June 04, 2024, 06:52:13 AM

Show Posts

This section allows you to view all posts made by this member. Note that you can only see posts made in areas you currently have access to.


Topics - tere_jaan_magron

Pages: 1 ... 21 22 23 24 25 [26] 27 28
501
Shayari / ਜਿਹੜੇ ਪੱਲ ਜਿੰਦਗੀ ਚ
« on: January 24, 2012, 11:59:47 AM »
ਅਸੀਂ ਹੁਣ ਉਹਨਾਂ ਦਾ ਖਿਆਲ ਛੱਡ ਤਾ,
 ਸੱਭ ਕੁੱਝ ਉਮਰਾਂ ਦੇ ਨਾਲ ਛੱਡ ਤਾ,
 ਜਿਹੜੇ ਪੱਲ ਜਿੰਦਗੀ ਚ ਉਹਨਾਂ ਨਾਲ ਬਿਤਾਏ,
 ਉਹ ਪਲਾਂ ਵਾਲਾ ਜਿੰਦਗੀ ਚੌਂ ਸਾਲ ਕੱਡ ਤਾ......

502
Shayari / Log apni tamana ke liye
« on: January 24, 2012, 11:53:46 AM »
Hamari kismat to asman par chamakty huwe Sitaron ki tarah hai.
 
Log apni tamana ke liye hamary totny ka intzar karty hain...!

503
Shayari / ਰੋਜ ਠੋਕਰਾ ਖਾਨਾ ਏ
« on: January 24, 2012, 11:44:03 AM »
ਕਿਉ ਅਸਮਾਨ ਚ ਉਡਣ ਨੂੰ ਫਿਰਦਾ ਏ ਦਿਲਾ,
 ਪਹਿਲਾ ਧਰਤੀ ਤੇ ਤਾਂ ਚਲਨਾ ਸਿਖ ਲੈ ਜਿਥੇ ਰੋਜ ਠੋਕਰਾ ਖਾਨਾ ਏ __

504
Shayari / ਤੈਨੂੰ ਪਤਾ ਏ ਕੱਲ
« on: January 24, 2012, 11:34:58 AM »

ਕਿੰਝ ਰੋਕਾਂ ਜਾਦੇਂ ਸੱਜਨਾ ਨੂੰ, ਫੇਰ ਛੁਡਾ ਕੇ ਪੱਲਾ ਅੱਜ..
 ਯਾਦਾਂ ਤੇ ਤਨਹਾਈਆਂ ਦੇ ਕੇ, ਤੁਰ ਚੱਲੇ ਛੱਡ ਕੇ ਕੱਲਾ ਅੱਜ...
 ਵਰ੍ਹਦਾ ਸਾਵਨ ਅੱਖੀਆਂ ਬਣੀਆਂ, ਮਿੱਟੀ ਹੋ ਸਰੀਰ ਗਿਆ..
 ਕਿਸਮਤ ਨੇ ਵੀ ਖੁਸ਼ੀਆਂ ਖੋਹਣ ਲਈ, ਖੇਡਿਆ ਏ ਖੇਡ ਅਵੱਲਾ ਅੱਜ...
 ਓਹਦੀ ਵੀ ਬਣ ਗਈ ਮਜਬੂਰੀ, ਜੋ ਰੋ-ਰੋ ਹੋ ਸ਼ੁਦੈਣ ਗਈ...
 ਖੁਦ ਕਹਿੰਦੀ" ਚੁੱਪ ਕਰ ਜਾ, ਹੁਣ ਹੋਰ ਨਾ ਬਣ ਤੂੰ ਝੱਲਾ ਅੱਜ...
 ਤੈਨੂੰ ਪਤਾ ਏ ਕੱਲ ਆ ਜਾਣਾ, ਤੇਰੀ ਹਾਂ ਮੈ ਸ਼ੁਦਾਈਆ ਵੇ..
 ਇੱਕ ਦਿਹਾੜੀ ਵੇਖ ਲੰਘਾ ਕੇ,ਲਾਹ ਤਾ ਮੇਰਾ ਦਿੱਤਾ ਛੱਲਾ ਅੱਜ.....

505
Shayari / ਕਿੰਨਾ ਮਜਬੂਰ ਹਾਂ
« on: January 24, 2012, 11:26:27 AM »
ਕਿੰਨਾ ਮਜਬੂਰ ਹਾਂ ਮੈ ਆਪਣੀ ਹੀ ਕਿਸਮਤ ਤੌ__
 
ਨਾ ਤੈਨੂੰ ਪਾਉਣ ਦੀ ਔਕਾਤ ਏ, ਤੇ ਨਾ ਭੁਲ ਸਕਣ ਦਾ ਹੌਸਲਾ........................

506
Shayari / ਸਾਂਝ
« on: January 24, 2012, 11:13:11 AM »
ਸਾਂਝ ਪਾਉਣੀ ਆ ਤਾਂ ਰੂਹਾਂ ਦੀ ਪਾ ਸੱਜਣਾ ,
 ਜਿਸਮ ਤਾਂ ਬਾਜ਼ਾਰਾਂ ਵਿਚ ਵੀ ਮੁੱਲ ਵਿਕਦੇ ਨੇ,

507
Shayari / ਸਾਡੇ ਨਾਲ ਪੜਦੀ ਜੋ
« on: January 24, 2012, 11:03:00 AM »
ਸਾਡੇ ਨਾਲ ਪੜਦੀ ਜੋ ਖਾਂਦੀ ਸੀ ਸਲੇਟੀਆਂ,
ਪੁੱਠਾ ਕਾਇਦਾ ਫੜਕੇ ਤੇ ਬਹਿੰਦੀ ਸੀਗੀ ਟਾਟ ਤੇ ,
ਫੋੜੇ  ਉੱਤੇ ਬੈਠੀ ਜਿਹੜੀ ਮੱਖੀ ਨਹੀ ਸੀ ਡਾਉਣ ਜੋਗੀ ,
 ਪਾਸ ਵੀ ਜੇ ਹੁੰਦੀ ਸੀ ਤਾਂ,ਮਿਤਰਾਂ ਦੀ ਆਸ ਤੇ ,
 ਝੱਗੇ ਨਾ ਜੁਕਾਮ ਜਿਹਦਾ ,ਪੂੰਝਦੇ ਰਹੇ ਸਾਂ ਕਦੇ ,
ਸਿਆਹੀ ਡੋਲੀ ਰੱਖਦੀ ਸੀ,ਮੈਲੀ ਜਿਹੀ ਫਰਾਕ ਤੇ,
 ਪਰਦੇਸ ਜਾਕੇ ਸ਼ੋਸ਼ੇ ਬੜੇ ਛੱਡਦੀ ਆ ,
 ਐਟ-ਦੈਟ-ਵੈੱਲ-ਸ਼ੈੱਲ ਬੜਾ ਕੁਝ ਬੋਲਦੀ ,
ਹੁਣ ਤੇ canada ਸਾਰਾ ਅੱਗੇ ਲਾਈ ਫਿਰਦੀ ਆ ,
ਸਾਡੇ ਰੋਟੀ ਵਾਲਾ ਡੱਬਾ ਸੀ ਜੋ ਦੰਦਾ ਨਾਲ ਖੋਲਦੀ,

508
Shayari / ਰੱਬ ਵੀ ਮੁਕਰ ਗਿਆ
« on: January 24, 2012, 10:56:37 AM »
ਮੈਨੂੰ ਤੇਰੇ ਨਾਲ ਕੋਈ ਸਿ਼ਕਾਇਤ ਨਹੀਂ ,
ਕਿਉਂਕਿ ,
ਮੇਰੇ ਨਾਲ ਕਿਸੇ ਨੇ ਪਿਆਰ ਦੀ ਰਸਮ ਨਿਭਾਉਣੀ ਈ ਨਹੀਂ,
,,,,,
ਮੇਰੀ ਤਕਦੀਰ ਤਾਂ ਲਿਖ ਕੇ ਰੱਬ ਵੀ ਮੁਕਰ ਗਿਆ ਸੀ ,
ਤੇ ਪੁੱਛਣ ਤੇ ਕਹਿੰਦਾ ,
ਇਹ ਤਾਂ ਮੇਰੀ ਲਿਖਾਈ ਹੀ ਨਹੀਂ..!!____

509
Shayari / ਕਿਥੋਂ ਟੋਲ ਲਿਆਵਾਂ
« on: January 24, 2012, 10:22:32 AM »
ਕਿਥੋਂ ਟੋਲ ਲਿਆਵਾਂ ਮਹਿਕ ਉਹ ਸੱਜਣਾ ਦੀ ਪੰਜਾਬ ਵਾਲੀ........
ਹੁਣ ਤਾਂ ਪਿਆਰ ਵੀ ਕਨੇਡਾ ਦੀ ਦੂਰੀ ਵਾਂਗ ਘੱਟਦਾ ਜਾਂਦਾ ਏ.....!!

510
Shayari / ਵੱਸ ਚੱਲੇ
« on: January 23, 2012, 11:29:44 AM »

ਵੱਸ ਚੱਲੇ ਉਮਰਾਂ ਦਾ ਸਾਥ ਮੰਗ ਲਵਾਂ ਮੈਂ,
 ਰੱਬ ਕੋਲੋਂ ਜ਼ਿੰਦਗੀ ਲਈ ਤੇਰਾ ਪਿਆਰ ਮੰਗ ਲਵਾਂ ਮੈਂ,
 ਮੁੜ ਕੇ ਡਰ ਕਿਸੇ ਧੋਖੇ ਦਾ ਸਤਾਵੇ ਨਾ ਮੈਨੂੰ,
 ...
 ਤੇਰੇ ਉੱਤੇ ਏਨਾ ਏਤਬਾਰ ਮੰਗ ਲਵਾਂ ਮੈਂ,
 ਪਰ ਰੀਝਾਂ ਸਾਰੀਆਂ ਅਧੂਰੀਆਂ ਨੇ ਸਾਡੀਆਂ,
 
ਹੋਣੀਆਂ ਜੋ ਕਦੇ ਪੂਰੀਆਂ ਨਹੀਂ
 ਨਹੀਂ ਤਾਂ ਤੇਰੇ ਨਾਲ ਹਰ ਪਲ,ਹਰ ਸਾਲ ਮੰਗ ਲਵਾਂ ਮੈਂ..

511
Shayari / ਜੇ ਗਲ ਨਾਲ ਲਾ ਕੇ ਮਾਰ ਦੇਵੇਂ
« on: January 23, 2012, 10:21:48 AM »
ਜੀਣਾ ਤੇਰੇ ਬਿਨਾਂ ਸਜ਼ਾ ਨਰਕਾਂ ਦੀ ਜਿਉਂ ਸੱਜਣਾ..
ਮਿਲਕੇ ਵੀ ਅਸੀਂ ਰਹਿ ਨੀ ਸਕਦੇ ਨਾਲ ਕਿਉਂ ਸੱਜਣਾ..
ਜਾਨ ਮੇਰੀ ਨਾਲ ਤੋਲਾਂ ਜੇ ਤੂੰ ਕਣ ਵੀ ਪਿਆਰ ਦੇਵੇਂ..
ਮਰਨਾ ਵੀ ਮਨਜੂਰ ਜੇ ਗਲ ਨਾਲ ਲਾ ਕੇ ਮਾਰ ਦੇਵੇਂ ...

512
Shayari / ਹੁਣ ਤਾਂ ਕਬਰਾਂ ਤੋਂ ਵੀ
« on: January 23, 2012, 10:17:45 AM »
ਹੁਣ ਤਾਂ ਕਬਰਾਂ ਤੋਂ ਵੀ ਦੀਵੇ ਚੁਰਾ ਲੈਂਦੇ ਨੇ ਲੋਕ,,
ਹਰ ਤਰੀਕੇ ਨਾਲ ਆਪਣਾ ਘਰ ਰੌਸ਼ਨ ਕਰਨ ਵਾਸਤੇ..

513
Shayari / ਆਦਤ ਪਾ ਦਿੱਤੀ
« on: January 23, 2012, 10:08:55 AM »
ਮੇਰੇ ਰਾਹਾਂ ਵਿੱਚ ਕੰਡੇ ਸੁੱਟਣ ਵਾਲਿਆਂ ਦੀ ਬਹੁਤ ਮੇਹਰਵਾਨੀ.......
ਸੰਭਲ - ਸੰਭਲ ਕੇ ਤੁਰਨ ਦੀ ਜਿੰਨਾ ਆਦਤ ਪਾ ਦਿੱਤੀ...

514
Shayari / ਤੇਰਾ ਹਮਸਫ਼ਰ ਕਿਥੇ ਆ
« on: January 23, 2012, 10:05:20 AM »
ਉਸੇ ਰਸਤੇ ਨੇ, ਜਿਸ ਤੇ ਤੂੰ ਕਦੇ ਮੇਰੇ ਨਾਲ ਸੀ ....
ਮੈਨੂੰ ਰੋਕ-ਰੋਕ ਪੁਛਿਆ ਤੇਰਾ ਹਮਸਫ਼ਰ ਕਿਥੇ ਆ |

515
ਪਹਿਲਾਂ ਹੱਸ ਕੇ ਜਿਹੜੇ ਕਰਨ ਗੱਲਾਂ__,ਪਿਛੋਂ ਪਿੱਠ
ਤੇ ਵਾਰ ਚਲਾ ਜਾਂਦੇ__,
''ਬੁੱਲੇ ਸ਼ਾਹ'' ਜੇ ਰੱਬ ਨਜ਼ਦੀਕ ਹੁੰਦਾ , ਲੋਕੀ ਰੱਬ
ਨੂੰ ਵੇਚ ਕੇ ਖਾ ਜਾਂਦੇ_

516
ਪੈਸੇ ਨਾਲ ਦਵਾਈ ਖ੍ਰੀਦੀ ਜਾ ਸਕਦੀ ਹੈ, ਪਰ ਤਂਦਰੁਸਤੀ ਨਹੀਂ
 ਪੈਸੇ ਨਾਲ ਕਿਤਾਬ ਖ੍ਰੀਦੀ ਜਾ ਸਕਦੀ ਹੈ, ਪਰ ਵਿਦਿਆ ਨਹੀਂ
 
ਪੈਸੇ ਨਾਲ ਸੁੱਖਾਂ ਦੇ ਸਾਧਨ ਖ੍ਰੀਦੇ ਜਾ ਸਕਦੇ ਹਨ ਪਰ ਸੁੱਖ ਨਹੀਂ
 ਪੈਸੇ ਨਾਲ ਕੁੰਡਲੀ ਬਣਵਾਈ ਜਾ ਸਕਦੀ ਹੈ ਪਰ ਕਿਸਮਤ ਨਹੀਂ.

517
Shayari / ਕੀ ਪਤਾ ਕੱਲ
« on: January 21, 2012, 12:10:03 PM »

ਸੁਣ ਸਕਦੀ ਏਂ ਤਾਂ ਅੱਜ ਸੁਣ ਲੈ ਆ ਕੇ, ਤੈਨੂੰ ਦਿਲ ਦਾ ਹਾਲ ਸੁਣਾਵਾਂ....
 ਕੀ ਪਤਾ ਕੱਲ ਸਿਲ ਜਾਣ ਬੁੱਲੀਆਂ, ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ...
 ਦੇਖ ਸਕਦੀ ਏਂ ਤਾਂ ਅੱਜ ਦੇਖ ਲੈ ਆ ਕੇ, ਤੈਨੂੰ ਇਹਨਾ ਨੈਣਾਂ ਨਾਲ ਸਿਜੋਏ ਸੁਪਨੇ ਦਿਖਾਵਾਂ....
 ਕੀ ਪਤਾ ਕੱਲ ਮਿਚ ਜਾਣ ਅੱਖੀਆਂ, ਤੇ ਮੈਂ ਦੁਬਾਰਾ ਖੋਲ ਨਾ ਪਾਵਾਂ....
 ਰੋਕ ਸਕਦੀ ਏਂ ਤਾਂ ਅੱਜ ਰੋਕ ਲੈ ਆ ਕੇ, ਰੂਹ ਛੱਡ ਰਹੀ ਹੈ ਸਾਥ ਵਾਂਗ ਪਰਾਇਆਂ...
 ਕੀ ਪਤਾ ਕੱਲ ਰਹਿ ਜਾਣ ਹੱਡੀਆਂ, ਤੇ ਮੈਂ ਰੋਕਿਆਂ ਰੁਕ ਨਾ ਪਾਵਾਂ....
 ਛੂਹ ਸਕਦੀ ਏਂ ਤਾਂ ਅੱਜ ਛੂਹ ਲੈ ਆ ਕੇ, ਸ਼ਾਇਦ ਥੱਮ ਜਾਣ ਮੇਰੀਆਂ ਆਹਾਂ....
 ਕੀ ਪਤਾ ਕੱਲ ਰਾਖ ਦੀ ਢੇਰੀ ਹੋ ਜਾਵੇ, ਤੇ ਮੈਂ ਹਵਾ 'ਚ ਉਡ ਪੁਡ ਜਾਵਾਂ....
 ਮਿਲ ਸਕਦੀ ਏਂ ਤਾਂ ਅੱਜ ਮਿਲ ਲੈ ਆ ਕੇ, ਵਿਛਿਆਂ ਪਲਕਾਂ ਨੇ ਵਿਚ ਰਾਹਾਂ...
 ਕੀ ਪਤਾ ਕੱਲ ਮੈਂ ਨਾ ਹੋਵਾਂ, ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ

518
Shayari / ਜੋ ਤੁਹਾਨੂੰ ਚਾਹੁੰਦਾ ਹੈ
« on: January 21, 2012, 07:22:53 AM »
‎!i ਜਿੰਨੂੰ ਤੁਸੀ ਚਾਹੋ ਉਹ ਪਿਆਰ ਹੈ...
!i ਜੋ ਤੁਹਾਨੂੰ ਚਾਹੁੰਦਾ ਹੈ ਉਹਦਾ ਕੀ,?
!i ਜਿਸ ਦੇ ਲਈ ਤੁਸੀ ਰੋਏ ਉਹ ਪਿਆਰ ਹੈ...
!i ਜੋ ਤੁਹਾਡੇ ਲਈ ਰੋਇਆ ਉਹਦਾ ਕੀ?
!i ਜਿਸ ਦੇ ਲਈ ਤੁਸੀ ਤੜਫੇ ਉਹ ਪਿਆਰ ਹੈ...
!i ਜੋ ਤੁਹਾਡੇ ਲਈ ਤੜਫੇ ਉਹਦਾ ਕੀ.?
!i ਜਿਸ ਨੁੰ ਤੁਸੀ ਚਾਹੋ ਉਹ ਤੁਹਾਨੁੰ ਮਿਲੇ...
!i ਤੇ ਜਿਸ ਨੁੰ ਤੁਸੀ ਨਾ ਮਿਲੇ ਤਾ ਉਹਦਾ ਕੀ????

519
Shayari / ਰੱਬ ਜਾਣੇ ਤੇਰੇ ਨਾਲ
« on: January 21, 2012, 07:19:38 AM »
ਹੁਣ ਕਿੱਦਾ ਸਾਹ ਚੱਲਦੇ ਨੇ ਮੁਲਾਕਾਤ ਤੋ ਬਿਨਾ ,
ਹੁਣ ਕਿੰਝ ਰੋਟੀ ਲੰਗਦੀ ਏ , ਗੱਲਬਾਤ ਤੋ ਬਿਨਾ ,
ਰਾਤਾ ਨੂੰ ਕਿਨਾ ਜਾਗੇ , ਤੇ ਤੂੰ ਕਿਨਾ ਸੋਂਦੀ ਏ ,
ਕਿੰਨਾ ਖਿੜ -੨ ਹੱਸਦੀ , ਤੇ ਤੂੰ ਕਿਨਾ ਰੋਨੀ ਏ ,

ਜਾ ਫੇਰ ....!!!!

ਚੰਗੇ ਸਮੇ ਵਿਚ ਕੁਝ ਮਾੜਾ ਯਾਦ ਨਹੀਂ ,
ਬਿਨ ਬਨੇਰੇ ਸਾਡਾ , ਓਹ ਚਬਾਰਾ ਯਾਦ ਨਹੀ ,
ਕੱਚੇ ਕੋਲੇ ਵਾਂਗੂ , ਜੇ ਮਿੱਤਰਾ ਲਈ ਭਖਦੀ ਏ ,
ਫੇਰ ਕਿਉ ਨੀ ਦੱਸਦੀ , ਮੁੜ ਮਿਲਣੇ ਦੀ ਇੱਛਾ ਰੱਖਦੀ ਏ ,
ਨੀ ਸਾਡੇ ਤਾਂ ਕਿਆਫੇ , ਕਾਫੀ ਸਮਾਂ ਹੋ ਗਿਆ ਏ ,
ਰੱਬ ਜਾਣੇ ਤੇਰੇ ਨਾਲ , ਕੀ ਕੀ ਨਵਾ ਹੋ ਗਿਆ ਏ ,

520
Shayari / ਮੇਰਾ ਹਮਸਫ਼ਰ ਚਲਾ ਗਿਆ
« on: January 20, 2012, 11:29:16 AM »
ਮੇਰੇ ਮਰਨ ਨਾਲ ਕਿਸੇ ਨੂੰ ਜਿਆਦਾ ਫਰਕ ਨਹੀਂ ਪੈਣਾ____
ਬਸ ਮੇਰੀ ਤਨਹਾਈ ਰੋਵੇਗੀ ਕਿ ਮੇਰਾ ਹਮਸਫ਼ਰ ਚਲਾ ਗਿਆ__

Pages: 1 ... 21 22 23 24 25 [26] 27 28