June 16, 2024, 03:36:57 AM

Show Posts

This section allows you to view all posts made by this member. Note that you can only see posts made in areas you currently have access to.


Topics - tere_jaan_magron

Pages: 1 ... 17 18 19 20 21 [22] 23 24 25 26 27 28
421
Fun Time / ਇਹ ਗਲ ਸੁਨ ਕੇ
« on: February 04, 2012, 11:48:04 AM »

ਇਹ ਗਲ ਸੁਨ ਕੇ ਮੇਰੇ ਹਥੋ ਗੋਲਗੱਪਾ ਈ ਡਿਗ
 ਪਿਆ
 ..
 ..
 ..
 .. ..
 ..
 ..
 ..
 ..
 .. ਜਦੋ ਰੇਹੜੀ ਵਾਲੇ ਨੇ ਕਿਹਾ ,, ਹੁਣ
 ਪੰਜਾ ਦੇ ਪੰਜ ਈ ਗੋਲਗੱਪੇ ਆਉਂਦੇ
:13: :13: :surp:

422
Shayari / ਤੂਫਾਨ
« on: February 04, 2012, 11:40:48 AM »
ਸੀਨੇ ਵਿੱਚ ਦੀ ਗੁਜਰੇ ਹਜਾਰ ਭਾਵੇਂ  ਤੂਫਾਨ,
 ਹੋਠਾਂ ਨਾ ਛੱਡੀ ਆਦਤ ਮੁਸਕੁਰਾਉਣ ਦੀ.,,,

423
Shayari / ਓਹਦੇ ਬਹਾਨੇ
« on: February 04, 2012, 11:35:24 AM »

ਯਾਰ ਵੀ ਓਹੀ ਨੇ ਤੇ ਯਰਾਨੇ ਵੀ ਓਹੀ ਨੇ__,
 ਗੱਲਾਂ ਵੀ ਓਹੀ ਨੇ ਤੇ ਅਫਸਾਨੇ ਵੀ ਓਹੀ ਨੇ,
 
ਇਹ ਤਾਂ ਰੱਬ ਹੀ ਜਾਣੇ ਅਸੀਂ ਬਦਲੇ ਜਾਂ ਉਹ ਬਦਲੇ,
 ਸਾਡਾ ਦਿਲ ਵੀ ਓਹੀ ਹੈ ਤੇ ਓਹਦੇ ਬਹਾਨੇ ਵੀ ਓਹੀ ਨੇ!!!

424
Shayari / ਵਿੱਛੜ ਕੇ
« on: February 04, 2012, 11:21:22 AM »
ਵਿੱਛੜ ਕੇ ਸਾਥੋਂ ਨਾ ਹੋ ਸਕੇਂਗੀ ਕਿਸੇ ਹੋਰ ਦੀ....♥
 ਮਿਲੇਂਗੀ ਤਾਂ ਸਭ ਨੂੰ ਪਰ ਸਾਡੀ ਹੀ ਤਲਾਸ਼ ਚ'...♥♥

425
Shayari / ਦਿਲ ਦੀ ਗਲ
« on: February 04, 2012, 05:19:09 AM »
ਦਿਲ ਦੀ ਗਲ ਤਾਂ ਹੁੰਦੀ ਹੈ ਦਿਲਦਾਰਾਂ ਨਾਲ,
ਵਾਹ ਪੈਂਦਾ ਰਿਹਾ ਹੈ ਸਾਡਾ ਮੱਕਾਰਾਂ ਨਾਲ,
ਜੇ ੳੁਲਫਤ ਹੈੈ ਤਾਂ ਅਾ ਕੇ ਕੋਲ ਬੈਠ,
ਕਦ ਤਕ ਤੂੰ ਭਰਮਾਂੲੇਗੀ ਿੲਕਰਾਰਾਂ ਨਾਲ,
ਤੇਰੀ ਅੱਖ ਦਾ ਿੲੱਕ ਿੲਸ਼ਾਰਾ ਕਾਫੀ ਹੈ,
ਕਤਲ ਕਰਨ ਦੀ ਲੋੜ ਨਹੀਂ ਤਲਵਾਰਾਂ ਨਾਲ,
ਤੈਨੂੰ ਮੇਰੀ ਸੌਂਹ ਦਾ ਵੀ ਿੲਤਬਾਰ ਨਹੀਂ,
ਿੲਥੇ ਲੱਖਾਂ ਧੰਦੇ ਚਲਦੇ ਨੇ ਿੲਤਬਾਰਾਂ ਨਾਲ...

426
Shayari / ਕਈ ਤੁਫਾਨ
« on: February 03, 2012, 12:03:34 PM »

ਐਸੇ ਆਏ ਕਈ ਤੁਫਾਨ ਵਿੱਚ ਜਿੰਦਗੀ ਦੇ ਮੇਰੇ
 ਅਣ-ਸੋਚੇ ਹੋਏ ਗਮਾਂ ਨੇ ਮੈਨੂੰ ਪਾਏ ਬੜੇ ਘੇਰੇ
 ਦਿਲ ਹਟਦਾ ਨੀ ਰੋਣੋ, ਨਾ ਹੀ ਵਿੱਚ ਤੇਰੇ ਖੋਣੋ
 ਭਾਂਵੇ ਕਰਕੇ ਬੇਗਾਨੇ ਕੱਲੇ ਛੱਡ ਗਈ ਏਂ
 ਭੈੜੇ ਨਸ਼ੇ ਦੀ ਆਦਤ ਵਾਂਗੂੰ ਵੈਰਨੇ......
 ਤੂੰ ਮਿੱਤਰਾਂ ਨੂੰ ਲੱਗ ਲਗੀ ਏਂ
 

427
Shayari / ਉਸ ਦੇ ਚਲੇ ਜਾਣ
« on: February 03, 2012, 11:57:39 AM »

ਸੁੱਖ ਨੇ ਤੁਰ ਗਏ ਸਾਰੇ, ਜਿੰਦਗੀ ਆਣ ਗਮਾ ਨੇ ਘੇਰੀ,,
 ਹੁਣ ਅੱਗੇ ਜਾਣ ਦਾ ਬਲ ਨਹੀਂ ਸਾਡੀ ਇੱਥੇ ਢਹਿ ਗਈ ਢੇਰੀ,,
 ਸੁਪਨੇ ਵੀ ਸਭ ਮਰ ਗਏ ਸਾਡੇ ਉੱਜੜ ਗਏ ਨੇ ਖੁਆਬ,,
 ਜੀਣ ਦਾ ਮਨ ਨੀ ਮੇਰਾ ਉਸ ਦੇ ਚਲੇ ਜਾਣ ਤੋਂ ਬਾਅਦ,,
 

428
Shayari / ਦਰਦਾਂ ਮੇਰਿਆਂ ਨੂੰ,
« on: February 03, 2012, 11:46:50 AM »
ਜਗਦਾ ਰਹੇ ਚਿਰਾਗ ਸਾਡੀ ਮੁਹੱਬਤ ਦਾ, ਇਹਦੇ ਵਿਚ ਤੇਲ ਤੂੰ ਪਾਈ ਜਾ ਸੱਜਣਾ ,
ਛੇੜੀ ਰੱਖੇ ਜੋ ਦਰਦਾਂ ਮੇਰਿਆਂ ਨੂੰ, ਇਦਾਂ ਦੇ ਗੀਤ ਤੂੰ ਗਾਈ ਜਾ ਸੱਜਣਾ ... !!

429
Shayari / ਓਹ ਪਿਆਰ
« on: February 03, 2012, 11:40:19 AM »
ਰੂਹਾਂ ਦਾ ਪਿਆਰ ਕਦੇ ਭੁਲਾਏ ਨਾ ਜਾਂਦੇ ਮਿਲ ਜਾਵੇ ਮੋਤੀ ਤਾਂ ਗਵਾਏ ਨਾ ਜਾਂਦੇ
ਜਦੋ ਛਪ ਜਾਂਦੀ ਜਿੰਦਗੀ ਦੀ ਕਿਤਾਬ ਤੇ ,ਓਹ ਪਿਆਰ ਕਦੇ ਜਿੰਦਗੀ ਚੋ ਮਿਟਾਏ ਨੀ ਜਾਂਦੇ

430
Shayari / ਗਮਾ ਦੀ ਸਵੇਰ ਦੀ
« on: February 03, 2012, 11:33:39 AM »
ਬੀਤ ਗਈ ਇੱਕ ਹੋਰ ਰਾਤ ਹਨੇਰ ਦੀ
ਚੜ ਗਿਆ ਓਹੀ ਦਗਦਾ ਸੂਰਜ ਤਕਲੀਫਾ ਦਾ
ਪੰਸ਼ੀ ਵੀ ਚੇਹਕਦੇ ਨੇ ਵਿਚ ਸੋਗ ਦੇ
ਤ੍ਰੇਲ ਦੀਆ ਬੂੰਦਾ ਜਿਵੇ ਹੋਣ ਹੰਜੂ ਕਿਸੇ ਅੱਲੜ ਦੇ
ਤਨਹਾਈਆ ਭਰੇ ਇੱਕ ਹੋਰ ਦਿਨ ਦੀ ਸ਼ੁਰੂਆਤ ਹੋ ਗਈ
ਯਾਰੋ ਹੋਰ ਕੀ ਕਹਾਣੀ ਦੱਸਾ ਮੇਰੀ ਏਸ ਗਮਾ ਦੀ ਸਵੇਰ ਦੀ...

431
Shayari / ਗਮਾਂ ਚ' ਘਿਰੇ
« on: February 03, 2012, 04:13:46 AM »
ਖੁਸੀਆਂ ਤਾਂ ਤੇਰੇ ਜਾਣ ਤੋਂ ਬਾਅਦ ਵੀ ਜਿੰਦਗੀ ਚ' ਬਹੁਤ ਆਈਆਂ,

ਪਰ ਪਤਾ ਨਹੀਂ ਕਿਉ ਹੁਣ ਗਮਾਂ ਚ' ਘਿਰੇ ਰਹਿਣਾ ਜਿਆਦਾ ਚੰਗਾ ਲਗਦਾ ਐ,,

432
Shayari / ਪਤਝੜ ਦੀ ਆਦਤ
« on: February 02, 2012, 12:37:39 PM »
ਜਿਹੜੇ ਪਤਝੜ ਦੀ ਆਦਤ ਪਾ ਚੁਕੇ ਹੋਣ,
ਫੇਰ ਓਨਾ ਨੇ ਬਹਾਰਾ ਤੋ ਕੀ ਲੈਣਾ
ਜਿਨਾ ਨੂੰ ਮਿਲਿਆ ਹੀ ਹਮੇਸ਼ਾ ਧੋਖਾ ਹੋਵੇ,
ਓਨਾ ਨੇ ਕੋਓਲ ਕਰਾਰਾ ਤੋ ਕੀ ਲੈਣਾ
ਕੁੱਟ ਕੁੱਟ ਕੇ ਹੋਵੇ ਨਫਰਤ ਭਰੀ ਜਿਨਾ ਚ,
ਫੇਰ ਓਨਾ ਨੇ ਪਿਆਰਾ ਤੋ ਕੀ ਲੈਣਾ
ਜਿਨਾ ਨੂੰ ਅਸੀ ਸੀ ਚਾਹਿਆ ....
ਓਨਾ ਨੇ ਕੀਤੀ ਖਿੜਕੀ ਬੰਦ,
 ਹੋਰਨਾ ਦੇ ਖੁਲੇ ਦਰਬਾਰਾ ਤੋ ਕੀ ਲੈਣਾ,,,

433
Shayari / ਅਸੀ ਤਾ ਬਸ
« on: February 02, 2012, 12:10:48 PM »
ਅਸੀ ਤਾ ਬਸ ਆਪਣੇਆ ਦਾ ਸਹਰਾ ਮੰਗਿਆ ਸੀ,
 ਧੁੰਦਲਾ ਹੀ ਸਹੀ ਇੱਕ ਸਿਤਾਰਾ ਮੰਗਿਆ ਸੀ,
 
ਰਾਤ ਵੀ ਦੇ ਗਈ ਸਾਨੂੰ ਤਾ ਯਾਰੋ ਦਗਾ ,
 ਜਦ ਖਾਬਾਂ ਵਿੱਚ ਉਹਦਾ ਇੱਕ ਨਜ਼ਾਰਾ ਮੰਗਿਆ ਸੀ,

434
Jokes Majaak / ਗੁਗਲੋ ਮੁਗਲੋ
« on: February 02, 2012, 12:04:01 PM »

ਗੁਗਲੋ ਮੁਗਲੋ ਜੱਟੀ ਰਾਤੀ ਸੁਪਨੇ 'ਚ ਮੈਨੂੰ ਆ ਕੇ ਕਹਿੰਦੀ
 .
 .
 .
 .
 .
 .
 .
 .
 .
 .
 Window 7 ਦੀ ਸੀਡੀ ਹੈਗੀ ਆ
:rabb:

435
Shayari / ਸਵਾਲ
« on: February 02, 2012, 11:57:46 AM »
ਮੈਨੂੰ ਉਹਦੇ ਜਵਾਬ ਨਾਲੌ, ਉਹਦੇ ਸਵਾਲ ਦੀ ਉਡੀਕ ਹੈ,
 ਕਦੇ ਉਹ ਪੂੱਛੇ ਹਾਲ ਮੇਰਾ, ਤੇ ਮੈ ਕਦੇ ਨਾ ਆਖਾ ਠੀਕ ਹੈ,
 
ਕਿਹੜੇ ਮੂੰਹ ਨਾਲ ਕਹੀਏ ਅਸੀ ਚੰਗੇ ਰਹਿਨੇ ਆ _
 ਤੇਰੀ ਯਾਦ ਦਿਆ ਰੰਗਾ ਵਿੱਚ ਰੰਗੇ ਰਹਿਨੇ ਆ ,,,,,,,,,,,,,,,

436
Jokes Majaak / ਸੱਜਣ ਛਡਾਊ ਕੈਂਪ
« on: February 02, 2012, 11:49:00 AM »
ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ
 ਪਰ
 .
 .
 .
 ਨਸ਼ਾ ਛਡਾਊ ਕੈਂਪ ਤਾਂ ਬਹੁਤ ਲੱਗਦੇ ਨੇ
 ਪਰ ਕਦੇ ਸੱਜਣ ਛਡਾਊ ਕੈਂਪ ਨਹੀਂ ਲੱਗਾ ਕਿਤੇ
:dnk:

437
Shayari / ਬਚੀ ਹੋਈ ਜਾਣ
« on: February 02, 2012, 01:50:45 AM »
♥ ਤੂੰ ਰੁਸਿੱਆ ਨਾ ਕਰ ਸੱਜਨਾ ਵੇ ਦਿੱਲ ਦੀ ਧੜਕਣ ਰੁੱਕ ਜਾਂਦੀ ਹੈ__
 ਦਿੱਲ ਤਾ ਤੇਰੇ ਨਾਮ ਕਰ ਚੁੱਕਾ ਹਾ ਬਚੀ ਹੋਈ ਜਾਣ ਵੀ ਨਿਕੱਲ ਜਾਂਦੀ ਹੈ__♥

438
Shayari / ਕਿਵੇਂ ਕਰਾਂ ਧੰਨਵਾਦ
« on: February 02, 2012, 01:44:46 AM »

ਕਿਵੇਂ ਕਰਾਂ ਧੰਨਵਾਦ ਓਹਨਾ ਸੱਜਣਾ ਦਾ,
 
ਜਿੰਨਾ ਇਸ ਪੱਥਰ ਨੂੰ ਵੀ ਅਪਣਾਇਆ ਹੋਇਆ ਏ,
 
ਹੱਸਦੇ ਨੂੰ ਹਸਾਇਆ ਤੇ ਰੋਦੇਂ ਨੂੰ ਗਲ ਲਾਇਆ ਹੋਇਆ ਏ,
 
ਪਤਾ ਨਹੀਂ ਕਿਸ ਗਲੀ ਵਿੱਚ ਹੋ ਜਾਣੀ ਸੀ ਜਿੰਦਗੀ ਦੀ ਸ਼ਾਮ,
 
ਜਿੰਨਾ ਇਸ ਮਰਜਾਣੇ ਨੂੰ ਗਲ ਨਾਲ ਲਾਇਆ ਹੈ....

439
Shayari / ਅੱਖਾਂ ਦੇ ਹੰਝੂ
« on: February 02, 2012, 01:43:06 AM »

ਅੱਖਾਂ ਦੇ ਹੰਝੂ ਆਣ ਮੇਰੇ ਨਾਲ ਗੱਲਾਂ ਕਰਦੇ ਨੇ
 ਪੁੱਛਦੇ ਮੇਰੇ ਤੋਂ, ਸਾਹ ਤੇਰੇ ਕਿਉਂ ਹਾਉਂਕੇ ਭਰਦੇ ਨੇ
 ਜੋ ਧੜਕਣ ਦੇ ਵਿੱਚ ਵਸਦਾ ਸੀ, ਤੇਰੇ ਹਾਸਿਆਂ ਦੇ ਵਿੱਚ ਹਸਦਾ ਸੀ
 ਓਹ ਕਿੱਥੇ ਪਿਆਰ ਗਿਆ.......
 ਕਿੰਝ ਦੱਸ ਦੇਵਾਂ ਇਹਨਾਂ ਝੱਲਿਆਂ ਨੂੰ ਮੇਰਾ ਛੱਡ ਦਿਲਦਾਰ ਗਿਆ
 
ਸੀ ਆਸਾਂ ਮੇਰੀਆਂ ਜੀਹਦੇ ਤੇ, ਮੈ ਜੀਹਦੀ ਖਾਤਰ ਜਿਉਂਦੀ ਸਾਂ
 ਜਿੰਦ ਦਾਅ ਤੇ ਲਾ ਉਸਨੂੰ ਮਿਲਕੇ, ਚੂਰੀਆਂ ਮੂੰਹ ਵਿੱਚ ਪਾਉਂਦੀ ਸਾਂ
 ਸੀ ਜਿਹੜਾ ਹਰ ਇੱਕ ਚੋਂ ਦਿਸਦਾ, ਮੇਰੇ ਬੁੱਲ੍ਹਾਂ ਤੇ ਸੀ ਨਾਂਅ ਜਿਸਦਾ
 ਉਹ ਮਨੋਂ ਵਿਸਾਰ ਗਿਆ
 ਕਿੰਝ ਦੱਸ ਦੇਵਾਂ ਇਹਨਾਂ ਝੱਲਿਆਂ ਨੂੰ ਮੇਰਾ ਛੱਡ ਦਿਲਦਾਰ ਗਿਆ

440
Shayari / ਪਿਆਰ ਦਾ ਸਿਲਸਿਲਾ
« on: February 02, 2012, 01:36:42 AM »
ਹੁਣ ਇਕ ਦੂਜੇ ਤੋਂ ਕਦੇ ਵੱਖ ਨਾਂ ਹੋਈਏ ਤੌਖਲਾ ਏਨਾ ਰਹੇ,
ਮੰਜ਼ਿਲਾਂ ਵਲ ਤੁਰਦੇ ਰਹੀਏ ਬਸ ਹੌਸਲਾ ਏਨਾ ਰਹੇ,
ਇੱਕ ਦੂਜੇ ਬਿਨਾਂ ਕਦੇ ਇਹ ਜੀਵਨ ਗੁਜ਼ਾਰ ਸਕੀਏ ਨਾਂ,
ਆਪਸ ਵਿਚ ਇਹ ਪਿਆਰ ਦਾ ਸਿਲਸਿਲਾ ਏਨਾ ਰਹੇ.....

Pages: 1 ... 17 18 19 20 21 [22] 23 24 25 26 27 28