21
Shayari / Re: ਮੈ ਵੀ ਇਹ ਦੁਨੀਆ ਛੱਡ ਚੱਲਿਆ
« on: October 20, 2012, 11:16:43 AM »kaint va baimehrbani gagan 20re :rabb:
This section allows you to view all posts made by this member. Note that you can only see posts made in areas you currently have access to. 21
Shayari / Re: ਮੈ ਵੀ ਇਹ ਦੁਨੀਆ ਛੱਡ ਚੱਲਿਆ« on: October 20, 2012, 11:16:43 AM »kaint va baimehrbani gagan 20re :rabb: 22
Shayari / Re: ਮੈ ਵੀ ਇਹ ਦੁਨੀਆ ਛੱਡ ਚੱਲਿਆ« on: October 19, 2012, 11:08:19 PM »bohat vadiya likhyadhanwad ਦਿਲਰਾਜ -ਕੌਰ ji 23
Shayari / panne hi chori ho gaye,« on: October 19, 2012, 03:25:58 PM »
hassde rehne han kar k yaad tere har ik pal nu,
pta nahi hun oh hasse kithe kho gaye, kismat saddi vich tera pyar na c, ja phe sadee karam hi saun gaye, ja te saddi ishqe di kitab hi khali nikli, ja kitab de panne hi chori ho gaye, 24
Shayari / ਮੈ ਵੀ ਇਹ ਦੁਨੀਆ ਛੱਡ ਚੱਲਿਆ« on: October 19, 2012, 03:20:51 PM »
ਮੈ ਵੀ ਇਹ ਦੁਨੀਆ ਛੱਡ ਚੱਲਿਆ,ਜਾਦਾ-ਜਾਦਾ ਇਸ ਜਿੰਦਗੀ ਦੇ ਆਖਰੀ ਪੱਲ ਕਿਸੇ ਦੇ ਨਾ ਕਰ ਚੱਲਿਆ,
ਸਾਹ ਮੁਕ ਗਏ ਨੇ ਮੇਰੇ ਜਿੰਨੇ ਲਿੱਖੇ ਸੀ ਰੱਬ ਨੇ,ਤੂੰ ਵੀ ਸੋਚਦੀ ਹੋਵਗੀ ਕਿ ਮੈ ਬੇਵਫਈ ਕਰ ਚੱਲਿਆ, ਤੂੰ ਮੈਨੂੰ ਕਦੇ ਭੁਲ ਕੇ ਵੀ ਯਾਦ ਨਹੀ ਕਰਨਾ,ਮੈ ਬੇਵਫਈ ਦਾ ਦਾਗ ਮੱਥੇ ਲਾ ਤੁਰ ਚੱਲਿਆ, ... ਜਿਹਦੇ ਤੇ ਮੈਨੂੰ ਕਦੇ ਮਾਣ ਬਣਾ ਸੀ,ਮੇਰਾ ਵਾਜੂਦ ਵੀ ਮੇਰੇ ਨਾਲ ਮਰ ਚੱਲਿਆ, ਕਈਆ ਨੇ ਖੁਸ਼ ਹੋਣਾ ਜਿਹੜੇ ਦੇਖ ਕੇ ਮੈਨੂੰ ਸਾੜਦੇ ਸੀ,ਅੱਜ ਉਹਨਾ ਦਾ ਸਭ ਤੋ ਵੱਡਾ ਕੰਡਾ ਨਿਕਲ ਚੱਲਿਆ, ਨਾਲ ਤਾ ਮੇਰੇ ਕੁਝ ਨਹੀ ਜਾਣਾ,ਪਰ ਮੈ ਆਪਣੇ ਪਿਛੇ ਬਹੁਤ ਕੁਝ ਛੱਡ ਚੱਲਿਆ, ਮੇਰੀ ਮਾ ਨੇ ਰੋ-ਰੋ ਪਾਉਣੀ ਨੇ ਦੁਹਾਈਆ,ਉਹਦਾ ਲਾਡਲਾ ਅੱਜ ਕਬਰਾ ਦੇ ਰਾਹੀ ਪੈ ਚੱਲਿਆ, ਦੋ ਦਿਨ ਸਭ ਨੇ ਰਲ ਬਹਿ ਕੇ ਰੋਣਾ ਤੇ ਆਖਣਾ,ਜਿੰਨੀ ਲਿੱਖੀ ਸੀ ਉੰਨੀ ਭੋਗ ਚੱਲਿਆ... 25
Shayari / Re: ਜਿੰਦਗੀ ਤਾ 4 ਚਾਰ ਦਿਨ ਦੀ ਆ« on: October 17, 2012, 01:43:38 PM »
sure veere hor sewa daso
26
Shayari / ਪਿਆਰ ਦਾ ਅਹਿਸਾਸ« on: October 16, 2012, 11:09:55 PM »
ਜਦੋਂ ਪਿਆਰ ਦਾ ਅਹਿਸਾਸ ਤੈਨੂੰ ਹੋਣਾ
ਉਦੋ ਮੈ ਆਪਣੇ ਮੁੰਡੇ ਤੇ ਕੁੜੀ ਨੂੰ ਸਕੂਲ ਸ਼ਡ ਰਿਹਾ ਹੋਣਾ ..!! :excited: :balle: 27
Shayari / ਜਿੰਦਗੀ ਤਾ 4 ਚਾਰ ਦਿਨ ਦੀ ਆ« on: October 16, 2012, 11:01:55 PM »
ਕੱਲ ਸਾਰੀ ਰਾਤ ਮੇਰੀ ਇਹ ਸੋਚਦੇ
ਲੰਘ ਗਈ____ . . ਕੀ ਜਿੰਦਗੀ ਤਾ 4 ਚਾਰ ਦਿਨ ਦੀ ਆ____ . . . . . . ਪਰ ਮੈ ਨੇਟ ਪੈਕ(net pack) 30 ਦਿਨ ਦਾ ਕਰਵਾ ਲਿਆ ਆ : : : : : 28
Shayari / Re: ਅਸੀਂ ਇੱਕ ਦੂਜੇ ਦਾ ਇੱਕੋ ਟਾਈਮ ਤੇ ਨੰਬਰ ਮਿਲਾਉਂਦੇ ਰਹੇ .« on: October 15, 2012, 11:20:20 PM »
thnx kang veere
... dhanwad thheth veere 29
Shayari / ਅਸੀਂ ਇੱਕ ਦੂਜੇ ਦਾ ਇੱਕੋ ਟਾਈਮ ਤੇ ਨੰਬਰ ਮਿਲਾਉਂਦੇ ਰਹੇ .« on: October 15, 2012, 03:03:27 PM »
ਸਾਰੀ ਰਾਤ ਅਸੀਂ ਨੰਬਰ ਤੇਰਾ ਲਾਉਂਦੇ ਰਹੇ,
ਕਸਟਮਰ ਵਾਲੇ ਹੋਰ ਹੀ ਕਹਾਣੀ ਪਾਉਂਦੇ ਰਹੇ, ਕੰਪਿਊਟਰ ਵਾਲੀ ਬੀਬੀ ਕਹਿੰਦੀ, ਸੱਜਣ ਤੁਹਾਡੇ ਕਿਸੇ ਹੋਰ ਨਾਲ ਬੀਜੀ ਨੇ, ਅਸੀਂ ਰਿਡਾਈਲ ਤੇ ਰਿਡਾਈਲ ਬਟਨ ਦਬਾਉਂਦੇ ਰਹੇ, ਸਵੇਰੇ ਹੋਣ ਨੂੰਆ ਗਈ ਤੇ ਨੰਬਰ ਬੀਜੀ ਸੀ ਹੁਣ ਵੀ, ਸਵੇਰੇ ਹੋਈ ਮੁਲਾਕਾਤ ਜਦੋਂ ਇਲਜ਼ਾਮ ਇੱਕ ਦੂਜੇ ਤੇ ਲਾਉਂਦੇ ਰਹੇ, . . ਗੁੱਸੇ ਵਿਚ ਕਾਲ ਰਜਿਸਟਰ ਚੈੱਕ ਕੀਤਾ ਤੇ ਪਤਾ ਲੱਗਾ, ਅਸੀਂ ਇੱਕ ਦੂਜੇ ਦਾ ਇੱਕੋ ਟਾਈਮ ਤੇ ਨੰਬਰ ਮਿਲਾਉਂਦੇ ਰਹੇ ....! 30
Shayari / ਸਿਰ ਚੜ ਬੋਲੇ ਤੇਨੁ ਪਾਉਣ ਦਾ ਜਨੂਨ ਨੀ« on: October 14, 2012, 03:18:48 PM »
ਤੇਰੇ ਨਾਲ ਕੋਰਟ ਵਿਚ marrige ਕਰਾਕੇ ਮੈ ,,,,
ਦੁਨਿਆ ਦੇ ਮੂਹ ਉਤੇ ਸ੍ਡੂ ਜਿੰਦੇ ਲਾਕੇ ਮੈ ,,,, ਸ਼ਿਮਲੇ ਮ੍ਨਾਉਣਾ ਆਪਾ ਜਾਕੇ ਹਨੀਮੂਨ ਨੀ ,,,, ਸਿਰ ਚੜ ਬੋਲੇ ਤੇਨੁ ਪਾਉਣ ਦਾ ਜਨੂਨ ਨੀ,,,, :rockon: :rockon: :excited: :excited: 32
Introductions / New Friends / ਮਿੱਤਰਾ ਨੂੰ ਆ ਗਿਆ PARPOSE ਨਾਰ ਦਾ.... .« on: October 14, 2012, 02:27:47 PM »
ਮਿੱਤਰਾ ਨੂੰ ਆ ਗਿਆ PARPOSE ਨਾਰ
ਦਾ.... . . . . .ਫਿਰ . ... . . .ਨਾ ਤਾ ਆਪਾ ਕਰੀਦੀ ਨੀ.. ਕਰ ਲਈ SET fir ਮਿੱਤਰਾ ਨੇ . . :superhappy: :superhappy: 35
Shayari / ਖਬਰੇ ਉਹ ਕੀ ਕਰਦੀ ਹੋਣੀ....« on: October 11, 2012, 10:29:04 PM »
ਮੇਰੇ ਵਾਂਗੂਂ ਤਰਕਾਲਾਂ ਨੂੰ,ਨੈਣੀ ਹੰਝੂ ਭਰਦੀ ਹੋਣੀ ।
ਮੈਂ ਤਾਂ ਰਾਤੀਂ ਰੋ ਲੈਂਦਾਂ ਹਾਂ ਖਬਰੇ ਉਹ ਕੀ ਕਰਦੀ ਹੋਣੀ.... 37
Shayari / ਰੱਬਾ ਰੱਖੀਂ ਵਸਦੀਆਂ ਤੂੰ ਸਭਨਾ ਦੀਆਂ ਮਾਵਾਂ« on: October 11, 2012, 10:21:25 PM »
ਦੁੱਖ ਹੋਵੇ ਸੁੱਖ ਹੋਵੇ ਮਾਂ ਚੇਤੇ ਆਉਂਦੀ ਏ,ਮਾਂ ਪਿਛੇ ਹੀ ਧੀ ਸੌਹਰਿਆਂ ਤੋਂ ਪੇਕੇ ਆਉਂਦੀ ਏ!!!
ਮਾਂ ਦੇ ਪੈਰਾਂ ਚੋਂ ਸੁਰਗਾਂ ਨੂੰ ਸਭ ਜਾਂਦੀਆਂ ਰਾਹਵਾਂ, ਰੱਬਾ ਰੱਖੀਂ ਵਸਦੀਆਂ ਤੂੰ ਸਭਨਾ ਦੀਆਂ ਮਾਵਾਂ,ਰੱਬਾ ਰੱਖੀਂ ਵਸਦੀਆਂ ਤੂੰ ਸਭਨਾ ਦੀਆਂ ਮਾਵਾਂ!!!! :rabb: :rabb: :rabb: :rabb: :rabb: 40
Shayari / saadey dil ton apna nao tu aap mitaaya si.« on: September 17, 2012, 09:59:12 AM »
Zindagi dey vich fer ekk pall ohhh vi aaya si
"SANDHU" kisse mor tey taithon takraaya si kuch gallan chetey kar, tu saanu gall naaal laa leya mur challeyaan nu , tu pichhon aap bulaaya si chadd k challey haan asi hun , par koi dard nai dey rahe khore sadey layi kyon fer tera dil kamlaaya si? Hun badey haq naal sathon puchhdi aan....."k tu mainu pyaar nai kardaa"? hun tainu ki dassaan? ...... saadey dil ton apna nao tu aap mitaaya si.... ......saadey dil ton apna nao tu aap mitaaya si..... |