June 24, 2024, 08:29:21 AM

Show Posts

This section allows you to view all posts made by this member. Note that you can only see posts made in areas you currently have access to.


Topics - tere_jaan_magron

Pages: 1 ... 16 17 18 19 20 [21] 22 23 24 25 26 ... 28
401
Shayari / ਬਦਨਾਮ
« on: February 07, 2012, 01:22:26 PM »
‎''ਡਰਪੋਕ ਨੇ ਉਹ ਲੋਕ ਜੋ ਸੋਚ ਸੋਚ ਕੇ ਪਿਆਰ ਕਰਦੇ ਨੇ''
,,,,,,,,,,,,,,,,,,,,,,,,
ਬਦਨਾਮ ਹੋਣ ਲਈ ਹੋਂਸਲਾ ਚਾਹੀਦਾ''

402
Shayari / ਸਿਆਣਪ ਦੀ ਅਂਤਿਮ ਹੱਦ
« on: February 07, 2012, 01:18:56 PM »
ਸਿਆਣਿਆਂ ਨੇ ਕਿਹਾ ਹੈ ਜੁਬਾਨ ਤੇ ਕਾਬੂ ਰੱਖਣਾ,,
ਸਿਆਣਪ ਦਾ ਆਰਂਭ ਹੈ,,,
 ਤੇ,,,,,,,,,,,,,,,
 ਦਿਲ ਤੇ ਕਾਬੂ ਪਾ ਲੈਣਾ ਸਿਆਣਪ ਦੀ ਅਂਤਿਮ ਹੱਦ ਹੈ.....

403
Shayari / ਜਵਾਬ ਏ
« on: February 07, 2012, 01:03:58 PM »
ਕੋਈ ਪੁੱਛੇ ਮੇਰੇ ਜੀਣ ਦੀ ਵਜਹ,
ਜਵਾਬ ਏ
 ਪਹਿਲਾ ਪਿਆਰ ਸੀ ਉਹਦਾ ਹੁਣ ਤੇ ਬੱਸ ਸ਼ਰਾਬ ਏ...

404
Shayari / ਕਿਤੇ ਏਨਾ ਵੀ ਦੂਰ
« on: February 07, 2012, 12:59:41 PM »
ਹਰ ਇੱਕ ਵਾਸਤੇ ਮਨਜ਼ੂਰ ਨਾ ਹੋ ਜਾਵੀਂ__
 ਜੋ ਬਦਲਿਆ ਨਾ ਜਾਵੇ,ਉਹ ਦਸਤੂਰ ਨਾ ਹੋ ਜਾਵੀਂ.,
 ਲੈ ਨਾ ਡੁੱਬੇ ਸਰੂਰ ਤੈਨੂੰ “ਮਹਿਫ਼ਲਾਂ” ਦਾ__
 ਐਨਾ ਵੀ ਕਿਧਰੇ ਮਸ਼ਹੂਰ ਨਾ ਹੋ ਜਾਵੀਂ.,
 ਥੋੜਾ ਬਹੁਤ ਰੱਖੀਂ ਤਕੇਜਾ ਏਸ ਰਿਸ਼ਤੇ ਦਾ__
 ਵਾਪਸ ਨਾ ਆ ਸਕੇਂ, ਕਿਤੇ ਏਨਾ ਵੀ ਦੂਰ ਨਾ ਹੋ ਜਾਵੀਂ

405
Shayari / ਇੱਕ ਖਾਬ
« on: February 07, 2012, 12:55:21 PM »
♥♥ ਹਰ ਪੰਨੇ ਤੇ ਤੇਰਾ ਨਾਮ ਹੋਵੇਗਾ ਤੈਨੂੰ ਪਿਆਰ
 ਵਾਲੀ ਐਸੀ ਕਿਤਾਬ ਦੇ ਕੇ ਜਵਾਗੇ ♥♥
 :•» ਅੱਖ ਤੇਰੀ ਵੀ ਕਦੇ ਨਾ ਲੱਗ ਸਕੇ
 ਐਸਾਂ ਅੱਖਾਂ ਤੇਰੀਆ ਨੂੰ ਇੱਕ ਖਾਬ ਦੇ ਕੇ ਜਵਾਗੇ «•:

406
Shayari / ਦਿਲ ਤੇ ਅੱਖ
« on: February 07, 2012, 12:53:21 PM »

•--ਦਿਲ ਤੇ ਅੱਖ ਦੀ ਕਦੇ
 ਬਣੇ ਨਾ , ਦੋਵੇ ਕਰਦੇ ਕੰਮ
 ਖਰਾਬ ਆਏ ਨੇ --•
 •--ਦਿਲ ਕਹੇ ਮੈਂ ਅੱਜ
 ਸੌਣਾ ਨਹੀ , ਮੇਰੀ ਧੜਕਣ
 ਵਿੱਚ ਅੱਜ ਜਨਾਬ ਆਏ ਨੇ--•
 •-- ਅੱਖ ਕਹੇ ਮੈਨੂੰ ਵੀ ਲੱਗ
 ਜਾਣ ਦੇ, ਓਹ ਨੀਂਦ ਵਿੱਚ
 ਬਣਕੇ ਖੁਆਬ ਆਏ ਨੇ --

407
Shayari / AAZMA ke
« on: February 06, 2012, 12:48:04 PM »
Usey shak hai ke main us ke liye jaan na de paonga.
 
Mujhey ye dar hai ke roega bahut wo AAZMA ke hame....

408
Shayari / Zara Socho Kitna
« on: February 06, 2012, 12:42:51 PM »
Barish Ban Kar Barasti Hain Uski "YAADEIN" Mujh Par....♥.. ..♥
 
Zara Socho Kitna Dilkash Hota Hoga Meri "TANHAI" Ka Manzar

409
Shayari / Iss trha
« on: February 06, 2012, 12:40:33 PM »
Iss trha doobe hain us ki yadon k samandar main
 Ke dil ka dharakna b us k kadmon ki awaz lagti hai

410
Jokes Majaak / ਮੁੰਡਾ ਕੁੜੀ ਨੂੰ
« on: February 06, 2012, 12:34:43 PM »
ਮੁੰਡਾ ਕੁੜੀ ਨੂੰ:-

ਜਾਨ ਕੋਈ ਇਸ ਤਰਾ ਦੀ ਗੱਲ ਕਰੋ ਕਿ ਜਿਸ ਵਿੱਚ ਪਿਆਰ ਵੀ ਹੋਵੇ ਤੇ ਦਰਦ ਵੀ ਹੋਵੇ

ਕੁੜੀ :- I Love u.............
 
ਵੀਰ ਜੀ

411
Shayari / ਤੁਸੀਂ ਹਸਦੇ ਰਹੋਂ
« on: February 06, 2012, 12:29:32 PM »
ਇੱਕ ਹੰਝੂ ਦੇ ਇੱਕ ਤੁਪਕੇ ਵਿੱਚ ਰੁਲੇ ਸੁਪਨੇ ਕਈ ਹਜ਼ਾਰਾਂ
 ਸਾਰੀ ਉਮਰੇ ਤਾਬ ਨਾ ਆਉਣੀਆਂ ਇਸ਼ਕ ਤੇਰੇ ਦੀਆਂ ਮਾਰਾਂ
ਸਾਡੀ ਪਿਆਰ ਦੇ ਰੰਗਾਂ ਵਿੱਚ ਪਹਿਚਾਣ ਚਲੀ ਗਈ
 ਤੁਸੀਂ ਹਸਦੇ ਰਹੋਂ ਅਬਾਦ ਭਾਂਵੇ ਸਾਡੀ ਜਾਨ ਚਲੀ ਗਈ

412
Shayari / ਵਕਤ ਲਗਦਾ
« on: February 06, 2012, 12:20:17 PM »
ਕਿਸੇ ਦਾ ਪਿਆਰ ਪਾਉਣ ਨੂੰ ਵਕਤ ਲੱਗਦਾ,
 ਕਿਸੇ ਨੂੰ ਅਪਣਾ ਬਣਾਉਣ ਨੂੰ ਵਕਤ ਲਗਦਾ,
 ਜਦ ਮੈਂ ਰੱਬ ਕੋਲੋਂ ਪੁੱਛਿਆ,ਤਾਂ ਰੱਬ ਕਹਿੰਦਾ,
 ਕਿਸੇ ਅਨਮੋਲ ਚੀਜ ਪਾਉਣ ਨੂੰ ਵਕਤ ਲਗਦਾ"

413
Shayari / ਲਫਜ਼ ਹੀ ਮੁੱਕ ਗਏ
« on: February 06, 2012, 12:06:05 PM »

ਪਤਾ ਨਹੀਂ ਕਿੰਨੇ ਖਿਆਲ ਕਲਮ ਨਾਲ ਗੀਤਾਂ ਵਿੱਚ ਪਰੋਏ
 ਲੱਖ ਤਕਲੀਫਾਂ ਲਿਖੀਆਂ, ਕਿੰਨੇ ਸੀਨੇ ਦਰਦ ਸਮੋਏ
 ਕਿੰਨੀ ਸੌਖੀ ਹੁੰਦੀ ਲਿਖਣੀ, ਯਾਰੌ ਪੀੜ ਪਰਾਈ
 ਲਫਜ਼ ਹੀ ਮੁੱਕ ਗਏ ਕੋਲ ਮੇਰੇ ਜਦ ਆਪਣੀ ਵਾਰੀ ਆਈ
 

414
Shayari / ਸਿਖਰ ਦੁਪਹਿਰ ਸੀ
« on: February 06, 2012, 11:13:36 AM »
ਸਿਖਰ ਦੁਪਹਿਰ ਸੀ ਉਮਰਾਂ ਦੀ,
ਮੈਂ ਰੋਗ ਇਸ਼ਕ ਦਾ ਲਾ ਬੈਠਾ।
ਮੈਨੂੰ ਇਸ਼ਕ ਨੇ ਪਾਗਲ ਕਰ ਦਿੱਤਾ,
ਮੈਂ ਆਪਣਾ ਆਪ ਭੁਲਾ ਬੈਠਾ।
ਮੈਂ ਬਣਕੇ ਪੀੜ ਮੁਹੱਬਤ ਦੀ,
ਜਿੰਦ ਉਹਦੇ ਨਾਂ ਲਿਖਵਾ ਬੈਠਾ।
"ਗਿੱਲ" ਹਸਰਤ ਚੰਨ ਨੂੰ ਪਾਉਣ ਦੀ ਸੀ,
ਕਿਤੇ ਦੂਰ ਉਡਾਰੀ ਲਾਉਣ ਦੀ ਸੀ।
ਪਰ ਅੰਬਰੀਂ ਉਡਦਾ ਉਡਦਾ ਮੈਂ,
ਅੱਜ ਖੁਦ ਧਰਤੀ ਤੇ ਆ ਬੈਠਾ...

415
Jokes Majaak / ਕਿਤੇ ਦੂਰ
« on: February 05, 2012, 01:06:51 PM »
ਪਟਰੋਲ ਪੰਪ ਆਲੇ ਨੂੰ ਮੈ ਕਿਹਾ.... ´´ਆਹ ਪਾਈ 20 ਦਾ ਤੇਲ.´´´
.
.

ਸਾਲਾ ਕਹਿੰਦਾ....´´ਬਾਈ ਕਿਤੇ ਦੂਰ ਚੱਲਿਆ ਲਗਦਾ

416
Shayari / ਅੱਜ ਯਾਦਾਂ
« on: February 05, 2012, 01:02:02 PM »
ਸ਼ੌਕ ਨਹੀ ਸੀ ਸਾਨੂੰ ਆਸ਼ਕੀ ਦਾ , ਹਰਕਤਾ ਉਸ ਦੀਆ ਨੇ ਆਸ਼ਕ
ਬਣਾ ਦਿੱਤਾ ,
ਆਪਣੇ ਆਪ ਵਿੱਚ ਰਿਹਦਾ ਸੀ ਮਸਤ ਕਦੇ , ਅੱਜ ਯਾਦਾਂ ਉਹ ਦੀਆਂ ਨੇ
ਗਮਾ ਵਿੱਚ ਪਾ ਦਿੱਤਾ......

417
Shayari / ਤੇ ਕੁਝ ਲਾਸ਼ਾ ਤੇ
« on: February 05, 2012, 12:48:37 PM »
ਕੁਝ ਪਥਰਾਂ ਵਿਚ ਵੀ ਫੁਲ ਖਿਲ ਜਾਂਦੇ ਨੇ ....................
 ਕੁਝ ਅਨਜਾਨੇ ਵੀ ਆਪਣੇ ਬਣ ਜਾਂਦੇ ਨੇ ...................
 ਇਸ ਦੁਨਿਆ ਵਿਚ ਕੁਝ ਲਾਸ਼ਾ ਨੂ ਕਫ਼ਨ ਨਸੀਬ ਨਹੀ ਹੁੰਦਾ......................
 ਤੇ ਕੁਝ ਲਾਸ਼ਾ ਤੇ ਤਾਜਮਹਲ ਬਣ ਜਾਂਦੇ ਨੇ ..............................​

418
Jokes Majaak / "free call"
« on: February 04, 2012, 12:09:21 PM »
ਅਜੇ ਤਾ "free call" ਵਾਲਾ pack ਵੀ ਨੀ ਸੀ ਮੁਕਿਆ,,,
ਤੂੰ ਪਹਿਲਾ ਹੀ ਯਾਰੀ ਤੌੜ ਗਈ,,,,
  :lost: :lost:

419
Shayari / ਕੀਮਤ ਦਾ ਪਤਾ
« on: February 04, 2012, 11:57:12 AM »
ਸਮਾਂ, ਦੋਸਤ ਅਤੇ ਰਿਸ਼ਤੇ" ਇਹ ਉਹ ਚੀਜ਼ਾ ਨੇ,
ਜੋ ਸਾਨੂੰ ਮੁਫਤ ਮਿਲਦੀਆ ਨੇ,

 ਪਰ ਇਹਨਾ ਦੀ ਕੀਮਤ ਦਾ ਪਤਾ ਉਦੌ ਚਲਦਾ ਹੈ,
ਜਦੌ ਇਹ ਕੀਤੇ ਗੁੰਮ ਹੋ ਜਾਂਦੀਆ ਨੇ,,

420
Jokes Majaak / Message ਆਇਆ.
« on: February 04, 2012, 11:51:36 AM »
ਮੇਰੀ ਸਹੇਲੀ ਦਾ ਕੱਲ ਮੈਨੂੰ Message ਆਇਆ.....ਲਿੱਖਦੀ
 ਮੈਂ ਤੇ ਕੋਈ ਹੋਰ ਲੱਭ ਲਿਆ ਹੈ_ _ _
ਤੇਰਾ ਤੇ ਜੱਦ ਵੇਖੋ "ਇਂਟਰਨੇਟ" ਹੀ ਖਰਾਬ ਹੀ ਹੁੰਦਾ ਹੈ.......
:break: :break:

Pages: 1 ... 16 17 18 19 20 [21] 22 23 24 25 26 ... 28