April 27, 2024, 07:51:37 PM

Show Posts

This section allows you to view all posts made by this member. Note that you can only see posts made in areas you currently have access to.


Topics - tere_jaan_magron

Pages: 1 ... 5 6 7 8 9 [10] 11 12 13 14 15 ... 28
181
Shayari / Koi Wada Kar Loon
« on: March 23, 2012, 12:09:08 PM »

Kyun Na Phir Se Uss se Milne Ka Erada Kar Loon,
 Zakhm Ye Sadiyon Purana Tarr'o Taza Kar Loon ... !
 Phir Se Keh Dun Use Ke Tum Meri Aqeedat Ho,
 Phir Se Guzri Muhabbaton Ka Eyada Kar Loon ... !!
 Sonp Doon Ab Ye Apni Shokh Tabiyat Us Ko,
 Sochti Hun Ke Khud Ko Iss Qadar Sada Kar Loon ... !!!
 Ya Use Paa Ke Bhula Dun Main Dard-o-Gham Apne,
 Ya Us Ke Hijar Ka Gham Aur Bhi Zyada Kar Loon ... !!!!
 “ Wo To Har Aik Qasam Hans Ke Tod Jata Hai,
 Phir Naya Kis Tarha Uss Se Koi Wada Kar Loon ” ... !!!!!
 

182
Shayari / ਤਲਾਸ਼ ਕਰ ਮੇਰੀ
« on: March 23, 2012, 12:04:35 PM »
ਤਲਾਸ਼ ਕਰ ਮੇਰੀ ਕਮੀ ਨੂੰ ਆਪਣੇ ਅੰਦਰ....
ਦਰਦ ਹੋਇਆ ਤਾਂ ਸਮਝ ਲਵੀਂ...ਪਿਆਰ ਅਜੇ
 ਵੀ ਬਾਕੀ ਏ....॥॥॥

183

ਹਾਂ, ਮੈਂ ਉਦਾਸ ਹਾਂ ਤੇਰੇ ਤੋਂ ਬਗੈਰ,ਪਰ ਤੂੰ ਮੈਨੂੰ ਬੇ-ਜਾਨ ਨਾ ਕਰ....
 ਗੈਰਾਂ ਤੋਂ ਪੁੱਛ ਨਾ ਹਾਲ ਮੇਰਾ, ਤੂੰ ਮੈਨੂੰ ਏਦਾਂ ਬੇ-ਜੁਬਾਨ ਨਾ ਕਰ......
 ਇਹ ਚੰਦਰੀ ਦੁਨੀਆ ਦੇ ਕਹਿਰ ਮੈਂ ਜ਼ਰ ਰਿਹਾ ਹਾਂ ਕਿਵੇਂ, ਸ਼ਾਇਦ ਤੂੰ ਨਾ ਸਮਝ ਸਕੇ...
 ਮੈਂ ਮਰ ਜਾਵਾਂਗਾ , ਤੂੰ ਏਦਾਂ ਦੇ ਅਹਿਸਾਨ ਨਾ ਕਰ...
 ਮੈਂ ਤੈਨੂੰ ਮੁੱਦਤਾਂ ਤੋਂ ਲੈ ਕੇ ਕਬਰਾਂ ਤੱਕ ਚਾਹੁੰਦਾ ਹਾਂ,
 ਇੰਝ ਮੈਨੂੰ ਮੇਰੀ ਨਜ਼ਰ ਵਿੱਚ ਹੋਰ ਬਦਨਾਮ ਨਾ ਕਰ.....
 ਦੁਨੀਆ ਵਿੱਚ ਮੈਨੂੰ ਸਭ ਤੋ ਜਿਆਦਾ ਤੂੰ ਹੀ ਤਾਂ ਜਾਣਦਾ ਏ...
 ਜਿਹੜੇ ਦਰਦਾਂ ਤੋਂ ਤੂੰ ਅਜੇ ਅਣਜਾਨ ਏ, ਲੋਕਾਂ ਦੇ ਸਾਹਮਣੇ ਓਹਨਾ ਨੂੰ ਸ਼ਰੇਆਮ ਨਾ ਕਰ......

184
Shayari / 1961ਵਿਚ
« on: March 23, 2012, 11:49:30 AM »

‎1961ਵਿਚ ਮੁਂਡੇ ਵਿਆਹ ਵਿੱਚ ਰੇਡਿਓ ਮਂਗਦੇ ਸੀ,
 
1971ਵਿਚ ਮੁਂਡੇ ਵਿਆਹ ਵਿੱਚ ਟੈਲੀਵੀਜ਼ਨ ਮਂਗਦੇ ਸੀ,
 
1981ਵਿਚ ਮੁਂਡੇ ਵਿਆਹ ਵਿੱਚ ਸਕੂਟਰ ਮਂਗਦੇ ਸੀ,
 
1991ਵਿਚ ਮੁਂਡੇ ਵਿ ਆਹ ਵਿੱਚ ਮੋਟਰ ਸੈਕਲ ਮਂਗਦੇ ਸੀ,
 
2001ਵਿਚ ਮੁਂਡੇ ਵਿਆਹ ਵਿੱਚ ਕਾਰ ਮਂਗਦੇ ਸੀ,
 
ਅੱਜ 2011 ਦੀ ਤਾਰੀਖ ਵਿੱਚ ਮੁਂਡੇ ਵਿਆਹ ਵਿੱਚ ਬਿਨਾ ਬੁਆਏ ਫਰੈਂਡ ਵਾਲੀ ਕੁੜੀ ਮਂਗਦੇ ਆ
 ki jamana aa gya

185
Shayari / ਬੇਪਨਾਹ ਪਿਆਰ
« on: March 23, 2012, 03:24:26 AM »
ਜੋ ਇਨਸਾਨ ਬਹੁਤ ਲੜਨ ਦੇ ਬਾਦ ਵੀ ਤੁਹਾਨੂੰ
ਮਨਾਉਣ ਦਾ ਹੁਨਰ ਰੱਖਦਾ ਹੈ
ਤਾਂ ਸਮਝ ਲੈਣਾ ਕਿ ਉਹੀ ਤੁਹਾਨੂੰ ਬੇਪਨਾਹ
ਪਿਆਰ ਕਰਦਾ ਹੈ-

186
Shayari / ਜਿੰਦਗੀ ਤੈਨੂੰ ਆਪਣਾ
« on: March 23, 2012, 02:59:32 AM »
.ਸਾਡੇ ਦਿਲ ਵਿਚ ਫੁੱਲ ਮੁਹੱਬਤਾਂ ਦੇ....
ਸਾਰੀ ਜਿੰਦਗੀ ਤੇਰੇ ਲਈ ਲੱਗੇ ਰਹਿਣਗੇ....
..ਜਦੋਂ ਮਰਜੀ ਆ ਕੇ ਤੋੜ ਲਈਂ....
ਸਾਰੀ ਜਿੰਦਗੀ ਤੈਨੂੰ ਆਪਣਾ ਕਹਿਣਗੇ..

187
Lok Virsa Pehchaan / 23 ਮਾਰਚ 1931
« on: March 22, 2012, 02:41:11 PM »
••ਜਗ ਜਾਣਦਾ ਕੌਮਾ ਜਿਉਂਦਿਆਂ ਨੇ ਨਾਲ ਕੁਰਬਾਨੀਆਂ ਦੇ,
ਭਗਤ ਸਿੰਘ ਨੀ ਕਿਸੇ ਨੇ ਬਣ ਜਾਣਾ ਲਖਾਂ ਬਚੇ ਨੇ ਹਿੰਦੁਸਤਾਨੀਆਂ ਦੇ ••

23 ਮਾਰਚ ਓਹ ਦਿਨ ਹੈ ਜਦ,23 ਮਾਰਚ 1931 ਦਾ ਦਿਨ ਜਦ ਭਗਤ ਸਿੰਘ,ਰਾਜਗੁਰ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਸੀ,
ਓਹਨਾ ਸ਼ਹੀਦਾ ਦੀ ਯਾਦ ਵਿਚ ਆਪਣੇ ਆਪ ਨਾਲ ਕੁਛ ਵਾਦੇ ਕਰੋ,ਕੇ ਕਦੇ ਮਾੜੇ ਕੰਮ ਨਹੀ ਕਰਨੇ ਤੇ ਕਿਸੇ ਬੁਰਾਈ ਦਾ ਸਾਥ ਨਹੀ ਦੇਣਾ,ਹਕ਼ ਤੇ ਸਚ ਲਈ ਲੜਨਾ ਏ ਸਦਾ ਤੇ ਦੇਸ਼ ਦੀ ਭਲਾਈ ਵਿਚ ਜਿਨਾ ਹੋ ਸਕੇ ਵਧ ਤੋ ਵਧ ਜੋਗਦਾਨ ਪਾਉਣਾ ਹੈ,ਭ੍ਰਿਸਟਾਚਾਰ ਦਾ ਸਾਥ ਕਦੇ ਨਹੀ ਦੇਣਾ,


188
ਚੁਪ ਬੈਠੇ ਹਾਂ ਮਜ਼ਬੂਰੀ ਜਾਂ ਸਮਝ
 ਸਾਡੀ ਦਲੇਰੀ__, ♡ ਪਿਆਰ
 ਤਾਂ ਨਹੀਂ ਘਟਿਆ__, ♡ ਬਸ ਵੱਧ ਗਈ
 ਨਫਰਤ ਬਥੇਰੀ__, ♡ ਦਿਲ ਤਾਂ ਤੇਰੇ
 ਨਾਲ ਗੁਸੇ__, ♡ ਪਰ ਉਡੀਕ ਅੱਖਾਂ ਨੂੰ
 ਅਜੇ ਵੀ ਤੇਰੀ__

189
Shayari / Nazar Mili Aur
« on: March 22, 2012, 01:58:42 PM »
Nazar Mili Aur Unki Aankh Jhuki,
Bus Itni Baat Thi,
Aur Hum Barbaad Ho Gaye.

190
Shayari / ਪੁਰਾਣੇ ਸਮੇ ਦੀ ਗੱਲ ਹੈ ....
« on: March 22, 2012, 01:46:33 PM »

ਪੁਰਾਣੇ ਸਮੇ ਦੀ ਗੱਲ ਹੈ ....
 
ਜਦ ਚੁੰਨੀ ਅੱਖਾ ਮੋਹਰੇ ਹੁੰਦੀ ਸੀ .....!!
 
ਇਕ ਵਾਰ ਅੱਖ ਨੇ ਚੁੰਨੀ ਨੂੰ ਕਿਹਾ
 ...
ਤੇਰੇ ਅੱਗੇ ਹੋਣ ਕਰਕੇ ਮੈਨੂੰ ਕੁਝ ਸਾਫ਼ ਨਹੀ ਦਿੱਸਦਾ ਤੂ ਸਿਰ ਤੇ ਚਲੀ ਜਾ ...
 
ਚੁੰਨੀ ਥੋੜੀ ਹੂਲ ਹੂਜਤ ਤੋ ਬਾਅਦ ਸਿਰ ਤੇ ਚਲੀ ਗਈ
 ਫੇਰ ਕੁਝ ਚਿਰ ਮਗਰੋ ਸਿਰ ਨੂੰ ਵੀ ਚੁੰਨੀ ਤੋ ਤਕਲੀਫ਼ ਮੇਹਸੂਸ ਹੋਣ ਲੱਗ ਪਈ...ਕਹਿੰਦਾ ਤੂੰ ਮੇਰੇ ਤੇ ਕਿੰਨੇ ਸਾਲਾ ਤੋ ਭਾਰ ਬਣੀ ਬੈਠੀ ਆ ਮੋਡੇ ਤੇ ਚਲੀ ਜਾ .
 
ਚੁੰਨੀ ਨੇ ਕਿਹਾ ਸਿਰ ਕਮਲਿਆ ਮੇਰੇ ਨਾਲ ਤੇਰੀ ਸ਼ਾਨ ਆ ਮੈ ਨਾ ਰਹੀ ਤੇਰੀ ਇੱਜਤ ਕੋਣ ਕਰੂੰਗਾ
 
ਪਰ !!!!!
 
ਓ ਨਾ ਮੰਨਿਆ
 ਤੇ
 ਚੁੰਨੀ ਮੋਡੇ ਤੇ ਚਲੀ ਗਈ
 ਮੋਡੇ ਤੇ ਰਹਿਦੇ ਰਹਿਦੇ ਚੁੰਨੀ ਨੇ ਸੋਚਿਆ ਕੀ ਜੇ ਮੋਡੇ ਨੇ ਵੀ ਮੈਨੂ ਰੱਖਣ ਤੋ ਨਾਂਹ ਕਰਤੀ ਮੈ ਕਿਥੇ ਜਾਵਾਗੀਂ ?

191
Shayari / ਸਾਰੀਆਂ ਹੱਦਾਂ ਟੱਪ ਕੇ
« on: March 22, 2012, 01:44:19 PM »
ਮੈਂ ਸਾਰੀਆਂ ਹੱਦਾਂ ਟੱਪ ਕੇ ਵੇਖ ਲਈਆਂ ਤੇਰੇ ਲਈ___
ਤੇਰਾ ਪਿਆਰ ਤਾਂ ਫਿਰ ਵੀ ਮੈਨੂੰ ਨਸੀਬ ਨਹੀਂ ਹੋਇਆ___

192
Shayari / ਰੋਣ ਨੁ ਅਸੀ ਬਥੇਰੇ
« on: March 21, 2012, 02:03:28 PM »
ਜੀਣ ਜੋਗੀਏ ਹਸਿਆ ਕਰ, ਰੋਣ ਨੁ ਅਸੀ ਬਥੇਰੇ -
ਤੂ ਨਵੇ ਸਜਣ ਬਨਾਈ ਜਾ, ਖੋਣ ਨੁ ਅਸੀ ਬਥੇਰੇ..

193
Shayari / ਸਾਨੂੰ ਵੀ ਹੈ ਮਾਨ
« on: March 21, 2012, 01:59:02 PM »
ਇਹ ਕਿੰਨੂੰ ਪਤਾ ਕਿ ਕਿਸਦਾ ਕਸੂਰ ਸੀ,
 ਟੁੱਟਿਆ ਉਹੀ ਸਹਾਰਾ ਜਿਸ ਤੇ ਗਰੂਰ ਸੀ,
 ਉਹਨੂੰ ਇਹ ਹੈ ਗਰੂਰ ਕਿ ਉਹ ਕਿਸੇ ਹੋਰ ਦੀ ਹੈ,
 ਸਾਨੂੰ ਵੀ ਹੈ ਮਾਨ ਕਿ ਕਦੇ ਉਹ ਸਾਡੀ ਤਾ ਜ਼ਰੂਰ,,

194
Shayari / ਮਸ਼ਹੂਰ ਕੀਤਾ
« on: March 21, 2012, 01:33:17 PM »
ੳ ਦਿੱਲਾ ਦੱਸ ਕਿੳ ਤੁੰ ਇਹ ਕਸੂਰ ਕੀਤਾ,_
 ਆਪ ਤੇ ਤੂੰ ਹੋਣਾ ਹੀ ਸੀ ਨਾਲ ਮੇਨੂੰ ਵੀ ਚੱਕਣਾ ਚੂਰ ਕੀਤਾ,_
 ਕਦਰ ਜਿੰਨਾ ਤੇਰੀ ਪਾਈ ਨਹੀ ਮੇਨੂੰ ਉਹਨਾ ਲਈ ਮਸ਼ਹੂਰ ਕੀਤਾ,_,

195
Shayari / ਕਿਉਂ ਚੁੱਪ ਕਰਕੇ
« on: March 21, 2012, 01:18:09 PM »
ਕਿਉਂ ਚੁੱਪ ਕਰਕੇ ਉਤਰ ਜਾਂਦੇ ਹਨ ਉਹ ਲੋਕ ਦਿਲ ਵਿੱਚ,
ਜਿੰਨਾਂ ਨਾਲ ਕਿਸਮਤ ਦੇ ਸਿਤਾਰੇ ਨਹੀ ਮਿਲਦੇ..???,,

196
Shayari / ਮੈਂ ਤੇਰੇ ਦਰਦ ਨੂ
« on: March 21, 2012, 01:16:44 PM »
ਮੈਂ ਤੇਰੇ ਦਰਦ ਨੂ ਤੇਰੀ ਕਿਤਾਬ ਤੱਕ ਦੇਖਾਂ
ਤੇ ਉਸ ਕਿਤਾਬ ਨੂੰ ਫਿਰ ਇਨਕਲਾਬ ਤੱਕ ਦੇਖਾਂ..

ਤੂੰ ਮੈਨੂੰ ਮਿੱਟੀ ਬਨਾਯਾ ਤਾਂ ਇਹ ਅਸੀਸ ਵੀ ਦੇ
ਮੈਂ ਉਗਦੇ ਬੀਜ ਨੂੰ ਖਿੜਦੇ ਗੁਲਾਬ ਤੱਕ ਦੇਖਾਂ..

ਤੂੰ ਕਾਲੇ ਚਸ਼੍ਮੇ ਨਾ ਲਾਹੇ ਤੇ ਮੇਰੀ ਰੀਝ ਰਹੀ
ਮੈਂ ਤੇਰੇ ਨੈਨ ਤਾਂ ਕੀ ਤੇਰੇ ਖੁਆਬ ਤੱਕ ਦੇਖਣ..

ਮੈਂ ਪਾਏ ਪੂਰਨੇ ਤੇਰੇ ਲਈ ਤੇ ਦਿਲ ਚ ਕੇਹਾ
ਮੈਂ ਤੇਰੇ ਤੋਤਲੇ ਆਖਰ ਕਿਤਾਬ ਤੱਕ ਦੇਖਾਂ...

197
Shayari / ਅਪਨੀ ਮਿੱਟੀ
« on: March 21, 2012, 01:05:39 PM »
ਅਪਨੀ ਮਿੱਟੀ ਪੇ ਚਲਨੇ ਕਾ ਸਲੀਕਾ ਸੀਖੋ,
ਸੰਗਮਰਮਰ ਪੇ ਚਲੋਗੇ ਤੋ ਫਿਸਲ ਜਾਓਗੇ....

198
Shayari / ਸੁਪਨੇ ਟੁੱਟ ਜਾਂਦੇ ਨੇ
« on: March 20, 2012, 01:09:37 PM »
ਜਿੰਨਾ ਨੂੰ ਦਿਲ ਤੇ ਲੱਗਦੀ ਹੈ ,
 ਓਹ ਅੱਖਾਂ ਤੋਂ ਨਹੀਂ ਰੋਂਦੇ ,
 ਜੋ ਆਪਣਿਆਂ ਦੇ ਨਹੀਂ ਹੋਏ ,
 ਓਹ ਕਿਸੇ ਦੇ ਵੀ ਨਹੀਂ ਹੁੰਦੇ ,
.. ... ਵਕਤ ਨੇ ਮੈਨੂੰ ਅਕਸਰ ਇਹ ਸਿਖਾਇਆ ਹੈ ,
 ਸੁਪਨੇ ਟੁੱਟ ਜਾਂਦੇ ਨੇ...ਪਰ ਪੂਰੇ ਨਹੀਂ ਹੁੰਦੇ |

199
Shayari / ਪਿਆਰ ਦੀਆ ਤੰਦਾਂ
« on: March 20, 2012, 01:00:36 PM »
ਪਿਆਰ ਦੀਆ ਤੰਦਾਂ ਸਾਰੇ ਕਹਿੰਦੇ ਟੁੱਟ ਗਈਆ ਨੇ,
ਪਰ ਦਿਲ ਵਾਲੀ ਸਾਂਝ ਸਾਡੀ ਪਹਿਲਾ ਵਾਲੀ ਏ,
 ਉਹ ਭਾਂਵੇ ਮੈਥੋ ਕੋਹਾ ਦੂਰ ਏ, ਪਰ ਅੱਜ ਵੀ ਉਹ
ਮੈਨੂੰ ਜਾਨ ਤੋ ਪਿਆਰੀ ਏ,....

200
Shayari / ਖੁਦਾ ਕੀ ਬੇਖੁਦੀ
« on: March 20, 2012, 12:53:23 PM »
ਖੁਦਾ ਕੀ ਬੇਖੁਦੀ ਕਿ ਤੇਰੇ ਪਾਸ ਬੈਠ ਕਰ
ਤੇਰਾ ਹੀ ਇੰਤਜ਼ਾਰ ਕੀਆ ਹੈ ਕਭੀ ਕਭੀ.....

Pages: 1 ... 5 6 7 8 9 [10] 11 12 13 14 15 ... 28