1
Shayari / ਤੇਰੇ ਪਿਆਰ ਨੇ
« on: December 03, 2012, 11:57:55 AM »
ਤੇਰੇ ਪਿਆਰ ਨੇ ਮੇਰੇ ਦਿਲ ਨੂੰ ਸਰਕਾਰੀ ਦਫਤਰ ਬਣਾ ਦਿੱਤਾ ...ਨਾ ਕੋਈ ਕੰਮ ਕਰਦਾ ਹੈ ਨਾ ਕਿਸੇ ਦੀ ਸੁਣਦਾ ਹੈ.... :excited:
This section allows you to view all posts made by this member. Note that you can only see posts made in areas you currently have access to.
Pages: [1] 2
1
Shayari / ਤੇਰੇ ਪਿਆਰ ਨੇ« on: December 03, 2012, 11:57:55 AM »
ਤੇਰੇ ਪਿਆਰ ਨੇ ਮੇਰੇ ਦਿਲ ਨੂੰ ਸਰਕਾਰੀ ਦਫਤਰ ਬਣਾ ਦਿੱਤਾ ...ਨਾ ਕੋਈ ਕੰਮ ਕਰਦਾ ਹੈ ਨਾ ਕਿਸੇ ਦੀ ਸੁਣਦਾ ਹੈ.... :excited:
2
ਚੁਕ ਕੇ ਖਿਡਾਉਂਦਾ ਸੀ ____ਮੋਢੇ ਨਾਲ ਲਾਉਂਦਾ ਸੀ ___
ਨੀਂਦ ਆ ਜਾਨੀ ਜਦੋ ਸਕੂਨ ਜੇਹਾ ਆ ਉਂਦਾ ਸੀ ____ ਕਿਵੇ ਯਾਦਾਂ ਵਿਚੋ ਦਿਨ ਦੇਵਾਂ ਵਿਸਾਰ ਬਾਬਲਾ ____. ਵੇ ਮੈਂ ਕਿੰਜ ਭੁਲ ਜਾਵਾਂ ਤੇਰਾ ਪਿਆਰ ਬਾਬਲਾ ____ ਲੜ੍ਹਦਾ ਸੀ ਵੀਰਾ ਜਦੋ ____ਤੂ ਭਜ ਕੇ ਸ਼ਾਡਾਉਂਦਾ ਸੀ ____ ਸੋਹਣਾ ਪੁੱਤ ਕਹ ਕੇ __ਮੈਨੂ ਗਲ ਨਾਲ ਲਾਉਂਦਾ ਸੀ ____ ਚੁਮਦਾ ਸੀ ਮਥਾ ਵਾਰ ਵਾਰ ਬਾਬਲਾ _ ਵੇ ਮੈਂ ਕਿੰਜ ਭੁਲ ਜਾਵਾਂ ਤੇਰਾ ਪਿਆਰ ਬਾਬਲਾ ... 3
Shayari / 'ਚਿੜੀ ਆਟੇ ਦੀ« on: November 23, 2012, 12:15:19 PM »
ਭੈਣ ਆਪਣੀ ਨੂੰ ਤਾਂ 'ਚਿੜੀ ਆਟੇ ਦੀ' ਦੱਸਦਾ ਏ,
ਦੂਜੇ ਦੀ ਨੂੰ 'ਯੈੰਕਣ' 'ਪੁਰਜਾ' ਕਹਿਕੇ ਹੱਸਦਾ ਏ ਸਾਡੀ ਨੂੰ ਤਾਂ ਕਿਹਾ ਨੀ, ਸਾਰੇ ਇਹੀ ਸੋਚਦੇ ਨੇ, ਕਿਸੇ ਹੋਰ ਦੀ ਹੋਣੀ, ਮੁਲਕ ਵਥੇਰਾ ਵਸਦਾ ਏ , ਬੱਸਾਂ ਕਹਿਕੇ ਬੇਇਜਤੀ ਜੋ ਕਰਦਾ ਕੁੜੀਆਂ ਦੀ, ਤਾਂ ਵੀ 'ਫੈਨ' ਬੜੇ ਨੇ ਜਿੰਨਾ ਦੇ ਦਿਲਾਂ ਚ ਵਸਦਾ ਏ..!! 4
Shayari / Ajj Teri yaad ch likhye geet de lafaz...« on: November 16, 2012, 11:38:27 AM »
Ajj Teri yaad ch likhye geet de
lafaz... Mainu teri yaad dava gaye... Jadon mein geet nu gaun laga... Naale naini hanju aa gaye... 5
Shayari / saah v tere ne« on: November 11, 2012, 09:34:00 AM »
dil karda tere naam kara eh khwaab jo mere ne ,
dil di ki gal karda sajjna tu mere saah v tere ne .. !! 6
Shayari / ਮੈਂ ਉਹਨੂੰ ਪਿਆਰ ਨਹੀ ਕਰਦਾ« on: November 03, 2012, 10:34:17 AM »
ਮੈਂ ਲਫਜਾਂ ਵਿੱਚ ਕੁਝ ਵੀ ਇਜਹਾਰ ਨਹੀਂ ਕਰਦਾ,
ਇਹਦਾ ਇਹ ਮਤਲਬ ਨਹੀਂ ਕਿ ਮੈਂ ਉਹਨੂੰ ਪਿਆਰ ਨਹੀ ਕਰਦਾ ਚਾਹੁੰਦਾ ਤਾਂ ਮੈਂ ਉਹਨੂੰ ਅੱਜ ਵੀ ਹਾਂ, ਪਰ ਉਹਦੀ ਯਾਦ 'ਚ ਆਪਣਾ ਵਕਤ ਬਰਬਾਦ ਨਹੀਂ ਕਰਦਾ, ਤਮਾਸ਼ਾ ਨਾ ਬਣ ਜਾਵੇ ਕਿਤੇ ਮੇਰੇ ਪਿਆਰ ਦਾ, ਇਸ ਲਈ ਮੈਂ ਆਪਣੇ ਦਰਦ ਦਾ ਇਜਹਾਰ ਨਹੀਂ ਕਰਦਾ, ਜੋ ਕੁਝ ਵੀ ਮਿਲਿਆ ਆ ਉਸ ਵਿੱਚ ਹੀ ਖੁਸ਼ ਹਾਂ, ਮੈਂ ਉਹਦੇ ਲਈ ਰੱਬ ਨਾਲ ਤਕਰਾਰ ਨਹੀਂ ਕਰਦਾ, ਪਰ ਕੋਈ ਗੱਲ ਤਾਂ ਹੈ ਉਹਦੇ ਵਿੱਚ. ਨਹੀਂ ਤਾਂ ਇਹ ਚੰਦਰਾ ਦਿਲ ਉਹਨੂੰ ਚਾਉਣ ਦੀ ਗਲਤੀ ਵਾਰ ਵਾਰ ਨਹੀਂ ਕਰਦਾ. 7
Shayari / ਰੱਬਾ ਸੁਖੀ ਰਹੇ ਮੇਰੀ ਮਾਂ« on: October 30, 2012, 12:22:42 PM »
ਰਵੇ ਸਾਰੀ ਦੁਨਿਆ ਹੱਸਦੀ ਵੱਸਦੀ, ਰੱਬਾ ਸੁਖੀ ਰਹੇ ਮੇਰੀ ਮਾਂ .
ਦੁਨਿਆ ਕਿਤੇ ਨਾ ਕਿਤੇ ਤਾਂ ਸ਼ੱਡ ਜਾਂਦੀ , ਪਰ ਸਾਥ ਨਾ ਸ਼ੱਡਦੀ ਮਾਂ . ਜਨਮ ਦੇ ਕੇ ਪਾਲਣਾ , ਚਲਾਉਣਾ ਤੇਸਮਜਾਉਣਾ . ਕੱਲਾ ਕੱਲਾ ਅਖਰ ਸਿਖਾ , ਜੱਗਤੇਚੱਲਣ ਯੋਗ ਬਣਾਉਣਾ . ਗਲਤੀ ਕੀਤੇ ਤੇ , ਗੋਦ ਬਿਠਾ ਕੇ ,ਮੱਥਾ ਚੁਮ ਸਮਜਾਉਣਾ . ਸਦਾ ਸੋਚਣਾ ਧੀਆਂ ਪੁੱਤਾ ਦਾ , ਬਾਕੀ ਜੱਗਦੀ ਨਾ ਕੋਈ ਪਰਵਾਹ . ਰਵੇ ਸਾਰੀ ਦੁਨਿਆ ਹੱਸਦੀ ਵੱਸਦੀ, ਰੱਬਾ ਸੁਖੀ ਰਹੇ ਮੇਰੀ ਮਾਂ . ਦੁਨਿਆ ਕਿਤੇ ਨਾ ਕਿਤੇ ਤਾਂ ਸ਼ੱਡ ਜਾਂਦੀ , ਪਰ ਸਾਥ ਨਾ ਸ਼ੱਡਦੀ ਮਾਂ. 8
Shayari / ਕਰਮਾ ਵਾਲਾ ਹੀ ਬਚਦਾ ਏ« on: October 26, 2012, 03:34:52 PM »
ਦਿਲਜਲਿਆਂ ਦੀ ਇਹ ਵੀ ਇੱਕ ਨਿਸ਼ਾਨੀ ਹੁੰਦੀ ਏ,
ਕੱਟੀ ਹੁੰਦੀ ਏ ਨਬਜ਼, ਤੇ ਹੱਥ ਵਿੱਚ ਗਾਨੀ ਹੁੰਦੀ ਏ..... ਓਦੋ ਤਾਂ ਸੋਹਣੇ ਪੱਤਣਾ ਦੇ ਤਾਰੂ ਵੀ ਡੋਬ ਦਿੰਦੇ, ਜਦ ਨੈਣੀ ਪਿਆਰ ਤੇ ਦਿਲ ਦੇ ਵਿੱਚ ਸ਼ੈਤਾਨੀ ਹੁੰਦੀ ਏ.... ਕਰਮਾ ਵਾਲਾ ਹੀ ਬਚਦਾ ਏ ਹੁਸਨ ਕਟਾਰਾਂ ਤੋਂ, ਉੱਬਲਦੇ ਦੁਧ ਜੇਹੀ ਇਹ ਉਮਰ ਜਵਾਨੀ ਹੁੰਦੀ ਏ..... ਜਿਓੰਦੇ ਹੋਏ ਨੂੰ ਕਰ ਦਿੰਦੀ ਮਜਬੂਰ ਓਹ ਮਰਨੇ ਲਈ, ਫਿਰ ਕਬਰ ਤੇ ਆਕੇ ਰੋਂਦੀ ਓਹ ਮਰਜਾਣੀ ਹੁੰਦੀ ਏ,,,,,,,,, ਕਈ ਲਿਖਕੇ ਗਾ ਕੇ ਰੋਂਦੇ ਨੇ,,ਕੁਝ ਨਸ਼ਿਆਂ ਦੇ ਵੱਸ ਪੈ ਜਾਂਦੇ,,,, ਇਸ਼੍ਕ਼ੇ ਤੋ ਹਾਰਿਆਂ ਦੀ ਇਹੀ ਕਹਾਣੀ ਹੁੰਦੀ ਏ... 9
Shayari / ਕੋਲੋਂ ਪੈਸੇ ਦੇ ਦੇ ਕੇ ਸਨਮਾਨ ਖਰੀਦੋ ਨਾ।« on: October 26, 2012, 01:16:19 PM »
ਕੋਲੋਂ ਪੈਸੇ ਦੇ ਦੇ ਕੇ ਸਨਮਾਨ ਖਰੀਦੋ ਨਾ।
ਪੂਜਾ ਤੱਕ ਹੀ ਰਹਿਣ ਦਿਉ ਭਗਵਾਨ ਖਰੀਦੋ ਨਾ। ਰੱਬ ਨੇ ਦਿੱਤੀ ਤੱਕੜੀ ਤਾਂ ਫਿਰ ਤੇਰਾ ਤੇਰਾਤੋਲ, ਮਜਬੂਰੀ ਵਿਚ ਫਸਿਆਂ ਦਾ ਈਮਾਨ ਖਰੀਦੋ ਨਾ। ਪੈਰ ਕਿਸੇ ਦੇ ਮੋਢੇ ਧਰਕੇ ਸਿਖਰਾਂ ਛੁਹੀਏ ਨਾ, ਅੱਖ ਮਿਲਾ ਨਾ ਹੋਵੇ ਐਸੀ ਸ਼ਾਨ ਖਰੀਦੋ ਨਾ। ਧਾਰ ਗ਼ਰੀਬੀ ਵੇਸ ਗਰੀਬਾਂ ਦਾ ਦਿਲ ਤੋੜੋ ਨਾ, ਝੁੱਗੀਆਂ ਢਾਹ ਕੇ ਉੱਸਰੇ ਜੋ ਮਾਕਾਨ ਖਰੀਦੋ ਨਾ। ਇਹ ਤਾਂ ਬਖ਼ਸ਼ਿਸ਼ ਸਤਗੁਰ ਦੀ ਹੈ ਰਹਿਮਤ ਦਾਤੇ ਦੀ, ਧੀਆਂ ਮਾਰ ਕੇ ਪੁੱਤਰਾਂ ਦੀ ਸੰਤਾਨ ਖਰੀਦੋ ਨਾ। ਕਰਨੇ ਹਨ ਜੇ ਕਤਲ ਤੁਸੀਂ ਧਰਮਾਂ ਦੇ ਨਾ ਉੱਤੇ, ਬਾਇਬਲ ਗੀਤਾ ਗੁਰੂ ਗ੍ਰੰਥ ਕੁਰਿਯਾਨ ਖਰੀਦੋਨਾ ਸਿੱਖੋ ਦਿਲ ਜਿੱਤਣੇ , ਜੇ ਦੁਨੀਆਂ ਜਿੱਤਣੀ ਹੈ, ਦਿਲ ਦਾ ਮੰਦਰ ਢਾਹ ਢਾਹ ਕੇ ਇਨਸਾਨ ਖਰੀਦੋ 10
Shayari / ਭਰਾ ਰਾਵਣ ਵਰਗਾ« on: October 24, 2012, 09:53:35 AM »
ਇਕ ਗਰਭਵਤੀ ਮਾਂ ਨੇ ਆਪਣੀ ਬੇਟੀ ਨੂੰ ਪੁਛਿਆ, "ਤੇਨੂੰ ਕੀ ਚਾਹੀਦਾ ਦਾ ਹੈ ਭੈਣ ਜਾਂ ਭਰਾ ?"
ਬੇਟੀ :- ਭਰਾ ਮਾਂ :- ਕਿਹੋ ਜਿਹਾ ? ... ਬੇਟੀ :- ਰਾਵਣ ਵਰਗਾ ਬਾਪ :- ਕੀ ਬਕਵਾਸ ਕਰ ਰਹੀ ਹੈਂ ਬਾਪ ਨੇ ਗੁੱਸਾ ਕੀਤਾ , ਮਾਂ ਨੇ ਗਾਲ ਕਢੀ ਬੇਟੀ :- ਕਿਓਂ ਮਾਂ ? ਭੈਣ ਦੇ ਅਪਮਾਨ ਤੇ ਆਪਣਾ ਸਾਰਾ ਰਾਜ ਤੇ ਪ੍ਰਾਣ ਤਿਆਗ ਦੇਣ ਵਾਲਾ ì ਦੁਸ਼ਮਨ ਦੀ ਪਤਨੀ ਨੂੰ ਚੁੱਕ ਕੇ ਲਿਆਓੰਣ ਤੋਂ ਬਾਅਦ ਵੀ ਹਥ ਨਾ ਲਗਾਉਣ ਵਾਲੇ ਵਰਗਾ ਭਰਾ ਕਿਸ ਭੈਣ ਨੂੰ ਨਹੀ ਚਾਹੀਦਾ ? ਪਰਛਾਵੇਂ ਵਾਂਗ ਸਾਥ ਨਿਭਾਉਣ ਵਾਲੀ ਨਿਰਦੋਸ਼ ਗਰਭਵਤੀ ਪਤਨੀ ਨੂੰ ਤਿਆਗਨ ਵਾਲਾ ਭਰਾ ਲੇਕੇ ਮੈ ਕੀ ਕਰਾਂਗੀ ? ਅਤੇ ਮਾਂ ਅਗਨੀ ਪ੍ਰੀਖਿਆ ,ਚੌਦਾਂ ਸਾਲਾਂ ਦਾ ਬਨਵਾਸ ਅਤੇ ਉਸ ਤੋਂ ਬਾਅਦ ਗੈਰ ਕੋਲ ਰਹਿ ਕੇ ਆਈ ਦਾ ਕਲੰਕ ਇਕ ਪਤਨੀ ਵਾਂਗ ਤੂੰ ਕਦ ਤਕ ਸੁਣੇਗੀ ਤੇ ਕੱਦ ਤੱਕ " ਰਾਮ " ਨੂੰ ਹੀ ਜਨਮ ਦੇਈ ਜਾਵੇਂਗੀ ?????????? ਮਾਂ ਰੋ ਰਹੀ ਸੀ ਤੇ ਬਾਪ ਚੁੱਪ ਸੀ ...... 11
Shayari / Bohte Pyar Di Nai C Lod Koi,« on: October 22, 2012, 02:12:46 PM »
Bohte Pyar Di Nai C Lod Koi,
Bs Hass K Bula Laindi,Ohi Bohat C, Roz-Roz Na Darshan Dindi Bhave, Bs Supne Ch Aa Jandi,Ohi Bohat C, JAS Ne Jind Jaan Ohde Naam Laa Ditti, Oh Kalla Dil Hi Laa Laindi,Ohi Bohat C, Sat Janam Tan Dso Kihne Dekhe, Es Janam Lai Mil Jandi,Ohi Bohat C. 13
Shayari / ਮੇਰਾ ਹਰ ਰਾਜ਼« on: October 21, 2012, 03:59:23 PM »
♥ ਦਿੱਲ ਜਲਾ ਕੇ ਮੇਰਾ ਮੁਸਕਰਾਉਦੇ ਨੇ ਉਹ,ਆਪਣੀ ਆਦਤ ਤੋ ਕਿਥੇ ਬਾਜ਼ ਆੳਦੇ ਨੇ ਉਹ ♥
♥ ਪੁੱਛ ਲੇਂਦੈ ਨੇ ਮੇਰਾ ਹਰ ਰਾਜ਼ ਮੇਰੇ ਤੋ,ਆਪਣੀ ਹਰ ਗੱਲ ਲੁਕਾੳਦੇ ਨੇ ਉਹ ♥ 14
Shayari / ਮੋਹ ਦੀਆਂ ਤੰਦਾਂ« on: October 21, 2012, 03:55:05 PM »
ਮੋਹ ਦੀਆਂ ਤੰਦਾਂ ਲੰਬੀਆਂ ਕਰਦਾ ਹੋਰ ਗੁਜ਼ਰ ਇਕ ਸਾਲ ਗਿਆ__,
ਕਿੰਨੇ ਹਾਸੇ ਕਿੰਨੇ ਰੋਸੇ, ਦੁਖ ਸੁਖ ਉਹਦੇ ਨਾਲ ਗਿਆ__, ਕੁਝ ਮਿਲਿਆ ਕੁਝ ਛੁਿਟਆ ਹਥੋਂ ਪਰ ਲੰਘ ਚੰਗਾ ਸਾਲ ਗਿਆ__, ਯਾਦਾਂ ਹੀ ਰਿਹ ਜਾਣੀਆਂ ਨੇ ਪੱਲੇ ਪੈਸਾ ਕਿਹਦੇ ਨਾਲ ਗਿਆ 15
Shayari / panne hi chori ho gaye,« on: October 19, 2012, 03:25:58 PM »
hassde rehne han kar k yaad tere har ik pal nu,
pta nahi hun oh hasse kithe kho gaye, kismat saddi vich tera pyar na c, ja phe sadee karam hi saun gaye, ja te saddi ishqe di kitab hi khali nikli, ja kitab de panne hi chori ho gaye, 16
Shayari / ਮੈ ਵੀ ਇਹ ਦੁਨੀਆ ਛੱਡ ਚੱਲਿਆ« on: October 19, 2012, 03:20:51 PM »
ਮੈ ਵੀ ਇਹ ਦੁਨੀਆ ਛੱਡ ਚੱਲਿਆ,ਜਾਦਾ-ਜਾਦਾ ਇਸ ਜਿੰਦਗੀ ਦੇ ਆਖਰੀ ਪੱਲ ਕਿਸੇ ਦੇ ਨਾ ਕਰ ਚੱਲਿਆ,
ਸਾਹ ਮੁਕ ਗਏ ਨੇ ਮੇਰੇ ਜਿੰਨੇ ਲਿੱਖੇ ਸੀ ਰੱਬ ਨੇ,ਤੂੰ ਵੀ ਸੋਚਦੀ ਹੋਵਗੀ ਕਿ ਮੈ ਬੇਵਫਈ ਕਰ ਚੱਲਿਆ, ਤੂੰ ਮੈਨੂੰ ਕਦੇ ਭੁਲ ਕੇ ਵੀ ਯਾਦ ਨਹੀ ਕਰਨਾ,ਮੈ ਬੇਵਫਈ ਦਾ ਦਾਗ ਮੱਥੇ ਲਾ ਤੁਰ ਚੱਲਿਆ, ... ਜਿਹਦੇ ਤੇ ਮੈਨੂੰ ਕਦੇ ਮਾਣ ਬਣਾ ਸੀ,ਮੇਰਾ ਵਾਜੂਦ ਵੀ ਮੇਰੇ ਨਾਲ ਮਰ ਚੱਲਿਆ, ਕਈਆ ਨੇ ਖੁਸ਼ ਹੋਣਾ ਜਿਹੜੇ ਦੇਖ ਕੇ ਮੈਨੂੰ ਸਾੜਦੇ ਸੀ,ਅੱਜ ਉਹਨਾ ਦਾ ਸਭ ਤੋ ਵੱਡਾ ਕੰਡਾ ਨਿਕਲ ਚੱਲਿਆ, ਨਾਲ ਤਾ ਮੇਰੇ ਕੁਝ ਨਹੀ ਜਾਣਾ,ਪਰ ਮੈ ਆਪਣੇ ਪਿਛੇ ਬਹੁਤ ਕੁਝ ਛੱਡ ਚੱਲਿਆ, ਮੇਰੀ ਮਾ ਨੇ ਰੋ-ਰੋ ਪਾਉਣੀ ਨੇ ਦੁਹਾਈਆ,ਉਹਦਾ ਲਾਡਲਾ ਅੱਜ ਕਬਰਾ ਦੇ ਰਾਹੀ ਪੈ ਚੱਲਿਆ, ਦੋ ਦਿਨ ਸਭ ਨੇ ਰਲ ਬਹਿ ਕੇ ਰੋਣਾ ਤੇ ਆਖਣਾ,ਜਿੰਨੀ ਲਿੱਖੀ ਸੀ ਉੰਨੀ ਭੋਗ ਚੱਲਿਆ... 17
Shayari / ਪਿਆਰ ਦਾ ਅਹਿਸਾਸ« on: October 16, 2012, 11:09:55 PM »
ਜਦੋਂ ਪਿਆਰ ਦਾ ਅਹਿਸਾਸ ਤੈਨੂੰ ਹੋਣਾ
ਉਦੋ ਮੈ ਆਪਣੇ ਮੁੰਡੇ ਤੇ ਕੁੜੀ ਨੂੰ ਸਕੂਲ ਸ਼ਡ ਰਿਹਾ ਹੋਣਾ ..!! :excited: :balle: 18
Shayari / ਜਿੰਦਗੀ ਤਾ 4 ਚਾਰ ਦਿਨ ਦੀ ਆ« on: October 16, 2012, 11:01:55 PM »
ਕੱਲ ਸਾਰੀ ਰਾਤ ਮੇਰੀ ਇਹ ਸੋਚਦੇ
ਲੰਘ ਗਈ____ . . ਕੀ ਜਿੰਦਗੀ ਤਾ 4 ਚਾਰ ਦਿਨ ਦੀ ਆ____ . . . . . . ਪਰ ਮੈ ਨੇਟ ਪੈਕ(net pack) 30 ਦਿਨ ਦਾ ਕਰਵਾ ਲਿਆ ਆ : : : : : 19
Shayari / ਅਸੀਂ ਇੱਕ ਦੂਜੇ ਦਾ ਇੱਕੋ ਟਾਈਮ ਤੇ ਨੰਬਰ ਮਿਲਾਉਂਦੇ ਰਹੇ .« on: October 15, 2012, 03:03:27 PM »
ਸਾਰੀ ਰਾਤ ਅਸੀਂ ਨੰਬਰ ਤੇਰਾ ਲਾਉਂਦੇ ਰਹੇ,
ਕਸਟਮਰ ਵਾਲੇ ਹੋਰ ਹੀ ਕਹਾਣੀ ਪਾਉਂਦੇ ਰਹੇ, ਕੰਪਿਊਟਰ ਵਾਲੀ ਬੀਬੀ ਕਹਿੰਦੀ, ਸੱਜਣ ਤੁਹਾਡੇ ਕਿਸੇ ਹੋਰ ਨਾਲ ਬੀਜੀ ਨੇ, ਅਸੀਂ ਰਿਡਾਈਲ ਤੇ ਰਿਡਾਈਲ ਬਟਨ ਦਬਾਉਂਦੇ ਰਹੇ, ਸਵੇਰੇ ਹੋਣ ਨੂੰਆ ਗਈ ਤੇ ਨੰਬਰ ਬੀਜੀ ਸੀ ਹੁਣ ਵੀ, ਸਵੇਰੇ ਹੋਈ ਮੁਲਾਕਾਤ ਜਦੋਂ ਇਲਜ਼ਾਮ ਇੱਕ ਦੂਜੇ ਤੇ ਲਾਉਂਦੇ ਰਹੇ, . . ਗੁੱਸੇ ਵਿਚ ਕਾਲ ਰਜਿਸਟਰ ਚੈੱਕ ਕੀਤਾ ਤੇ ਪਤਾ ਲੱਗਾ, ਅਸੀਂ ਇੱਕ ਦੂਜੇ ਦਾ ਇੱਕੋ ਟਾਈਮ ਤੇ ਨੰਬਰ ਮਿਲਾਉਂਦੇ ਰਹੇ ....! 20
Shayari / ਸਿਰ ਚੜ ਬੋਲੇ ਤੇਨੁ ਪਾਉਣ ਦਾ ਜਨੂਨ ਨੀ« on: October 14, 2012, 03:18:48 PM »
ਤੇਰੇ ਨਾਲ ਕੋਰਟ ਵਿਚ marrige ਕਰਾਕੇ ਮੈ ,,,,
ਦੁਨਿਆ ਦੇ ਮੂਹ ਉਤੇ ਸ੍ਡੂ ਜਿੰਦੇ ਲਾਕੇ ਮੈ ,,,, ਸ਼ਿਮਲੇ ਮ੍ਨਾਉਣਾ ਆਪਾ ਜਾਕੇ ਹਨੀਮੂਨ ਨੀ ,,,, ਸਿਰ ਚੜ ਬੋਲੇ ਤੇਨੁ ਪਾਉਣ ਦਾ ਜਨੂਨ ਨੀ,,,, :rockon: :rockon: :excited: :excited:
Pages: [1] 2
|