ਜੇ ਤੂੰ ਛੱਡ ਕੇ ਤੁਰ ਜਾਵੇਂਗੀ ਮੈਨੂੰ , ,
ਫਿਰ ਮੈਂ ਇਹ ਦੁਨਿਆਂ ਹੀ ਛੱਡ ਕੇ ਤੁਰ ਜਾਵਾਗਾਂ,,
ਮੇਰੇ ਤੁਰ ਜਾਣ ਬਾਅਦ ਤੈਨੂੰ ਫਿਰ ਯਾਦ ਮੇਰੀ ਆਵੇਗੀ,,
ਤੂੰ ਵਾਪਸ ਆਕੇ ਫਿਰ "ਮੋਗੇ" ਵਿੱਚ ਮੈਨੂੰ ਲੱਭੇਗੀ,,,
ਉਦੋਂ ਤੱਕ ਤਾਂ ਲਾਸ਼ ਮੇਰੀ ਮਿੱਟੀ ਵਿੱਚ ਰੁੱਲ ਜਾਵੇਗੀ,,,
ਮਿੱਟੀ ਚੁੱਕ ਕੇ ਤੂੰ ਫਿਰ ਮੈਨੂੰ ਮਿੱਟੀ ਚੋਂ ਟੋਇਆ ਕਰੇਂਗੀ,,,
ਨਹੀਂ ਲੱਭਣਾ ਮਿੱਟੀ ਚੋਂ "ਸੁੱਖ"
ਯਾਦ ਕਰ ਕੱਲੀ ਬਹਿ ਕੇ ਫਿਰ ਉੱਚੀ-ਉੱਚੀ ਰੋਇਆ ਕਰੇਂਗੀ, ਗਿੱਲ ਮਰਜਾਣਾ.
je tu chad ke tur javengi mainu,,
fir main eh duniya chad ke tur javanga,,
mere tur jaan ton baad tenu fir meri yaad aayegi..
tu wapis aa ke "moge" vich mainu labhengi...
udo tak meri laash mitti vich rull javegi..
mitti chuk ke fir tu mainu mitti cho toya karengi,,
nahi labhna mitti cho "SUKH",,
yaad kar kali beh ke fir uchi uchi roya karengi..