May 11, 2024, 08:08:47 AM

Show Posts

This section allows you to view all posts made by this member. Note that you can only see posts made in areas you currently have access to.


Topics - tere_jaan_magron

Pages: 1 ... 9 10 11 12 13 [14] 15 16 17 18 19 ... 28
261
Shayari / ਜਦ ਦਿਲ ਕਰੇਂ
« on: March 02, 2012, 12:14:17 PM »
ਜਦ ਦਿਲ ਕਰੇਂ ਉਦੋਂ ਆ ਜਾਈਂ....ਬਿਨਾਂ ਪੁੱਛੇ.....
 ਕਿਉਂ ਕਿ "ਫੱਕਰਾਂ" ਦੇ ਦਿਲਾਂ ਅਤੇ ਘਰਾਂ ਦੇ ਦਰਵਾਜੇ ਨਹੀਂ ਹੁੰਦੇ.....

262
Shayari / ਕੀਮਤ ਉਹਦੀ
« on: March 01, 2012, 12:20:29 PM »
ਕਾਸ਼ ਖੁਸ਼ਿਆਂ ਦੀ ਕੌਈ ਦੁਕਾਨ ਹੁੰਦੀ..
ਸਾਨੂੰ ਵੀ ਉਹਨਾਂ ਦੀ ਪਹਿਚਾਨ ਹੁੰਦੀ..
ਭਰ ਦਿੰਦੇ ਤੇਰੀ ਝੌਲੀ ਖੁਸ਼ਿਆਂ ਨਾਲ..
ਭਾਂਵੇ ਕੀਮਤ ਉਹਦੀ ਸਾਡੀ ਜਾਨ ਹੁੰਦੀ,,

263
Shayari / ਸੁਪਨੇ
« on: March 01, 2012, 12:13:27 PM »
ਸੁਪਨੇ ਓਹ ਨਹੀ ਹੁੰਦੇ ਨੇ ਜੋ ਸੋਣ ਤੇ ਆਓਣ,
 ਸੁਪਨੇ ਓਹ ਹੁੰਦੇ ਨੇ ਜੋ ਸੋਣ ਨਾ ਦੇਣ..
 _
 ਆਪਣੇ ਓਹ ਨਹੀ ਹੁੰਦੇ ਜੋ ਰੋਣ ਤੇ ਆਓਦੇ ਨੇ,
 ਆਪਣੇ ਓਹ ਹੁਂਦੇ ਨੇ ਜੋ ਰੋਣ ਨਾ ਦੇਣ.

264
Shayari / Zindagi
« on: March 01, 2012, 11:53:09 AM »
Zindagi do din ki hai,
Ek din hamare haq main, ,
Ek din hamare khilaf,, , ..
 Jis din haq main ho garur mat karna
OR,
 Jis din khilaf ho thoda sabar jarur krna....

265
Shayari / ਲੰਬਾ ਪੈਂਡਾ
« on: March 01, 2012, 11:48:13 AM »
ਯਾਰੀ ਤੇਰੀ ਦਾ ਮਣਕਾ ਮਣਕਾ ਅਸਾਂ ਸਾਹਾਂ ਵਿੱਚ ਪਰੋਣਾ ਏ..
 ਉਮਰਾਂ ਦਾ ਇਹ ਲੰਬਾ ਪੈਂਡਾ ਅਸਾਂ ਤੇਰੇ ਸੰਗ ਬਿਤਾਉਣਾ ਏ..

266
Shayari / ਮਰਨ ਤੌ ਬਾਅਦ
« on: February 29, 2012, 11:46:30 AM »
ਸੋਚਦਾ ਹਾ ਜਿੰਨਾ ਸਮਾਂ ਜਿੰਉਦਾ ਹਾ ਸੱਭ ਤੌ ਮੁਆਫੀ ਮੰਗ ਲਵਾ__
ਕੀ ਪਤਾ ਕੋਈ ਮੈਨੂੰ ਮੁਆਫ ਕਰੇ ਜਾਂ ਨਾ ਕਰੇ ਮੇਰੇ ਮਰਨ ਤੌ ਬਾਅਦ__

267
Shayari / ਦਫਨਾਇਆ ਵੀ ਅਪਣਿਆ ਨੇ
« on: February 29, 2012, 11:39:47 AM »
ਕਿਸ ਉਤੇ ਇਲ੍ਜ਼ਾਮ ਲਾਵਾ ਆਪਣੀ ਮੌਤ ਦਾ ..............
ਸਤਾਇਆ ਵੀ ਅਪਣਿਆ ਨੇ ਤੇ ਦਫਨਾਇਆ ਵੀ ਅਪਣਿਆ ਨੇ_____

268
Shayari / ਚੁੱਪ ਚੱਪ
« on: February 29, 2012, 11:15:35 AM »
ਛੱਡ ਦਿਲ ਮਿਲਾ ਕੇ ਕੀ ਲੈਣਾ ਤੂੰ ਹੱਥ ਮਿਲਾਉਂਦਾ ਰਹਿ ਸੱਜਣਾ ,
 ਇਹ ਦੁਨੀਆਂ ਚੰਦਰੇ ਸਾਕ ਜਿਹੀ ਚੁੱਪ ਚੱਪ ਨਿਭਾਉਂਦਾ ਰਹਿ ਸੱਜਣਾ.

269
Shayari / ਕੱਚ ਦੇ ਦਿਲ
« on: February 28, 2012, 12:01:07 PM »
ਕੱਚ ਦੇ ਦਿਲ ਹੁੰਦੇ ਨੇ ਮੁਹੱਬਤ ਕਰਨ ਵਾਲੀਆ ਦੇ..
 
ਕਦੇ ਟੁੱਟ ਜਾਦੇ ਨੇ ਤੇ,ਕਦੇ ਬੇਰਹਿਮੀ ਨਾਲ ਤੋੜ ਦਿੱਤੇ ਜਾਦੇ ਨੇ...

270
Shayari / vo khud ro pade
« on: February 28, 2012, 11:55:04 AM »
Unhone dekha aur aansu ghir pade,
 bhari barsaat me jaise phul bhikar pade,
 dukh vo nahi ki unhone hume alvida kaha,
 dukh tho ye hai ki uske baad vo khud ro pade…

271
Shayari / ਸਦੀਆਂ ਤੋਂ
« on: February 28, 2012, 11:48:57 AM »
ਕਿੰਨੇ ਵਧੀਆ ਅੰਦਾਜ਼ ਚ ਤੂੰ ਕਿਹਾ ਅਲਵਿਦਾ.........
ਜਿਵੇਂ.....
ਸਦੀਆਂ ਤੋਂ ਤੇਰੇ ਦਿਲ ਤੇ ਬੋਝ ਸੀ ਮੈ....

272
Shayari / ਉਹਦੀ ਖੁਸ਼ੀ
« on: February 28, 2012, 11:39:04 AM »
ਚਾਹਤ ਤਾ ਅੱਜ ਵੀ ਬੁਹੁਤ ਹੈ ਉਹਦੇ ਲਈ
 ਪਰ ਆਪਣੀ ਕੀਤੀ ਕਿਸੇ ਗਲਤੀ ਦੇ ਹੱਥੋ ਮਜ਼ਬੂਰ ਹੋ ਗਏ
 
ਵੇਖੀ ਜਦ ਉਹਦੀਆ ਅੱਖਾ ਵਿੱਚ ਬੇਰੁਖੀ ਆਪਣੇ ਲਈ,
ਤਾ...............ਉਹਦੀ ਖੁਸ਼ੀ ਲਈ ਹੀ ੳਸਤੋ ਦੂਰ ਹੋ ਗਏ

273
Shayari / ਬਸ ਇਨ੍ਹਾ ਕਹਿ ਕੇ
« on: February 28, 2012, 11:35:49 AM »
ਜਿੰਦਗੀ ਵਿੱਚ ਫੇਰ ਕਦੇ ਜੇ ਮਿਲੇ ਆਪਾਂ___ਸਾਨੂੰ ਦੇਖ ਕੇ ਨਾ ਨਜ਼ਰਾਂ ਝੁਕਾ ਲਵੀ.
 
ਤੇਨੂੰ ਦੇਖਇਆ ਲਗਦਾ ਯਾਰ ਕੀਤੇ__ਬਸ ਇਨ੍ਹਾ ਕਹਿ ਕੇ ਜਫੀ ਪਾ ਲਵੀ,....

274
Shayari / ਕੁਝ ਲੋਕ
« on: February 28, 2012, 11:30:37 AM »
ਇੱਕ ਅੱਗ ਹੈ ਜੋ ਬਲਦੀ ਨਹੀ
ਇੱਕ ਗੀਤ ਹੈ ਜੋ ਗਾ ਨਹੀ ਹੁੰਦਾ
ਕੁਝ ਰੂਹਾ ਨੇ ਜੋ ਭਟਕਦੀਆ ਨੇ
ਕੁਝ ਸ਼ਬਦ ਨੇ ਜੋ ਤਰਸਦੇ ਨੇ

ਇੱਕ ਰਸਤਾ ਕਦੇ ਖਤਮ ਨਹੀ ਹੁੰਦਾ
ਇੱਕ ਸਫਰ ਕਦੇ ਮੁਕਦਾ ਨਹੀ
ਇੱਕ ਚੋਰਾਹਾ ਹੈ ਜੋ ਆਉਂਦਾ ਨਹੀ
ਤੇ ਮੇਰੇ ਕਦਮ ਜੋ ਚਲਦੇ ਨਹੀ

ਇੱਕ ਮੈ ਹਾਂ ਜੋ ਪੂਰਾ ਨਹੀ
ਇੱਕ ਓਹ ਹੈ ਜੋ ਹੈ ਈ ਨਹੀ
ਤੇ ਆਪਾ ਹਾਂ ਜੋ ਜੁਦਾ ਹਾਂ
ਤੇ ਕੁਝ ਲੋਕ ਨੇ ਜੋ ਬੋਲਦੇ ਨਹੀ..

275
Shayari / ਮੈਨੂੰ ਬਦਨਾਮ ਲਿਖ ਦੇਣਾ
« on: February 27, 2012, 11:58:09 AM »
ਜੇ ਉਹਨੂੰ ਖ਼ਤ ਕੋਈ ਪਾਵੇ, ਮੇਰਾ ਪੈਗਾਮ ਲਿਖ ਦੇਣਾ,
 ਕਬੂਲੇ ਨਾਂ ਕਬੂਲੇ ਭਾਵੇਂ,ਪਰ ਸਲਾਮ ਲਿਖ ਦੇਣਾ।
 
ਉਹਦਾ ਹਾਲ ਪੁੱਛਣਾ, ਤੇ ਮੇਰਾ ਸ਼ਰੇਆਮ ਲਿਖ ਦੇਣਾ,
 ਉਹਨੂੰ ਮਸ਼ਹੂਰ ਲਿਖ ਦੇਣਾ,ਮੈਨੂੰ ਬਦਨਾਮ ਲਿਖ ਦੇਣਾ।

276
Shayari / ਜਰਾ ਸੋਚ ਕੇ
« on: February 27, 2012, 11:29:42 AM »
ਜਰਾ ਸੋਚ ਕੇ ਰਖੀ ਮੇਰੇ ਦਿਲ ਦੀ ਦੁਨਿਯਾ ਚ ਕਦਮ,_
ਇਹ ਓਹ੍ਹ ਜੇਲ ਹੈ ਜਿਥੋ ਜਮਾਨਤ ਨਹੀ ਮਿਲਦੀ_

277
Shayari / ਟੁੱਟਣ ਲੱਗੇ ਪੱਤੇ
« on: February 27, 2012, 11:23:07 AM »
ਕੀ ਹੋਇਆ ਜੇ ਉਹ ਛੱਡਣ ਲੱਗੀ ਬਹੁਤ ਕੁਝ ਬੋਲ ਗਈ .....
 
ਆਖਿਰ ਰੁੱਖ ਤੋ ਟੁੱਟਣ ਲੱਗੇ ਪੱਤੇ ਵੀ ਤਾ ਖੜ-ਖੜ ਕਰਦੇ ਨੇ

278
Shayari / ਕਦੇ ਨਾ ਕਦੇ
« on: February 26, 2012, 11:10:28 AM »
" ਕਿਸਮਤ ਨੂੰ ਮੌਕਾ __ ਮੌਤ ਨੂੰ ਹੋਕਾ __ ਤੇ ਆਸ਼ਿਕ
 ਨੂੰ ਧੋਖਾ __ ਕਦੇ ਨਾ ਕਦੇ ਮਿਲ ਈ ਜਾਂਦਾ "

279
Shayari / ਗਰੀਬ
« on: February 26, 2012, 11:01:13 AM »
ਮਨਿਆ ਕੇ ਗਰੀਬ ਹਾ ਅਸੀਂ,,
 ਪਰ ਸਾਡੇ ਪਿਆਰ ਦਾ ਮੁੱਲ,,,
 ,,,,,,,,,,,,,,,,,,,,,
ਹਰ ਕੋਈ ਨੀ ਦੇ ਸਕਦਾ,,

280
Shayari / ਨਿਲਾਮ
« on: February 26, 2012, 10:53:15 AM »
ਕਿਸਮਤ ਨੇ ਮੇਰੇ ਪਿਆਰ ਨੂੰ ਨਾਕਾਮ ਕਰ ਦਿੱਤਾ,_
 -- ਮੇਨੂੰ ਮੇਰੀ ਵਫਾਂ ਨੇ ਬਦਨਾਮ ਕਰ ਦਿੱਤਾ,_
-- ਖਾਬ ਦੇਖਦਾ ਰਿਹਾ ਜਿਸਦੇ ਦਿਨ ਰਾਤ ਮੇਂ,_
-- ਉਹਨੇ ਹੀ ਮੇਰੀ ਨੀਂਦ ਨੁੰ ਨਿਲਾਮ ਕਰ ਦਿੱਤਾ,_

Pages: 1 ... 9 10 11 12 13 [14] 15 16 17 18 19 ... 28