਤਾਂ ਗਮ ਨਹੀਂ
ਦਰਦ ਤਾਂ ਉਦੋਂ ਹੁੰਦਾ ਏ,,ਜਦੋਂ ਲੋਕ ਵਾਹ-ਵਾਹ ਕਰਦੇ ਨੇਂ,,
mar tan chukkea c kad da,,
hun tan dafnaun da intazaar karde ne.,,
dil di tadap nu koi shayari kahe tan ghum nahi,,
dard tan udo hunda ae jado lok wah wah karde ne..GILL MARJANA