April 25, 2024, 09:16:25 PM

Show Posts

This section allows you to view all posts made by this member. Note that you can only see posts made in areas you currently have access to.


Topics - tere_jaan_magron

Pages: [1] 2 3 4 5 6 ... 28
1
Shayari / ਬਹੁਤ ਮਸ਼ਰੂਫ ਹਾ
« on: May 07, 2012, 01:18:44 PM »
ਮੇਰੇ ਕੋਲ ਸਮਾ ਨਹੀ ਹੈ ਉਨ੍ਹਾ ਲੋਕਾ ਲਈ ਜੋ ਮੇਨੂੰ ਨਫਰਤ ਕਰਦੇ..
ਮੈ ਬਹੁਤ ਮਸ਼ਰੂਫ ਹਾ ਉਨ੍ਹਾ ਲੋਕਾ ਨੁੰ ਪਿਆਰ ਕਰਨ ਚ ਜੋ ਮੈਂਨੂੰ ਪਿਆਰ ਕਰਦੇ ਨੇ......................

2
Shayari / ਪਰ ਦੇਖ਼ੀ ਰੱਬਾ
« on: May 07, 2012, 01:15:32 PM »
ਮੇਰੇ ਤਾ ਸਿਰਫ ਸੁਪਨੇ ਸੀ __ ਜੋ ਟੁੱਟ ਗਏ__
 ਪਰ ਦੇਖ਼ੀ ਰੱਬਾ __ ਕਿਤੇ ਉਹਦਾ ਦਿਲ ਨਾ ਟੁੱਟ ਜਾਏ...

3
Shayari / ਜਿੰਦਗੀ ਪਿਆਰ ਨੂੰ
« on: May 07, 2012, 01:06:26 PM »
ਜਿੰਦਗੀ ਪਿਆਰ ਨੂੰ ਧੋਖਾ ਨਹੀ ਦਿੰਦੀ ..... ਮਜਬੂਰੀਆ ਵੱਖ ਕਰ ਦਿੰਦੀਆ ਨੇ .........♥

4
Shayari / ਜਿਸਮ ਵਿਚੋ
« on: May 07, 2012, 01:03:29 PM »
ਤੁਰ ਗਿਆ ਉਹ,,,ਜਿਸਮ ਵਿਚੋ ਰੂਹ ਤੁਰ ਗਈ,,,,,
 ਤਨ ਹੀ ਹੈ ਕੋਲ ,,ਬੱਸ ਗਮ ਹੰਡਾਓੁਣ ਲਈ,,,,,

5
Shayari / ਅਸੀ ਕੁਝ ਵੀ
« on: May 06, 2012, 01:20:50 PM »
ਅਸੀ ਕੁਝ ਵੀ ਰਖਿਆ ਨਾ ਆਪਣੇ ਪੱਲੇ...ਸੱਭ ਕੁੱਝ ਤੇਰੇ ਨਾਮ ਕਰਤਾ,
ਤੈਨੂੰ ਬਣਾ ਲਿਆ ਖ਼ੁਦ ਲਈ ਖ਼ਾਸ ਇੰਨਾ ਕੇ...ਖੁਦ ਨੂੰ ਤੇਰੇ ਲਈ ਆਮ ਕਰਤਾ......

6
Shayari / ਤਾਜ ਮਹਿਲ ਨੂੰ
« on: May 06, 2012, 01:08:35 PM »
ਤਾਜ ਮਹਿਲ ਨੂੰ ਦੇਖ ਬੋਲਿਆ_____ ਸ਼ਾਹ ਜਹਾਨ ਦਾ ਪੋਤਾ____
ਸਾਡਾ ਵੀ ਖੂਬ ਬੈਂਕ ਬੈਲੈਂਸ ਹੁੰਦਾ____
ਜੇ ਕਿਤੇ ਸਾਡਾ ਦਾਦਾ ਆਸ਼ਕ ਨਾ ਹੁੰਦਾ ____

7
Shayari / wo mera
« on: May 06, 2012, 12:45:09 PM »
wo mera sab kuch tha bs meri kismat m nai tha......
Kaash k wo mera kuch na hota bs meri kismat m hota............

8
Shayari / Ek din
« on: May 05, 2012, 02:24:03 PM »
Ek din rutba hum bhi dikhayenge,
 jee bhar ke sabko hum bhi rulayenge,
 Paidal chal rahe honge log sare,
 Aur hum araam se kandho par let ke jayeenge...

9
Shayari / Lipat kar
« on: May 04, 2012, 02:17:55 PM »
Lipat kar apni tanhai se jagta rahta hu
mai....
.
Tamaam raat kisi ki yaad mujhe sone
nahi deti...
. Uski koi masoom si sharaarat jab bhi
yaad aati hai...
.
Udaas to kar jati hai par rone nahi
deti...............

10
Shayari / ਓਸਦੀ ਹੀ ਕਮੀ ਦਾ
« on: May 04, 2012, 02:08:00 PM »
ਅੱਜ ਓਹਦੀਆਂ ਗੱਲਾਂ ਨੂ ਯਾਦ ਕਰ ਕੇ ਰੋਇਆ,
 ਓਸ ਦੇ ਲਈ ਦਰ ਦਰ ਤੇ ਫਰਿਆਦ ਕਰ ਕ ਰੋਇਆ,
 ਓਸ ਦੀ ਖੁਸ਼ੀ ਲਈ ਸ਼ੱਡ ਦਿਤਾ ਸੀ ਮੈਂ ਓਹਨੂੰ,
 ਫਿਰ ਓਸਦੀ ਹੀ ਕਮੀ ਦਾ ਏਹਸਾਸ ਕਰ ਕ ਰੋਇਆ

11
Shayari / ਨਾ ਵਕਤ ਹੀ ਰੁਕਿਆ
« on: May 04, 2012, 02:05:04 PM »
ਨਾ ਵਕਤ ਹੀ ਰੁਕਿਆ ਕਰਦਾ ਏ,, ਨਾ ਜੋਰ ਚੱਲੇ ਤਕਦੀਰਾਂ ਤੇ,
 ਭੁੱਲੀਆਂ ਯਾਦਾਂ ਚੇਤੇ ਆਉਂਦੀਆਂ,, ਜਦ ਨਜ਼ਰ ਪਵੇ ਤਸਵੀਰਾਂ ਤੇ..

12
Shayari / ਪਿਆਰ ਤਾਂ
« on: May 04, 2012, 01:48:54 PM »
ਪਿਆਰ ਤਾਂ ਇਕ ਜੂਆ ਕੋਈ ਜਿੱਤ ਜਾਂਦਾ ਕੋਈ ਹਰ ਜਾਂਦਾ_____
ਕਿਸੇ ਨੂੰ ਪਿਆਰ ਦੀ ਕਦਰ ਨਹੀ ਕੋਈ ਪਿਆਰ ਨੂੰ ਤਰਸਦਾ ਮਰ ਜਾਂਦਾ___
ਇਸ਼ਕ ਦੇ ਸਾਗਰ ਡੂੰਘੇ ਨੇ ਬਸ ਆਪਣੀ ਆਪਣੀ ਕਿਸਮਤ ਹੈ__
___ਕੋਈ ਡੁੱਬ ਜਾਂਦਾ ਕੋਈ ਤਰ ਜਾਂਦਾ _____________

13
Shayari / ਮੇਰਾ ਆਸ਼ਿਆਨਾ
« on: May 03, 2012, 01:09:24 PM »
ਬਿਰਛ ਦੀ ਟਹਿਣੀ ਤੇ , ਮੇਰਾ ਆਸ਼ਿਆਨਾ ਰਹਿਣ ਦੇ |
ਇੰਝ ਮੇਰੇ ਜੀਣ ਦਾ , ਬਹਾਨਾ ਰਹਿਣ ਦੇ |
ਆਪਣੇ ਦਿਲ ਦਾ ਭੇਤ ਨਾਂ ਖੋਲੀੰ ਕਿਸੇ ਦੇ ਸਾਹਮਣੇ ,
ਪਿਆਰ ਦਾ ਲੁਕਿਆ ਹੋਇਆ ਦਿਲ ਵਿਚ , ਖਜ਼ਾਨਾ ਰਹਿਣ ਦੇ |
ਬਖਸ਼ ਦੇ ਤੂੰ ਵਸਲ ਦਾ ਅੰਮ੍ਰਿਤ ਮੇਰੇ ਦਿਲਦਾਰ ਨੂੰ ,
ਮੇਰੀ ਝੋਲੀ ਹਿਜਰ ਦਾ ਅਦਭੁਤ ਖਜ਼ਾਨਾ ਰਹਿਣ ਦੇ |

14
Shayari / ਪਿਆਰ, ਇਜੱਤ,
« on: May 03, 2012, 12:57:51 PM »
ਪਿਆਰ, ਇਜੱਤ, ਹੰਝੂ, ਉਡੀਕ ਤੇ ਚਾਅ
 ਇਹ ਨੇ ਉਹਨਾ 5 ਚੀਜਾਂ ਦੇ ਨਾਂ
 ਜਿੰਨਾ ਤੋਂ ਬਣਦੀ ਹੈ
 ਧੀ, ਭੈਣ, ਪਤਨੀ, ਮਹਿਬੂਬ ਤੇ ਮਾਂ

15
Shayari / Bheegte Rehte
« on: May 03, 2012, 12:53:55 PM »
Bheegte Rehte hai Baarish mein Aksar,
Kabhi Maangi kisi se Panaah Nahi.
Hasrate Puri Na ho to Na Sahi ,
Khawaab Dekhna to Koi Gunaah Nahi..

16
Shayari / Tu Bhi Ab Usay
« on: May 03, 2012, 12:50:55 PM »

Zameen se kon uthata hai sukhey paton ko,
 Hawa ki baat na kar hawa to pagal hai
 Aey Zindagi Mujh Se Ye Dagha Na Kar
 Main Us K Bina Jiyun,
 Ye Dua Na Kar
 Koi Dekhay Bhi Usay To Hoti Hai Jalan
 Aey Hawa,Tu Bhi Ab Usay
 Chhuwa Na Kar!!

17
Shayari / Khuda se Ek
« on: May 03, 2012, 12:39:56 PM »
Khuda se Ek Fariyad Baki Hai ,,,,
Pyar Zinda Hai Kyoki Yaad Baaki Hai,,,,
Maut Aaye To Kahenge abhi Laut Ja,,,
Q Ki Abhi Kisi Khas Se Ek Mulaqat Baki Hai ,,,,,

18
Shayari / ਫੇਰ ਵੇਖਾਂਗੇ
« on: May 02, 2012, 02:11:40 PM »
ਸੁੱਖ ਵੇਲੇ ਸਾਡੇ ਵਰਗੇ ਮਿਲਣਗੇ ਬਥੇਰੇ. ਵੇਖਾਂਗੇ ਦੁੱਖ ਵੇਲੇ ਸਾਡੇ ਵਰਗਾ ਬਣਦਾ ਕੌਣ ਏ.
ਸਾਰੇ ਕਹਿੰਦੇ ਨੇ ਤੇਰੀ ਆਈ ਮੈਂ ਮਰਜਾ. ਫੇਰ ਵੇਖਾਂਗੇ ਤੇਰੀ ਆਈ ਤੇ ਮਰਦਾ ਕੌਣ ਏ.

19
Shayari / ਪੱਤਿਆਂ ਦੀ ਖੜ ਖੜ
« on: May 02, 2012, 02:07:53 PM »
ਮੇਰੇ ਜਿਹਨ ਵਿੱਚ ਹੁਣ ਹੋਰ ਕੁਝ ਨਹੀਂ ਉੱਗਦਾ
ਬਸ ਹਵਾਵਾਂ ਦਾ ਸ਼ੋਰ ਹੈ ਤੇ ਪੱਤਿਆਂ ਦੀ ਖੜ ਖੜ .................

20
Shayari / ਮੋਤ ਤੋ ਵੱਡਾ ਦੁੱਖ
« on: May 02, 2012, 01:49:43 PM »
ਪਾਣੀ ਤੋ ਪਤਲਾ ਕੀ ਹੈ----------ਗਿਆਨ
 ਧਰਤੀ ਤੋ ਭਾਰਾ ਕੀ ਹੈ-----------ਪਾਪ
 ਅੱਗ ਤੋ ਵੱਧ ਤੱਤਾ ਕੀ ਹੈ--------ਕਰੋਧ
 ਸੁਰਮੇ ਤੋ ਕਾਲਾ ਕੀ ਹੈ-----------ਕਲੰਕ
 ਹਵਾ ਤੋ ਤੇਜ਼ ਕੀ ਹੈ--------------ਮਨ
 ਸੂਰਜ ਤੋ ਵੱਧ ਚਮਕੀਲਾ ਕੀ ਹੈ----ਸੱਚ
 ਮੋਤ ਤੋ ਵੱਡਾ ਦੁੱਖ ਕੀ ਹੈ---------ਵੀਛੋੜਾ...

Pages: [1] 2 3 4 5 6 ... 28