June 04, 2024, 10:32:16 AM

Show Posts

This section allows you to view all posts made by this member. Note that you can only see posts made in areas you currently have access to.


Topics - tere_jaan_magron

Pages: 1 ... 13 14 15 16 17 [18] 19 20 21 22 23 ... 28
341
Shayari / ਪਰ ਦੁੱਖ ਵੇਲੇ
« on: February 15, 2012, 12:32:38 PM »
ਕੋਈ ਨਾ ਕੋਈ ਗਲਤੀ ਤਾਂ ਹਰ ਕੋਈ ਇਨਸਾਨ
 ਕਰਦਾ, ਪਰ ਗਲਤੀ ਕਰਕੇ ਮਂਨਣ ਦੀ ਹਿੰਮਤ
 ਕਰਦਾ ਕੋਈ ਕੋਈ। ਸੁੱਖ ਵੇਲੇ ਤਾਂ ਬਹੁਤ ਦੋਸਤ
 ਬਣਦੇ , ਪਰ ਦੁੱਖ ਵੇਲੇ ਨਾਲ ਖਡ਼ਦਾ ਕੋਈ

342
Shayari / ਮੈਂ ਹੋਰ ਕੁਝ ਨਹੀਂ ਬਣਨਾ
« on: February 15, 2012, 12:24:40 PM »

ਕੋਈ ਮੁਸਲਮਾਨ ਕੋਈ ਹਿੰਦੂ ਤੇ ਕੋਈ ਸਿੱਖ ਈਸਾਈ ਏ,

ਓ ਧਰਮ ਦੇ ਠੇਕੇਦਾਰੋ ਕਿਉਂ ਤੁਸੀਂ ਅੱਗ ਮਚਾਈ ਏ,
ਬੜੇ ਚਿਰਾਂ ਤੋਂ ਫ਼ਿਰਦਾ ਸੀ ਮੈਨੂੰ ਅੱਜ ਕਹਿਣ ਦਿਓ,.

ਮੈਂ ਹੋਰ ਕੁਝ ਨਹੀਂ ਬਣਨਾ ਓਏ ਮੈਨੂੰ ਬੰਦਾ ਈ ਰਹਿਣ ਦਿਓ,.
 

343
Shayari / ਇਸ਼ਕ ਦਾ ਜਜ਼ਬਾ
« on: February 15, 2012, 03:50:32 AM »
ਇੱਲਤ ਬੁਰੀ ਹੈ ਇਸ਼ਕ ਦਾ ਜਜ਼ਬਾ ਬੁਰਾ ਨਹੀਂ |
ਮਾੜੀ ਬੁਰੀ ਨਜ਼ਰ ਹੈ ਪਰ ਜ਼ਲਵਾ ਬੁਰਾ ਨਹੀਂ |

ਮਾਸ਼ੁਮੀਅਤ ਦਿਲ ਦੀ ਐਂ ; ਐਪਰ ਜਹਾਨ ਵਿੱਚ,
ਕੋਈ ਵੀ-ਕੁਝ ਵੀ-ਕੱਖ-ਵੀ;ਅੱਛਾ ਬੁਰਾ ਨਹੀਂ |

ਦਿਲ ਦਾ ਸੁਭਾਅ ਹੈ ਦਿਲ 'ਚ ਹੈ ਇਕ ਕੁਦਰਤੀ ਕਸ਼ਿਸ਼,
ਕਬਜ਼ਾ ਬੁਰਾ ਹੈ ਹੁਸਨ ਤੇ ਦਅਵਾ ਬੁਰਾ ਨਹੀਂ |

ਨੁਕਤਾ ਉਠਾਇਆ ਬਜ਼ਮ ਵਿੱਚ ਉਸਨੇ ਕਮਾਲ,
ਨੁਕਤਾ ਵੀ ਇਕ ਦਲੀਲ ਹੈ ਨੁਕਤਾ ਬੁਰਾ ਨਹੀਂ |

ਹਾਸਾ ਕਿਸੇ ਦੇ ਹਾਲ ਤੇ ਆਉਣਾ ਬਹੁਤ ਬੁਰੈ,
ਆਵੇ ਜੋ ਆਪਣੇ ਆਪ ਤੇ ਹਾਸਾ ਬੁਰਾ ਨਹੀਂ |

ਜਿਹੜਾ ਕਿਸੇ ਦਾ ਵੀ ਬੁਰਾ ਕਰਦਾ ਨਹੀਂ ਕਦੇ,
ਉਸ ਦਾ ਵੀ ਇਸ ਜਹਾਨ ਵਿਚ ਹੁੰਦਾ ਬੁਰਾ ਨਹੀਂ |

ਤੈਥੋਂ ਬੁਰਾ ਜੇ ਹੋ ਗਿਐ ; ਤੌਬਾ ਜ਼ਰੂਰ ਕਰ !
ਤੌਬਾ ਤੋਂ ਬਾਅਦ ਆਦਮੀ ਰਹਿੰਦਾ ਬੁਰਾ ਨਹੀਂ |

ਵਾਅਦਾ ਨਾ ਤੋੜ ਸੱਜਣਾ  ਇਹ ਹੈ ਬਹੁਤ ਬੁਰਾ,
ਪਰ ਸਰਸਰੀ ਜੇ ਵੇਖੀਏ ਵਾਅਦਾ ਬੁਰਾ ਨਹੀਂ |

344
Shayari / ਤੂ ਨਹੀ ਜੇ ਨਾਲ
« on: February 15, 2012, 12:14:34 AM »
ਤੂ ਨਹੀ ਜੇ ਨਾਲ ਤਾਂ ਦੁਨਿਆ ਇਹ ਵੀਰਾਨਾ ਏ
ਦੁਖ ਤੇਰਾ ਤੀਰ ਤੇ ਦਿਲ ਮੇਰਾ ਨਿਸ਼ਾਨਾ ਏ
ਗਮ ਵੱਸ ਗਿਆ ਸਾਹੀ, ਆਸ ਬਚਨ ਦੀ ਨਾਹੀ
ਬੱਸ ਵੈਰੀ ਬਣਿਆ ਸਾਡਾ ਸਾਰਾ ਜਮਾਨਾ ਏ..

345
Shayari / Jab bhi ye dil
« on: February 14, 2012, 12:52:50 PM »
Jab bhi ye dil udaas hota hai
 Jane kon aas pass hota hai
 Kissi ko dundti hai ye nazare
 Kissi ke na hone ka ahsaas hota hai...........................​

346
Shayari / ਕਾਬੀਲੀਅਤ
« on: February 14, 2012, 12:47:26 PM »
ਕਾਗਜ਼ ਆਪਣੀ ਕਿਸਮਤ ਨਾਲ ਉੱਡਦਾ ਹੈ
 ਪਰ ਪਤੰਗ ਆਪਣੀ ਕਾਬੀਲੀਅਤ ਨਾਲ ਉੱਡਦਾ ਹੈ
 ਇਸ ਲਈ ਕਿਸਮਤ ਸਾਥ ਦੇਵੇ ਜਾਂ ਨਾਂ ਦੇਵੇ
 ਕਾਬੀਲੀਅਤ ਜ਼ਰੂਰ ਸਾਥ ਦਿੰਦੀ ਹੈ।

347
Shayari / ਕਦ ਟੁੱਟ ਜਾਵੇ
« on: February 14, 2012, 12:44:06 PM »
~~♥♥ ਕਦ ਟੁੱਟ ਜਾਵੇ ਇੱਕ ਕਸਮ ਹੀ ਤੇ ਆ,
 ਕਦ ਬਦਲ ਜਾਵੇ ਇੱਕ ਨਜ਼ਰ ਹੀ ਤੇ ਆ ♥♥~~
~~♥♥ ਤੂੰ ਮੇਰੇ ਸਾਥ ਦੀ ਇੰਨੀ ਆਦਤ ਨਾ ਪਾ,
 ਕਦ ਖਤਮ ਹੋ ਜਾਵੇ ਇੱਕ ਜਿੰਦਗੀ ਹੀ ਤੇ ਆ ♥♥~

348
Discussions / ਅੱਜ ਇੱਕ ਦਿਨ ਹੋਰ ਆ
« on: February 14, 2012, 12:37:29 PM »
ਅੱਜ ਇੱਕ ਦਿਨ ਹੋਰ ਆ ਜਿਸ ਦੇ ਸਿਰ ਤੇ ਇਹ ਆਜ਼ਦੀਆਂ ਮਾਣਦੇ ਓਂ , ਯਾਦ ਰੱਖੋ , ੳੱਜਹ ਦੇ ਦਿਨ ਭਗਤ ਸਿੰਘ , ਰਾਜ਼ਗੁਰੂ , ਸੁਖਦੇਵ ਨੂੰ ਚਿੱਟੀ ਚਮੜੀ ਵਾਲੇ ਅੰਗਰੇਜ਼ਾਂ ਨੇ ਫਾਸੀਂ ਦੀ ਸਜਾ ਸੁਣਾਈ ਸੀ , ਇਨਕਲਾਬ ਜ਼ਿੰਦਾਬਾਦ ,ਇਨਕਲਾਬ ਜ਼ਿੰਦਾਬਾਦ ,ਇਨਕਲਾਬ ਜ਼ਿੰਦਾਬਾਦ

349
Shayari / ਕਹਿੰਦੇ ਨੇ ਜਿੰਦਗੀ
« on: February 14, 2012, 11:15:16 AM »
ਕਹਿੰਦੇ ਨੇ ਜਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਤੁਹਾਨੂੰ ਚਾਹੁਣ ਵਾਲਾ ਮਿਲ ਜਾਦਾਂ ਏ..............
.
.
.
ਪਰ ਸਾਡੀ ਜਿੰਦਗੀ ਤਾਂ ਰੇਲ ਦੀ ਪਟੜੀ ਵਰਗੀ ਏ ਜਿਸ ਵਿੱਚ ਕੋਈ ਮੋੜ ਹੀ ਨਹੀ........

350
Shayari / ਇਹ ਦੁਨਿਆ
« on: February 14, 2012, 11:13:30 AM »
ਇਹ ਦੁਨਿਆ ਕੋਠਾ ਕੰਜਰੀ ਦਾ, ਇਥੇ ਜਿਸਮ-ਜਵਾਨੀ ਵਿਕਦੀ ਹੈ...
ਇਥੇ ਅਕਲਾ ਦੇ ਮੁੱਲ ਘਟ ਪੈਂਦੇ, ਇਥੇ ਸ਼ਕਲ ਸੁਹਾਨੀ ਵਿਕਦੀ ਹੈ...

351
Shayari / ਦੂਜਾ ਰੱਬ
« on: February 14, 2012, 10:50:05 AM »
ਕਦੇ ਸਾਡੇ ਨਾਲ ਰਹਿਕੇ ਨਹੀ ਸੀ ਥੱਕਦੇ, ਅੱਜਕੱਲ ਮਿਲਣੇ ਦਾ ਟਾਇਮ ਨਹੀ ਰਿਹਾ,,
ਦੂਜਾ ਰੱਬ ਕਦੇ ਸੀ ਸਾਨੂ ਕਹਿੰਦੇ ਹੁੰਦੇ, ਸ਼ਾਇਦ ਸਾਡਾ ਰੁਤਬਾ ਉਹ ਕਾਇਮ ਨਹੀ ਰਿਹਾ,,

352
Shayari / ਤੈਨੂੰ ਫੁਰਸਤ ਨਾ ਮਿਲੀ
« on: February 14, 2012, 03:55:29 AM »
ਤੈਨੂੰ ਫੁਰਸਤ ਨਾ ਮਿਲੀ ਪੜਨ ਦੀ ਕਦੇ...
ਤੇਰੇ ਸ਼ਹਿਰ ਵਿਚ ਵਿਕਦੇ ਰਹੇ ਕਿਤਾਬ ਦੀ ਤਰਾਂ..

353
Shayari / ]ਹਰ ਦਿਨ
« on: February 14, 2012, 03:42:59 AM »
ਹਰ ਦਿਨ ਹੋਵੇ ਪਿਆਰ ਦਾ ਭਰਿਆ,
ਸੁੱਕੀ ਧਰਤੀ, ਮੀਂਹ ਜਿਉਂ ਵਰ੍ਹਿਆ
ਹਰ ਜ਼ਿੰਦ ਨੂੰ ਸਾਹ ਸੌਖਾ ਆਵੇ,
ਹਰ ਕੋਈ ਸਭ ਨੂੰ ਦਿਲ 'ਚੋਂ ਚਾਹੇ,
ਸੁਣੋ, ਦਿਲ 'ਚੋਂ ਚਾਹੇ.........

354
Love Pyar / valentines day ਦੀ ਕੋਈ ਮਹਤਤਾ ਨਹੀ
« on: February 14, 2012, 03:40:05 AM »
ਹੈਪੀ valentines day  ਜੀ ਸਾਰੇ ਦੋਸਤਾਂ ਨੂੰ,

ਦੋਸਤੋ ਜੇ ਕਿਸੇ ਨਾਲ ਪਿਆਰ ਕਰਦੇ ਹੋ ਤਾਂ ਉਸ ਨੂੰ ਪਗਾਉਣ ਦੀ ਹਿਮਤ ਵੀ ਰਖੋ,ਏਵੈ ਫੋਕੇ purpose ਕਰਨ ਦੀ ਕੀ ਲੋੜ ਹੈ,ਕਿਰਪਾ ਕਰਕੇ ਟਾਈਮ ਪਾਸ ਲਈ ਪਿਆਰ ਨੂੰ ਬਦਨਾਮ ਨਾ ਕਰੋ,

ਤੇ ਹਾਂ ਜੇ ਕਿਸੇ ਨੂੰ ਇਹ ਗਲਤ ਲਗਦਾ ਹੈ ਓਹ ਆਪ ਨਾ ਕਰੇ,ਪਰ ਕਿਸੇ ਦੇ ਪਿਆਰ ਨੂੰ ਫਜੂਲ ਨਾ ਦੱਸੇ,ਤੇ ਜੇ ਓਹ ਆਪ ਨਹੀ ਕਰਦਾ ਇਸ ਦਾ ਮਤਲਬ ਇਹ ਵੀ ਨਹੀ ਕੇ ਕਿਸੇ ਦੇ ਪਿਆਰ ਚ ਰੁਕਾਵਟ ਬਣੇ,
ਹਾਂ ਇਕ ਗਲ ਹੋਰ ਜੇ ਕੋਈ ਮੁੰਡਾ purpose ਕਰਦਾ ਹੈ ਤਾਂ ਕੁੜੀ ਨੂੰ ਵੀ ਹਕ਼ ਹੈ,ਜੇ ਤੁਸੀਂ ਕਿਸੇ ਦੀ ਭੈਣ ਨੂੰ purpose ਕਰਦੇ ਹੋ ਤਾਂ ਤੁਹਾਡੀ ਭੈਣ ਨੂੰ ਵੀ ਕੋਈ ਕਰ ਸਕਦਾ ਹੈ,ਫਿਰ ਇਸ ਗਲ ਦਾ ਬੁਰਾ ਮਨਾਉਣ ਦਾ ਤੁਹਾਨੂੰ ਕੋਈ ਹਕ਼ ਨਹੀ,

ਜੇ ਪਿਆਰ ਨੂੰ ਟਾਈਮ ਪਾਸ ਲਈ ਕਰਨਾ ਹੈ ਤਾਂ valentines day ਦੀ ਕੋਈ ਮਹਤਤਾ ਨਹੀ ਹੈ,

355
Shayari / ਕਰ ਰਿਹਾ ਹਾਂ
« on: February 13, 2012, 11:20:09 PM »
ਕਰ ਰਿਹਾ ਹਾਂ ਿੲੰਤਜ਼ਾਰ ਤੇਰੇ ਵਲੋਂ ਮਿਠੇ ਜਿਹੇ ਸੁਨੇਹੇ ਦਾ,
ਕਿਧਰੇ ਿੲਸੇ ਿੲੰਤਜ਼ਾਰ ਿਵਚ ਮੇਰੀ ਜ਼ਿੰਦਗੀ ਤਮਾਮ ਨਾਂ ਹੋ ਜਾਵੇ,
ਲੈ ਨਹੀਂ ਸਕਦਾ ਤੇਰਾ ਨਾਮ ਸ਼ਰੇਅਾਮ ਲੋਕਾਂ ਦੇ ਵਿਚ,
ਕਿਧਰੇ ਿੲਸੇ ਕਰ ਕੇ ਤੇਰਾ ਨਾਮ ਬਦਨਾਮ ਨਾਂ ਹੋ ਜਾਵੇ,
ਡਰਦਾ ਹਾਂ ਤੇ ਸੋਚਦਾ ਰਹਿੰਦਾ ਹਾਂ ਿੲੱਕਲਿਅਾਂ ਬੈਠ ਕੇ,
ਕਿਧਰੇ ਜੁਦਾੲੀ ਮੇਰੇ ਪਿਅਾਰ ਦਾ ਅੰਜਾਮ ਨਾਂ ਹੋ ਜਾਵੇ,
ਿੲਸੇ ਲੲੀ ਨਹੀਂ ਕਢਦਾ ਅਪਣੇ ਦਿਲ ਨੂੰ ਤੇਰੇ ਦਿਲ ਚੋਂ,
ਕਿਧਰੇ ਤੇਰੇ ਦਿਲ ਵਿਚ ਹੋਰ ਕਿਸੇ ਦਾ ਮੁਕਾਮ ਨਾਂ ਹੋ ਜਾਵੇ..

356
Shayari / ਕਹਾਣੀ ਅਧੂਰੀ
« on: February 13, 2012, 11:40:19 AM »
◈ਪਿਆਰ ਕਰਨ ਵਾਲਿਆ ਦੀ ਕਿਸਮਤ ਬੁਰੀ ਹੁੰਦੀ ਹੈ,ਮੁਲਾਕਾਤ ਜੁਦਾਈ ਨਾਲ ਜੁੜੀ ਹੁੰਦੀ ਹੈ,
◈ਸਮਾਂ ਮਿਲੇ ਤਾ ਪਿਆਰ ਦੀਆ ਕਿਤਾਬਾਂ ਪੜਨਾ,ਹਰ ਪਿਆਰ ਕਰਨ ਵਾਲੇ ਦੀ ਕਹਾਣੀ ਅਧੂਰੀ ਹੁੰਦੀ ਹੈ

357
Shayari / ਪਹਿਚਾਣ
« on: February 13, 2012, 11:36:53 AM »
ਪੈਸਾ ਹਰ ਕੋਈ ਕਮਾ ਸਕਦਾ ਹੈ ,

ਪਰ ਪਹਿਚਾਣ ਕਮਾਉਣੀ ਔਖੀ ਹੁੰਦੀ ਹੈ .....!!

358
Shayari / ਤੇਰੀ ਹੀ ਤਸਵੀਰ
« on: February 13, 2012, 11:32:22 AM »
ਤੇਰੀ ਹੀ ਤਸਵੀਰ ਨੂੰ ਨਿੱਤ ਸੀਨੇ ਨਾਲ ਲਾ ਕੇ ਰੱਖਿਆ ਏ………
ਇਕ ਇਹੋ ਹੀ ਰਾਜ ਹੈ, ਜਿਹੜਾ ਜੱਗ ਤੋ ਲੁਕਾਂ ਕੇ ਰੱਖਿਆ ਏ ,
ਮੇਰੇ ਮਹਿਬੂਬ ਮੈਨੂੰ ਤੇਰੀ ਆਬਰੂ ਦੀ ਕਸਮ ਏ……..
ਮੈਂ ਹਮੇਸ਼ਾ ਤੈਨੂੰ ਆਪਣੇ ਦਿਲ ਚ' ਵਸਾ ਕੇ ਰੱਖਿਆ ਏ ,
ਤੇਰੇ ਨਾਂ ਤੇ ਅੱਜ ਵੀ ਮਰਦਾ ਹੈ "ਪਰ ਏ ਵੀ ਸੱਚ ਏ………
ਜੱਗ ਦਿਖਾਵੇ ਲਈ ਤੇਰੇ ਦਾਮਨ ਨੂੰ ਬਚਾ ਕੇ ਰੱਖਿਆ....!!!

359
Shayari / ਟੁੱਟਦੇ ਤਾਰਿਆਂ ਨੂੰ
« on: February 13, 2012, 11:22:38 AM »
ਟੁੱਟਦੇ ਤਾਰਿਆਂ ਨੂੰ ਵੇਖ ਇਹੀ ਫ਼ਰਿਯਾਦ ਮੰਗਦੇ ਹਾਂ
ਅਸੀਂ ਆਪਣੀ ਜਿੰਦਗੀ ਵਿੱਚ ਤੇਰਾ ਸਾਥ ਮੰਗਦੇ ਹਾਂ
ਸੱਜਣਾ ਕਦੇ ਧੋਖਾ ਨਾ ਦੇਵੀ ਸਾਨੂੰ
ਅਸੀਂ ਕਿਹੜਾ ਤੇਰੀ ਜਾਨ ਮੰਗਦੇ ਹਾਂ

360
Shayari / ਕਦਮ ਅਪਣੇ ਹੀ
« on: February 13, 2012, 11:19:55 AM »
ੳੁਹ ਪਿਆਰ ਦੀ ਐਸੀ ਦਵਾ ਦੇ ਗਏ,ਕੇ ਉਮਰਾਂ ਦੀ ਦੇਖੋ ਸਜ਼ਾ ਦੇ ਗਏ,
ਮੈਂ ਚੇਤੰਨ ਵੀ ਹਾਂ ਤੇ ਬੇਹੋਸ਼ ਵੀ,ੳੁਹ ਖਬਰੇ ਇਹ ਕੈਸਾ ਨਸ਼ਾ ਦੇ ਗਏ,
ਨਾ ਮਰਿਆਂ ਬਣੇ ਤੇ ਨਾਂ ਜੀਣਾ ਸਰੇ,ਮੁਹਬਤ ਦਾ ਕੇਹਾ ਸਿਲਾ ਦੇ ਗਏ,
ਕਿਸੇ ਵੀ ਘੜੀ ਚੈਨ ਮਿਲਦਾ ਨਹੀਂ,ੳੁਹ ਛੁਹ ਕੇ ਕੇਹਾ ਆਸਰਾ ਦੇ ਗਏ,
ਘੜੀ ਦੋ ਘੜੀ ਸਾਥ ਦੇ ਕੇ ਕਿਵੇਂ,ੳੁਹ ਉਮਰਾਂ ਦੀ ਸਾਨੂੰ ਸਜ਼ਾ ਦੇ ਗਏ,
ਮੇਰੇ ਸਾਹਮਣੇ ਸੀ ਤਾਂ ਮਂਜ਼ਿਲ ਖੜੀ,ਪਰ ਕਦਮ ਅਪਣੇ ਹੀ ਯਾਰੋ ਦਗਾ ਦੇ ਗਏ......

Pages: 1 ... 13 14 15 16 17 [18] 19 20 21 22 23 ... 28