November 23, 2024, 10:41:48 AM

Show Posts

This section allows you to view all posts made by this member. Note that you can only see posts made in areas you currently have access to.


Messages - vellyian da jawai

Pages: [1] 2 3
1
Shayari / Re: ਨਿੱਕੇ ਹੁੰਦਿਆਂ ਦੀ ਗੱਲ
« on: December 17, 2012, 12:12:20 PM »
nyc beere

2
Shayari / ਤੇਰੇ ਪਿਆਰ ਨੇ
« on: December 03, 2012, 11:57:55 AM »
ਤੇਰੇ ਪਿਆਰ ਨੇ ਮੇਰੇ ਦਿਲ ਨੂੰ ਸਰਕਾਰੀ ਦਫਤਰ ਬਣਾ ਦਿੱਤਾ ...ਨਾ ਕੋਈ ਕੰਮ ਕਰਦਾ ਹੈ ਨਾ ਕਿਸੇ ਦੀ ਸੁਣਦਾ ਹੈ....  :excited:

4
Shayari / ਤੇਰਾ ਪਿਆਰ
« on: December 03, 2012, 11:47:42 AM »
 ਚੁਕ ਕੇ ਖਿਡਾਉਂਦਾ ਸੀ ____ਮੋਢੇ ਨਾਲ ਲਾਉਂਦਾ ਸੀ ___
ਨੀਂਦ ਆ ਜਾਨੀ ਜਦੋ ਸਕੂਨ ਜੇਹਾ ਆ ਉਂਦਾ ਸੀ ____
ਕਿਵੇ ਯਾਦਾਂ ਵਿਚੋ ਦਿਨ ਦੇਵਾਂ ਵਿਸਾਰ ਬਾਬਲਾ ____.
ਵੇ ਮੈਂ ਕਿੰਜ ਭੁਲ ਜਾਵਾਂ ਤੇਰਾ ਪਿਆਰ ਬਾਬਲਾ ____
ਲੜ੍ਹਦਾ ਸੀ ਵੀਰਾ ਜਦੋ ____ਤੂ ਭਜ ਕੇ ਸ਼ਾਡਾਉਂਦਾ ਸੀ ____
ਸੋਹਣਾ ਪੁੱਤ ਕਹ ਕੇ __ਮੈਨੂ ਗਲ ਨਾਲ ਲਾਉਂਦਾ ਸੀ ____
ਚੁਮਦਾ ਸੀ ਮਥਾ ਵਾਰ ਵਾਰ ਬਾਬਲਾ _
ਵੇ ਮੈਂ ਕਿੰਜ ਭੁਲ ਜਾਵਾਂ ਤੇਰਾ ਪਿਆਰ ਬਾਬਲਾ ...

5
Shayari / Re: 'ਚਿੜੀ ਆਟੇ ਦੀ
« on: November 24, 2012, 01:11:18 PM »
Haters make us famous :okk: tuhada loka da gand hi rehna, appa sharry bai de naal burahhhhhhhhh
bai ji naal nu daso oh vota v khara hon laga .................

6
Shayari / Re: 'ਚਿੜੀ ਆਟੇ ਦੀ
« on: November 24, 2012, 12:22:56 PM »
bai je tuhade pachda ta tuc o pachi jaho

7
Shayari / 'ਚਿੜੀ ਆਟੇ ਦੀ
« on: November 23, 2012, 12:15:19 PM »
ਭੈਣ ਆਪਣੀ ਨੂੰ ਤਾਂ 'ਚਿੜੀ ਆਟੇ ਦੀ' ਦੱਸਦਾ ਏ,
ਦੂਜੇ ਦੀ ਨੂੰ 'ਯੈੰਕਣ' 'ਪੁਰਜਾ' ਕਹਿਕੇ ਹੱਸਦਾ ਏ

ਸਾਡੀ ਨੂੰ ਤਾਂ ਕਿਹਾ ਨੀ, ਸਾਰੇ ਇਹੀ ਸੋਚਦੇ ਨੇ,
ਕਿਸੇ ਹੋਰ ਦੀ ਹੋਣੀ, ਮੁਲਕ ਵਥੇਰਾ ਵਸਦਾ ਏ ,

ਬੱਸਾਂ ਕਹਿਕੇ ਬੇਇਜਤੀ ਜੋ ਕਰਦਾ ਕੁੜੀਆਂ ਦੀ,
ਤਾਂ ਵੀ 'ਫੈਨ' ਬੜੇ ਨੇ ਜਿੰਨਾ ਦੇ ਦਿਲਾਂ ਚ ਵਸਦਾ ਏ..!!

8
Shayari / Ajj Teri yaad ch likhye geet de lafaz...
« on: November 16, 2012, 11:38:27 AM »
Ajj Teri yaad ch likhye geet de
lafaz...
Mainu teri yaad dava gaye...
Jadon mein geet nu gaun
laga...
Naale naini hanju aa gaye...

9
Shayari / saah v tere ne
« on: November 11, 2012, 09:34:00 AM »
dil karda tere naam kara eh khwaab jo mere ne ,

dil di ki gal karda sajjna tu mere saah v tere ne .. !!

10
Shayari / ਮੈਂ ਉਹਨੂੰ ਪਿਆਰ ਨਹੀ ਕਰਦਾ
« on: November 03, 2012, 10:34:17 AM »
ਮੈਂ ਲਫਜਾਂ ਵਿੱਚ ਕੁਝ ਵੀ ਇਜਹਾਰ ਨਹੀਂ ਕਰਦਾ,
ਇਹਦਾ ਇਹ ਮਤਲਬ ਨਹੀਂ ਕਿ ਮੈਂ ਉਹਨੂੰ ਪਿਆਰ
ਨਹੀ ਕਰਦਾ
ਚਾਹੁੰਦਾ ਤਾਂ ਮੈਂ ਉਹਨੂੰ ਅੱਜ ਵੀ ਹਾਂ,
ਪਰ ਉਹਦੀ ਯਾਦ 'ਚ ਆਪਣਾ ਵਕਤ ਬਰਬਾਦ
ਨਹੀਂ ਕਰਦਾ,
ਤਮਾਸ਼ਾ ਨਾ ਬਣ ਜਾਵੇ ਕਿਤੇ ਮੇਰੇ ਪਿਆਰ ਦਾ,
ਇਸ ਲਈ ਮੈਂ ਆਪਣੇ ਦਰਦ ਦਾ ਇਜਹਾਰ
ਨਹੀਂ ਕਰਦਾ,
ਜੋ ਕੁਝ ਵੀ ਮਿਲਿਆ ਆ ਉਸ ਵਿੱਚ ਹੀ ਖੁਸ਼ ਹਾਂ,
ਮੈਂ ਉਹਦੇ ਲਈ ਰੱਬ ਨਾਲ ਤਕਰਾਰ ਨਹੀਂ ਕਰਦਾ,
ਪਰ ਕੋਈ ਗੱਲ ਤਾਂ ਹੈ ਉਹਦੇ ਵਿੱਚ.
ਨਹੀਂ ਤਾਂ ਇਹ ਚੰਦਰਾ ਦਿਲ ਉਹਨੂੰ ਚਾਉਣ
ਦੀ ਗਲਤੀ ਵਾਰ ਵਾਰ ਨਹੀਂ ਕਰਦਾ.

11
Shayari / Re: ਕਰਮਾ ਵਾਲਾ ਹੀ ਬਚਦਾ ਏ
« on: November 03, 2012, 10:20:25 AM »
22 bilkul shai keha rtuuuu  :okk: :okk:  =D> =D> =D> =D>
dhanwad y ji

...
kya baat hai ji..... bht sohna likheya ....
mehrbani pam ਸੰਧੂ  g

13
Shayari / ਰੱਬਾ ਸੁਖੀ ਰਹੇ ਮੇਰੀ ਮਾਂ
« on: October 30, 2012, 12:22:42 PM »
ਰਵੇ ਸਾਰੀ ਦੁਨਿਆ ਹੱਸਦੀ ਵੱਸਦੀ, ਰੱਬਾ ਸੁਖੀ ਰਹੇ ਮੇਰੀ ਮਾਂ .

ਦੁਨਿਆ ਕਿਤੇ ਨਾ ਕਿਤੇ ਤਾਂ ਸ਼ੱਡ ਜਾਂਦੀ , ਪਰ ਸਾਥ ਨਾ ਸ਼ੱਡਦੀ ਮਾਂ .

ਜਨਮ ਦੇ ਕੇ ਪਾਲਣਾ , ਚਲਾਉਣਾ ਤੇਸਮਜਾਉਣਾ .

ਕੱਲਾ ਕੱਲਾ ਅਖਰ ਸਿਖਾ , ਜੱਗਤੇਚੱਲਣ ਯੋਗ ਬਣਾਉਣਾ

. ਗਲਤੀ ਕੀਤੇ ਤੇ , ਗੋਦ ਬਿਠਾ ਕੇ ,ਮੱਥਾ ਚੁਮ ਸਮਜਾਉਣਾ .

ਸਦਾ ਸੋਚਣਾ ਧੀਆਂ ਪੁੱਤਾ ਦਾ , ਬਾਕੀ ਜੱਗਦੀ ਨਾ ਕੋਈ ਪਰਵਾਹ

. ਰਵੇ ਸਾਰੀ ਦੁਨਿਆ ਹੱਸਦੀ ਵੱਸਦੀ, ਰੱਬਾ ਸੁਖੀ ਰਹੇ ਮੇਰੀ ਮਾਂ

. ਦੁਨਿਆ ਕਿਤੇ ਨਾ ਕਿਤੇ ਤਾਂ ਸ਼ੱਡ ਜਾਂਦੀ , ਪਰ ਸਾਥ ਨਾ ਸ਼ੱਡਦੀ ਮਾਂ.

14
Shayari / ਕਰਮਾ ਵਾਲਾ ਹੀ ਬਚਦਾ ਏ
« on: October 26, 2012, 03:34:52 PM »
ਦਿਲਜਲਿਆਂ ਦੀ ਇਹ ਵੀ ਇੱਕ ਨਿਸ਼ਾਨੀ ਹੁੰਦੀ ਏ,
ਕੱਟੀ ਹੁੰਦੀ ਏ ਨਬਜ਼, ਤੇ ਹੱਥ ਵਿੱਚ ਗਾਨੀ ਹੁੰਦੀ ਏ.....
ਓਦੋ ਤਾਂ ਸੋਹਣੇ ਪੱਤਣਾ ਦੇ ਤਾਰੂ ਵੀ ਡੋਬ ਦਿੰਦੇ,
ਜਦ ਨੈਣੀ ਪਿਆਰ ਤੇ ਦਿਲ ਦੇ ਵਿੱਚ
ਸ਼ੈਤਾਨੀ ਹੁੰਦੀ ਏ....
ਕਰਮਾ ਵਾਲਾ ਹੀ ਬਚਦਾ ਏ ਹੁਸਨ ਕਟਾਰਾਂ ਤੋਂ,
ਉੱਬਲਦੇ ਦੁਧ ਜੇਹੀ ਇਹ ਉਮਰ ਜਵਾਨੀ ਹੁੰਦੀ ਏ.....
ਜਿਓੰਦੇ ਹੋਏ ਨੂੰ ਕਰ ਦਿੰਦੀ ਮਜਬੂਰ ਓਹ ਮਰਨੇ
ਲਈ,
ਫਿਰ ਕਬਰ ਤੇ ਆਕੇ ਰੋਂਦੀ ਓਹ
ਮਰਜਾਣੀ ਹੁੰਦੀ ਏ,,,,,,,,,
ਕਈ ਲਿਖਕੇ ਗਾ ਕੇ ਰੋਂਦੇ ਨੇ,,ਕੁਝ ਨਸ਼ਿਆਂ ਦੇ ਵੱਸ ਪੈ
ਜਾਂਦੇ,,,,
ਇਸ਼੍ਕ਼ੇ ਤੋ ਹਾਰਿਆਂ
ਦੀ ਇਹੀ ਕਹਾਣੀ ਹੁੰਦੀ ਏ...

15
ਕੋਲੋਂ ਪੈਸੇ ਦੇ ਦੇ ਕੇ ਸਨਮਾਨ ਖਰੀਦੋ ਨਾ।
ਪੂਜਾ ਤੱਕ ਹੀ ਰਹਿਣ ਦਿਉ ਭਗਵਾਨ ਖਰੀਦੋ ਨਾ।
ਰੱਬ ਨੇ ਦਿੱਤੀ ਤੱਕੜੀ ਤਾਂ ਫਿਰ ਤੇਰਾ ਤੇਰਾਤੋਲ,
ਮਜਬੂਰੀ ਵਿਚ ਫਸਿਆਂ ਦਾ ਈਮਾਨ ਖਰੀਦੋ ਨਾ।
ਪੈਰ ਕਿਸੇ ਦੇ ਮੋਢੇ ਧਰਕੇ ਸਿਖਰਾਂ ਛੁਹੀਏ ਨਾ,
ਅੱਖ ਮਿਲਾ ਨਾ ਹੋਵੇ ਐਸੀ ਸ਼ਾਨ ਖਰੀਦੋ ਨਾ।
ਧਾਰ ਗ਼ਰੀਬੀ ਵੇਸ ਗਰੀਬਾਂ ਦਾ ਦਿਲ ਤੋੜੋ ਨਾ,
ਝੁੱਗੀਆਂ ਢਾਹ ਕੇ ਉੱਸਰੇ ਜੋ ਮਾਕਾਨ ਖਰੀਦੋ ਨਾ।
ਇਹ ਤਾਂ ਬਖ਼ਸ਼ਿਸ਼ ਸਤਗੁਰ ਦੀ ਹੈ ਰਹਿਮਤ ਦਾਤੇ ਦੀ,
ਧੀਆਂ ਮਾਰ ਕੇ ਪੁੱਤਰਾਂ ਦੀ ਸੰਤਾਨ ਖਰੀਦੋ ਨਾ।
ਕਰਨੇ ਹਨ ਜੇ ਕਤਲ ਤੁਸੀਂ ਧਰਮਾਂ ਦੇ ਨਾ ਉੱਤੇ,
ਬਾਇਬਲ ਗੀਤਾ ਗੁਰੂ ਗ੍ਰੰਥ ਕੁਰਿਯਾਨ ਖਰੀਦੋਨਾ
ਸਿੱਖੋ ਦਿਲ ਜਿੱਤਣੇ , ਜੇ ਦੁਨੀਆਂ ਜਿੱਤਣੀ ਹੈ,
ਦਿਲ ਦਾ ਮੰਦਰ ਢਾਹ ਢਾਹ ਕੇ ਇਨਸਾਨ ਖਰੀਦੋ

16
Shayari / ਭਰਾ ਰਾਵਣ ਵਰਗਾ
« on: October 24, 2012, 09:53:35 AM »
ਇਕ ਗਰਭਵਤੀ ਮਾਂ ਨੇ ਆਪਣੀ ਬੇਟੀ ਨੂੰ ਪੁਛਿਆ, "ਤੇਨੂੰ ਕੀ ਚਾਹੀਦਾ ਦਾ ਹੈ ਭੈਣ ਜਾਂ ਭਰਾ ?"
ਬੇਟੀ :- ਭਰਾ
ਮਾਂ :- ਕਿਹੋ ਜਿਹਾ ?
...
ਬੇਟੀ :- ਰਾਵਣ ਵਰਗਾ
ਬਾਪ :- ਕੀ ਬਕਵਾਸ ਕਰ ਰਹੀ ਹੈਂ
ਬਾਪ ਨੇ ਗੁੱਸਾ ਕੀਤਾ , ਮਾਂ ਨੇ ਗਾਲ ਕਢੀ

ਬੇਟੀ :- ਕਿਓਂ ਮਾਂ ? ਭੈਣ ਦੇ ਅਪਮਾਨ ਤੇ ਆਪਣਾ ਸਾਰਾ ਰਾਜ ਤੇ ਪ੍ਰਾਣ ਤਿਆਗ ਦੇਣ ਵਾਲਾ ì
ਦੁਸ਼ਮਨ ਦੀ ਪਤਨੀ ਨੂੰ ਚੁੱਕ ਕੇ ਲਿਆਓੰਣ ਤੋਂ ਬਾਅਦ ਵੀ ਹਥ ਨਾ ਲਗਾਉਣ ਵਾਲੇ ਵਰਗਾ ਭਰਾ
ਕਿਸ ਭੈਣ ਨੂੰ ਨਹੀ ਚਾਹੀਦਾ ?
ਪਰਛਾਵੇਂ ਵਾਂਗ ਸਾਥ ਨਿਭਾਉਣ ਵਾਲੀ ਨਿਰਦੋਸ਼ ਗਰਭਵਤੀ ਪਤਨੀ ਨੂੰ ਤਿਆਗਨ ਵਾਲਾ ਭਰਾ
ਲੇਕੇ ਮੈ ਕੀ ਕਰਾਂਗੀ ?
ਅਤੇ ਮਾਂ ਅਗਨੀ ਪ੍ਰੀਖਿਆ ,ਚੌਦਾਂ ਸਾਲਾਂ ਦਾ ਬਨਵਾਸ ਅਤੇ ਉਸ ਤੋਂ ਬਾਅਦ ਗੈਰ ਕੋਲ ਰਹਿ
ਕੇ ਆਈ ਦਾ ਕਲੰਕ ਇਕ ਪਤਨੀ ਵਾਂਗ ਤੂੰ ਕਦ ਤਕ ਸੁਣੇਗੀ ਤੇ ਕੱਦ ਤੱਕ
" ਰਾਮ " ਨੂੰ ਹੀ ਜਨਮ ਦੇਈ ਜਾਵੇਂਗੀ ??????????
ਮਾਂ ਰੋ ਰਹੀ ਸੀ ਤੇ ਬਾਪ ਚੁੱਪ ਸੀ ......

17
Shayari / Bohte Pyar Di Nai C Lod Koi,
« on: October 22, 2012, 02:12:46 PM »
Bohte Pyar Di Nai C Lod Koi,
Bs Hass K Bula Laindi,Ohi Bohat C,

Roz-Roz Na Darshan Dindi Bhave,
Bs Supne Ch Aa Jandi,Ohi Bohat C,

JAS Ne Jind Jaan Ohde Naam Laa Ditti,
Oh Kalla Dil Hi Laa Laindi,Ohi Bohat C,

Sat Janam Tan Dso Kihne Dekhe,
Es Janam Lai Mil Jandi,Ohi Bohat C.

18
Shayari / Ehsaas
« on: October 22, 2012, 02:03:48 PM »
Uske Seene Se Lag Ke Bas Yahi Ehsaas Hota Hai

Ke Meri Duniya Simat Gayi Hai Inn Baahon Mein

19
Shayari / ਮੇਰਾ ਹਰ ਰਾਜ਼
« on: October 21, 2012, 03:59:23 PM »
♥ ਦਿੱਲ ਜਲਾ ਕੇ ਮੇਰਾ ਮੁਸਕਰਾਉਦੇ ਨੇ ਉਹ,ਆਪਣੀ ਆਦਤ ਤੋ ਕਿਥੇ ਬਾਜ਼ ਆੳਦੇ ਨੇ ਉਹ ♥

♥ ਪੁੱਛ ਲੇਂਦੈ ਨੇ ਮੇਰਾ ਹਰ ਰਾਜ਼ ਮੇਰੇ ਤੋ,ਆਪਣੀ ਹਰ ਗੱਲ ਲੁਕਾੳਦੇ ਨੇ ਉਹ ♥

20
Shayari / ਮੋਹ ਦੀਆਂ ਤੰਦਾਂ
« on: October 21, 2012, 03:55:05 PM »
ਮੋਹ ਦੀਆਂ ਤੰਦਾਂ ਲੰਬੀਆਂ ਕਰਦਾ ਹੋਰ ਗੁਜ਼ਰ ਇਕ ਸਾਲ ਗਿਆ__,

ਕਿੰਨੇ ਹਾਸੇ ਕਿੰਨੇ ਰੋਸੇ, ਦੁਖ ਸੁਖ ਉਹਦੇ ਨਾਲ ਗਿਆ__,

ਕੁਝ ਮਿਲਿਆ ਕੁਝ ਛੁਿਟਆ ਹਥੋਂ ਪਰ ਲੰਘ ਚੰਗਾ ਸਾਲ ਗਿਆ__,

ਯਾਦਾਂ ਹੀ ਰਿਹ ਜਾਣੀਆਂ ਨੇ ਪੱਲੇ ਪੈਸਾ ਕਿਹਦੇ ਨਾਲ ਗਿਆ

Pages: [1] 2 3